Guru Granth Sahib Translation Project

Guru Granth Sahib Urdu Page 855

Page 855

ਪਉੜੀ ॥ پؤڑی۔
ਕੋਈ ਨਿੰਦਕੁ ਹੋਵੈ ਸਤਿਗੁਰੂ ਕਾ ਫਿਰਿ ਸਰਣਿ ਗੁਰ ਆਵੈ ॥ اگر کوئی صادق گرو کی مذمت کرتا ہو؛ لیکن اگر وہ دوبارہ گرو کی پناہ میں آجائے، تو
ਪਿਛਲੇ ਗੁਨਹ ਸਤਿਗੁਰੁ ਬਖਸਿ ਲਏ ਸਤਸੰਗਤਿ ਨਾਲਿ ਰਲਾਵੈ ॥ صادق گرو اس کے پچھلے گناہ معاف کرکے اسے نیکوکاروں کی صحبت سے وابستہ کردیتے ہیں۔
ਜਿਉ ਮੀਹਿ ਵੁਠੈ ਗਲੀਆ ਨਾਲਿਆ ਟੋਭਿਆ ਕਾ ਜਲੁ ਜਾਇ ਪਵੈ ਵਿਚਿ ਸੁਰਸਰੀ ਸੁਰਸਰੀ ਮਿਲਤ ਪਵਿਤ੍ਰੁ ਪਾਵਨੁ ਹੋਇ ਜਾਵੈ ॥ جیسے بارش ہونے پر گلیوں، نالیوں اور تالابوں کا پانی گنگا میں مل جاتا ہے، تو وہ گنگا میں مل کر پاکیزہ ہوجاتا ہے۔
ਏਹ ਵਡਿਆਈ ਸਤਿਗੁਰ ਨਿਰਵੈਰ ਵਿਚਿ ਜਿਤੁ ਮਿਲਿਐ ਤਿਸਨਾ ਭੁਖ ਉਤਰੈ ਹਰਿ ਸਾਂਤਿ ਤੜ ਆਵੈ ॥ یہی بڑائی عداوت سے پاک صادق گرو میں ہے، ان سے ملنے کے بعد انسان کی بھوک اور پیاس مٹ جاتی ہے اور ہری کے وصل سے فوراً دل میں سکون پیدا ہوجاتا ہے۔
ਨਾਨਕ ਇਹੁ ਅਚਰਜੁ ਦੇਖਹੁ ਮੇਰੇ ਹਰਿ ਸਚੇ ਸਾਹ ਕਾ ਜਿ ਸਤਿਗੁਰੂ ਨੋ ਮੰਨੈ ਸੁ ਸਭਨਾਂ ਭਾਵੈ ॥੧੩॥੧॥ ਸੁਧੁ ॥ اے نانک! میرے سچے بادشاہ ہری کا حیرت انگیز کارنامہ دیکھو کہ جو شخص صادق گرو کو باعقیدت تسلیم کرتا ہے، وہ سب کا عزیز ہوجاتا ہے۔ 13۔ 1۔ پاکیزہ۔
ਬਿਲਾਵਲੁ ਬਾਣੀ ਭਗਤਾ ਕੀ ॥ بلاولو وانی بھگتا کی۔
ਕਬੀਰ ਜੀਉ ਕੀ کبیر جیؤ کی
ੴ ਸਤਿ ਨਾਮੁ ਕਰਤਾ ਪੁਰਖੁ ਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਐਸੋ ਇਹੁ ਸੰਸਾਰੁ ਪੇਖਨਾ ਰਹਨੁ ਨ ਕੋਊ ਪਈਹੈ ਰੇ ॥ یہ کائنات ایک ایسا نرالا کھیل ہے کہ اس میں کوئی بھی ہمیشہ کے لیے نہیں رہ سکتا یعنی موت یقینی ہے۔
ਸੂਧੇ ਸੂਧੇ ਰੇਗਿ ਚਲਹੁ ਤੁਮ ਨਤਰ ਕੁਧਕਾ ਦਿਵਈਹੈ ਰੇ ॥੧॥ ਰਹਾਉ ॥ اے لوگو! تم سیدھی راہ پر چلتے رہو، ورنہ یم بہت زور سے ہچکولا دیتا ہے۔ 1۔ وقفہ۔
