Guru Granth Sahib Translation Project

Guru Granth Sahib Urdu Page 978

Page 978

ਹਰਿ ਹੋ ਹੋ ਹੋ ਮੇਲਿ ਨਿਹਾਲ ॥੧॥ ਰਹਾਉ ॥ اے ہری! اگر تُو مجھے اپنے ساتھ ملا لے، تو میں خوش نصیب ہوجاؤں گا۔ 1۔ وقفہ۔
ਹਰਿ ਕਾ ਮਾਰਗੁ ਗੁਰ ਸੰਤਿ ਬਤਾਇਓ ਗੁਰਿ ਚਾਲ ਦਿਖਾਈ ਹਰਿ ਚਾਲ ॥ مرشد اور نیک بندوں نے مجھے رب تک پہنچنے کا راستہ دکھایا، انہوں نے مجھے سچائی کی راہ پر چلنا سکھایا۔
ਅੰਤਰਿ ਕਪਟੁ ਚੁਕਾਵਹੁ ਮੇਰੇ ਗੁਰਸਿਖਹੁ ਨਿਹਕਪਟ ਕਮਾਵਹੁ ਹਰਿ ਕੀ ਹਰਿ ਘਾਲ ਨਿਹਾਲ ਨਿਹਾਲ ਨਿਹਾਲ ॥੧॥ اے میرے مرشد کے پیروکارو! دل سے ہر طرح کی منافقت ختم کر دو،۔اخلاص کے ساتھ رب کی عبادت کرو، اور خوش نصیب ہوجاؤ۔ 1۔
ਤੇ ਗੁਰ ਕੇ ਸਿਖ ਮੇਰੇ ਹਰਿ ਪ੍ਰਭਿ ਭਾਏ ਜਿਨਾ ਹਰਿ ਪ੍ਰਭੁ ਜਾਨਿਓ ਮੇਰਾ ਨਾਲਿ ॥ وہی مرشد کے سچے شاگرد ہیں، جنہوں نے رب کو ہمیشہ اپنے قریب محسوس کیا۔
ਜਨ ਨਾਨਕ ਕਉ ਮਤਿ ਹਰਿ ਪ੍ਰਭਿ ਦੀਨੀ ਹਰਿ ਦੇਖਿ ਨਿਕਟਿ ਹਦੂਰਿ ਨਿਹਾਲ ਨਿਹਾਲ ਨਿਹਾਲ ਨਿਹਾਲ ॥੨॥੩॥੯॥ رب نے نانک کو عقل و دانائی عطا کی اور وہ رب کو ہر جگہ موجود دیکھ کر خوش بخت ہوگیا ہے۔ 2۔ 3۔ 6۔
ਰਾਗੁ ਨਟ ਨਾਰਾਇਨ ਮਹਲਾ ੫ راگو نٹ نارائن محلہ 5۔
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਰਾਮ ਹਉ ਕਿਆ ਜਾਨਾ ਕਿਆ ਭਾਵੈ ॥ اے رام! میں کیا جانوں کہ تجھے کیا پسند ہے۔
ਮਨਿ ਪਿਆਸ ਬਹੁਤੁ ਦਰਸਾਵੈ ॥੧॥ ਰਹਾਉ ॥ میرے دل میں تو صرف تیرے دیدار کی تڑپ ہے۔ 1۔ وقفہ۔
ਸੋਈ ਗਿਆਨੀ ਸੋਈ ਜਨੁ ਤੇਰਾ ਜਿਸੁ ਊਪਰਿ ਰੁਚ ਆਵੈ ॥ وہی دانا اور سچا بندہ ہے، جس پر تیرا کرم ہوجائے۔
ਕ੍ਰਿਪਾ ਕਰਹੁ ਜਿਸੁ ਪੁਰਖ ਬਿਧਾਤੇ ਸੋ ਸਦਾ ਸਦਾ ਤੁਧੁ ਧਿਆਵੈ ॥੧॥ اے رب العالمین! جس پر تیرا رحم ہو، وہ ہمیشہ تیرا ذکر کرتا ہے۔ 1۔
ਕਵਨ ਜੋਗ ਕਵਨ ਗਿਆਨ ਧਿਆਨਾ ਕਵਨ ਗੁਨੀ ਰੀਝਾਵੈ ॥ کون سا یوگ، کون سا علم، کون سا دھیان اور کون سی نیکی تجھے خوش کرسکتی ہے؟
ਸੋਈ ਜਨੁ ਸੋਈ ਨਿਜ ਭਗਤਾ ਜਿਸੁ ਊਪਰਿ ਰੰਗੁ ਲਾਵੈ ॥੨॥ وہی سچا بندہ اور حقیقی عاشق ہے، جسے تُو اپنی محبت میں رنگ دیتا ہے۔ 2۔
ਸਾਈ ਮਤਿ ਸਾਈ ਬੁਧਿ ਸਿਆਨਪ ਜਿਤੁ ਨਿਮਖ ਨ ਪ੍ਰਭੁ ਬਿਸਰਾਵੈ ॥ وہی عقل اور دانائی سب سے بہتر ہے، جس سے انسان ایک لمحے کے لیے بھی تجھے نہ بھولے۔
