Guru Granth Sahib Translation Project

guru-granth-sahib-arabic-page-306

Page 306

ਜਿਸ ਨੋ ਦਇਆਲੁ ਹੋਵੈ ਮੇਰਾ ਸੁਆਮੀ ਤਿਸੁ ਗੁਰਸਿਖ ਗੁਰੂ ਉਪਦੇਸੁ ਸੁਣਾਵੈ ॥ .لا يمنح المعلم مثل هذه التعاليم إلا على ذلك الكورشيخ (التلميذ) الذي يتكرم الله علي ه
ਜਨੁ ਨਾਨਕੁ ਧੂੜਿ ਮੰਗੈ ਤਿਸੁ ਗੁਰਸਿਖ ਕੀ ਜੋ ਆਪਿ ਜਪੈ ਅਵਰਹ ਨਾਮੁ ਜਪਾਵੈ ॥੨॥ يسلم ناناك نفسه بتواضع لذلك الكورسيخ (التلميذ) ، الذي يتأمل في اسم الله بإخلاص محب ويلهم الآخرين لفعل الشيء نفسه. || 2 ||
ਪਉੜੀ ॥ بوري:
ਜੋ ਤੁਧੁ ਸਚੁ ਧਿਆਇਦੇ ਸੇ ਵਿਰਲੇ ਥੋੜੇ ॥ يا الله! نادرًا ما يتأمل فيك بمحبة وإخلاص.
ਜੋ ਮਨਿ ਚਿਤਿ ਇਕੁ ਅਰਾਧਦੇ ਤਿਨ ਕੀ ਬਰਕਤਿ ਖਾਹਿ ਅਸੰਖ ਕਰੋੜੇ ॥ يستفيد عدد لا يحصى من الأشخاص روحياً ممن يتأملون عليك بتركيز كامل لعقولهم.
ਤੁਧੁਨੋ ਸਭ ਧਿਆਇਦੀ ਸੇ ਥਾਇ ਪਏ ਜੋ ਸਾਹਿਬ ਲੋੜੇ ॥ اللهم ان العالم كله يذكرك لكنهم وحدهم هم الذين يزكى من تحبه أنت سيد الله.
ਜੋ ਬਿਨੁ ਸਤਿਗੁਰ ਸੇਵੇ ਖਾਦੇ ਪੈਨਦੇ ਸੇ ਮੁਏ ਮਰਿ ਜੰਮੇ ਕੋੜ੍ਹੇ ॥ البائسين الذين يمارسون حياتهم اليومية دون اتباع تعاليم المعلم ، يستمرون في المعاناة في دورات الولادة والموت.
ਓਇ ਹਾਜਰੁ ਮਿਠਾ ਬੋਲਦੇ ਬਾਹਰਿ ਵਿਸੁ ਕਢਹਿ ਮੁਖਿ ਘੋਲੇ ॥ في حضور أحدهم ينطقون بكلمات لطيفة ، لكنهم يشوهونهم من وراء ظهورهم.
ਮਨਿ ਖੋਟੇ ਦਯਿ ਵਿਛੋੜੇ ॥੧੧॥ يطرد الله مثل هؤلاء الأشرار منه. || 11 ||
ਸਲੋਕ ਮਃ ੪ ॥ شالوق ، المعلم الرابع:
ਮਲੁ ਜੂਈ ਭਰਿਆ ਨੀਲਾ ਕਾਲਾ ਖਿਧੋਲੜਾ ਤਿਨਿ ਵੇਮੁਖਿ ਵੇਮੁਖੈ ਨੋ ਪਾਇਆ ॥ جعل سيد غير مؤمن خادمه غير المؤمن يرتدي ثوبًا أسود وزرقاء قذرًا محملاً بالقمل لتقديم شكوى ضد المعلم.
