Guru Granth Sahib Translation Project

guru-granth-sahib-chinese-page-662

Page 662

ਜਿਨਿ ਮਨੁ ਰਾਖਿਆ ਅਗਨੀ ਪਾਇ ॥ 谁通过在母亲子宫的火中创造它来保护我们的思想
ਵਾਜੈ ਪਵਣੁ ਆਖੈ ਸਭ ਜਾਇ ॥੨॥ 因着那位上帝的恩典,生命和呼吸继续,生命实体彼此相互作用。2
ਜੇਤਾ ਮੋਹੁ ਪਰੀਤਿ ਸੁਆਦ ॥ 无论依恋、爱和品味如何,
ਸਭਾ ਕਾਲਖ ਦਾਗਾ ਦਾਗ ॥ 所有这些都只是我们头脑中的烟灰污渍
ਦਾਗ ਦੋਸ ਮੁਹਿ ਚਲਿਆ ਲਾਇ ॥ 那个把罪孽的斑点放在脸上而远离世界的人,
ਦਰਗਹ ਬੈਸਣ ਨਾਹੀ ਜਾਇ ॥੩॥ 他没有地方坐在主的院子里。3
ਕਰਮਿ ਮਿਲੈ ਆਖਣੁ ਤੇਰਾ ਨਾਉ ॥ 神啊,你的名只有因着你的恩典才能为西姆兰找到,
ਜਿਤੁ ਲਗਿ ਤਰਣਾ ਹੋਰੁ ਨਹੀ ਥਾਉ ॥ 因此,该生物穿越了巴夫萨加尔河,除了名字之外,没有其他支持可以避免在这个巴夫萨加尔溺水身亡
ਜੇ ਕੋ ਡੂਬੈ ਫਿਰਿ ਹੋਵੈ ਸਾਰ ॥ 即使有人淹死在巴夫萨加尔,他也会再次被点名照顾
ਨਾਨਕ ਸਾਚਾ ਸਰਬ ਦਾਤਾਰ ॥੪॥੩॥੫॥ 那纳克啊!上帝把终极真理赐给所有众生。4.3.5
ਧਨਾਸਰੀ ਮਹਲਾ ੧ ॥ 达纳萨里马哈拉 1
ਚੋਰੁ ਸਲਾਹੇ ਚੀਤੁ ਨ ਭੀਜੈ ॥ 如果一个小偷欣赏一个人,他的头脑是不快乐的
ਜੇ ਬਦੀ ਕਰੇ ਤਾ ਤਸੂ ਨ ਛੀਜੈ ॥ 但是,如果小偷对他作恶,那么他的荣誉甚至不会少一点
ਚੋਰ ਕੀ ਹਾਮਾ ਭਰੇ ਨ ਕੋਇ ॥ 没有人对小偷负责
ਚੋਰੁ ਕੀਆ ਚੰਗਾ ਕਿਉ ਹੋਇ ॥੧॥ 一个被神造为小偷的人怎么会是好人呢?1
ਸੁਣਿ ਮਨ ਅੰਧੇ ਕੁਤੇ ਕੂੜਿਆਰ ॥ 啊,无知,贪婪和虚假的头脑!䏃
ਬਿਨੁ ਬੋਲੇ ਬੂਝੀਐ ਸਚਿਆਰ ॥੧॥ ਰਹਾਉ ॥ 没有你说话,真神知道你内心的感受。1.留
ਚੋਰੁ ਸੁਆਲਿਉ ਚੋਰੁ ਸਿਆਣਾ ॥ 小偷可能美丽而聪明,但
ਖੋਟੇ ਕਾ ਮੁਲੁ ਏਕੁ ਦੁਗਾਣਾ ॥ 这种轻罪的价值与一个诅咒是一样的
ਜੇ ਸਾਥਿ ਰਖੀਐ ਦੀਜੈ ਰਲਾਇ ॥ 如果掺杂着贤德
ਜਾ ਪਰਖੀਐ ਖੋਟਾ ਹੋਇ ਜਾਇ ॥੨॥ 经检查,发现它是假的。2
ਜੈਸਾ ਕਰੇ ਸੁ ਤੈਸਾ ਪਾਵੈ ॥ 事实是,人接受他所做的事情的果子
ਆਪਿ ਬੀਜਿ ਆਪੇ ਹੀ ਖਾਵੈ ॥ 他播下吉祥行为的种子,自己吃它的果实
ਜੇ ਵਡਿਆਈਆ ਆਪੇ ਖਾਇ ॥ 如果他赞美自己,
ਜੇਹੀ ਸੁਰਤਿ ਤੇਹੈ ਰਾਹਿ ਜਾਇ ॥੩॥ 正如他所理解的那样,所以他一路走来。3
ਜੇ ਸਉ ਕੂੜੀਆ ਕੂੜੁ ਕਬਾੜੁ ॥ 如果他做了数百件虚假的事情来掩盖他的谎言,
ਭਾਵੈ ਸਭੁ ਆਖਉ ਸੰਸਾਰੁ ॥ 即使全世界都称他为好人,他在真理的法庭上也是不可接受的
ਤੁਧੁ ਭਾਵੈ ਅਧੀ ਪਰਵਾਣੁ ॥ 主!如果你觉得合适,即使是一个普通人也会成为主人
ਨਾਨਕ ਜਾਣੈ ਜਾਣੁ ਸੁਜਾਣੁ ॥੪॥੪॥੬॥ 那纳克啊!他是聪明内向的全知之主。4.4.6
ਧਨਾਸਰੀ ਮਹਲਾ ੧ ॥ 达纳萨里马哈拉 1
