Guru Granth Sahib Translation Project

guru-granth-sahib-chinese-page-866

Page 866

ਗੁਰ ਕੇ ਚਰਨ ਕਮਲ ਨਮਸਕਾਰਿ ॥ 向上师的莲花脚鞠躬;
ਕਾਮੁ ਕ੍ਰੋਧੁ ਇਸੁ ਤਨ ਤੇ ਮਾਰਿ ॥ 这样,从这个身体中扼杀工作的愤怒
ਹੋਇ ਰਹੀਐ ਸਗਲ ਕੀ ਰੀਨਾ ॥ 我们应该保持每个人脚上的灰尘和
ਘਟਿ ਘਟਿ ਰਮਈਆ ਸਭ ਮਹਿ ਚੀਨਾ ॥੧॥ 每个人都应该认出拉姆。1
ਇਨ ਬਿਧਿ ਰਮਹੁ ਗੋਪਾਲ ਗੋੁਬਿੰਦੁ ॥ 用这种方法记住戈帕尔•戈文德,
ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ 这身体和财富都是上帝赐予的,宝贵的生命也是他的礼物。1.留在这里
ਆਠ ਪਹਰ ਹਰਿ ਕੇ ਗੁਣ ਗਾਉ ॥ 在八点钟赞美上帝;
ਜੀਅ ਪ੍ਰਾਨ ਕੋ ਇਹੈ ਸੁਆਉ ॥ 这是你生命和灵魂的愿望,
ਤਜਿ ਅਭਿਮਾਨੁ ਜਾਨੁ ਪ੍ਰਭੁ ਸੰਗਿ ॥ 放弃你的骄傲,一起理解上帝
ਸਾਧ ਪ੍ਰਸਾਦਿ ਹਰਿ ਸਿਉ ਮਨੁ ਰੰਗਿ ॥੨॥ 靠着和尚的恩典,把你的思想放在上帝的颜色中。2
ਜਿਨਿ ਤੂੰ ਕੀਆ ਤਿਸ ਕਉ ਜਾਨੁ ॥ 了解创造你的上帝
ਆਗੈ ਦਰਗਹ ਪਾਵੈ ਮਾਨੁ ॥ 将来,他的宫廷将取得巨大的成功
ਮਨੁ ਤਨੁ ਨਿਰਮਲ ਹੋਇ ਨਿਹਾਲੁ ॥ 一个激情继续吟唱上帝之名的人,
ਰਸਨਾ ਨਾਮੁ ਜਪਤ ਗੋਪਾਲ ॥੩॥ 他的身心变得纯洁,他变得焦躁不安。3
ਕਰਿ ਕਿਰਪਾ ਮੇਰੇ ਦੀਨ ਦਇਆਲਾ ॥ 嘿,迪恩达亚尔!善待我;
ਸਾਧੂ ਕੀ ਮਨੁ ਮੰਗੈ ਰਵਾਲਾ ॥ 我的心只要求和尚的脚
ਹੋਹੁ ਦਇਆਲ ਦੇਹੁ ਪ੍ਰਭ ਦਾਨੁ ॥ 主!请给我这笔捐款
ਨਾਨਕੁ ਜਪਿ ਜੀਵੈ ਪ੍ਰਭ ਨਾਮੁ ॥੪॥੧੧॥੧੩॥ 因为那纳克只是靠唱诵上帝的名字来生活。4.11.13
ਗੋਂਡ ਮਹਲਾ ੫ ॥ 贡德•马哈拉 5
ਧੂਪ ਦੀਪ ਸੇਵਾ ਗੋਪਾਲ ॥ 敬拜上帝对我来说真的像一盏灯和一盏香
ਅਨਿਕ ਬਾਰ ਬੰਦਨ ਕਰਤਾਰ ॥ 我多次向卡塔尔致敬
ਪ੍ਰਭ ਕੀ ਸਰਣਿ ਗਹੀ ਸਭ ਤਿਆਗਿ ॥ 我已经离弃了一切,在主里避难
ਗੁਰ ਸੁਪ੍ਰਸੰਨ ਭਏ ਵਡ ਭਾਗਿ ॥੧॥ 我很幸运,上师对我非常满意。1
ਆਠ ਪਹਰ ਗਾਈਐ ਗੋਬਿੰਦੁ ॥ 人们应该在八点钟赞扬戈文德
ਤਨੁ ਧਨੁ ਪ੍ਰਭ ਕਾ ਪ੍ਰਭ ਕੀ ਜਿੰਦੁ ॥੧॥ ਰਹਾਉ ॥ 这种身体和财富是上帝赐予的,生命也是他的礼物。1.留在这里
ਹਰਿ ਗੁਣ ਰਮਤ ਭਏ ਆਨੰਦ ॥ 赞美神使幸福在心中
ਪਾਰਬ੍ਰਹਮ ਪੂਰਨ ਬਖਸੰਦ ॥ 帕拉布拉玛是宽恕和恩典的家园
ਕਰਿ ਕਿਰਪਾ ਜਨ ਸੇਵਾ ਲਾਏ ॥ 因着恩典,他让奉献者参与他的服务
ਜਨਮ ਮਰਣ ਦੁਖ ਮੇਟਿ ਮਿਲਾਏ ॥੨॥ 他消除了生与死的忧伤,与他同在。2
ਕਰਮ ਧਰਮ ਇਹੁ ਤਤੁ ਗਿਆਨੁ ॥ 业力佛法和真正的知识就是这样
ਸਾਧਸੰਗਿ ਜਪੀਐ ਹਰਿ ਨਾਮੁ ॥ 人们应该在萨桑中一起念诵哈里的名字
