Guru Granth Sahib Translation Project

guru-granth-sahib-arabic-page-307

Page 307

ਅੰਤਰਿ ਹਰਿ ਗੁਰੂ ਧਿਆਇਦਾ ਵਡੀ ਵਡਿਆਈ ॥ مجد المعلم الذي يتأمل في الله في عقله عظيم.
ਤੁਸਿ ਦਿਤੀ ਪੂਰੈ ਸਤਿਗੁਰੂ ਘਟੈ ਨਾਹੀ ਇਕੁ ਤਿਲੁ ਕਿਸੈ ਦੀ ਘਟਾਈ ॥ بسروره ، منح الله هذا المجد للمعلم الحقيقي الكامل ؛ لا يتضاءل شيئًا واحدًا بجهود أي شخص.
ਸਚੁ ਸਾਹਿਬੁ ਸਤਿਗੁਰੂ ਕੈ ਵਲਿ ਹੈ ਤਾਂ ਝਖਿ ਝਖਿ ਮਰੈ ਸਭ ਲੋੁਕਾਈ ॥ Nعندما يكون الإله الأبدي والسيد إلى جانب المعلم الحقيقي ، فعندئذ حتى لو حاول العالم بأسره ، فلن يؤذيه على الإطلاق.
ਨਿੰਦਕਾ ਕੇ ਮੁਹ ਕਾਲੇ ਕਰੇ ਹਰਿ ਕਰਤੈ ਆਪਿ ਵਧਾਈ ॥ لقد عزز الخالق مجد المعلم الحقيقي وفضح القذف.
ਜਿਉ ਜਿਉ ਨਿੰਦਕ ਨਿੰਦ ਕਰਹਿ ਤਿਉ ਤਿਉ ਨਿਤ ਨਿਤ ਚੜੈ ਸਵਾਈ ॥ وكلما زاد عدد الذين يحاولون تشويه سمعة المعلم ، زاد مجده وتضاعفت عظمته.
ਜਨ ਨਾਨਕ ਹਰਿ ਆਰਾਧਿਆ ਤਿਨਿ ਪੈਰੀ ਆਣਿ ਸਭ ਪਾਈ ॥੧॥ يا خادم ناناك! لقد جلب الرب ، الذي توسط له المعلم ، كل الأسرار ووضعها عند أقدام المعلم.
ਮਃ ੪ ॥ شالوق ، المعلم الرابع:
ਸਤਿਗੁਰ ਸੇਤੀ ਗਣਤ ਜਿ ਰਖੈ ਹਲਤੁ ਪਲਤੁ ਸਭੁ ਤਿਸ ਕਾ ਗਇਆ ॥ الشخص الذي يحافظ على عداوته مع المعلم الحقيقي ، يخسر كل شيء في هذا العالم والعالم التالي
ਨਿਤ ਝਹੀਆ ਪਾਏ ਝਗੂ ਸੁਟੇ ਝਖਦਾ ਝਖਦਾ ਝੜਿ ਪਇਆ ॥ يبقى دائمًا في عذاب ويدمر نفسه روحياً في النهاية
ਨਿਤ ਉਪਾਵ ਕਰੈ ਮਾਇਆ ਧਨ ਕਾਰਣਿ ਅਗਲਾ ਧਨੁ ਭੀ ਉਡਿ ਗਇਆ ॥ يبذل دائمًا جهودًا لتكديس المزيد من الثروة الدنيوية ، لكنه يفقد ثروته التي حصل عليها سابقًا.
ਕਿਆ ਓਹੁ ਖਟੇ ਕਿਆ ਓਹੁ ਖਾਵੈ ਜਿਸੁ ਅੰਦਰਿ ਸਹਸਾ ਦੁਖੁ ਪਇਆ ॥ من في قلبه ألم القلق فماذا يكسب وماذا يأكل؟
ਨਿਰਵੈਰੈ ਨਾਲਿ ਜਿ ਵੈਰੁ ਰਚਾਏ ਸਭੁ ਪਾਪੁ ਜਗਤੈ ਕਾ ਤਿਨਿ ਸਿਰਿ ਲਇਆ ॥ من يحمل عداوة لمن لا عداوة لأحد ، يثقل نفسه بخطايا العالم كله.
