Guru Granth Sahib Translation Project

guru-granth-sahib-chinese-page-1364

Page 1364

ਸਾਗਰ ਮੇਰ ਉਦਿਆਨ ਬਨ ਨਵ ਖੰਡ ਬਸੁਧਾ ਭਰਮ ॥ 参观海洋、山脉、花园、森林、新街区和地球并不重要
ਮੂਸਨ ਪ੍ਰੇਮ ਪਿਰੰਮ ਕੈ ਗਨਉ ਏਕ ਕਰਿ ਕਰਮ ॥੩॥ 哦,穆桑!对心爱的人的爱被认为是最好的行动,真正的爱人超越了一切。3
ਮੂਸਨ ਮਸਕਰ ਪ੍ਰੇਮ ਕੀ ਰਹੀ ਜੁ ਅੰਬਰੁ ਛਾਇ ॥ 哦,穆桑!在谁的心中,爱的琥珀黯然失色,
ਬੀਧੇ ਬਾਂਧੇ ਕਮਲ ਮਹਿ ਭਵਰ ਰਹੇ ਲਪਟਾਇ ॥੪॥ 他们像莲花一样被爱包裹着。4॥
ਜਪ ਤਪ ਸੰਜਮ ਹਰਖ ਸੁਖ ਮਾਨ ਮਹਤ ਅਰੁ ਗਰਬ ॥ 崇拜、克制、幸福、幸福、尊严和骄傲等
ਮੂਸਨ ਨਿਮਖਕ ਪ੍ਰੇਮ ਪਰਿ ਵਾਰਿ ਵਾਰਿ ਦੇਂਉ ਸਰਬ ॥੫॥ 哦,穆桑!为了一点爱而牺牲一切。5॥
ਮੂਸਨ ਮਰਮੁ ਨ ਜਾਨਈ ਮਰਤ ਹਿਰਤ ਸੰਸਾਰ ॥ 哦,穆桑!世人不知道爱情的秘密,他们要死了,被抢劫了
ਪ੍ਰੇਮ ਪਿਰੰਮ ਨ ਬੇਧਿਓ ਉਰਝਿਓ ਮਿਥ ਬਿਉਹਾਰ ॥੬॥ 他们不会爱上心爱的人,而是全神贯注于虚假的生意。6॥
ਘਬੁ ਦਬੁ ਜਬ ਜਾਰੀਐ ਬਿਛੁਰਤ ਪ੍ਰੇਮ ਬਿਹਾਲ ॥ 当一个人的财富结束时,他会因为爱情而在分离中不快乐
ਮੂਸਨ ਤਬ ਹੀ ਮੂਸੀਐ ਬਿਸਰਤ ਪੁਰਖ ਦਇਆਲ ॥੭॥ 哦,穆桑!事实上,只有当仁慈的主忘记时,它才会被掠夺。7॥
ਜਾ ਕੋ ਪ੍ਰੇਮ ਸੁਆਉ ਹੈ ਚਰਨ ਚਿਤਵ ਮਨ ਮਾਹਿ ॥ 被爱的人,他的思想安息在上帝的脚下
ਨਾਨਕ ਬਿਰਹੀ ਬ੍ਰਹਮ ਕੇ ਆਨ ਨ ਕਤਹੂ ਜਾਹਿ ॥੮॥ 那纳克说,爱婆罗门的寻求者不会去别的地方。8॥
ਲਖ ਘਾਟੀਂ ਊਂਚੌ ਘਨੋ ਚੰਚਲ ਚੀਤ ਬਿਹਾਲ ॥ 善变的头脑试图攀登许多高峰,但受苦了
ਨੀਚ ਕੀਚ ਨਿਮ੍ਰਿਤ ਘਨੀ ਕਰਨੀ ਕਮਲ ਜਮਾਲ ॥੯॥ 嘿贾马尔!泥被认为是卑微的,但谦逊,莲花就是从中诞生的。6॥
ਕਮਲ ਨੈਨ ਅੰਜਨ ਸਿਆਮ ਚੰਦ੍ਰ ਬਦਨ ਚਿਤ ਚਾਰ ॥ 眼睛里有安贾娜的莲花纳亚那,脸像月亮一样的美丽希亚姆偷走了心灵
ਮੂਸਨ ਮਗਨ ਮਰੰਮ ਸਿਉ ਖੰਡ ਖੰਡ ਕਰਿ ਹਾਰ ॥੧੦॥ 哦,穆桑!我全神贯注于他的爱,我为他把他脖子上的项链切成碎片。10
ਮਗਨੁ ਭਇਓ ਪ੍ਰਿਅ ਪ੍ਰੇਮ ਸਿਉ ਸੂਧ ਨ ਸਿਮਰਤ ਅੰਗ ॥ 我全神贯注于上帝的爱,以至于在他的记忆中没有意识
ਪ੍ਰਗਟਿ ਭਇਓ ਸਭ ਲੋਅ ਮਹਿ ਨਾਨਕ ਅਧਮ ਪਤੰਗ ॥੧੧॥ 纳纳克说,飞蛾会燃烧自己,但不会离开灯的光,这就是为什么飞蛾的名声是众所周知的。11
ਸਲੋਕ ਭਗਤ ਕਬੀਰ ਜੀਉ ਕੇ Salok Bhagat Kabir Jiu Ke
