Guru Granth Sahib Translation Project

guru-granth-sahib-arabic-page-849

Page 849

ਬਿਲਾਵਲ ਕੀ ਵਾਰ ਮਹਲਾ ੪ راغ بلاول ، وار، المعلم الرابع:
ੴ ਸਤਿਗੁਰ ਪ੍ਰਸਾਦਿ ॥ إله أبدي واحد ، أدركته نعمة المعلم الحقيقي:
ਸਲੋਕ ਮਃ ੪ ॥ شالوك، المعلم الرابع:
ਹਰਿ ਉਤਮੁ ਹਰਿ ਪ੍ਰਭੁ ਗਾਵਿਆ ਕਰਿ ਨਾਦੁ ਬਿਲਾਵਲੁ ਰਾਗੁ ॥ فقط هذا الشخص غنّى في لحن راغ بلاول بمدح الله الأسمى ،
ਉਪਦੇਸੁ ਗੁਰੂ ਸੁਣਿ ਮੰਨਿਆ ਧੁਰਿ ਮਸਤਕਿ ਪੂਰਾ ਭਾਗੁ ॥ من له القدر الكامل المحدد سلفا ؛ بعد الاستماع إلى تعاليم المعلم ، عمل عليها.
ਸਭ ਦਿਨਸੁ ਰੈਣਿ ਗੁਣ ਉਚਰੈ ਹਰਿ ਹਰਿ ਹਰਿ ਉਰਿ ਲਿਵ ਲਾਗੁ ॥ هذا الشخص دائمًا يسبح بحمد الله ويبقى قلبه منسجمًا معه.
ਸਭੁ ਤਨੁ ਮਨੁ ਹਰਿਆ ਹੋਇਆ ਮਨੁ ਖਿੜਿਆ ਹਰਿਆ ਬਾਗੁ ॥ تجدد جسده وعقله روحياً ؛ يصبح عقله مسرورًا مثل حديقة مزهرة.
ਅਗਿਆਨੁ ਅੰਧੇਰਾ ਮਿਟਿ ਗਇਆ ਗੁਰ ਚਾਨਣੁ ਗਿਆਨੁ ਚਰਾਗੁ ॥ تبدد ظلمة جهله الروحي بنور مصباح حكمة المعلم الإلهية.
ਜਨੁ ਨਾਨਕੁ ਜੀਵੈ ਦੇਖਿ ਹਰਿ ਇਕ ਨਿਮਖ ਘੜੀ ਮੁਖਿ ਲਾਗੁ ॥੧॥ يا إلهي! يتجدد مخلصك ناناك روحياً من خلال رؤية رؤيتك المباركة ؛ أرني بصرك للحظة فقط. || 1 ||
ਮਃ ੩ ॥ المعلم الثالث:
ਬਿਲਾਵਲੁ ਤਬ ਹੀ ਕੀਜੀਐ ਜਬ ਮੁਖਿ ਹੋਵੈ ਨਾਮੁ ॥ يستمتع المرء بنعيم الاسم فقط عندما يغني بحمد الله.
ਰਾਗ ਨਾਦ ਸਬਦਿ ਸੋਹਣੇ ਜਾ ਲਾਗੈ ਸਹਜਿ ਧਿਆਨੁ ॥ اللحن والموسيقى يرضيان العقل فقط عندما يظل المرء في حالة من الاتزان الروحي من خلال كلمة المعلم.
ਰਾਗ ਨਾਦ ਛੋਡਿ ਹਰਿ ਸੇਵੀਐ ਤਾ ਦਰਗਹ ਪਾਈਐ ਮਾਨੁ ॥ نبذ الترانيم والألحان الدنيوية ، عندما نتذكر الله بالعبادة ، عندها فقط ننال الإكرام في حضور الله.
ਨਾਨਕ ਗੁਰਮੁਖਿ ਬ੍ਰਹਮੁ ਬੀਚਾਰੀਐ ਚੂਕੈ ਮਨਿ ਅਭਿਮਾਨੁ ॥੨॥ يا ناناك! عندما نتأمل فضائل الله من خلال تعاليم المعلم ، فإن غرور العقل تختفي. || 2 ||
ਪਉੜੀ ॥ بوري:
ਤੂ ਹਰਿ ਪ੍ਰਭੁ ਆਪਿ ਅਗੰਮੁ ਹੈ ਸਭਿ ਤੁਧੁ ਉਪਾਇਆ ॥ يا إلهي! أنت نفسك خلقت كل الكائنات ، لكنك بعيد المنال.