ਸੰਤਸੰਗਿ ਲਗਿ ਏਹੁ ਸੁਖੁ ਪਾਇਓ ਹਰਿ ਗੁਨ ਸਦ ਹੀ ਗਾਵੈ ॥੩॥ جو نیک لوگوں کے ساتھ جڑ جاتا ہے، وہ ہمیشہ تیرے ذکر میں محو رہتا ہے۔ 3۔
ਦੇਖਿਓ ਅਚਰਜੁ ਮਹਾ ਮੰਗਲ ਰੂਪ ਕਿਛੁ ਆਨ ਨਹੀ ਦਿਸਟਾਵੈ ॥ جس نے تیرے نورانی جلوے کو دیکھ لیا، اسے پھر کچھ اور نظر نہیں آتا۔
ਕਹੁ ਨਾਨਕ ਮੋਰਚਾ ਗੁਰਿ ਲਾਹਿਓ ਤਹ ਗਰਭ ਜੋਨਿ ਕਹ ਆਵੈ ॥੪॥੧॥ اے نانک! جس کا دل مرشد نے غرور سے پاک کر دیا، وہ دوبارہ پیدائش اور موت کے چکر میں نہیں آتا۔ 4۔ 1۔
ਨਟ ਨਾਰਾਇਨ ਮਹਲਾ ੫ ਦੁਪਦੇ نٹ نارائن محلہ 5 دوپدے
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਉਲਾਹਨੋ ਮੈ ਕਾਹੂ ਨ ਦੀਓ ॥ اے رب! میں نے کسی سے کوئی شکایت نہیں کی،
ਮਨ ਮੀਠ ਤੁਹਾਰੋ ਕੀਓ ॥੧॥ ਰਹਾਉ ॥ بلکہ جو تُو کرتا ہے، وہی میرے لیے میٹھا اور پسندیدہ ہے۔ 1۔ وقفہ
ਆਗਿਆ ਮਾਨਿ ਜਾਨਿ ਸੁਖੁ ਪਾਇਆ ਸੁਨਿ ਸੁਨਿ ਨਾਮੁ ਤੁਹਾਰੋ ਜੀਓ ॥ تیری رضا کو قبول کر کے میں نے حقیقی سکون پایا اور تیرے نام کو سن سن کر میری زندگی سنور گئی۔
ਈਹਾਂ ਊਹਾ ਹਰਿ ਤੁਮ ਹੀ ਤੁਮ ਹੀ ਇਹੁ ਗੁਰ ਤੇ ਮੰਤ੍ਰੁ ਦ੍ਰਿੜੀਓ ॥੧॥ اے ہری! میں نے مرشد سے یہ حقیقت سیکھ لی ہے کہ اس دنیا اور آخرت میں بس تُو ہی تُو ہے۔ 1۔
ਜਬ ਤੇ ਜਾਨਿ ਪਾਈ ਏਹ ਬਾਤਾ ਤਬ ਕੁਸਲ ਖੇਮ ਸਭ ਥੀਓ ॥ جب سے میں نے اس حقیقت کو پہچانا، تب سے میرے لیے سب کچھ خوشحالی اور امن میں بدل گیا۔
ਸਾਧਸੰਗਿ ਨਾਨਕ ਪਰਗਾਸਿਓ ਆਨ ਨਾਹੀ ਰੇ ਬੀਓ ॥੨॥੧॥੨॥ اے نانک! نیک لوگوں کی صحبت میں، یہ راز کھل گیا کہ سچ کے سوا کچھ بھی نہیں۔ 2۔ 1۔ 2۔
ਨਟ ਮਹਲਾ ੫ ॥ نٹ محلہ 5۔
ਜਾ ਕਉ ਭਈ ਤੁਮਾਰੀ ਧੀਰ ॥ اے رب! جسے تیرا صبر اور سکون نصیب ہوجائے،
ਜਮ ਕੀ ਤ੍ਰਾਸ ਮਿਟੀ ਸੁਖੁ ਪਾਇਆ ਨਿਕਸੀ ਹਉਮੈ ਪੀਰ ॥੧॥ ਰਹਾਉ ॥ اس کی موت کا خوف مٹ گیا ہے اور اس کے دل سے غرور کی تکلیف نکل کر خوشی حاصل ہوگئی ہے۔
ਤਪਤਿ ਬੁਝਾਨੀ ਅੰਮ੍ਰਿਤ ਬਾਨੀ ਤ੍ਰਿਪਤੇ ਜਿਉ ਬਾਰਿਕ ਖੀਰ ॥ تیری امرت بھری تعلیم نے میری تمام بے چینی مٹادی اور میرا دل ایسے مطمئن ہو گیا، جیسے بچہ ماں کے دودھ سے سیر ہوجاتا ہے۔
ਮਾਤ ਪਿਤਾ ਸਾਜਨ ਸੰਤ ਮੇਰੇ ਸੰਤ ਸਹਾਈ ਬੀਰ ॥੧॥ سنت حضرات ہی میرے ماں، باپ، دوست اور مدد کرنے والے ہیں۔ 1۔


© 2025 SGGS ONLINE
error: Content is protected !!
Scroll to Top