Guru Granth Sahib Translation Project

guru-granth-sahib-chinese-page-663

Page 663

ਮਗਰ ਪਾਛੈ ਕਛੁ ਨ ਸੂਝੈ ਏਹੁ ਪਦਮੁ ਅਲੋਅ ॥੨॥ 但他在背后没有看到任何东西。这个帕德玛萨那是多么美妙。2
ਖਤ੍ਰੀਆ ਤ ਧਰਮੁ ਛੋਡਿਆ ਮਲੇਛ ਭਾਖਿਆ ਗਹੀ ॥ 克夏特里亚人曾经为保护印度教而战,但现在克夏特里亚人已经放弃了他们的宗教,他们已经开始阅读穆斯林的语言
ਸ੍ਰਿਸਟਿ ਸਭ ਇਕ ਵਰਨ ਹੋਈ ਧਰਮ ਕੀ ਗਤਿ ਰਹੀ ॥੩॥ 整个创造变成了一个瓦尔纳,古老的宗教尊严被抹去了。3
ਅਸਟ ਸਾਜ ਸਾਜਿ ਪੁਰਾਣ ਸੋਧਹਿ ਕਰਹਿ ਬੇਦ ਅਭਿਆਸੁ ॥ 学者们仔细思考了潘尼•里希创作的八章语法和维德•维亚斯撰写的十八章普拉纳斯,他们还继续练习吠陀经
ਬਿਨੁ ਨਾਮ ਹਰਿ ਕੇ ਮੁਕਤਿ ਨਾਹੀ ਕਹੈ ਨਾਨਕੁ ਦਾਸੁ ॥੪॥੧॥੬॥੮॥ 但达斯纳克说,没有哈里纳姆就不可能获得解放。4.1.6.8
ਧਨਾਸਰੀ ਮਹਲਾ ੧ ਆਰਤੀ 达纳萨里马哈拉 1 阿尔蒂
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਗਗਨ ਮੈ ਥਾਲੁ ਰਵਿ ਚੰਦੁ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ ॥ 太阳和月亮灯是在整个天空般的板块中制作的,一组像珍珠一样的星星嵌入板中
ਧੂਪੁ ਮਲਆਨਲੋ ਪਵਣੁ ਚਵਰੋ ਕਰੇ ਸਗਲ ਬਨਰਾਇ ਫੂਲੰਤ ਜੋਤੀ ॥੧॥ 来自马来山区的檀香如香,空气闪耀,所有盛开的植被、花朵等,都献给赤霞珠的阿提作为光。1
ਕੈਸੀ ਆਰਤੀ ਹੋਇ ॥ ਭਵ ਖੰਡਨਾ ਤੇਰੀ ਆਰਤੀ ॥ 耶和华啊,他毁灭了受造物的诞生和死亡!你在自然界中做的是一个多么超自然的aarti
ਅਨਹਤਾ ਸਬਦ ਵਾਜੰਤ ਭੇਰੀ ॥੧॥ ਰਹਾਉ ॥ 正在发出的一个拉萨吠陀声音就好像鼓声在响起。1.留
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ ਕਉ ਸਹਸ ਮੂਰਤਿ ਨਨਾ ਏਕ ਤੋੁਹੀ ॥ 无所不在的无形神啊!你有成千上万的眼睛,但你没有近眸形态的眼睛,所以你有成千上万的偶像,但你没有一个单一的形态,因为你是涅盘形态,
ਸਹਸ ਪਦ ਬਿਮਲ ਨਨ ਏਕ ਪਦ ਗੰਧ ਬਿਨੁ ਸਹਸ ਤਵ ਗੰਧ ਇਵ ਚਲਤ ਮੋਹੀ ॥੨॥ 你有成千上万的纯脚和萨贡形式的坎瓦尔,但由于你的nirguna形式,没有一个单一的阶段,你也没有感觉(鼻子),你有成千上万的鼻子;你的这种奇妙形式让我着迷。2
ਸਭ ਮਹਿ ਜੋਤਿ ਜੋਤਿ ਹੈ ਸੋਇ ॥ 在所有受造物中,这种光形式的光都被照亮了
ਤਿਸ ਦੈ ਚਾਨਣਿ ਸਭ ਮਹਿ ਚਾਨਣੁ ਹੋਇ ॥ 藉着祂光的恩典,每个人都有生命的光