ੴ ਸਤਿਗੁਰ ਪ੍ਰਸਾਦਿ ॥ 那般婆罗门只有一个(Aukar-svarupa),是通过萨古鲁的恩典获得的
ਕਬੀਰ ਮੇਰੀ ਸਿਮਰਨੀ ਰਸਨਾ ਊਪਰਿ ਰਾਮੁ ॥ Kabir Ji 说: 用舌头念诵“Ram-Ram”是我的念珠
ਆਦਿ ਜੁਗਾਦੀ ਸਗਲ ਭਗਤ ਤਾ ਕੋ ਸੁਖੁ ਬਿਸ੍ਰਾਮੁ ॥੧॥ 自从世界被创造以来,所有奉献者都通过此获得了和平与幸福。1॥
ਕਬੀਰ ਮੇਰੀ ਜਾਤਿ ਕਉ ਸਭੁ ਕੋ ਹਸਨੇਹਾਰੁ ॥ 卡比尔·吉说,每个人都曾经嘲笑我(织布工)种姓,但是
ਬਲਿਹਾਰੀ ਇਸ ਜਾਤਿ ਕਉ ਜਿਹ ਜਪਿਓ ਸਿਰਜਨਹਾਰੁ ॥੨॥ 我去这个我生活过的国家,敬拜造物主上帝。2॥
ਕਬੀਰ ਡਗਮਗ ਕਿਆ ਕਰਹਿ ਕਹਾ ਡੁਲਾਵਹਿ ਜੀਉ ॥ 卡比尔姬劝诫道:“人类啊!为什么会慌乱,为什么他会紧张
ਸਰਬ ਸੂਖ ਕੋ ਨਾਇਕੋ ਰਾਮ ਨਾਮ ਰਸੁ ਪੀਉ ॥੩॥ 罗摩这个名字是所有幸福的房子,喝它的汁液。3
ਕਬੀਰ ਕੰਚਨ ਕੇ ਕੁੰਡਲ ਬਨੇ ਊਪਰਿ ਲਾਲ ਜੜਾਉ ॥ 哦,卡比尔!佩戴镶有钻石和珍珠的金圈的人,
ਦੀਸਹਿ ਦਾਧੇ ਕਾਨ ਜਿਉ ਜਿਨ੍ਹ੍ਹ ਮਨਿ ਨਾਹੀ ਨਾਉ ॥੪॥ 那些心中没有神名的人,看起来就像被烧焦的耳朵。4॥
ਕਬੀਰ ਐਸਾ ਏਕੁ ਆਧੁ ਜੋ ਜੀਵਤ ਮਿਰਤਕੁ ਹੋਇ ॥ 哦,卡比尔!只有一个人从生活中解脱出来
ਨਿਰਭੈ ਹੋਇ ਕੈ ਗੁਨ ਰਵੈ ਜਤ ਪੇਖਉ ਤਤ ਸੋਇ ॥੫॥ 他无所畏惧地赞美上帝,无论他在哪里看,他都会看到它。5॥
ਕਬੀਰ ਜਾ ਦਿਨ ਹਉ ਮੂਆ ਪਾਛੈ ਭਇਆ ਅਨੰਦੁ ॥ 哦,卡比尔!当我的骄傲结束的那一天,幸福变成了幸福
ਮੋਹਿ ਮਿਲਿਓ ਪ੍ਰਭੁ ਆਪਨਾ ਸੰਗੀ ਭਜਹਿ ਗੋੁਬਿੰਦੁ ॥੬॥ 我找到了我的主,现在我和圣徒们一起做巴詹。6॥
ਕਬੀਰ ਸਭ ਤੇ ਹਮ ਬੁਰੇ ਹਮ ਤਜਿ ਭਲੋ ਸਭੁ ਕੋਇ ॥ Kabir Ji 惊呼道——一个明白我们是最糟糕的事实的人,
ਜਿਨਿ ਐਸਾ ਕਰਿ ਬੂਝਿਆ ਮੀਤੁ ਹਮਾਰਾ ਸੋਇ ॥੭॥ 除了我们,每个人都很好,他是我们最好的朋友。7॥
ਕਬੀਰ ਆਈ ਮੁਝਹਿ ਪਹਿ ਅਨਿਕ ਕਰੇ ਕਰਿ ਭੇਸ ॥ 哦,卡比尔!玛雅以多种形式来到我身边,
ਹਮ ਰਾਖੇ ਗੁਰ ਆਪਨੇ ਉਨਿ ਕੀਨੋ ਆਦੇਸੁ ॥੮॥ 但主神保护了我们,所以她低头回去了。8॥
ਕਬੀਰ ਸੋਈ ਮਾਰੀਐ ਜਿਹ ਮੂਐ ਸੁਖੁ ਹੋਇ ॥ Kabir Ji 敦促 - 杀死那个自我,它的结局会带来最终的幸福
ਭਲੋ ਭਲੋ ਸਭੁ ਕੋ ਕਹੈ ਬੁਰੋ ਨ ਮਾਨੈ ਕੋਇ ॥੯॥ 每个人都说杀了他好,没有人感到难过。6॥
ਕਬੀਰ ਰਾਤੀ ਹੋਵਹਿ ਕਾਰੀਆ ਕਾਰੇ ਊਭੇ ਜੰਤ ॥ 卡比尔·吉(Kabir Ji)说,当黑夜到来时,小偷和强盗会起床做坏事


© 2017 SGGS ONLINE
error: Content is protected !!
Scroll to Top