ਪਾਸਿ ਨ ਦੇਈ ਕੋਈ ਬਹਣਿ ਜਗਤ ਮਹਿ ਗੂਹ ਪੜਿ ਸਗਵੀ ਮਲੁ ਲਾਇ ਮਨਮੁਖੁ ਆਇਆ ॥ عاد العبد غير المؤمن في مزيد من الخزي بعد أن فقد القضية ، ولن يسمح له أحد في العالم بالجلوس بالقرب منه.
ਪਰਾਈ ਜੋ ਨਿੰਦਾ ਚੁਗਲੀ ਨੋ ਵੇਮੁਖੁ ਕਰਿ ਕੈ ਭੇਜਿਆ ਓਥੈ ਭੀ ਮੁਹੁ ਕਾਲਾ ਦੁਹਾ ਵੇਮੁਖਾ ਦਾ ਕਰਾਇਆ ॥ تم وضع الشخص غير المؤمن ، الذي تم إرساله للافتراء والتغريم على المعلم ، مع السيد غير المؤمن.
ਤੜ ਸੁਣਿਆ ਸਭਤੁ ਜਗਤ ਵਿਚਿ ਭਾਈ ਵੇਮੁਖੁ ਸਣੈ ਨਫਰੈ ਪਉਲੀ ਪਉਦੀ ਫਾਵਾ ਹੋਇ ਕੈ ਉਠਿ ਘਰਿ ਆਇਆ ॥ يا أخي! عرف الجميع على الفور أن هذا السيد غير المؤمن وخادمه تعرضوا للضرب وعادوا إلى المنزل في خجل تام.
ਅਗੈ ਸੰਗਤੀ ਕੁੜਮੀ ਵੇਮੁਖੁ ਰਲਣਾ ਨ ਮਿਲੈ ਤਾ ਵਹੁਟੀ ਭਤੀਜੀ ਫਿਰਿ ਆਣਿ ਘਰਿ ਪਾਇਆ ॥ لم يُسمح للسيد الكافر بالاختلاط بالمجتمع وأعادته أسرته (زوجته وابنة أخته) إلى المنزل.
ਹਲਤੁ ਪਲਤੁ ਦੋਵੈ ਗਏ ਨਿਤ ਭੁਖਾ ਕੂਕੇ ਤਿਹਾਇਆ ॥ فقد كرامته هنا وفي الآخرة. يصرخ باستمرار في عذاب.
ਧਨੁ ਧਨੁ ਸੁਆਮੀ ਕਰਤਾ ਪੁਰਖੁ ਹੈ ਜਿਨਿ ਨਿਆਉ ਸਚੁ ਬਹਿ ਆਪਿ ਕਰਾਇਆ ॥ طوبى للمعلّم الخالق الذي أجرى العدل مع غاهو ،
ਜੋ ਨਿੰਦਾ ਕਰੇ ਸਤਿਗੁਰ ਪੂਰੇ ਕੀ ਸੋ ਸਾਚੈ ਮਾਰਿ ਪਚਾਇਆ ॥ أن الشخص الذي يفتري على المعلم الحقيقي الكامل يتم تدميره روحياً بواسطة الله الأبدي نفسه.
ਏਹੁ ਅਖਰੁ ਤਿਨਿ ਆਖਿਆ ਜਿਨਿ ਜਗਤੁ ਸਭੁ ਉਪਾਇਆ ॥੧॥ كلمة العدل هذه قالها الرب نفسه الذي خلق العالم كله
ਮਃ ੪ ॥ شالوق ، المعلم الرابع:
ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ॥ كيف يمكن لهذا المتعب أن يشبع روحيا الذي يكون سيده نفسه مفلسا روحيا.
ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ ॥ إذا كان هناك شيء في منزل سيده ، فيمكنه الحصول عليه ؛ ولكن كيف يحصل على ما ليس هناك؟
ਜਿਸ ਦੀ ਸੇਵਾ ਕੀਤੀ ਫਿਰਿ ਲੇਖਾ ਮੰਗੀਐ ਸਾ ਸੇਵਾ ਅਉਖੀ ਹੋਈ ॥ لا جدوى من أداء الخدمة للربان المفلس ، وبعد القيام بذلك لا يزال يُطلب من الشخص حساب أفعاله.