ਗੁਰ ਸਾਖੀ ਜੋਤਿ ਪਰਗਟੁ ਹੋਇ ॥ 但这种光只有通过上师讲道才能实现
ਜੋ ਤਿਸੁ ਭਾਵੈ ਸੁ ਆਰਤੀ ਹੋਇ ॥੩॥ 什么是令人高兴的,上帝是他的阿尔蒂。3
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ ਅਨਦਿਨੋੁ ਮੋਹਿ ਆਹੀ ਪਿਆਸਾ ॥ 我的头脑渴慕着Hari脚下花朵的汁液,我每天都渴求这种汁液
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ ਹੋਇ ਜਾ ਤੇ ਤੇਰੈ ਨਾਇ ਵਾਸਾ ॥੪॥੩॥ 这是祝福!把你的恩典和水赐给我那纳克•帕皮赫,好让我的思想以你的名安息。4.1.7.9
ਧਨਾਸਰੀ ਮਹਲਾ ੩ ਘਰੁ ੨ ਚਉਪਦੇ 达纳萨里泰姬陵3号度假屋 2级台阶
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਇਹੁ ਧਨੁ ਅਖੁਟੁ ਨ ਨਿਖੁਟੈ ਨ ਜਾਇ ॥ 这个名字和财富永远不会结束,也就是说,它既不是取之不尽用之不竭的,也不是永远没有结束的,也不是偷来的
ਪੂਰੈ ਸਤਿਗੁਰਿ ਦੀਆ ਦਿਖਾਇ ॥ 普纳•萨古鲁向我展示了这一点
ਅਪੁਨੇ ਸਤਿਗੁਰ ਕਉ ਸਦ ਬਲਿ ਜਾਈ ॥ 我总是牺牲我整个萨古鲁
ਗੁਰ ਕਿਰਪਾ ਤੇ ਹਰਿ ਮੰਨਿ ਵਸਾਈ ॥੧॥ 藉著上师的恩典,我把神灌输到我的心中。1
ਸੇ ਧਨਵੰਤ ਹਰਿ ਨਾਮਿ ਲਿਵ ਲਾਇ ॥ 只有那些默想哈里南的人才是富有的
ਗੁਰਿ ਪੂਰੈ ਹਰਿ ਧਨੁ ਪਰਗਾਸਿਆ ਹਰਿ ਕਿਰਪਾ ਤੇ ਵਸੈ ਮਨਿ ਆਇ ॥ ਰਹਾਉ ॥ 全然的上师在我心中赐下了哈里南丹的光芒,藉着上帝的恩典,这个名字和财富已经浮现在我的脑海中。留
ਅਵਗੁਣ ਕਾਟਿ ਗੁਣ ਰਿਦੈ ਸਮਾਇ ॥ 美德已经来临,安顿在他心中,那就是
ਪੂਰੇ ਗੁਰ ਕੈ ਸਹਜਿ ਸੁਭਾਇ ॥ 完全的上师的爱导致了一种轻松的本性
ਪੂਰੇ ਗੁਰ ਕੀ ਸਾਚੀ ਬਾਣੀ ॥ 完全的上师的声音是真实的、永恒的、永恒的
ਸੁਖ ਮਨ ਅੰਤਰਿ ਸਹਜਿ ਸਮਾਣੀ ॥੨॥ 这在心灵中创造了快乐和安逸。2
ਏਕੁ ਅਚਰਜੁ ਜਨ ਦੇਖਹੁ ਭਾਈ ॥ 人啊!兄弟啊!惊喜的外观
ਦੁਬਿਧਾ ਮਾਰਿ ਹਰਿ ਮੰਨਿ ਵਸਾਈ ॥ 我已经扼杀了我的困境,并在我心中安顿了上帝
ਨਾਮੁ ਅਮੋਲਕੁ ਨ ਪਾਇਆ ਜਾਇ ॥ 这个名字非常宝贵,不惜一切代价找不到
ਗੁਰ ਪਰਸਾਦਿ ਵਸੈ ਮਨਿ ਆਇ ॥੩॥ 只有通过上师的恩典才能想到它。3
ਸਭ ਮਹਿ ਵਸੈ ਪ੍ਰਭੁ ਏਕੋ ਸੋਇ ॥ 只有一位主住在所有众生中,
ਗੁਰਮਤੀ ਘਟਿ ਪਰਗਟੁ ਹੋਇ ॥ 通过上师的教导,它在心灵本身中被揭示出来
ਸਹਜੇ ਜਿਨਿ ਪ੍ਰਭੁ ਜਾਣਿ ਪਛਾਣਿਆ ॥ 谁安然无恙地认识神,


© 2017 SGGS ONLINE
Scroll to Top