ਤੂ ਆਪੇ ਆਪਿ ਵਰਤਦਾ ਸਭੁ ਜਗਤੁ ਸਬਾਇਆ ॥ أنت نفسك تتغلغل في الكون بأسره.
ਤੁਧੁ ਆਪੇ ਤਾੜੀ ਲਾਈਐ ਆਪੇ ਗੁਣ ਗਾਇਆ ॥ أنت نفسك منغمس في حالة التأمل العميق وأنت تغني بنفسك تسبيحك (من خلال البشر). .
ਹਰਿ ਧਿਆਵਹੁ ਭਗਤਹੁ ਦਿਨਸੁ ਰਾਤਿ ਅੰਤਿ ਲਏ ਛਡਾਇਆ ॥ أيها المخلصون! تذكروا الله دائمًا بمحبة ، فهو الذي ينقذنا في النهاية.
ਜਿਨਿ ਸੇਵਿਆ ਤਿਨਿ ਸੁਖੁ ਪਾਇਆ ਹਰਿ ਨਾਮਿ ਸਮਾਇਆ ॥੧॥ كل من ذكر الله بتفانٍ محب نال السلام السماوي وظل منغمساً في اسمه. || 1 ||
ਸਲੋਕ ਮਃ ੩ ॥ شالوك ، المعلم الثالث:
ਦੂਜੈ ਭਾਇ ਬਿਲਾਵਲੁ ਨ ਹੋਵਈ ਮਨਮੁਖਿ ਥਾਇ ਨ ਪਾਇ ॥ النعيم لا يصح في الشخص الذي يحب الازدواجية. لا يتم قبول الشخص الذي لديه إرادة نفسانية في محضر الله.
ਪਾਖੰਡਿ ਭਗਤਿ ਨ ਹੋਵਈ ਪਾਰਬ੍ਰਹਮੁ ਨ ਪਾਇਆ ਜਾਇ ॥ لا يمكن أداء العبادة التعبدية الحقيقية ولا يمكن تحقيق الله من خلال النفاق.
ਮਨਹਠਿ ਕਰਮ ਕਮਾਵਣੇ ਥਾਇ ਨ ਕੋਈ ਪਾਇ ॥ لا يتم قبول أحد في محضر الله من خلال أداء طقوس دينية من خلال عناد العقل.
ਨਾਨਕ ਗੁਰਮੁਖਿ ਆਪੁ ਬੀਚਾਰੀਐ ਵਿਚਹੁ ਆਪੁ ਗਵਾਇ ॥ يا ناناك! التخلص من غرورنا من الداخل ، يجب أن نفكر في أنفسنا من خلال تعاليم المعلم.
ਆਪੇ ਆਪਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਵਸਿਆ ਮਨਿ ਆਇ ॥ عندما يظهر في الذهن الإله الأعلى الذي يسود في كل مكان ،
ਜੰਮਣੁ ਮਰਣਾ ਕਟਿਆ ਜੋਤੀ ਜੋਤਿ ਮਿਲਾਇ ॥੧॥ ثم تنتهي دورة ولادته وموته ويتحد النور (الروح) بالنور الأسمى. || 1 ||
ਮਃ ੩ ॥ المعلم الثالث:
ਬਿਲਾਵਲੁ ਕਰਿਹੁ ਤੁਮ੍ਹ੍ਹ ਪਿਆਰਿਹੋ ਏਕਸੁ ਸਿਉ ਲਿਵ ਲਾਇ ॥ يا أصدقائي! استمروا في العيش بسعادة من خلال تكييف عقلك مع الإله الواحد.
ਜਨਮ ਮਰਣ ਦੁਖੁ ਕਟੀਐ ਸਚੇ ਰਹੈ ਸਮਾਇ ॥ من يبقى مندمجًا في الله الأبدي ، يتم القضاء على بؤس حياته كلها.
ਸਦਾ ਬਿਲਾਵਲੁ ਅਨੰਦੁ ਹੈ ਜੇ ਚਲਹਿ ਸਤਿਗੁਰ ਭਾਇ ॥ هناك دائمًا سعادة ونعيم في حياة الناس ، إذا كانوا يعيشون وفقًا لإرادة المعلم الحقيقي ،
ਸਤਸੰਗਤੀ ਬਹਿ ਭਾਉ ਕਰਿ ਸਦਾ ਹਰਿ ਕੇ ਗੁਣ ਗਾਇ ॥ انضم إلى الجماعة المقدسة واستمر دائمًا في ترديد تسبيح الله بمحبة.
