Guru Granth Sahib Translation Project

guru-granth-sahib-arabic-page-1067

Page 1067

ਆਪੇ ਸਚਾ ਸਬਦਿ ਮਿਲਾਏ ॥ وحده الله الأبدي يوحد شخصًا لكلمة المعلم الإلهية.
ਸਬਦੇ ਵਿਚਹੁ ਭਰਮੁ ਚੁਕਾਏ ॥ ويطرد شك ذلك الشخص من داخل عقله من خلال الكلمة الإلهية.
ਨਾਨਕ ਨਾਮਿ ਮਿਲੈ ਵਡਿਆਈ ਨਾਮੇ ਹੀ ਸੁਖੁ ਪਾਇਦਾ ॥੧੬॥੮॥੨੨॥ يا ناناك! ينال المرء المجد من خلال الاسم؛ كما يتم الاستمتاع بالسلام الداخلي بتذكر اسم الله بتفانٍ محب. || 16 || 8 || 22 ||
ਮਾਰੂ ਮਹਲਾ ੩ ॥ راغ مارو ، المعلم الثالث:
ਅਗਮ ਅਗੋਚਰ ਵੇਪਰਵਾਹੇ ॥ يا الله الذي لا يمكن الوصول إليه ، وغير المفهوم ، والخالي من الهموم!
ਆਪੇ ਮਿਹਰਵਾਨ ਅਗਮ ਅਥਾਹੇ ॥ أنت نفسك رحيم ، لا يمكن الوصول إليه ، ولا يسبر غوره.
ਅਪੜਿ ਕੋਇ ਨ ਸਕੈ ਤਿਸ ਨੋ ਗੁਰ ਸਬਦੀ ਮੇਲਾਇਆ ॥੧॥ لا أحد يستطيع الوصول إلى فضائل هذا الشخص ، الذي وحدته مع نفسك من خلال كلمة المعلم. || 1 ||
ਤੁਧੁਨੋ ਸੇਵਹਿ ਜੋ ਤੁਧੁ ਭਾਵਹਿ ॥ يا الله! هم وحدهم يتذكرونك بمحبة ، يا من يرضيك.
ਗੁਰ ਕੈ ਸਬਦੇ ਸਚਿ ਸਮਾਵਹਿ ॥ يظلون منغمسين في اسمك الأبدي من خلال كلمة المعلم الإلهية.
ਅਨਦਿਨੁ ਗੁਣ ਰਵਹਿ ਦਿਨੁ ਰਾਤੀ ਰਸਨਾ ਹਰਿ ਰਸੁ ਭਾਇਆ ॥੨॥ هم دائما يترنمون بحمد الله. ألسنتهم تستمتع بإكسير اسم الله. || 2 ||
ਸਬਦਿ ਮਰਹਿ ਸੇ ਮਰਣੁ ਸਵਾਰਹਿ ॥ الذين يبددون غرورهم تمامًا ، كما لو أنهم ماتوا من أجل الرغبات الدنيوية من خلال كلمة المعلم ، يزينون موتهم.
ਹਰਿ ਕੇ ਗੁਣ ਹਿਰਦੈ ਉਰ ਧਾਰਹਿ ॥ يقدسون فضائل الله في قلوبهم.
ਜਨਮੁ ਸਫਲੁ ਹਰਿ ਚਰਣੀ ਲਾਗੇ ਦੂਜਾ ਭਾਉ ਚੁਕਾਇਆ ॥੩॥ من خلال التركيز على اسم الله الطاهر ، يتخلصون من حبهم للازدواجية (المادية) وتصبح حياتهم ناجحة. || 3 ||
ਹਰਿ ਜੀਉ ਮੇਲੇ ਆਪਿ ਮਿਲਾਏ ॥ الله بنفسه يوحد هؤلاء الأشخاص معه ،
ਗੁਰ ਕੈ ਸਬਦੇ ਆਪੁ ਗਵਾਏ ॥ الذين يقضون على غرورهم النفساني من خلال كلمة المعلم الإلهية.
