Guru Granth Sahib Translation Project

Guru Granth Sahib Urdu Page 734

Page 734

ਗੁਰ ਕਿਰਪਾ ਤੇ ਹਰਿ ਮਨਿ ਵਸੈ ਹੋਰਤੁ ਬਿਧਿ ਲਇਆ ਨ ਜਾਈ ॥੧॥ لیکن گرو کے فضل سے ہی رب دل میں بستا ہے اور کسی دوسرے طریقے سے اسے حاصل نہیں کیا جاسکتا۔ 1۔
ਹਰਿ ਧਨੁ ਸੰਚੀਐ ਭਾਈ ॥ اے بھائی! ہری نام کی دولت جمع کرنی چاہیے،
ਜਿ ਹਲਤਿ ਪਲਤਿ ਹਰਿ ਹੋਇ ਸਖਾਈ ॥੧॥ ਰਹਾਉ ॥ تاکہ وہ دنیا و آخرت میں مددگار بنا رہے۔ 1۔ وقفہ۔
ਸਤਸੰਗਤੀ ਸੰਗਿ ਹਰਿ ਧਨੁ ਖਟੀਐ ਹੋਰ ਥੈ ਹੋਰਤੁ ਉਪਾਇ ਹਰਿ ਧਨੁ ਕਿਤੈ ਨ ਪਾਈ ॥ ہری نام کی دولت نیکوکاروں کی صحبت میں رہنے سے ہی حاصل کیا جاتا ہے۔ کسی دوسرے مقام پر اور کسی دوسرے طریقے سے ہری نما دولت کہیں بھی حاصل نہیں کی جاسکتی۔
ਹਰਿ ਰਤਨੈ ਕਾ ਵਾਪਾਰੀਆ ਹਰਿ ਰਤਨ ਧਨੁ ਵਿਹਾਝੇ ਕਚੈ ਕੇ ਵਾਪਾਰੀਏ ਵਾਕਿ ਹਰਿ ਧਨੁ ਲਇਆ ਨ ਜਾਈ ॥੨॥ ہری نام نما جوہر کا سوداگر ہری کی دولت نما جوہر ہی خریدتا ہے؛ لیکن مایا دولت کے سوداگروں سے محض باتوں کے ذریعے ہری کی دولت خریدی نہیں جاسکتی۔ 2۔
ਹਰਿ ਧਨੁ ਰਤਨੁ ਜਵੇਹਰੁ ਮਾਣਕੁ ਹਰਿ ਧਨੈ ਨਾਲਿ ਅੰਮ੍ਰਿਤ ਵੇਲੈ ਵਤੈ ਹਰਿ ਭਗਤੀ ਹਰਿ ਲਿਵ ਲਾਈ ॥ ہری دولت انمول قیمتی پتھر، جواہر اور یاقوت ہے۔ ہری کے پرستاروں نے ہری کی دولت سے بوقت صبح بیدار رہ کر ہری میں اپنا دل لگایا ہوتا ہے۔
ਹਰਿ ਧਨੁ ਅੰਮ੍ਰਿਤ ਵੇਲੈ ਵਤੈ ਕਾ ਬੀਜਿਆ ਭਗਤ ਖਾਇ ਖਰਚਿ ਰਹੇ ਨਿਖੁਟੈ ਨਾਹੀ ॥ اچھے وقت میں بویا ہوا ہری دولت معتقدین کھاتے رہتے ہیں اور دوسروں کو کھلاتے رہتے ہیں؛ لیکن یہ کبھی ختم نہیں ہوتا۔
ਹਲਤਿ ਪਲਤਿ ਹਰਿ ਧਨੈ ਕੀ ਭਗਤਾ ਕਉ ਮਿਲੀ ਵਡਿਆਈ ॥੩॥ دنیا و آخرت میں پرستاروں کو ہری دولت کی شان حاصل ہوئی ہے۔ 3۔
ਹਰਿ ਧਨੁ ਨਿਰਭਉ ਸਦਾ ਸਦਾ ਅਸਥਿਰੁ ਹੈ ਸਾਚਾ ਇਹੁ ਹਰਿ ਧਨੁ ਅਗਨੀ ਤਸਕਰੈ ਪਾਣੀਐ ਜਮਦੂਤੈ ਕਿਸੈ ਕਾ ਗਵਾਇਆ ਨ ਜਾਈ ॥ ہری نام نما دولت بے خوف اور ہمیشہ ہمیش مستحکم ہے۔ یہ ہمیشہ باقی رہنے والا ہے اور یہ آگ، چور، پانی اور یمدوت وغیرہ سے متاثر نہیں ہوتا۔
ਹਰਿ ਧਨ ਕਉ ਉਚਕਾ ਨੇੜਿ ਨ ਆਵਈ ਜਮੁ ਜਾਗਾਤੀ ਡੰਡੁ ਨ ਲਗਾਈ ॥੪॥ ہری دولت کو لوٹنے کے لیے کوئی بھی لٹیرا قریب نہیں آتا اور یمراج نما محصولی اسے ٹیکس نہیں لگاتا۔ 4۔
ਸਾਕਤੀ ਪਾਪ ਕਰਿ ਕੈ ਬਿਖਿਆ ਧਨੁ ਸੰਚਿਆ ਤਿਨਾ ਇਕ ਵਿਖ ਨਾਲਿ ਨ ਜਾਈ ॥ دولت کے عاشق انسان نے گناہ کرکے جو زہر نما دولت جمع کیا ہے، یہ دولت ایک قدم بھی اس کے ساتھ نہیں جائے گی۔
ਹਲਤੈ ਵਿਚਿ ਸਾਕਤ ਦੁਹੇਲੇ ਭਏ ਹਥਹੁ ਛੁੜਕਿ ਗਇਆ ਅਗੈ ਪਲਤਿ ਸਾਕਤੁ ਹਰਿ ਦਰਗਹ ਢੋਈ ਨ ਪਾਈ ॥੫॥ دولت کا عاشق اس کائنات میں بہت اداس ہوا ہے، جب یہ دولت ان کے ہاتھ سے نکل گئی اور آگے آخرت میں دربار رب میں انہیں کوئی سہارا نہیں ملا۔ 5۔
