Guru Granth Sahib Translation Project

guru-granth-sahib-arabic-page-959

Page 959

ਵਡਾ ਸਾਹਿਬੁ ਗੁਰੂ ਮਿਲਾਇਆ ਜਿਨਿ ਤਾਰਿਆ ਸਗਲ ਜਗਤੁ ॥ لقد وحدني المعلم مع الله ، المعلم الأعلى الذي أنقذ العالم بأسره من الرذائل.
ਮਨ ਕੀਆ ਇਛਾ ਪੂਰੀਆ ਪਾਇਆ ਧੁਰਿ ਸੰਜੋਗ ॥ الشخص المعين يحصل على رغبات عقله.
ਨਾਨਕ ਪਾਇਆ ਸਚੁ ਨਾਮੁ ਸਦ ਹੀ ਭੋਗੇ ਭੋਗ ॥੧॥ يا ناناك! يدرك اسم الله ويتمتع بنعيمه إلى الأبد. || 1 ||
ਮਃ ੫ ॥ المعلم الخامس:
ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸਨਬੰਧੁ ॥ الصداقة مع أصحاب الإرادة النفسانية ليست سوى علاقة بين الثروة والسلطة الدنيوية.
ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ ॥ لا يشكلون أبدًا روابط موثوقة ؛ عند رؤية شخص محتاج ، يهربون.
ਜਿਚਰੁ ਪੈਨਨਿ ਖਾਵਨ੍ਹ੍ਹੇ ਤਿਚਰੁ ਰਖਨਿ ਗੰਢੁ ॥ إنهم يتواجدون طالما يتم تلبية احتياجاتهم مثل الطعام والملابس.
ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨਿ ਬੋਲਨਿ ਗੰਧੁ ॥ في اليوم الذي يجدون فيه أنه لم يتبق شيء يمكن كسبه ، يبدأون في التحدث بفظاظة.
ਜੀਅ ਕੀ ਸਾਰ ਨ ਜਾਣਨੀ ਮਨਮੁਖ ਅਗਿਆਨੀ ਅੰਧੁ ॥ لا يدرك هؤلاء الحمقى الجهلاء روحيًا عنديين حالة أرواحهم.
ਕੂੜਾ ਗੰਢੁ ਨ ਚਲਈ ਚਿਕੜਿ ਪਥਰ ਬੰਧੁ ॥ مثل سد الحجارة والوحل ، فإن علاقتهما الزائفة لا تدوم طويلاً.
ਅੰਧੇ ਆਪੁ ਨ ਜਾਣਨੀ ਫਕੜੁ ਪਿਟਨਿ ਧੰਧੁ ॥ لا يدرك الحمقى الجهلاء الروحيون المتعصبون من هم حقًا ، ويستمرون بلا داع في التألم من عوامل الجذب الدنيوية غير المجدية.
ਝੂਠੈ ਮੋਹਿ ਲਪਟਾਇਆ ਹਉ ਹਉ ਕਰਤ ਬਿਹੰਧੁ ॥ منغمسين في ارتباطات دنيوية كاذبة ، فإن الحياة الكاملة للأشخاص ذوي الإرادة الذاتية تمر في مساعي أنانية.
ਕ੍ਰਿਪਾ ਕਰੇ ਜਿਸੁ ਆਪਣੀ ਧੁਰਿ ਪੂਰਾ ਕਰਮੁ ਕਰੇਇ ॥ من يرحمه الله ، فهو قادر على تحقيق مصيره.
ਜਨ ਨਾਨਕ ਸੇ ਜਨ ਉਬਰੇ ਜੋ ਸਤਿਗੁਰ ਸਰਣਿ ਪਰੇ ॥੨॥ يا ناناك! الذين يبحثون عن ملجأ المعلم الحقيقي ، يتم إنقاذهم من الحب الدنيوي الكاذب. || 2 ||
ਪਉੜੀ ॥ بوري:
ਜੋ ਰਤੇ ਦੀਦਾਰ ਸੇਈ ਸਚੁ ਹਾਕੁ ॥ يا صديقي! المشبعون بحب رؤية الله المباركة ، اعتبروهم تجسيدًا للإله الأزلي.