ਓਸੁ ਅਗੈ ਪਿਛੈ ਢੋਈ ਨਾਹੀ ਜਿਸੁ ਅੰਦਰਿ ਨਿੰਦਾ ਮੁਹਿ ਅੰਬੁ ਪਇਆ ॥ فالذي في قلبه نوايا سيئة لكنه ينطق بكلمات حلوة ، لا يجد ملاذاً هنا وفي الآخرة.
ਜੇ ਸੁਇਨੇ ਨੋ ਓਹੁ ਹਥੁ ਪਾਏ ਤਾ ਖੇਹੂ ਸੇਤੀ ਰਲਿ ਗਇਆ ॥ يصبح مثل هذا الشخص مؤسفًا لدرجة أنه حتى لو تعامل مع الذهب ، فإنه يتحول إلى رماد.
ਜੇ ਗੁਰ ਕੀ ਸਰਣੀ ਫਿਰਿ ਓਹੁ ਆਵੈ ਤਾ ਪਿਛਲੇ ਅਉਗਣ ਬਖਸਿ ਲਇਆ ॥ إذا جاء إلى ملجأ المعلم في تواضع ، فسيغفر كل خطاياه الماضية.
ਜਨ ਨਾਨਕ ਅਨਦਿਨੁ ਨਾਮੁ ਧਿਆਇਆ ਹਰਿ ਸਿਮਰਤ ਕਿਲਵਿਖ ਪਾਪ ਗਇਆ ॥੨॥ يا ناناك! الذي يتأمل دائمًا في الاسم بإخلاص محب ، تمحى كل آثامه وذنوبه. || 2 ||
ਪਉੜੀ ॥ بوري:
ਤੂਹੈ ਸਚਾ ਸਚੁ ਤੂ ਸਭ ਦੂ ਉਪਰਿ ਤੂ ਦੀਬਾਣੁ ॥ (يا رب) أنت ثابت على الإطلاق ، أنت أعظم دعم (من الكائنات).
ਜੋ ਤੁਧੁ ਸਚੁ ਧਿਆਇਦੇ ਸਚੁ ਸੇਵਨਿ ਸਚੇ ਤੇਰਾ ਮਾਣੁ ॥ يا إلهي. أنت فخر الذين يتذكرونك بمحبة وإخلاص.
ਓਨਾ ਅੰਦਰਿ ਸਚੁ ਮੁਖ ਉਜਲੇ ਸਚੁ ਬੋਲਨਿ ਸਚੇ ਤੇਰਾ ਤਾਣੁ ॥ بداخلهم الحقيقة. تتوهج وجوههم ويتكلمون بالحق. يا الله أنت قوتهم.
ਸੇ ਭਗਤ ਜਿਨੀ ਗੁਰਮੁਖਿ ਸਾਲਾਹਿਆ ਸਚੁ ਸਬਦੁ ਨੀਸਾਣੁ ॥ هؤلاء أتباع المعلم الذين يسبِّحون الله ، هم المخلصون الحقيقيون الوحيدون ؛ وهم يزينون بالكلمة الالهية.
ਸਚੁ ਜਿ ਸਚੇ ਸੇਵਦੇ ਤਿਨ ਵਾਰੀ ਸਦ ਕੁਰਬਾਣੁ ॥੧੩॥ أفدي نفسي إلى الأبد للذين يتأملون الله بإخلاص. || 13 ||
ਸਲੋਕ ਮਃ ੪ ॥ شالوق ، المعلم الرابع:
ਧੁਰਿ ਮਾਰੇ ਪੂਰੈ ਸਤਿਗੁਰੂ ਸੇਈ ਹੁਣਿ ਸਤਿਗੁਰਿ ਮਾਰੇ ॥ الذين تعرضوا لعنة من قبل المعلم المثالي (ناناك ديف جي) ، أصبحوا الآن ملعونين من قبل المعلم الحقيقي (عمار داس جي)
ਜੇ ਮੇਲਣ ਨੋ ਬਹੁਤੇਰਾ ਲੋਚੀਐ ਨ ਦੇਈ ਮਿਲਣ ਕਰਤਾਰੇ ॥ الآن ، حتى لو كنا نرغب بشدة في إعادة توحيدهم (مع المعلم) ، فإن الخالق لا يسمح بحدوث ذلك.
