Guru Granth Sahib Translation Project

guru-granth-sahib-chinese-page-664

Page 664

ਨਾਨਕ ਨਾਮੁ ਮਿਲੈ ਮਨੁ ਮਾਨਿਆ ॥੪॥੧॥ 那纳克啊!他得了Hari这个名字,他的心已经满足了。4.1
ਧਨਾਸਰੀ ਮਹਲਾ ੩ ॥ 达纳萨里马哈拉 3
ਹਰਿ ਨਾਮੁ ਧਨੁ ਨਿਰਮਲੁ ਅਤਿ ਅਪਾਰਾ ॥ 哈里名字的财富非常纯粹,非超然
ਗੁਰ ਕੈ ਸਬਦਿ ਭਰੇ ਭੰਡਾਰਾ ॥ 通过上师的话语,我已经填满了这个财富的仓库
ਨਾਮ ਧਨ ਬਿਨੁ ਹੋਰ ਸਭ ਬਿਖੁ ਜਾਣੁ ॥ 没有名字和财富,就把所有其他财富都当成毒药
ਮਾਇਆ ਮੋਹਿ ਜਲੈ ਅਭਿਮਾਨੁ ॥੧॥ 人类骄傲地来了,继续在玛雅依恋的火焰中燃烧。1
ਗੁਰਮੁਖਿ ਹਰਿ ਰਸੁ ਚਾਖੈ ਕੋਇ ॥ 通过上师,人们很少品尝到哈里拉萨
ਤਿਸੁ ਸਦਾ ਅਨੰਦੁ ਹੋਵੈ ਦਿਨੁ ਰਾਤੀ ਪੂਰੈ ਭਾਗਿ ਪਰਾਪਤਿ ਹੋਇ ॥ ਰਹਾਉ ॥ 他总是日夜幸福,只有通过完美的运气才能获得Hari的名字。留
ਸਬਦੁ ਦੀਪਕੁ ਵਰਤੈ ਤਿਹੁ ਲੋਇ ॥ 这盏梵天之灯照亮了天空、下界和大地的知识之光
ਜੋ ਚਾਖੈ ਸੋ ਨਿਰਮਲੁ ਹੋਇ ॥ 品尝它的人变得纯洁
ਨਿਰਮਲ ਨਾਮਿ ਹਉਮੈ ਮਲੁ ਧੋਇ ॥ 这个神圣的名字洁净了心灵中自我般的败类
ਸਾਚੀ ਭਗਤਿ ਸਦਾ ਸੁਖੁ ਹੋਇ ॥੨॥ 只要真正忠于上帝,人总是快乐的。2
ਜਿਨਿ ਹਰਿ ਰਸੁ ਚਾਖਿਆ ਸੋ ਹਰਿ ਜਨੁ ਲੋਗੁ ॥ 一个尝过哈里拉萨滋味的人,成了哈里的仆人
ਤਿਸੁ ਸਦਾ ਹਰਖੁ ਨਾਹੀ ਕਦੇ ਸੋਗੁ ॥ 他总是快乐的,从不担心
ਆਪਿ ਮੁਕਤੁ ਅਵਰਾ ਮੁਕਤੁ ਕਰਾਵੈ ॥ 他自己从玛雅的束缚中解脱出来,也解放了他人
ਹਰਿ ਨਾਮੁ ਜਪੈ ਹਰਿ ਤੇ ਸੁਖੁ ਪਾਵੈ ॥੩॥ 他崇拜哈里的名字,只从哈里那里获得幸福。3
ਬਿਨੁ ਸਤਿਗੁਰ ਸਭ ਮੁਈ ਬਿਲਲਾਇ ॥ 没有上师,整个世界继续悲伤地哀悼
ਅਨਦਿਨੁ ਦਾਝਹਿ ਸਾਤਿ ਨ ਪਾਇ ॥ 她日夜不停地在口渴的火中燃烧,没有得到平安
ਸਤਿਗੁਰੁ ਮਿਲੈ ਸਭੁ ਤ੍ਰਿਸਨ ਬੁਝਾਏ ॥ 然而,如果找到一位导师,所有的渴望都会被抹去
ਨਾਨਕ ਨਾਮਿ ਸਾਂਤਿ ਸੁਖੁ ਪਾਏ ॥੪॥੨॥ 那纳克啊!幸福与和平只有通过名字才能获得。4.2
ਧਨਾਸਰੀ ਮਹਲਾ ੩ ॥ 达纳萨里马哈拉 3
ਸਦਾ ਧਨੁ ਅੰਤਰਿ ਨਾਮੁ ਸਮਾਲੇ ॥ 众生不断地给他起名道姓,而这个名字和财富永远存在于活人的心中,
ਜੀਅ ਜੰਤ ਜਿਨਹਿ ਪ੍ਰਤਿਪਾਲੇ ॥ 那位滋养了所有众生的神
ਮੁਕਤਿ ਪਦਾਰਥੁ ਤਿਨ ਕਉ ਪਾਏ ॥ 上帝把解脱的实质放在他们手中
ਹਰਿ ਕੈ ਨਾਮਿ ਰਤੇ ਲਿਵ ਲਾਏ ॥੧॥ 那些被Hari的名义所吸引并在其中冥想的人。1
ਗੁਰ ਸੇਵਾ ਤੇ ਹਰਿ ਨਾਮੁ ਧਨੁ ਪਾਵੈ ॥ 每个人都通过侍奉上师来获得哈里南丹
ਅੰਤਰਿ ਪਰਗਾਸੁ ਹਰਿ ਨਾਮੁ ਧਿਆਵੈ ॥ ਰਹਾਉ ॥ 默想着哈里的名字的人,他的心中就有一道知识之光。留