ਸਾਗਰ ਤਰਿ ਬੋਹਿਥ ਪ੍ਰਭ ਚਰਣ ॥ 上帝的脚是一艘横跨世界海洋的船
ਅੰਤਰਜਾਮੀ ਪ੍ਰਭ ਕਾਰਣ ਕਰਣ ॥੩॥ 至尊主是做和做一切的那一位。3
ਰਾਖਿ ਲੀਏ ਅਪਨੀ ਕਿਰਪਾ ਧਾਰਿ ॥ 他因着他的恩典得救了,
ਪੰਚ ਦੂਤ ਭਾਗੇ ਬਿਕਰਾਲ ॥ 这五个可怕的信使已经被工作、愤怒、迷恋、贪婪和自我赶走了
ਜੂਐ ਜਨਮੁ ਨ ਕਬਹੂ ਹਾਰਿ ॥ 现在他永远不会在赌博中失去出生,
ਨਾਨਕ ਕਾ ਅੰਗੁ ਕੀਆ ਕਰਤਾਰਿ ॥੪॥੧੨॥੧੪॥ 因为神自己站在那纳克一边。4.12.14
ਗੋਂਡ ਮਹਲਾ ੫ ॥ 贡德•马哈拉 5
ਕਰਿ ਕਿਰਪਾ ਸੁਖ ਅਨਦ ਕਰੇਇ ॥ 上帝仁慈地在头脑中创造了幸福和喜乐
ਬਾਲਕ ਰਾਖਿ ਲੀਏ ਗੁਰਦੇਵਿ ॥ 古鲁德夫救了他的孩子
ਪ੍ਰਭ ਕਿਰਪਾਲ ਦਇਆਲ ਗੋੁਬਿੰਦ ॥ 它是天主恩典的殿和怜悯的海洋
ਜੀਅ ਜੰਤ ਸਗਲੇ ਬਖਸਿੰਦ ॥੧॥ 他是饶恕所有众生的那一位。1
ਤੇਰੀ ਸਰਣਿ ਪ੍ਰਭ ਦੀਨ ਦਇਆਲ ॥ 主啊!我来到你的避难所
ਪਾਰਬ੍ਰਹਮ ਜਪਿ ਸਦਾ ਨਿਹਾਲ ॥੧॥ ਰਹਾਉ ॥ 哦,我的上帝!我总是乐于吟诵祢的名字。1.留在这里
ਪ੍ਰਭ ਦਇਆਲ ਦੂਸਰ ਕੋਈ ਨਾਹੀ ॥ 主!没有人比你更富有同情心
ਘਟ ਘਟ ਅੰਤਰਿ ਸਰਬ ਸਮਾਹੀ ॥ 你是每个人心目中唯一的人
ਅਪਨੇ ਦਾਸ ਕਾ ਹਲਤੁ ਪਲਤੁ ਸਵਾਰੈ ॥ 你给你的仆人一个天堂
ਪਤਿਤ ਪਾਵਨ ਪ੍ਰਭ ਬਿਰਦੁ ਤੁਮ੍ਹ੍ਹਾਰੈ ॥੨॥ 主!使不纯洁成圣是你的成功。2
ਅਉਖਧ ਕੋਟਿ ਸਿਮਰਿ ਗੋਬਿੰਦ ॥ 对戈文德的纪念是治疗数百万疾病的良药
ਤੰਤੁ ਮੰਤੁ ਭਜੀਐ ਭਗਵੰਤ ॥ 上帝的赞美诗是最好的密宗咒语
ਰੋਗ ਸੋਗ ਮਿਟੇ ਪ੍ਰਭ ਧਿਆਏ ॥ 通过默想主,所有的疾病和悲伤都被消除了,
ਮਨ ਬਾਂਛਤ ਪੂਰਨ ਫਲ ਪਾਏ ॥੩॥ 获得所需的结果。3
ਕਰਨ ਕਾਰਨ ਸਮਰਥ ਦਇਆਰ ॥ 仁慈的上帝能够做任何事情
ਸਰਬ ਨਿਧਾਨ ਮਹਾ ਬੀਚਾਰ ॥ 他的思想是一切的仓库
ਨਾਨਕ ਬਖਸਿ ਲੀਏ ਪ੍ਰਭਿ ਆਪਿ ॥ 那纳克啊!主自己拯救了奉献者,
ਸਦਾ ਸਦਾ ਏਕੋ ਹਰਿ ਜਾਪਿ ॥੪॥੧੩॥੧੫॥ 总是唱诵一位上帝。4.13.15
ਗੋਂਡ ਮਹਲਾ ੫ ॥ 贡德•马哈拉 5
ਹਰਿ ਹਰਿ ਨਾਮੁ ਜਪਹੁ ਮੇਰੇ ਮੀਤ ॥ 嘿,我的朋友!吟唱哈里纳姆;
Scroll to Top
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/
jp1131 https://login-bobabet.net/ https://sugoi168daftar.com/ https://login-domino76.com/
https://e-learning.akperakbid-bhaktihusada.ac.id/storages/gacor/
https://siakba.kpu-mamuju.go.id/summer/gcr/