ਕਾਇਆ ਕਾਗਦੁ ਮਨੁ ਪਰਵਾਣਾ ॥ 这个人的身体是纸,心灵是他的命运
ਸਿਰ ਕੇ ਲੇਖ ਨ ਪੜੈ ਇਆਣਾ ॥ 但天真的人不会读写在他们头上的命运的文章
ਦਰਗਹ ਘੜੀਅਹਿ ਤੀਨੇ ਲੇਖ ॥ 有三种类型的命运文章写在那位上帝的宫廷里
ਖੋਟਾ ਕਾਮਿ ਨ ਆਵੈ ਵੇਖੁ ॥੧॥ 看,假硬币在那里没有用。1
ਨਾਨਕ ਜੇ ਵਿਚਿ ਰੁਪਾ ਹੋਇ ॥ 那纳克啊!如果硬币上有银
ਖਰਾ ਖਰਾ ਆਖੈ ਸਭੁ ਕੋਇ ॥੧॥ ਰਹਾਉ ॥ 每个人都称这枚硬币为真。1.留
ਕਾਦੀ ਕੂੜੁ ਬੋਲਿ ਮਲੁ ਖਾਇ ॥ 卡齐通过在法庭上听到虚假的正义来吃掉圣地的钱
ਬ੍ਰਾਹਮਣੁ ਨਾਵੈ ਜੀਆ ਘਾਇ ॥ 婆罗门去神社洗澡,通过杀死动物来牺牲他的主神来消除他的罪孽
ਜੋਗੀ ਜੁਗਤਿ ਨ ਜਾਣੈ ਅੰਧੁ ॥ 盲人,即无知的瑜伽士,不知道瑜伽练习的方法
ਤੀਨੇ ਓਜਾੜੇ ਕਾ ਬੰਧੁ ॥੨॥ 卡齐斯、婆罗门和瑜伽士是这三种生物的毁灭纽带。2
ਸੋ ਜੋਗੀ ਜੋ ਜੁਗਤਿ ਪਛਾਣੈ ॥ 真正的瑜伽士是理解神合一逻辑的人,也是理解神合一逻辑的人
ਗੁਰ ਪਰਸਾਦੀ ਏਕੋ ਜਾਣੈ ॥ 谁靠着上师的恩典认识一位神
ਕਾਜੀ ਸੋ ਜੋ ਉਲਟੀ ਕਰੈ ॥ 卡齐是用疾病和疾病取代他的态度的人
ਗੁਰ ਪਰਸਾਦੀ ਜੀਵਤੁ ਮਰੈ ॥ 谁因上师的恩典而杀死他的自我
ਸੋ ਬ੍ਰਾਹਮਣੁ ਜੋ ਬ੍ਰਹਮੁ ਬੀਚਾਰੈ ॥ 真正的婆罗门是默想婆罗门的人
ਆਪਿ ਤਰੈ ਸਗਲੇ ਕੁਲ ਤਾਰੈ ॥੩॥ 他不仅穿越了巴瓦的海洋,也穿越了他所有的后代。3
ਦਾਨਸਬੰਦੁ ਸੋਈ ਦਿਲਿ ਧੋਵੈ ॥ 同一个人是有智慧的,他净化了他的思想
ਮੁਸਲਮਾਣੁ ਸੋਈ ਮਲੁ ਖੋਵੈ ॥ 真正的穆斯林是去除他思想中的亵渎的人
ਪੜਿਆ ਬੂਝੈ ਸੋ ਪਰਵਾਣੁ ॥ 同一个人是一个了解真理的学者,这样的人被主所接受
ਜਿਸੁ ਸਿਰਿ ਦਰਗਹ ਕਾ ਨੀਸਾਣੁ ॥੪॥੫॥੭॥ 这样的人是额头上有接受真理法庭的标志的人。4.5.7
ਧਨਾਸਰੀ ਮਹਲਾ ੧ ਘਰੁ ੩ 达纳萨里马哈拉 1 号房子 3
ੴ ਸਤਿਗੁਰ ਪ੍ਰਸਾਦਿ ॥ 上帝是可以被萨古鲁的恩典所找到的
ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ॥ 现在不是正确的时间,瑜伽-萨达纳在这个时代是做不到的,甚至不能走修行真理的道路
ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ॥੧॥ 世界上所有的礼拜场所都被腐化了,整个世界都淹没在口渴的海洋中。1
ਕਲ ਮਹਿ ਰਾਮ ਨਾਮੁ ਸਾਰੁ ॥ 在这个卡利尤格,拉姆的名字是所有宗教和行为中最好的工具
ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥ 为了欺骗世界,伪君婆罗门擦了擦眼睛,捏着鼻子说道。1.留
ਆਂਟ ਸੇਤੀ ਨਾਕੁ ਪਕੜਹਿ ਸੂਝਤੇ ਤਿਨਿ ਲੋਅ ॥ 伪君子用拇指和两根手指捏着鼻子说,我看到了天空,下界和大地


© 2017 SGGS ONLINE
Scroll to Top