ਇਸੁ ਹਰਿ ਧਨ ਕਾ ਸਾਹੁ ਹਰਿ ਆਪਿ ਹੈ ਸੰਤਹੁ ਜਿਸ ਨੋ ਦੇਇ ਸੁ ਹਰਿ ਧਨੁ ਲਦਿ ਚਲਾਈ ॥ اے سنت حضرات! ہری خود ہی اس ہری نما دولت کا سوداگر ہے، وہ جسے یہ دولت عطا کرتا ہے، وہی اسے اپنے ساتھ لے کر جاتا ہے
ਇਸੁ ਹਰਿ ਧਨੈ ਕਾ ਤੋਟਾ ਕਦੇ ਨ ਆਵਈ ਜਨ ਨਾਨਕ ਕਉ ਗੁਰਿ ਸੋਝੀ ਪਾਈ ॥੬॥੩॥੧੦॥ اے نانک! گرو نے یہی فکر عطا کی ہے کہ اس ہری نما دولت میں کبھی کوئی کمی نہیں آتی۔ 6۔ غ۔ 10۔
ਸੂਹੀ ਮਹਲਾ ੪ ॥ سوہی محلہ 4۔
ਜਿਸ ਨੋ ਹਰਿ ਸੁਪ੍ਰਸੰਨੁ ਹੋਇ ਸੋ ਹਰਿ ਗੁਣਾ ਰਵੈ ਸੋ ਭਗਤੁ ਸੋ ਪਰਵਾਨੁ ॥ رب جس شخص پر خوش ہوتا ہے، وہی اس کی حمد و ثنا کرتا ہے، وہی اس کا سچا پرستار ہوتا ہے اور اسے قبول ہوتا ہے۔
ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੈ ਹਿਰਦੈ ਵਸਿਆ ਹਰਿ ਪੁਰਖੁ ਭਗਵਾਨੁ ॥੧॥ جس کے دل میں رب بس گیا ہے، اس کی کیا شان بیان کی جائے۔ 1۔
ਗੋਵਿੰਦ ਗੁਣ ਗਾਈਐ ਜੀਉ ਲਾਇ ਸਤਿਗੁਰੂ ਨਾਲਿ ਧਿਆਨੁ ॥੧॥ ਰਹਾਉ ॥ دل لگا کر گووند کی حمد و ثنا کرنی چاہیے اور صادق گرو میں ہی دھیان لگانا چاہیے۔ 1۔ وقفہ۔
ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਫਲ ਹੈ ਜਿਸ ਤੇ ਪਾਈਐ ਪਰਮ ਨਿਧਾਨੁ ॥ وہی صادق گرو ہے اور اس صادق گرو کی خدمت ثمر آور ہے، جس سے نام نما اعلیٰ خزانہ حاصل ہوتا ہے۔
ਜੋ ਦੂਜੈ ਭਾਇ ਸਾਕਤ ਕਾਮਨਾ ਅਰਥਿ ਦੁਰਗੰਧ ਸਰੇਵਦੇ ਸੋ ਨਿਹਫਲ ਸਭੁ ਅਗਿਆਨੁ ॥੨॥ جو دولت کا عاشق انسان دوہرے پن میں مبتلا ہو کر اپنی خواہشات کی تکمیل کے لیے برائیوں اور گناہوں کی گندگیوں میں ملوث ہے، وہ بے علم ہے اور ان کا ہر عمل بے نتیجہ ہے۔ 2۔
ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ ॥ جسے رب پر اعتقاد ہوتا ہے، اسی کی حمد و ثنا قبول ہوتی ہے اور وہ دربار میں عزت حاصل کرلیتا ہے۔
ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥੩॥ جو فریبی انسان بغیر اعتقاد کے مکر و فریب سے آنکھیں بند کرتا رہتا ہے، ان کا جھوٹا گمان دور ہوجاتا ہے۔ 3۔
ਜੇਤਾ ਜੀਉ ਪਿੰਡੁ ਸਭੁ ਤੇਰਾ ਤੂੰ ਅੰਤਰਜਾਮੀ ਪੁਰਖੁ ਭਗਵਾਨੁ ॥ اے رب! تو باطن سے باخبر ہے، یہ جسم و جان وغیرہ سب تیرا ہی عطا کردہ ہے۔
ਦਾਸਨਿ ਦਾਸੁ ਕਹੈ ਜਨੁ ਨਾਨਕੁ ਜੇਹਾ ਤੂੰ ਕਰਾਇਹਿ ਤੇਹਾ ਹਉ ਕਰੀ ਵਖਿਆਨੁ ॥੪॥੪॥੧੧॥ نانک عرض کرتا ہے کہ اے رب! میں تیرے غلاموں کا غلام ہوں، جو تو مجھ سے بیان کرواتا ہے، میں وہی بیان کرتا ہوں۔ 4۔ 4۔ 11۔
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html