ਸਤਸੰਗਤਿ ਢੋਈ ਨਾ ਲਹਨਿ ਵਿਚਿ ਸੰਗਤਿ ਗੁਰਿ ਵੀਚਾਰੇ ॥ لا يجدون أي ملجأ ، حتى في المصلين ، لأن هذه هي الطريقة التي عبر بها المعلم عن أفكاره في المصلين.
ਕੋਈ ਜਾਇ ਮਿਲੈ ਹੁਣਿ ਓਨਾ ਨੋ ਤਿਸੁ ਮਾਰੇ ਜਮੁ ਜੰਦਾਰੇ ॥ إذا ذهب شخص ما لمقابلتهم الآن ، فإن شيطان الموت سيعاقب ذلك الشخص.
ਗੁਰਿ ਬਾਬੈ ਫਿਟਕੇ ਸੇ ਫਿਟੇ ਗੁਰਿ ਅੰਗਦਿ ਕੀਤੇ ਕੂੜਿਆਰੇ ॥ الذين أدينهم المعلم العظيم الأول (جورو ناناك) أعلنهم المعلم أنجاد زائفًا أيضًا.
ਗੁਰਿ ਤੀਜੀ ਪੀੜੀ ਵੀਚਾਰਿਆ ਕਿਆ ਹਥਿ ਏਨਾ ਵੇਚਾਰੇ ॥ في المرتبة الثالثة ، فكر المعلم ، "ماذا يمكن أن يفعل هؤلاء الفقراء؟"
ਗੁਰੁ ਚਉਥੀ ਪੀੜੀ ਟਿਕਿਆ ਤਿਨਿ ਨਿੰਦਕ ਦੁਸਟ ਸਭਿ ਤਾਰੇ ॥ الشخص الذي رشحني ليكون المعلم الرابع قد حرر كل الافتراء والأشرار.
ਕੋਈ ਪੁਤੁ ਸਿਖੁ ਸੇਵਾ ਕਰੇ ਸਤਿਗੁਰੂ ਕੀ ਤਿਸੁ ਕਾਰਜ ਸਭਿ ਸਵਾਰੇ ॥ إذا اتبع أي ابن أو تلميذ تعاليم المعلم الحقيقي ، فسيتم حل جميع مهامه بنجاح.
ਜੋ ਇਛੈ ਸੋ ਫਲੁ ਪਾਇਸੀ ਪੁਤੁ ਧਨੁ ਲਖਮੀ ਖੜਿ ਮੇਲੇ ਹਰਿ ਨਿਸਤਾਰੇ ॥ تتحقق كل رغباته بما في ذلك الأبناء والثروة والممتلكات. يوجد المعلم مثل هذا الشخص بالله الذي ينقذه من آلام المواليد والموت.
ਸਭਿ ਨਿਧਾਨ ਸਤਿਗੁਰੂ ਵਿਚਿ ਜਿਸੁ ਅੰਦਰਿ ਹਰਿ ਉਰ ਧਾਰੇ ॥ المعلم الحقيقي ، الذي ثبت الله في قلبه ، لديه كل الكنوز.
ਸੋ ਪਾਏ ਪੂਰਾ ਸਤਿਗੁਰੂ ਜਿਸੁ ਲਿਖਿਆ ਲਿਖਤੁ ਲਿਲਾਰੇ ॥ يجتمع وحده مع المعلم الحقيقي المثالي ، الذي كتب في مصيره على هذا النحو.
ਜਨੁ ਨਾਨਕੁ ਮਾਗੈ ਧੂੜਿ ਤਿਨ ਜੋ ਗੁਰਸਿਖ ਮਿਤ ਪਿਆਰੇ ॥੧॥ يسعى ناناك إلى الخدمة المتواضعة لهؤلاء الأصدقاء الأعزاء ، وهم تلاميذ معلمي الحبيب. || 1 ||


© 2017 SGGS ONLINE
error: Content is protected !!
Scroll to Top