Guru Granth Sahib Translation Project

Guru Granth Sahib Urdu Page 781

Page 781

ਨਾਨਕ ਕਉ ਪ੍ਰਭ ਕਿਰਪਾ ਕੀਜੈ ਨੇਤ੍ਰ ਦੇਖਹਿ ਦਰਸੁ ਤੇਰਾ ॥੧॥ اے رب! نانک پر ایسا کرم فرما کہ وہ اپنی آنکھوں سے تیرا دیدار کرلے۔ 1۔
ਕੋਟਿ ਕਰਨ ਦੀਜਹਿ ਪ੍ਰਭ ਪ੍ਰੀਤਮ ਹਰਿ ਗੁਣ ਸੁਣੀਅਹਿ ਅਬਿਨਾਸੀ ਰਾਮ ॥ اے محبوب رب! مجھے کروڑوں کی کان دے، جن سے میں تیری حمد سنتا رہوں۔
ਸੁਣਿ ਸੁਣਿ ਇਹੁ ਮਨੁ ਨਿਰਮਲੁ ਹੋਵੈ ਕਟੀਐ ਕਾਲ ਕੀ ਫਾਸੀ ਰਾਮ ॥ یہ دل تیری حمد و ثناء سن کر پاکیزہ ہوجاتا ہے اور موت کی پھانسی بھی کٹ جاتی ہے۔
ਕਟੀਐ ਜਮ ਫਾਸੀ ਸਿਮਰਿ ਅਬਿਨਾਸੀ ਸਗਲ ਮੰਗਲ ਸੁਗਿਆਨਾ ॥ لافانی ہری کا ذکر کرنے سے یم کی پھانسی ٹوٹ جاتی ہے اور ساری خوشیاں اور علم حاصل ہوجاتا ہے۔
ਹਰਿ ਹਰਿ ਜਪੁ ਜਪੀਐ ਦਿਨੁ ਰਾਤੀ ਲਾਗੈ ਸਹਜਿ ਧਿਆਨਾ ॥ صبح و شام ہری کے نام کا ذکر کرنے سے بآسانی ہی دھیان لگ جاتا ہے۔
ਕਲਮਲ ਦੁਖ ਜਾਰੇ ਪ੍ਰਭੂ ਚਿਤਾਰੇ ਮਨ ਕੀ ਦੁਰਮਤਿ ਨਾਸੀ ॥ واہے گرو کا دھیان کرکے سارا غم اور گناہ خاکستر ہوگیا ہے اور ذہن کی بدعقلی دور ہوگئی ہے۔
ਕਹੁ ਨਾਨਕ ਪ੍ਰਭ ਕਿਰਪਾ ਕੀਜੈ ਹਰਿ ਗੁਣ ਸੁਣੀਅਹਿ ਅਵਿਨਾਸੀ ॥੨॥ نانک التجا کرتا ہے کہ اے رب! مجھ پر فضل فرما؛ تاکہ تیری حمد سن سکوں۔ 2۔
ਕਰੋੜਿ ਹਸਤ ਤੇਰੀ ਟਹਲ ਕਮਾਵਹਿ ਚਰਣ ਚਲਹਿ ਪ੍ਰਭ ਮਾਰਗਿ ਰਾਮ ॥ اے رب! میرے کروڑوں ہاتھ ہوجائیں اور وہ تیری ہی خدمت میں لگے رہیں۔ میرے کروڑوں پاؤں ہوجائیں، تو وہ تیری ہی راہ پر چلیں۔
ਭਵ ਸਾਗਰ ਨਾਵ ਹਰਿ ਸੇਵਾ ਜੋ ਚੜੈ ਤਿਸੁ ਤਾਰਗਿ ਰਾਮ ॥ دنیوی سمندر سے عبور کے لیے عبادت ہری ایک ناؤ ہے، جو اس ناؤ پر سوار ہوتا ہے، پار ہوجاتا ہے۔
ਭਵਜਲੁ ਤਰਿਆ ਹਰਿ ਹਰਿ ਸਿਮਰਿਆ ਸਗਲ ਮਨੋਰਥ ਪੂਰੇ ॥ جس نے بھی ہری نام کا ذکر کیا ہے، وہ دنیوی سمندر سے پار ہوگیا ہے اور اس کی ساری خواہش تکمیل پائی ہے۔
ਮਹਾ ਬਿਕਾਰ ਗਏ ਸੁਖ ਉਪਜੇ ਬਾਜੇ ਅਨਹਦ ਤੂਰੇ ॥ اس کے دل سے ہوس، غصہ، لگاؤ، حرص اور غرور جیسی بڑی برائی دور ہوگئی ہے، خوشیاں میسر ہوگئی ہے اور قلبی آواز گونجتی ہے۔