ਬਾਰੇ ਬੂਢੇ ਤਰੁਨੇ ਭਈਆ ਸਭਹੂ ਜਮੁ ਲੈ ਜਈਹੈ ਰੇ ॥ اے بھائی! موت بچہ، بوڑھا اور جوان سب ہی کو اپنے ساتھ لے جاتی ہے۔
ਮਾਨਸੁ ਬਪੁਰਾ ਮੂਸਾ ਕੀਨੋ ਮੀਚੁ ਬਿਲਈਆ ਖਈਹੈ ਰੇ ॥੧॥ کمزور انسان تو چوہا بنا ہوا ہے، جسے موت نما بلی نگل جاتی ہے۔ 1۔
ਧਨਵੰਤਾ ਅਰੁ ਨਿਰਧਨ ਮਨਈ ਤਾ ਕੀ ਕਛੂ ਨ ਕਾਨੀ ਰੇ ॥ خواہ کوئی خود کو سرمایہ دار سمجھے یا غریب؛ لیکن موت کو اس کی کوئی پرواہ نہیں ہے۔
ਰਾਜਾ ਪਰਜਾ ਸਮ ਕਰਿ ਮਾਰੈ ਐਸੋ ਕਾਲੁ ਬਡਾਨੀ ਰੇ ॥੨॥ ملک الموت اتنا طاقت ور ہے کہ وہ بادشاہ اور اس کی رعایا کو برابر سمجھ کر جان نکالتا ہے۔ 2۔
ਹਰਿ ਕੇ ਸੇਵਕ ਜੋ ਹਰਿ ਭਾਏ ਤਿਨ੍ਹ੍ਹ ਕੀ ਕਥਾ ਨਿਰਾਰੀ ਰੇ ॥ ہری کے جو خادم ہری کو نہایت ہی محبوب ہیں، ان کا بیان بہت نرالا ہے۔
ਆਵਹਿ ਨ ਜਾਹਿ ਨ ਕਬਹੂ ਮਰਤੇ ਪਾਰਬ੍ਰਹਮ ਸੰਗਾਰੀ ਰੇ ॥੩॥ وہ کائنات کے آواگون سے نجات پاچکے ہیں اور رب خود ان کا مددگار ہے۔ 3۔
ਪੁਤ੍ਰ ਕਲਤ੍ਰ ਲਛਿਮੀ ਮਾਇਆ ਇਹੈ ਤਜਹੁ ਜੀਅ ਜਾਨੀ ਰੇ ॥ اے دل عزیز! اپنے بیٹے، بیوی اور لکشمی جیسی مایا کی محبت ترک کردے۔
ਕਹਤ ਕਬੀਰੁ ਸੁਨਹੁ ਰੇ ਸੰਤਹੁ ਮਿਲਿਹੈ ਸਾਰਿਗਪਾਨੀ ਰੇ ॥੪॥੧॥ کبیر جی کہتے ہیں کہ اے سنتوں! سنو؛ انہیں چھوڑنے سے تمہیں رب مل جائے گا۔ 4۔ 1۔
ਬਿਲਾਵਲੁ ॥ بلاولو۔
ਬਿਦਿਆ ਨ ਪਰਉ ਬਾਦੁ ਨਹੀ ਜਾਨਉ ॥ میں کوئی سحر نہیں جانتا اور نہ ہی مباحثوں سے واقف ہوں۔
ਹਰਿ ਗੁਨ ਕਥਤ ਸੁਨਤ ਬਉਰਾਨੋ ॥੧॥ میں رب کی حمد و ثناء بیان کرکے اور سن کر دیوانہ ہوگیا ہوں۔ 1۔
ਮੇਰੇ ਬਾਬਾ ਮੈ ਬਉਰਾ ਸਭ ਖਲਕ ਸੈਆਨੀ ਮੈ ਬਉਰਾ ॥ اے میرے والد! میں تو مجنوں ہوں، بقیہ پوری کائنات دانش مند ہے، ایک میں ہی نادان ہوں۔
ਮੈ ਬਿਗਰਿਓ ਬਿਗਰੈ ਮਤਿ ਅਉਰਾ ॥੧॥ ਰਹਾਉ ॥ میں تو بگڑ گیا ہوں، دیکھنا میری طرف کوئی اور بھی نہ بگڑ جائے۔ 1۔ وقفہ۔