ਜਿਨੀ ਜਾਤਾ ਖਸਮੁ ਕਿਉ ਲਭੈ ਤਿਨਾ ਖਾਕੁ ॥ كيف يمكن للمرء أن يحصل على فرصة لخدمة الذين أدركوا سيد الله بكل تواضع ،
ਮਨੁ ਮੈਲਾ ਵੇਕਾਰੁ ਹੋਵੈ ਸੰਗਿ ਪਾਕੁ ॥ لأن العقل المملوء بأوساخ الشرور يصير طاهرًا في صحبتهم.
ਦਿਸੈ ਸਚਾ ਮਹਲੁ ਖੁਲੈ ਭਰਮ ਤਾਕੁ ॥ ينفتح باب الشك ويظهر مسكن الله (في القلب).
ਜਿਸਹਿ ਦਿਖਾਲੇ ਮਹਲੁ ਤਿਸੁ ਨ ਮਿਲੈ ਧਾਕੁ ॥ فالشخص الذي يُظهر له الله مسكنه لا يُدفع أبدًا بعيدًا عن هناك.
ਮਨੁ ਤਨੁ ਹੋਇ ਨਿਹਾਲੁ ਬਿੰਦਕ ਨਦਰਿ ਝਾਕੁ ॥ بنظرة من نعمة الله ولو للحظة ، يصبح جسده وعقله مباركين ومبهرين.
ਨਉ ਨਿਧਿ ਨਾਮੁ ਨਿਧਾਨੁ ਗੁਰ ਕੈ ਸਬਦਿ ਲਾਗੁ ॥ باتباع كلمة المعلم ، يحصل على ثروة الاسم التي تشبه كل كنوز العالم.
ਤਿਸੈ ਮਿਲੈ ਸੰਤ ਖਾਕੁ ਮਸਤਕਿ ਜਿਸੈ ਭਾਗੁ ॥੫॥ الشخص الذي تم تحديده مسبقًا ، يجب أن يتبع بتواضع تعاليم المعلم. || 5 ||
ਸਲੋਕ ਮਃ ੫ ॥ شالوك المعلم الخامس:
ਹਰਣਾਖੀ ਕੂ ਸਚੁ ਵੈਣੁ ਸੁਣਾਈ ਜੋ ਤਉ ਕਰੇ ਉਧਾਰਣੁ ॥ يا عروس الروح مع الغزلان كالعيون ، سأفوه بكلمات حقيقية تحررك من الرذائل.
ਸੁੰਦਰ ਬਚਨ ਤੁਮ ਸੁਣਹੁ ਛਬੀਲੀ ਪਿਰੁ ਤੈਡਾ ਮਨ ਸਾਧਾਰਣੁ ॥ أيتها العروس الشابة الجميلة ، استمعي إلى هذه الكلمات الرائعة أن زوجك الله هو دعم عقلك ،
ਦੁਰਜਨ ਸੇਤੀ ਨੇਹੁ ਰਚਾਇਓ ਦਸਿ ਵਿਖਾ ਮੈ ਕਾਰਣੁ ॥ لكنك وقعت في حب الشر. قل لي وأظهر لي سبب ذلك.
ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ ॥ لا ينقصك شيء. لستم ابكم ولا بلا فضائل.
ਪਿਰੁ ਛੈਲੁ ਛਬੀਲਾ ਛਡਿ ਗਵਾਇਓ ਦੁਰਮਤਿ ਕਰਮਿ ਵਿਹੂਣੀ ॥ ولكن بسبب عقلك الشرير وأعمالك السيئة ، تخلت عن زوجك الوسيم وفقدته.
ਨਾ ਹਉ ਭੁਲੀ ਨਾ ਹਉ ਚੁਕੀ ਨਾ ਮੈ ਨਾਹੀ ਦੋਸਾ ॥ يا صديقي! لم أرتكب أي خطأ ولم أنس شيئًا ولا عيب فيّ ؛
ਜਿਤੁ ਹਉ ਲਾਈ ਤਿਤੁ ਹਉ ਲਗੀ ਤੂ ਸੁਣਿ ਸਚੁ ਸੰਦੇਸਾ ॥ استمع إلى هذه الحقيقة ، فأنا أقوم بالمهمة التي أوكلني إليها الله.