ਮਨ ਬਾਂਛਤ ਫਲ ਪਾਏ ਸਗਲੇ ਕੁਦਰਤਿ ਕੀਮ ਅਪਾਰਗਿ ॥ اسے مطلوبہ نتیجہ حاصل ہوگیا ہے اور اس کی قدرت کی قیمت بے پناہ ہے۔
ਕਹੁ ਨਾਨਕ ਪ੍ਰਭ ਕਿਰਪਾ ਕੀਜੈ ਮਨੁ ਸਦਾ ਚਲੈ ਤੇਰੈ ਮਾਰਗਿ ॥੩॥ نانک التجا کرتا ہے کہ اے رب! مجھ پر کرم فرما؛ تاکہ میرا دل ہمیشہ تیری راہ پر چلے۔ 3۔
ਏਹੋ ਵਰੁ ਏਹਾ ਵਡਿਆਈ ਇਹੁ ਧਨੁ ਹੋਇ ਵਡਭਾਗਾ ਰਾਮ ॥ اے رب! میرے لیے تو یہی نعمت، یہی بڑائی، یہ دولت،
ਏਹੋ ਰੰਗੁ ਏਹੋ ਰਸ ਭੋਗਾ ਹਰਿ ਚਰਣੀ ਮਨੁ ਲਾਗਾ ਰਾਮ ॥ رس، رنگ، لذت وغیرہ ہے کہ میرا دل تیرے قدموں میں مگن رہے۔
ਮਨੁ ਲਾਗਾ ਚਰਣੇ ਪ੍ਰਭ ਕੀ ਸਰਣੇ ਕਰਣ ਕਾਰਣ ਗੋਪਾਲਾ ॥ میرا دل اس نے قدموں میں لگ گیا ہے اور یہی رب کی پناہ ہے۔ ایک رب ہی سب کچھ کرنے والا ہے۔
ਸਭੁ ਕਿਛੁ ਤੇਰਾ ਤੂ ਪ੍ਰਭੁ ਮੇਰਾ ਮੇਰੇ ਠਾਕੁਰ ਦੀਨ ਦਇਆਲਾ ॥ اے غریب پرور رب! سب کچھ تیرا ہی عطا کردہ ہے اور تو میرا پالنہار ہے۔
ਮੋਹਿ ਨਿਰਗੁਣ ਪ੍ਰੀਤਮ ਸੁਖ ਸਾਗਰ ਸੰਤਸੰਗਿ ਮਨੁ ਜਾਗਾ ॥ اے میرے محبوب! تو خوشیوں کا سمندر ہے؛ مگر میں صفات سے عاری ہوں۔ میرا جہالت کی نیند سویا ہوا دل سنتوں کی صحبت اختیار کرنے سے باہوش ہوگیا ہے۔
ਕਹੁ ਨਾਨਕ ਪ੍ਰਭਿ ਕਿਰਪਾ ਕੀਨ੍ਹ੍ਹੀ ਚਰਣ ਕਮਲ ਮਨੁ ਲਾਗਾ ॥੪॥੩॥੬॥ اے نانک! رب نے مجھ پر بڑا کرم کیا ہے اور میرا دل اس کے قدموں میں لگ گیا ہے۔ 4۔ 3۔ 6۔
ਸੂਹੀ ਮਹਲਾ ੫ ॥ سوہی محلہ 5۔
ਹਰਿ ਜਪੇ ਹਰਿ ਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ ॥ اے بھائی! یہ ہری مندر نام ہری کے ذکر کے لیے بنایا ہے۔ اس میں سنت اور معتقدین بیٹھ کر ہری کی حمد گاتے رہتے ہیں۔
ਸਿਮਰਿ ਸਿਮਰਿ ਸੁਆਮੀ ਪ੍ਰਭੁ ਅਪਨਾ ਸਗਲੇ ਪਾਪ ਤਜਾਵਹਿ ਰਾਮ ॥ وہ مالک رب کا ذکر کرکے اپنے تمام گناہوں کو مٹا دیتا ہے۔
ਹਰਿ ਗੁਣ ਗਾਇ ਪਰਮ ਪਦੁ ਪਾਇਆ ਪ੍ਰਭ ਕੀ ਊਤਮ ਬਾਣੀ ॥ انہوں نے رب کے شاندار کلام کے ذریعے ہری کی حمد گا کر اعلیٰ مقام (نجات) پالیا ہے۔