ਅਨਦਿਨੁ ਸਦਾ ਹਰਿ ਭਗਤੀ ਰਾਤੇ ਇਸੁ ਜਗ ਮਹਿ ਲਾਹਾ ਪਾਇਆ ॥੪॥ الذين يبقون مشبعين بالعبادة التعبدية لله ينالون الربح الحقيقي (من ذكر الله) في هذا العالم. || 4 ||
ਤੇਰੇ ਗੁਣ ਕਹਾ ਮੈ ਕਹਣੁ ਨ ਜਾਈ ॥ اللهم اريد ان انطق بفضائلك لكن لا استطيع ان اصفها
ਅੰਤੁ ਨ ਪਾਰਾ ਕੀਮਤਿ ਨਹੀ ਪਾਈ ॥ لأنه لا حدود لفضائلك ولا يمكن تقدير قيمتها
ਆਪੇ ਦਇਆ ਕਰੇ ਸੁਖਦਾਤਾ ਗੁਣ ਮਹਿ ਗੁਣੀ ਸਮਾਇਆ ॥੫॥ عندما يمنح النعيم الله الرحمة بمفرده ، فإن الشخص الذي يغني تسابيح الله ينغمس في فضائله. || 5 ||
ਇਸੁ ਜਗ ਮਹਿ ਮੋਹੁ ਹੈ ਪਾਸਾਰਾ ॥ في هذا العالم ، ينتشر الارتباط العاطفي في كل مكان.
ਮਨਮੁਖੁ ਅਗਿਆਨੀ ਅੰਧੁ ਅੰਧਾਰਾ ॥ إن الشخص الذي يتسم بالإرادة النفسانية جاهل روحانيًا ويبقى أعمى تمامًا في حب المادية.
ਧੰਧੈ ਧਾਵਤੁ ਜਨਮੁ ਗਵਾਇਆ ਬਿਨੁ ਨਾਵੈ ਦੁਖੁ ਪਾਇਆ ॥੬॥ في مطاردة الأمور الدنيوية ، يضيع حياته عبثًا ويتحمل البؤس دون أن يتذكر اسم الله. || 6 ||
ਕਰਮੁ ਹੋਵੈ ਤਾ ਸਤਿਗੁਰੁ ਪਾਏ ॥ عندما يمنح الله النعمة للإنسان ، عندها فقط يلتقي بالمعلم الحقيقي ،
ਹਉਮੈ ਮੈਲੁ ਸਬਦਿ ਜਲਾਏ ॥ ويحرق أوساخ الأنا من خلال كلمة المعلم.
ਮਨੁ ਨਿਰਮਲੁ ਗਿਆਨੁ ਰਤਨੁ ਚਾਨਣੁ ਅਗਿਆਨੁ ਅੰਧੇਰੁ ਗਵਾਇਆ ॥੭॥ ثم يصير عقله طاهرًا ، والحكمة الإلهية الشبيهة بالجواهر تنير حياته ويتخلص من ظلام الجهل الروحي || 7 ||
ਤੇਰੇ ਨਾਮ ਅਨੇਕ ਕੀਮਤਿ ਨਹੀ ਪਾਈ ॥ يا إلهي! بناءً على فضائلك ، لديك أسماء عديدة ؛ لا يمكن تقدير قيمة فضائلك ،
ਸਚੁ ਨਾਮੁ ਹਰਿ ਹਿਰਦੈ ਵਸਾਈ ॥ (إذا أعطيت الرحمة ، إذن) أقدس اسمك الأبدي في قلبي.
ਕੀਮਤਿ ਕਉਣੁ ਕਰੇ ਪ੍ਰਭ ਤੇਰੀ ਤੂ ਆਪੇ ਸਹਜਿ ਸਮਾਇਆ ॥੮॥ اللهم من يقدر قيمتك؟ أنت نفسك منغمس في حالة من السلام الروحي والاتزان. || 8 ||
ਨਾਮੁ ਅਮੋਲਕੁ ਅਗਮ ਅਪਾਰਾ ॥ إن اسم الله اللامتناهي لا يقدر بثمن ،
ਨਾ ਕੋ ਹੋਆ ਤੋਲਣਹਾਰਾ ॥ لم يتمكن أحد من تقدير قيمتها.
ਆਪੇ ਤੋਲੇ ਤੋਲਿ ਤੋਲਾਏ ਗੁਰ ਸਬਦੀ ਮੇਲਿ ਤੋਲਾਇਆ ॥੯॥ الله نفسه يعرف قيمة اسمه ويجعل الآخرين يدركون قيمتها ؛ يجعل الناس يدركون قيمتها بتوحيدهم من خلال كلمة المعلم || 9 ||
ਸੇਵਕ ਸੇਵਹਿ ਕਰਹਿ ਅਰਦਾਸਿ ॥ يا الله! يؤدي أتباعك عبادتك التعبدية ويصلون أمامك.