ਨਾਨਕ ਸੇਵਾ ਕਰਹੁ ਹਰਿ ਗੁਰ ਸਫਲ ਦਰਸਨ ਕੀ ਫਿਰਿ ਲੇਖਾ ਮੰਗੈ ਨ ਕੋਈ ॥੨॥ يا ناناك! اخدم الله والمعلم الذي تجعل رؤيته الولادة البشرية ناجحة ، حتى لا يطلب أحد حسابًا مرة أخرى.
ਪਉੜੀ ॥ بوري:
ਨਾਨਕ ਵੀਚਾਰਹਿ ਸੰਤ ਜਨ ਚਾਰਿ ਵੇਦ ਕਹੰਦੇ ॥ يا ناناك! يعبر القديسون عن آرائهم والفيدا الأربعة (أي الكتب المقدسة القديمة تقول نفس الشيء) ،
ਭਗਤ ਮੁਖੈ ਤੇ ਬੋਲਦੇ ਸੇ ਵਚਨ ਹੋਵੰਦੇ ॥ أن كل ما ينطق به محبو الله يتحقق.
ਪ੍ਰਗਟ ਪਹਾਰਾ ਜਾਪਦਾ ਸਭਿ ਲੋਕ ਸੁਣੰਦੇ ॥ أصبح المصلون معروفين في العالم بأسره ويستمع الناس إليهم.
ਸੁਖੁ ਨ ਪਾਇਨਿ ਮੁਗਧ ਨਰ ਸੰਤ ਨਾਲਿ ਖਹੰਦੇ ॥ لكن الحمقى الذين يحسدون القديسين لا يحصلون على أي سلام.
ਓਇ ਲੋਚਨਿ ਓਨਾ ਗੁਣੈ ਨੋ ਓਇ ਅਹੰਕਾਰਿ ਸੜੰਦੇ ॥ يحترقون في غرورهم لكنهم يتوقون إلى فضائل القديسين.
ਓਇ ਵਿਚਾਰੇ ਕਿਆ ਕਰਹਿ ਜਾ ਭਾਗ ਧੁਰਿ ਮੰਦੇ ॥ ماذا يمكن أن يفعل هؤلاء البؤساء عندما يكون هذا هو مصيرهم المشؤوم؟
ਜੋ ਮਾਰੇ ਤਿਨਿ ਪਾਰਬ੍ਰਹਮਿ ਸੇ ਕਿਸੈ ਨ ਸੰਦੇ ॥ الذين صدمهم الله الأسمى ليسوا مخلصين لأحد.
ਵੈਰੁ ਕਰਹਿ ਨਿਰਵੈਰ ਨਾਲਿ ਧਰਮ ਨਿਆਇ ਪਚੰਦੇ ॥ إنهم يكرهون حتى الذين لا يحقدون على أحد ، ووفقًا لعدالة الله الحقيقية ، فإنهم يعانون في عذاب.
ਜੋ ਜੋ ਸੰਤਿ ਸਰਾਪਿਆ ਸੇ ਫਿਰਹਿ ਭਵੰਦੇ ॥ الذين لعنوا من قبل القديسين سوف يستمرون في التجول بلا هدف.
ਪੇਡੁ ਮੁੰਢਾਹੂੰ ਕਟਿਆ ਤਿਸੁ ਡਾਲ ਸੁਕੰਦੇ ॥੧੨॥ هؤلاء الذين لعنوا من قبل القديسين يهلكون مع عائلاتهم ، تمامًا مثل الشجرة المقطوعة من جذورها. || 12 ||
ਸਲੋਕ ਮਃ ੪ ॥ شالوق ، المعلم الرابع:


© 2017 SGGS ONLINE
error: Content is protected !!
Scroll to Top