Guru Granth Sahib Translation Project

guru-granth-sahib-arabic-page-305

Page 305

ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥ يظل التلاميذ الحقيقيون في حضور المعلم الحقيقي ويتبعون تعاليمه ، ولكن حتى عند البحث عن التلاميذ ، لا يتم العثور على الكذبة في أي مكان.
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥ .الذين ال يرضون بكلمات المعلم الحقيقي – وجوههم ملعونه ، وهم يتجولون ويدينهم ل
ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥ .هؤالء الشياطين المغرورون بأنفسهم ، الذين ال يحبون للا ، ال يمكن مواساتهم لفترة طويلة
ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥ الشخص الذي يتبع تعاليم المعلم الحقيقي ، ويبقى ثابتًا في الإيمان ، ويقضي حياته في ذكر الله.
ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥੧॥ يا ناناك! الله نفسه يوحد البعض ويمنح السعادة ويفصل بين الغشاشين.
ਮਃ ੪ ॥ شالوق ، المعلم الرابع:
ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ ਕਾਜ ਦਯਿ ਆਦੇ ਰਾਸਿ ॥ إنهم الذين في داخلهم كنز اسم الله ، قد أنجز الله مهامهم بنفسه.
ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥ لا يحتاجون إلى استجداء الناس (لأن) الرب في صفهم (دائمًا) معهم.
ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥ عندما يكون الخالق إلى جانبهم ، يكون الجميع إلى جانبهم. بالنظر إلى رؤيتهم ، يصفق لهم الجميع.
ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ ਸਭਿ ਜਨ ਕਉ ਆਇ ਕਰਹਿ ਰਹਰਾਸਿ ॥ بما أن جميع الملوك والأباطرة قد خلقهم الله ، فإنهم جميعًا يأتون ويسجدون تقديسًا لمخلص الله المتواضع.
ਗੁਰ ਪੂਰੇ ਕੀ ਵਡੀ ਵਡਿਆਈ ਹਰਿ ਵਡਾ ਸੇਵਿ ਅਤੁਲੁ ਸੁਖੁ ਪਾਇਆ ॥ هذه هي عظمة المعلم الكامل ، أنه بتذكر الله العظيم بتكريس محب ، نال محب الله سلامًا لا يقاس.
ਗੁਰਿ ਪੂਰੈ ਦਾਨੁ ਦੀਆ ਹਰਿ ਨਿਹਚਲੁ ਨਿਤ ਬਖਸੇ ਚੜੈ ਸਵਾਇਆ ॥ من خلال المعلم الكامل ، يعطي الله عطية اسمه الأبدية ، والتي تتضاعف كل يوم.
ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ ਕਰਤੈ ਆਪਿ ਪਚਾਇਆ ॥ فالذي لا يستطيع أن يشوه رؤية مجد خادم الله ، جعله بائسًا من قبل الخالق نفسه.
ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਨੋ ਸਦਾ ਰਖਦਾ ਆਇਆ ॥੨॥ الخادم ناناك يغني تسبيح الخالق ، لقد قام دائمًا بحماية أتباعه
ਪਉੜੀ ॥ بوري:
ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ ॥ يا إلهي! أنت غير مفهوم ، حنون ، حكيم وعظيم.
ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥ لا أرى أحداً آخر مثلك ، أنت وحدك حكيم وعزيز في ذهني.
ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ ॥ الارتباط العاطفي بالأسرة عابر وهو سبب الدخول في دورات الولادة والموت.
ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ ॥ الذين ينسجمون أذهانهم مع أي جسم إلا الله ، يعيشون في الباطل والباطل كبريائهم.
ਨਾਨਕ ਸਚੁ ਧਿਆਇ ਤੂ ਬਿਨੁ ਸਚੇ ਪਚਿ ਪਚਿ ਮੁਏ ਅਜਾਣਾ ॥੧੦॥ يا ناناك ، تأمل في اسم الله بمحبة وإخلاص لأنه بدون الاسم ، يمر الجهلاء بالموت الروحي طوال حياتهم. || 10 ||
ਸਲੋਕ ਮਃ ੪ ॥ شالوق ، المعلم الرابع:
ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥ الشخص الذي لا يحترم المعلم في المرة الأولى ، أي شيء يقوله بعد ذلك لتغطية خطأه ، لا ينفع.
ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ ॥ مثل هذا البائس والعصبي يتجول حول عقليتين ؛ كيف يجد السلام بمجرد الكلام؟
ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥ الشخص الذي لا يحب المعلم الحقيقي ؛ يأتي ويذهب من باب المعلم للتباهي أو لإرضاء الآخرين.
ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥ إذا أظهر الخالق-الله رحمة عليه ، فإنه يرى الله في المعلم الحقيقي.
ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥ ثم يتناول رحيق كلمة المعلم ، وتبدد كل مخاوفه وقلقه وشكوكه.
ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥ يا ناناك! إن الإنسان الذي يغني تسبيح الرب كل يوم يعيش في نعيم ليلا ونهارا
ਮਃ ੪ ॥ شالوق ، المعلم الرابع:
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ الشخص الذي يسمي نفسه تلميذ المعلم الحقيقي ، الذي يقوم في الصباح الباكر كل يوم ، يتأمل في اسم الله بتفانٍ محب.
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ يبذل مجهودًا في النهوض في الصباح الباكر ، ويستحم ثم ينغمس في تذكر الله كما لو كان يستحم في بركة الرحيق الإلهي.
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ باتباع إرشادات المعلم ، يتأمل في اسم الله. وبهذه الطريقة تزول كل آلامه بسبب الذنوب والرذائل
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ في وقت لاحق من اليوم (عند الفجر) يغني تراتيل تسبيح الله وأثناء قيامه بالأعمال اليومية يتأمل اسم الله.
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ مثل هذا الكورشيخ (التلميذ) ، الذي يتأمل بمحبة في الله مع كل نفس ، هو ممتع جدًا لعقل المعلم.


© 2017 SGGS ONLINE
error: Content is protected !!
Scroll to Top