ਆਪਿ ਨ ਬਉਰਾ ਰਾਮ ਕੀਓ ਬਉਰਾ ॥ میں خود باولا نہیں بنا؛ بلکہ مجھے میرے رام نے باولا بنایا ہے۔
ਸਤਿਗੁਰੁ ਜਾਰਿ ਗਇਓ ਭ੍ਰਮੁ ਮੋਰਾ ॥੨॥ صادق گرو نے میرا شبہ مٹادیا ہے۔ 2۔
ਮੈ ਬਿਗਰੇ ਅਪਨੀ ਮਤਿ ਖੋਈ ॥ میں نے بگڑ کر اپنی عقل کھودیا ہے، لیکن
ਮੇਰੇ ਭਰਮਿ ਭੂਲਉ ਮਤਿ ਕੋਈ ॥੩॥ میرے شبہات میں کوئی نہ بھولے۔ 3۔
ਸੋ ਬਉਰਾ ਜੋ ਆਪੁ ਨ ਪਛਾਨੈ ॥ وہی باولا ہوتا ہے، جو خود کا ادراک نہیں کرتا۔
ਆਪੁ ਪਛਾਨੈ ਤ ਏਕੈ ਜਾਨੈ ॥੪॥ اگر وہ خود کو پہچان لے، تو وہ رب کا ادراک کرلیتا ہے۔ 4۔
ਅਬਹਿ ਨ ਮਾਤਾ ਸੁ ਕਬਹੁ ਨ ਮਾਤਾ ॥ جو شخص اپنی بقیہ زندگی میں رب کے رنگ میں متوالا نہیں ہوا، پھر وہ کبھی بھی متوالا نہیں ہوسکتا۔
ਕਹਿ ਕਬੀਰ ਰਾਮੈ ਰੰਗਿ ਰਾਤਾ ॥੫॥੨॥ کبیر جی کہتے ہیں کہ میں تو رام کے رنگ میں مگن ہوگیا ہوں۔ 5۔۔ 2۔
ਬਿਲਾਵਲੁ ॥ بلاولو۔
ਗ੍ਰਿਹੁ ਤਜਿ ਬਨ ਖੰਡ ਜਾਈਐ ਚੁਨਿ ਖਾਈਐ ਕੰਦਾ ॥ اگر گھر اور اہل و عیال چھوڑ کر کسی جنگل میں چلے جائیں اور وہاں جڑیں چن چن کر کھاتے رہیں
ਅਜਹੁ ਬਿਕਾਰ ਨ ਛੋਡਈ ਪਾਪੀ ਮਨੁ ਮੰਦਾ ॥੧॥ تو بھی یہ گنہ گار اور خستہ دماغ برائیوں کو ترک نہیں کرتا۔ 1۔
ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥ وہ کیسے آزاد ہوسکتا ہے، کیسے اس بڑے خوفناک دنیوی سمندر سے پار ہوسکوں گا؟
ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਹ੍ਹਾਰੀ ॥੧॥ ਰਹਾਉ ॥ اے میرے رب! تیری پناہ میں آیا ہوں، میری حفاظت فرما۔ 1۔ وقفہ۔
ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥ مجھ سے کئی طرح کی جنسی لذتوں کی ہوس چھوڑی نہیں جاتی۔
ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥੨॥ میں بڑی جد وجہد کرکے دل کو روکتا ہوں؛ لیکن یہ ہوس پھر سے لپٹ جاتی ہے۔ 2۔


© 2017 SGGS ONLINE
error: Content is protected !!
Scroll to Top