Guru Granth Sahib Translation Project

guru-granth-sahib-chinese-page-1363

Page 1363

ਹੈ ਕੋਊ ਐਸਾ ਮੀਤੁ ਜਿ ਤੋਰੈ ਬਿਖਮ ਗਾਂਠਿ ॥ 有没有一个朋友可以打破这个世界的奇怪结
ਨਾਨਕ ਇਕੁ ਸ੍ਰੀਧਰ ਨਾਥੁ ਜਿ ਟੂਟੇ ਲੇਇ ਸਾਂਠਿ ॥੧੫॥ 那纳克上师说:“只有一位明师将破碎者联合起来。15॥
ਧਾਵਉ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ॥ 为了上帝的爱,我一直在向许多方向奔跑
ਪੰਚ ਸਤਾਵਹਿ ਦੂਤ ਕਵਨ ਬਿਧਿ ਮਾਰਣੇ ॥ 五个淫乱怒恶人骚扰我,该用什么手段杀了他们
ਤੀਖਣ ਬਾਣ ਚਲਾਇ ਨਾਮੁ ਪ੍ਰਭ ਧ੍ਯ੍ਯਾਈਐ ॥ (回答)默想主的名,这是尖锐的演讲
ਹਰਿਹਾਂ ਮਹਾਂ ਬਿਖਾਦੀ ਘਾਤ ਪੂਰਨ ਗੁਰੁ ਪਾਈਐ ॥੧੬॥ Harihan,巨大的痛苦恶习通过获得完美的上师而结束。16॥
ਸਤਿਗੁਰ ਕੀਨੀ ਦਾਤਿ ਮੂਲਿ ਨ ਨਿਖੁਟਈ ॥ Satguru 以 Harinam 的形式提供了这样的捐赠,这种捐赠永无止境
ਖਾਵਹੁ ਭੁੰਚਹੁ ਸਭਿ ਗੁਰਮੁਖਿ ਛੁਟਈ ॥ 享受它(即 Hari-bhajan),在上师面前,您将从世界的束缚中解脱出来
ਅੰਮ੍ਰਿਤੁ ਨਾਮੁ ਨਿਧਾਨੁ ਦਿਤਾ ਤੁਸਿ ਹਰਿ ॥ 上帝很高兴,并给了我们Amritmaya Harinam,幸福的居所
ਨਾਨਕ ਸਦਾ ਅਰਾਧਿ ਕਦੇ ਨ ਜਾਂਹਿ ਮਰਿ ॥੧੭॥ 纳纳克祈祷说:“先生们啊!永远崇拜哈里,生死轮回被释放。17
ਜਿਥੈ ਜਾਏ ਭਗਤੁ ਸੁ ਥਾਨੁ ਸੁਹਾਵਣਾ ॥ 奉献者走到哪里,那个地方就会变得快乐
ਸਗਲੇ ਹੋਏ ਸੁਖ ਹਰਿ ਨਾਮੁ ਧਿਆਵਣਾ ॥ 通过禅修Harinam,到处都能获得幸福
ਜੀਅ ਕਰਨਿ ਜੈਕਾਰੁ ਨਿੰਦਕ ਮੁਏ ਪਚਿ ॥ 所有众生都为奉献者欢呼,但愤世嫉俗的人却在悲伤中燃烧
ਸਾਜਨ ਮਨਿ ਆਨੰਦੁ ਨਾਨਕ ਨਾਮੁ ਜਪਿ ॥੧੮॥ Guru Nanak 说: 诵经 Harinam 给绅士们带来欢乐。18॥
ਪਾਵਨ ਪਤਿਤ ਪੁਨੀਤ ਕਤਹ ਨਹੀ ਸੇਵੀਐ ॥ 我们从不崇拜圣洁的上帝,洁净不纯洁的人
ਝੂਠੈ ਰੰਗਿ ਖੁਆਰੁ ਕਹਾਂ ਲਗੁ ਖੇਵੀਐ ॥ 如果你被世界的虚假色彩所困扰,你还会这样活多久
ਹਰਿਚੰਦਉਰੀ ਪੇਖਿ ਕਾਹੇ ਸੁਖੁ ਮਾਨਿਆ ॥ 他们认为幸福是像哈里什钱德拉市一样看待世界
ਹਰਿਹਾਂ ਹਉ ਬਲਿਹਾਰੀ ਤਿੰਨ ਜਿ ਦਰਗਹਿ ਜਾਨਿਆ ॥੧੯॥ 哈里汗,我们把自己献给那些在主的院子里配得上声望的奉献者。19॥
ਕੀਨੇ ਕਰਮ ਅਨੇਕ ਗਵਾਰ ਬਿਕਾਰ ਘਨ ॥ 愚昧的人会犯下许多罪恶的事
ਮਹਾ ਦ੍ਰੁਗੰਧਤ ਵਾਸੁ ਸਠ ਕਾ ਛਾਰੁ ਤਨ ॥ 他住在一个臭气熏天的地方,因此傻瓜的身体化为尘土