ਨਾਨਕ ਸੇ ਜਨ ਸੋਹਣੇ ਜਿ ਗੁਰਮੁਖਿ ਮੇਲਿ ਮਿਲਾਇ ॥੨॥ يا ناناك! يصبح هؤلاء المصلين جميلين روحياً الذين اتحدهم الله مع نفسه من خلال المعلم. || 2 ||
ਪਉੜੀ ॥ بوري:
ਸਭਨਾ ਜੀਆ ਵਿਚਿ ਹਰਿ ਆਪਿ ਸੋ ਭਗਤਾ ਕਾ ਮਿਤੁ ਹਰਿ ॥ الله الذي يسود نفسه هو صديق المصلين.
ਸਭੁ ਕੋਈ ਹਰਿ ਕੈ ਵਸਿ ਭਗਤਾ ਕੈ ਅਨੰਦੁ ਘਰਿ ॥ الجميع تحت سيطرة الله. في نفوس المصلين نعيم.
ਹਰਿ ਭਗਤਾ ਕਾ ਮੇਲੀ ਸਰਬਤ ਸਉ ਨਿਸੁਲ ਜਨ ਟੰਗ ਧਰਿ ॥ إن الله صديق ورفيق أتباعه. ينام كل أتباعه بسلام لأنهم ليس لديهم هموم في الحياة.
ਹਰਿ ਸਭਨਾ ਕਾ ਹੈ ਖਸਮੁ ਸੋ ਭਗਤ ਜਨ ਚਿਤਿ ਕਰਿ ॥ الله سيد الكل. دائمًا ما يتذكره أتباعه بمحبة.
ਤੁਧੁ ਅਪੜਿ ਕੋਇ ਨ ਸਕੈ ਸਭ ਝਖਿ ਝਖਿ ਪਵੈ ਝੜਿ ॥੨॥ يا إلهي! العالم كله يكافح ويضجر ، لكن لا أحد يستطيع أن يقدر حدود فضائلك. || 2 ||
Scroll to Top
https://keuangan.usbypkp.ac.id/user_guide/lgacor/ https://learning.poltekkesjogja.ac.id/lib/pear/ https://learning.poltekkesjogja.ac.id/lib/ situs slot gacor slot gacor hari ini https://pelatihan-digital.smesco.go.id/.well-known/sgacor/ https://biropemotda.riau.go.id/wp-content/ngg/modules-demo/ https://jurnal.unpad.ac.id/classes/core/appdemo/ slot gacor
jp1131 https://bobabet-asik.com/ https://sugoi168daftar.com/ https://76vdomino.com/ https://jurnal.unpad.ac.id/help/ez_JP/ https://library.president.ac.id/event/jp-gacor/ https://biropemotda.riau.go.id/menus/1131-gacor/ https://akuntansi.feb.binabangsa.ac.id/beasiswa/sijp/ https://pmursptn.unib.ac.id/wp-content/boba/
https://pti.fkip.binabangsa.ac.id/product/hk/ http://febi.uindatokarama.ac.id/wp-content/hk/
https://keuangan.usbypkp.ac.id/user_guide/lgacor/ https://learning.poltekkesjogja.ac.id/lib/pear/ https://learning.poltekkesjogja.ac.id/lib/ situs slot gacor slot gacor hari ini https://pelatihan-digital.smesco.go.id/.well-known/sgacor/ https://biropemotda.riau.go.id/wp-content/ngg/modules-demo/ https://jurnal.unpad.ac.id/classes/core/appdemo/ slot gacor
jp1131 https://bobabet-asik.com/ https://sugoi168daftar.com/ https://76vdomino.com/ https://jurnal.unpad.ac.id/help/ez_JP/ https://library.president.ac.id/event/jp-gacor/ https://biropemotda.riau.go.id/menus/1131-gacor/ https://akuntansi.feb.binabangsa.ac.id/beasiswa/sijp/ https://pmursptn.unib.ac.id/wp-content/boba/
https://pti.fkip.binabangsa.ac.id/product/hk/ http://febi.uindatokarama.ac.id/wp-content/hk/