ਇਹੁ ਹਰਿ ਰੰਗੁ ਗੂੜਾ ਧਨ ਪਿਰ ਹੋਇ ॥ 哈里之爱的这种深邃色彩只在神丈夫的活生生的女人身上升起,
ਸਾਂਤਿ ਸੀਗਾਰੁ ਰਾਵੇ ਪ੍ਰਭੁ ਸੋਇ ॥ 这使得和平成为它的构成
ਹਉਮੈ ਵਿਚਿ ਪ੍ਰਭੁ ਕੋਇ ਨ ਪਾਏ ॥ 没有人能在傲慢中找到主和
ਮੂਲਹੁ ਭੁਲਾ ਜਨਮੁ ਗਵਾਏ ॥੨॥ 他忘记了他原来的主,白白地失去了他的出生。2
ਗੁਰ ਤੇ ਸਾਤਿ ਸਹਜ ਸੁਖੁ ਬਾਣੀ ॥ 给予和平、喜悦和幸福的演讲只能从上师那裡获得
ਸੇਵਾ ਸਾਚੀ ਨਾਮਿ ਸਮਾਣੀ ॥ 通过真正服侍上师,心灵就会被这个名字所吸引
ਸਬਦਿ ਮਿਲੈ ਪ੍ਰੀਤਮੁ ਸਦਾ ਧਿਆਏ ॥ 获得道的人总是默想他心爱的主
ਸਾਚ ਨਾਮਿ ਵਡਿਆਈ ਪਾਏ ॥੩॥ 这样,他就以真理的名义装饰着主的宫廷。3
ਆਪੇ ਕਰਤਾ ਜੁਗਿ ਜੁਗਿ ਸੋਇ ॥ 那个实干神存在于很久很久以前
ਨਦਰਿ ਕਰੇ ਮੇਲਾਵਾ ਹੋਇ ॥ 如果他观察他的慈悲心,活生生的实体就会遇见他
ਗੁਰਬਾਣੀ ਤੇ ਹਰਿ ਮੰਨਿ ਵਸਾਏ ॥ 通过古鲁瓦尼,人将神安顿在他的头脑中
ਨਾਨਕ ਸਾਚਿ ਰਤੇ ਪ੍ਰਭਿ ਆਪਿ ਮਿਲਾਏ ॥੪॥੩॥ 那纳克啊!那些沉浸在对真理的爱中的人,神自己会把他们与他同在。4.3
ਧਨਾਸਰੀ ਮਹਲਾ ੩ ਤੀਜਾ ॥ 达纳萨里马哈拉3蒂哈
ਜਗੁ ਮੈਲਾ ਮੈਲੋ ਹੋਇ ਜਾਇ ॥ ਆਵੈ ਜਾਇ ਦੂਜੈ ਲੋਭਾਇ ॥ 这个世界是不纯洁的,众生也变得不纯洁。被二元性迷住了,他们继续出生和死亡
ਦੂਜੈ ਭਾਇ ਸਭ ਪਰਜ ਵਿਗੋਈ ॥ 整个世界都因被困在二元性中被毁了
ਮਨਮੁਖਿ ਚੋਟਾ ਖਾਇ ਅਪੁਨੀ ਪਤਿ ਖੋਈ ॥੧॥ 一个人受伤并失去荣誉。1
ਗੁਰ ਸੇਵਾ ਤੇ ਜਨੁ ਨਿਰਮਲੁ ਹੋਇ ॥ 通过服侍上师,一个人变得纯洁,
ਅੰਤਰਿ ਨਾਮੁ ਵਸੈ ਪਤਿ ਊਤਮ ਹੋਇ ॥ ਰਹਾਉ ॥ 这个名字存在于他的脑海中,他的荣誉变得美好。留
ਗੁਰਮੁਖਿ ਉਬਰੇ ਹਰਿ ਸਰਣਾਈ ॥ 古鲁穆克人越过了巴夫萨加尔,来到了上帝的庇护下
ਰਾਮ ਨਾਮਿ ਰਾਤੇ ਭਗਤਿ ਦ੍ਰਿੜਾਈ ॥ 沉浸在拉玛的名字中,他在心中坚定地奉献
ਭਗਤਿ ਕਰੇ ਜਨੁ ਵਡਿਆਈ ਪਾਏ ॥ 奉献者只有通过敬拜上帝才能成名
ਸਾਚਿ ਰਤੇ ਸੁਖ ਸਹਜਿ ਸਮਾਏ ॥੨॥ 他们很容易通过参与真理而沉浸在幸福中。2
ਸਾਚੇ ਕਾ ਗਾਹਕੁ ਵਿਰਲਾ ਕੋ ਜਾਣੁ ॥ 一个名叫真理的客户几乎不应该知道
ਗੁਰ ਕੈ ਸਬਦਿ ਆਪੁ ਪਛਾਣੁ ॥ 用上师的话来识别你自己
ਸਾਚੀ ਰਾਸਿ ਸਾਚਾ ਵਾਪਾਰੁ ॥ 哈里纳姆的数量是真实的,其贸易也是真实的
ਸੋ ਧੰਨੁ ਪੁਰਖੁ ਜਿਸੁ ਨਾਮਿ ਪਿਆਰੁ ॥੩॥ 爱主名的人是有福的。3
ਤਿਨਿ ਪ੍ਰਭਿ ਸਾਚੈ ਇਕਿ ਸਚਿ ਲਾਏ ॥ 那位真正的主以真理的名义把人放在了一个人身上,
ਊਤਮ ਬਾਣੀ ਸਬਦੁ ਸੁਣਾਏ ॥ 他只说好话和好话


© 2017 SGGS ONLINE
error: Content is protected !!
Scroll to Top