ਫਿਰਤਉ ਗਰਬ ਗੁਬਾਰਿ ਮਰਣੁ ਨਹ ਜਾਨਈ ॥ 他总是沉迷于自我,甚至忘记了死亡
ਹਰਿਹਾਂ ਹਰਿਚੰਦਉਰੀ ਪੇਖਿ ਕਾਹੇ ਸਚੁ ਮਾਨਈ ॥੨੦॥ 哈里汉,他看到了易腐烂的世界,并相信这是真的。20
ਜਿਸ ਕੀ ਪੂਜੈ ਅਉਧ ਤਿਸੈ ਕਉਣੁ ਰਾਖਈ ॥ 如果生命的日子结束了,那么谁能把他从死亡面前拯救出来呢
ਬੈਦਕ ਅਨਿਕ ਉਪਾਵ ਕਹਾਂ ਲਉ ਭਾਖਈ ॥ 医生可能会给出许多措施、药物、治疗方案和指示,但都是徒劳的
ਏਕੋ ਚੇਤਿ ਗਵਾਰ ਕਾਜਿ ਤੇਰੈ ਆਵਈ ॥ 哦,天哪!只要默想上帝,那对你就是有用的
ਹਰਿਹਾਂ ਬਿਨੁ ਨਾਵੈ ਤਨੁ ਛਾਰੁ ਬ੍ਰਿਥਾ ਸਭੁ ਜਾਵਈ ॥੨੧॥ 没有对哈里汉的记忆,哈里南,身体就像尘土一样,一切都消失了。216
ਅਉਖਧੁ ਨਾਮੁ ਅਪਾਰੁ ਅਮੋਲਕੁ ਪੀਜਈ ॥ Harinam 是一种无价的巨大药物,它应该被食用
ਮਿਲਿ ਮਿਲਿ ਖਾਵਹਿ ਸੰਤ ਸਗਲ ਕਉ ਦੀਜਈ ॥ 圣人一起食用它,也把它送给其他寻求者
ਜਿਸੈ ਪਰਾਪਤਿ ਹੋਇ ਤਿਸੈ ਹੀ ਪਾਵਣੇ ॥ 他找到了这种药,谁接受了圣徒
ਹਰਿਹਾਂ ਹਉ ਬਲਿਹਾਰੀ ਤਿੰਨ੍ਹ੍ਹ ਜਿ ਹਰਿ ਰੰਗੁ ਰਾਵਣੇ ॥੨੨॥ 哈里汉,我们去找那些全神贯注于上帝颜色的寻求者。22
ਵੈਦਾ ਸੰਦਾ ਸੰਗੁ ਇਕਠਾ ਹੋਇਆ ॥ 圣徒的会众以医生的形式聚集在一起
ਅਉਖਦ ਆਏ ਰਾਸਿ ਵਿਚਿ ਆਪਿ ਖਲੋਇਆ ॥ 然后,哈里南的药发挥了它的全部作用,因为上帝自己也存在于其中
ਜੋ ਜੋ ਓਨਾ ਕਰਮ ਸੁਕਰਮ ਹੋਇ ਪਸਰਿਆ ॥ 无论他们做什么事,他们都会成为善行,并在人民中传播
ਹਰਿਹਾਂ ਦੂਖ ਰੋਗ ਸਭਿ ਪਾਪ ਤਨ ਤੇ ਖਿਸਰਿਆ ॥੨੩॥ 哈里汉,这样,悲伤、疾病和所有的罪孽都从身体中消失了。23॥
ਚਉਬੋਲੇ ਮਹਲਾ ੫ Chubole Mahala 5(丘博勒马哈拉5号公寓)
ੴ ਸਤਿਗੁਰ ਪ੍ਰਸਾਦਿ ॥ 那般婆罗门只有一个(Aukar-svarupa),是通过萨古鲁的恩典获得的
ਸੰਮਨ ਜਉ ਇਸ ਪ੍ਰੇਮ ਕੀ ਦਮ ਕ੍ਯ੍ਯਿਹੁ ਹੋਤੀ ਸਾਟ ॥ 召唤啊!如果爱情可以用财富来买,那么像兰卡帕蒂·拉瓦纳这样的皇帝就不是穷人了
ਰਾਵਨ ਹੁਤੇ ਸੁ ਰੰਕ ਨਹਿ ਜਿਨਿ ਸਿਰ ਦੀਨੇ ਕਾਟਿ ॥੧॥ 他为了取悦湿婆而砍下了他的头十一次。1॥
ਪ੍ਰੀਤਿ ਪ੍ਰੇਮ ਤਨੁ ਖਚਿ ਰਹਿਆ ਬੀਚੁ ਨ ਰਾਈ ਹੋਤ ॥ 一个全神贯注于他所爱之人的爱的人,他的内在没有丝毫不同
ਚਰਨ ਕਮਲ ਮਨੁ ਬੇਧਿਓ ਬੂਝਨੁ ਸੁਰਤਿ ਸੰਜੋਗ ॥੨॥ 心灵固定在心爱的人的莲花脚上;内在的灵魂通过沉浸在爱中而变得有意识。2॥


© 2017 SGGS ONLINE
error: Content is protected !!
Scroll to Top