ਸਹਜ ਕਥਾ ਪ੍ਰਭ ਕੀ ਅਤਿ ਮੀਠੀ ਕਥੀ ਅਕਥ ਕਹਾਣੀ ॥ رب کی سادہ کہانی دل کو سکون عطا کرنے والی نہایت ہی شیریں ہے۔ اس لیے یہ نا قابل بیان کہانی بیان کی ہے۔
ਭਲਾ ਸੰਜੋਗੁ ਮੂਰਤੁ ਪਲੁ ਸਾਚਾ ਅਬਿਚਲ ਨੀਵ ਰਖਾਈ ॥ وہ اتفاق بہت مبارک تھا، وہ لمحہ اور گھڑی بھی سچی تھی، جب اس ہری مندر کی مضبوط بنیاد رکھوائی تھی۔
ਜਨ ਨਾਨਕ ਪ੍ਰਭ ਭਏ ਦਇਆਲਾ ਸਰਬ ਕਲਾ ਬਣਿ ਆਈ ॥੧॥ اے نانک! جب رب مہربان ہوگیا، تو ہر کام مکمل ہوگیا۔ 1۔
ਆਨੰਦਾ ਵਜਹਿ ਨਿਤ ਵਾਜੇ ਪਾਰਬ੍ਰਹਮੁ ਮਨਿ ਵੂਠਾ ਰਾਮ ॥ اے بھائی! جس کے قلب میں رب بس جاتا ہے، اس کے دل میں ہر روز خوش گوار موسیقی بجتا رہتا ہے۔
ਗੁਰਮੁਖੇ ਸਚੁ ਕਰਣੀ ਸਾਰੀ ਬਿਨਸੇ ਭ੍ਰਮ ਭੈ ਝੂਠਾ ਰਾਮ ॥ جس نے گرو کے ذریعے سے نیک کام کیا ہے، اس کا شبہ اور جھوٹا خوف دور ہوگیا ہے۔
ਅਨਹਦ ਬਾਣੀ ਗੁਰਮੁਖਿ ਵਖਾਣੀ ਜਸੁ ਸੁਣਿ ਸੁਣਿ ਮਨੁ ਤਨੁ ਹਰਿਆ ॥ جب گرو نے قلبی آواز کا ذکر کیا، تو اسے سن کر دل و دماغ مسرور ہوگیا۔
ਸਰਬ ਸੁਖਾ ਤਿਸ ਹੀ ਬਣਿ ਆਏ ਜੋ ਪ੍ਰਭਿ ਅਪਨਾ ਕਰਿਆ ॥ یہ تمام خوشیاں اسے ہی حاصل ہوئی ہیں، جسے رب نے اپنا بنالیا ہے۔
ਘਰ ਮਹਿ ਨਵ ਨਿਧਿ ਭਰੇ ਭੰਡਾਰਾ ਰਾਮ ਨਾਮਿ ਰੰਗੁ ਲਾਗਾ ॥ جسے رام نام کے رنگ میں رنگ گیا ہے، اس کے گھر میں نونیدھیوں کا خزانہ بھرا رہتا ہے۔
ਨਾਨਕ ਜਨ ਪ੍ਰਭੁ ਕਦੇ ਨ ਵਿਸਰੈ ਪੂਰਨ ਜਾ ਕੇ ਭਾਗਾ ॥੨॥ اے نانک! جس شخص کی کامل قسمت ہے، رب اسے کبھی فراموش نہیں کرتا۔ 2۔
ਛਾਇਆ ਪ੍ਰਭਿ ਛਤ੍ਰਪਤਿ ਕੀਨ੍ਹ੍ਹੀ ਸਗਲੀ ਤਪਤਿ ਬਿਨਾਸੀ ਰਾਮ ॥ اے بھائی! چھترپتی رب نے مجھ پر کرم کا سایہ کردیا ہے، جس کے سبب پیاس نما ساری حرارت دور ہوگئی ہے۔
ਦੂਖ ਪਾਪ ਕਾ ਡੇਰਾ ਢਾਠਾ ਕਾਰਜੁ ਆਇਆ ਰਾਸੀ ਰਾਮ ॥ میری تکلیوں اور گناہوں کا ڈیرہ تباہ ہوگیا ہے اور میرا کام سنوار گیا ہے۔
ਹਰਿ ਪ੍ਰਭਿ ਫੁਰਮਾਇਆ ਮਿਟੀ ਬਲਾਇਆ ਸਾਚੁ ਧਰਮੁ ਪੁੰਨੁ ਫਲਿਆ ॥ جب واہے گرو نے حکم کیا، تو میری تمام بلائیں ٹل گئی اور مجھے سچائی، مذہب اور نیک عمل کا پھل مل گیا۔


© 2017 SGGS ONLINE
error: Content is protected !!
Scroll to Top