ਸਾਈ ਸੋੁਹਾਗਣਿ ਸਾਈ ਭਾਗਣਿ ਜੈ ਪਿਰਿ ਕਿਰਪਾ ਧਾਰੀ ॥ فقط تلك الروح العروس يمكن أن تكون محظوظة حقًا ، والتي ألقى عليها الزوج الله بنظرة النعمة.
ਪਿਰਿ ਅਉਗਣ ਤਿਸ ਕੇ ਸਭਿ ਗਵਾਏ ਗਲ ਸੇਤੀ ਲਾਇ ਸਵਾਰੀ ॥ لقد بدد الزوج-الله كل رذائلها وزينها بإبقائها قريبة جدًا منه.
ਕਰਮਹੀਣ ਧਨ ਕਰੈ ਬਿਨੰਤੀ ਕਦਿ ਨਾਨਕ ਆਵੈ ਵਾਰੀ ॥ يا ناناك! تصلي عروس الروح المؤسفة بتواضع: متى يأتي دوري (لأتحد مع زوجي-الله)؟
ਸਭਿ ਸੁਹਾਗਣਿ ਮਾਣਹਿ ਰਲੀਆ ਇਕ ਦੇਵਹੁ ਰਾਤਿ ਮੁਰਾਰੀ ॥੧॥ تقول: يا إلهي! كل العرائس المحظوظات يستمتعون بصحبتك ، أرجو أن يباركني أيضًا بفرح رفاقك ولو للحظة. || 1 ||
ਮਃ ੫ ॥ المعلم الخامس:
ਕਾਹੇ ਮਨ ਤੂ ਡੋਲਤਾ ਹਰਿ ਮਨਸਾ ਪੂਰਣਹਾਰੁ ॥ يا عقلي! لماذا تتنازل ، الله موجود لتحقيق رغباتك.
ਸਤਿਗੁਰੁ ਪੁਰਖੁ ਧਿਆਇ ਤੂ ਸਭਿ ਦੁਖ ਵਿਸਾਰਣਹਾਰੁ ॥ يجب أن تتأمل في ذلك المعلم الحقيقي ، تجسيد الله ، الذي هو مدمر كل الآلام والمعاناة.
ਹਰਿ ਨਾਮਾ ਆਰਾਧਿ ਮਨ ਸਭਿ ਕਿਲਵਿਖ ਜਾਹਿ ਵਿਕਾਰ ॥ يا عقلي! تأمل في اسم الله ، حتى تدمر كل ذنوبك.
ਜਿਨ ਕਉ ਪੂਰਬਿ ਲਿਖਿਆ ਤਿਨ ਰੰਗੁ ਲਗਾ ਨਿਰੰਕਾਰ ॥ الذين تم تحديدهم سلفًا ، مشبعون بحب الله.
ਓਨੀ ਛਡਿਆ ਮਾਇਆ ਸੁਆਵੜਾ ਧਨੁ ਸੰਚਿਆ ਨਾਮੁ ਅਪਾਰੁ ॥ إنهم يتخلون عن الذوق السيئ لمايا ، والثروات الدنيوية والسلطة ، ويجمعون ثروة الاسم التي لا حدود لها.
ਅਠੇ ਪਹਰ ਇਕਤੈ ਲਿਵੈ ਮੰਨੇਨਿ ਹੁਕਮੁ ਅਪਾਰੁ ॥ يظلون دائمًا يركزون على تذكر الله بالسجود ؛ يطيعون أمر الله اللامتناهي فقط.
Scroll to Top
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/
https://teknikinformatika-fasilkom.mercubuana.ac.id/libraries/gdemo/ https://teknikinformatika-fasilkom.mercubuana.ac.id/libraries/ https://emasn.kaltaraprov.go.id/emutasi/css/ http://eagenda.padangpariamankab.go.id/formulir/ akun slot demo situs slot gacor
jp1131 https://login-bobabet.net/ https://sugoi168daftar.com/ https://login-domino76.com/ jp1131 as1131
https://opd.saburaijuakab.go.id/thai/