Guru Granth Sahib Translation Project

guru-granth-sahib-arabic-page-633

Page 633

ਜਬ ਹੀ ਸਰਨਿ ਸਾਧ ਕੀ ਆਇਓ ਦੁਰਮਤਿ ਸਗਲ ਬਿਨਾਸੀ ॥ عندما يأتي المرء إلى ملجأ المعلم يختفي كل عقله الشرير.
ਤਬ ਨਾਨਕ ਚੇਤਿਓ ਚਿੰਤਾਮਨਿ ਕਾਟੀ ਜਮ ਕੀ ਫਾਸੀ ॥੩॥੭॥ يا ناناك! ثم يتأمل في كل الله الذي يحقق رغباته ويتم قطع حبل الموت. || 3 || 7 ||
ਸੋਰਠਿ ਮਹਲਾ ੯ ॥ راغ سورات ، المعلم التاسع:
ਰੇ ਨਰ ਇਹ ਸਾਚੀ ਜੀਅ ਧਾਰਿ ॥ أيها البشر! احتفظ بهذه الحقيقة بقوة في ذهنك ،
ਸਗਲ ਜਗਤੁ ਹੈ ਜੈਸੇ ਸੁਪਨਾ ਬਿਨਸਤ ਲਗਤ ਨ ਬਾਰ ॥੧॥ ਰਹਾਉ ॥ أن العالم كله مثل الحلم ولن يستغرق أي وقت حتى يهلك. || 1 || وقفة ||
ਬਾਰੂ ਭੀਤਿ ਬਨਾਈ ਰਚਿ ਪਚਿ ਰਹਤ ਨਹੀ ਦਿਨ ਚਾਰਿ ॥ كما أن الجدار المبني من الرمل وحتى الملصق بعناية لا يدوم حتى لبضعة أيام ،
ਤੈਸੇ ਹੀ ਇਹ ਸੁਖ ਮਾਇਆ ਕੇ ਉਰਝਿਓ ਕਹਾ ਗਵਾਰ ॥੧॥ قصيرة العمر مماثلة هي وسائل الراحة الدنيوية هذه للمايا ؛ أيها الشخص الأحمق ، لماذا أنت متورط في هذه؟ || 1 ||
ਅਜਹੂ ਸਮਝਿ ਕਛੁ ਬਿਗਰਿਓ ਨਾਹਿਨਿ ਭਜਿ ਲੇ ਨਾਮੁ ਮੁਰਾਰਿ ॥ افهم هذا الآن أنه لم يفت الأوان بعد! تأمل في اسم الله.
ਕਹੁ ਨਾਨਕ ਨਿਜ ਮਤੁ ਸਾਧਨ ਕਉ ਭਾਖਿਓ ਤੋਹਿ ਪੁਕਾਰਿ ॥੨॥੮॥ يقول ناناك ، هذه هي الحكمة الخفية للقديسين الحقيقيين ، والتي أعلنها بصوت عالٍ وواضح. || 2 || 8 ||
ਸੋਰਠਿ ਮਹਲਾ ੯ ॥ راغ سورات ، المعلم التاسع:
ਇਹ ਜਗਿ ਮੀਤੁ ਨ ਦੇਖਿਓ ਕੋਈ ॥ لم أر أي صديق حقيقي في هذا العالم.
ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ ॥੧॥ ਰਹਾਉ ॥ العالم كله مشغول برعاية راحته ، ولا أحد يعطينا رفقة في وقت حزننا. || 1 || وقفة ||
ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ ॥ الزوجة والأصدقاء والأبناء وجميع الأقارب مرتبطون بالثروة الدنيوية.
ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ ॥੧॥ عندما يصادفون شخصًا فقيرًا ، يتخلون على الفور عن شركته ويهربون. || 1 ||
ਕਹਂਉ ਕਹਾ ਯਿਆ ਮਨ ਬਉਰੇ ਕਉ ਇਨ ਸਿਉ ਨੇਹੁ ਲਗਾਇਓ ॥ ماذا يمكنني أن أقول لعقلي المجنون المرتبط بهؤلاء الأصدقاء المزيفين وقصير العمر ،
ਦੀਨਾ ਨਾਥ ਸਕਲ ਭੈ ਭੰਜਨ ਜਸੁ ਤਾ ਕੋ ਬਿਸਰਾਇਓ ॥੨॥ وترك الترنيم بالتسابيح لهذا الإله الرحيم بالودعاء والقضاء على كل مخاوف. || 2 ||
ਸੁਆਨ ਪੂਛ ਜਿਉ ਭਇਓ ਨ ਸੂਧਉ ਬਹੁਤੁ ਜਤਨੁ ਮੈ ਕੀਨਉ ॥ مثلما لا يتم تقويم ذيل الكلب ، وبالمثل فإن موقف هذا العقل بشأن تذكر الله لا يتغير ، مهما حاولت.
ਨਾਨਕ ਲਾਜ ਬਿਰਦ ਕੀ ਰਾਖਹੁ ਨਾਮੁ ਤੁਹਾਰਉ ਲੀਨਉ ॥੩॥੯॥ يا ناناك ، لقد تأملت في اسمك ؛ يا إلهي ، حافظ على طبيعتك الفطرية وخلصني. || 3 || 9 ||