ਤੂ ਆਪੇ ਮੇਲਿ ਬਹਾਲਹਿ ਪਾਸਿ ॥ أنت وحدهم مع اسمك واحتفظ بهم في حضورك.
ਸਭਨਾ ਜੀਆ ਕਾ ਸੁਖਦਾਤਾ ਪੂਰੈ ਕਰਮਿ ਧਿਆਇਆ ॥੧੦॥ أنت معطي السلام الداخلي للجميع. يتذكرك أتباعك بمحبة فقط من خلال نعمتك الكاملة. || 10 ||
ਜਤੁ ਸਤੁ ਸੰਜਮੁ ਜਿ ਸਚੁ ਕਮਾਵੈ ॥ الشخص الذي يكسب ثروة اسم الله (يتذكر الله بمحبة) ، يحصل على مزايا العزوبة والعيش الصادق والانضباط الذاتي.
ਇਹੁ ਮਨੁ ਨਿਰਮਲੁ ਜਿ ਹਰਿ ਗੁਣ ਗਾਵੈ ॥ من يغني ويمجد الله يصبح عقله طاهرًا.
ਇਸੁ ਬਿਖੁ ਮਹਿ ਅੰਮ੍ਰਿਤੁ ਪਰਾਪਤਿ ਹੋਵੈ ਹਰਿ ਜੀਉ ਮੇਰੇ ਭਾਇਆ ॥੧੧॥ حتى عندما كان يعيش في وسط مايا ، سم الحياة الروحية ، يتلقى رحيق الاسم. هذا التقليد يرضي الهي. || 11 ||
ਜਿਸ ਨੋ ਬੁਝਾਏ ਸੋਈ ਬੂਝੈ ॥ هذا الشخص وحده يفهم الحياة الصالحة ، التي أوحي الله بنفسه أن يفهمها.
ਹਰਿ ਗੁਣ ਗਾਵੈ ਅੰਦਰੁ ਸੂਝੈ ॥ عندما يغني المرء بحمد الله ، يستمر عقله في اكتساب الحكمة الإلهية.
ਹਉਮੈ ਮੇਰਾ ਠਾਕਿ ਰਹਾਏ ਸਹਜੇ ਹੀ ਸਚੁ ਪਾਇਆ ॥੧੨॥ إنه يحافظ على غروره وأنانيته في السيطرة ويدرك بالحدس الإله الأزلي || 12 ||
ਬਿਨੁ ਕਰਮਾ ਹੋਰ ਫਿਰੈ ਘਨੇਰੀ ॥ بدون نعمة الله ، يتجول الكثير من العالم بلا هدف.
ਮਰਿ ਮਰਿ ਜੰਮੈ ਚੁਕੈ ਨ ਫੇਰੀ ॥ يموتون ويولدون مرارًا وتكرارًا ، وهذه الدائرة لا تنتهي أبدًا.
ਬਿਖੁ ਕਾ ਰਾਤਾ ਬਿਖੁ ਕਮਾਵੈ ਸੁਖੁ ਨ ਕਬਹੂ ਪਾਇਆ ॥੧੩॥ من يظل منغمسًا في حب المادية ، يكدس المزيد من السموم للحياة الروحية ولا يصل إلى السلام الداخلي أبدًا. || 13 ||
ਬਹੁਤੇ ਭੇਖ ਕਰੇ ਭੇਖਧਾਰੀ ॥ من يؤمن فقط بلبس الثوب المقدس ، يزين الكثير من هذه الثياب ،
ਬਿਨੁ ਸਬਦੈ ਹਉਮੈ ਕਿਨੈ ਨ ਮਾਰੀ ॥ ولكن بدون اتباع كلمة المعلم ، لم يستأصل أحد غروره.
ਜੀਵਤੁ ਮਰੈ ਤਾ ਮੁਕਤਿ ਪਾਏ ਸਚੈ ਨਾਇ ਸਮਾਇਆ ॥੧੪॥ الشخص الذي يظل غير متأثر بالمغريات الدنيوية بينما لا يزال يعيش فيما بينها ، يتحرر من الرذائل ويندمج في اسم الله الأبدي. || 14 ||
ਅਗਿਆਨੁ ਤ੍ਰਿਸਨਾ ਇਸੁ ਤਨਹਿ ਜਲਾਏ ॥ الجهل الروحي يجعل الإنسان يتحمل مثل هذا البؤس كما لو أن حب الرغبات الدنيوية يحرق هذا الجسد من الداخل.
Scroll to Top
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/