ਸੋਰਠਿ ਮਹਲਾ ੯ ॥ راغ سورات ، المعلم التاسع:
ਮਨ ਰੇ ਗਹਿਓ ਨ ਗੁਰ ਉਪਦੇਸੁ ॥ يا للعقل ، إذا كنت لا تقبل تعاليم المعلم ،
ਕਹਾ ਭਇਓ ਜਉ ਮੂਡੁ ਮੁਡਾਇਓ ਭਗਵਉ ਕੀਨੋ ਭੇਸੁ ॥੧॥ ਰਹਾਉ ॥ فكيف يهم إذا حلقت رأسك وزيّنت ثياب الزعفران. || 1 || وقفة ||
ਸਾਚ ਛਾਡਿ ਕੈ ਝੂਠਹ ਲਾਗਿਓ ਜਨਮੁ ਅਕਾਰਥੁ ਖੋਇਓ ॥ ترك الله الأزلي ، وتبقى ملتصقًا بالثروة الدنيوية القابلة للتلف وأهدرت حياتك البشرية عبثًا.
ਕਰਿ ਪਰਪੰਚ ਉਦਰ ਨਿਜ ਪੋਖਿਓ ਪਸੁ ਕੀ ਨਿਆਈ ਸੋਇਓ ॥੧॥ لقد حافظت على نفسك من خلال ممارسة الخداع وبقيت مثل حيوان غير مدرك للواقع. || 1 ||
ਰਾਮ ਭਜਨ ਕੀ ਗਤਿ ਨਹੀ ਜਾਨੀ ਮਾਇਆ ਹਾਥਿ ਬਿਕਾਨਾ ॥ إنك لا تعرف طريقة التأمل في الله ؛ إنك تركض خلف مايا ، وكأنك بعت نفسك لمايا.
ਉਰਝਿ ਰਹਿਓ ਬਿਖਿਅਨ ਸੰਗਿ ਬਉਰਾ ਨਾਮੁ ਰਤਨੁ ਬਿਸਰਾਨਾ ॥੨॥ يتخلى عن الجوهرة مثل نعم التي لا تقدر بثمن ، يظل الشخص السخيف منغمسًا في حب مايا. || 2 ||
ਰਹਿਓ ਅਚੇਤੁ ਨ ਚੇਤਿਓ ਗੋਬਿੰਦ ਬਿਰਥਾ ਅਉਧ ਸਿਰਾਨੀ ॥ يبقى المرء بلا تفكير ، لا يذكر الله ويمضي حياته عبثًا.
ਕਹੁ ਨਾਨਕ ਹਰਿ ਬਿਰਦੁ ਪਛਾਨਉ ਭੂਲੇ ਸਦਾ ਪਰਾਨੀ ॥੩॥੧੦॥ يقول ناناك ، يا إلهي! تذكر طبيعتك الفطرية ؛ نحن البشر نرتكب الأخطاء دائمًا. || 3 || 10 ||
ਸੋਰਠਿ ਮਹਲਾ ੯ ॥ راغ سورات ، المعلم التاسع:
ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ ॥ الشخص الذي لا يذعر في الألم والحزن ،
ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ ॥੧॥ ਰਹਾਉ ॥ من لا يلتزم بوسائل الراحة ولا خوف في عقله ويرى أن الثروة الدنيوية لا قيمة لها. || 1 || وقفة ||
ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ ॥ من لا ينغمس في القذف ولا يملق الآخرين ؛ ومن لا يتأثر بالجشع والتعلق العاطفي غير العادي والغرور بالنفس.
ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ ॥੧॥ من لا يتأثر بالفرح والحزن والشرف والعار. || 1 ||
ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ ॥ من يتخلى عن كل الآمال والشهوات ويبقى منفصلا عن العالم ،
ਕਾਮੁ ਕ੍ਰੋਧੁ ਜਿਹ ਪਰਸੈ ਨਾਹਨਿ ਤਿਹ ਘਟਿ ਬ੍ਰਹਮੁ ਨਿਵਾਸਾ ॥੨॥ ولا يمسه الشهوة والغضب. مثل هذا الشخص يدرك حضور الله في قلبه. || 2 ||
ਗੁਰ ਕਿਰਪਾ ਜਿਹ ਨਰ ਕਉ ਕੀਨੀ ਤਿਹ ਇਹ ਜੁਗਤਿ ਪਛਾਨੀ ॥ الشخص الذي منحه المعلم الرحمة ، فهم طريقة الحياة هذه.
ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗਿ ਪਾਨੀ ॥੩॥੧੧॥ يا ناناك! مثل هذا الشخص يندمج في الله ، مثل الماء يندمج مع الماء بشكل لا ينفصم || 3 || 11 ||


© 2017 SGGS ONLINE
Scroll to Top