Guru Granth Sahib Translation Project

Guru Granth Sahib Urdu Page 499

Page 499

ਬਲਵੰਤਿ ਬਿਆਪਿ ਰਹੀ ਸਭ ਮਹੀ ॥ یہ طاقتور مایا سبھی کے اندر بسی ہوئی ہے۔
ਅਵਰੁ ਨ ਜਾਨਸਿ ਕੋਊ ਮਰਮਾ ਗੁਰ ਕਿਰਪਾ ਤੇ ਲਹੀ ॥੧॥ ਰਹਾਉ ॥ اس کا مرم (راز) گرو کی فضل سے ہی معلوم ہوتا ہے، دیگر کوئی بھی اس سے واقف نہیں۔ 1۔ وقفہ۔
ਜੀਤਿ ਜੀਤਿ ਜੀਤੇ ਸਭਿ ਥਾਨਾ ਸਗਲ ਭਵਨ ਲਪਟਹੀ ॥ یہ غالب مایا ہمیشہ ہر مقام پر فتح حاصل کرتی آرہی ہے اور وہ پوری کائنات سے لپٹی ہوئی ہے۔
ਕਹੁ ਨਾਨਕ ਸਾਧ ਤੇ ਭਾਗੀ ਹੋਇ ਚੇਰੀ ਚਰਨ ਗਹੀ ॥੨॥੫॥੧੪॥ اے نانک! لیکن وہ غالب مایا سادھو سے دور بھاگ گئی ہے اور خادمہ بن کر سادھو کے قدم بوس ہوگئی ہے۔ 2۔ 5۔ 14۔
ਗੂਜਰੀ ਮਹਲਾ ੫ ॥ گجری محلہ 5۔
ਦੁਇ ਕਰ ਜੋੜਿ ਕਰੀ ਬੇਨੰਤੀ ਠਾਕੁਰੁ ਅਪਨਾ ਧਿਆਇਆ ॥ میں نے اپنے دونوں ہاتھ جوڑ کر التجا کیا اور اپنے مالک جی کا دھیان کیا ہے۔
ਹਾਥ ਦੇਇ ਰਾਖੇ ਪਰਮੇਸਰਿ ਸਗਲਾ ਦੁਰਤੁ ਮਿਟਾਇਆ ॥੧॥ واہے گرو نے اپنا ہاتھ دے کر میری حفاظت کی ہے اور میری تمام پریشانیاں دور کردی ہیں۔ 1۔
ਠਾਕੁਰ ਹੋਏ ਆਪਿ ਦਇਆਲ ॥ مالک تو مہربان ہوا ہے۔
ਭਈ ਕਲਿਆਣ ਆਨੰਦ ਰੂਪ ਹੁਈ ਹੈ ਉਬਰੇ ਬਾਲ ਗੁਪਾਲ ॥੧॥ ਰਹਾਉ ॥ چاروں سمت خوشی اور خوش حالی ہوگئی ہے۔ اس نے اپنے بچوں (انسانوں) کو نجات دے دی ہے۔ 1۔ وقفہ ۔
ਮਿਲਿ ਵਰ ਨਾਰੀ ਮੰਗਲੁ ਗਾਇਆ ਠਾਕੁਰ ਕਾ ਜੈਕਾਰੁ ॥ اپنے ور (مالک شوہر) سے مل کر عورت ( عورت ذات) مبارک گیت گارہی ہے اور اپنے مالک کا استقبال کررہی ہے۔
ਕਹੁ ਨਾਨਕ ਤਿਸੁ ਗੁਰ ਬਲਿਹਾਰੀ ਜਿਨਿ ਸਭ ਕਾ ਕੀਆ ਉਧਾਰੁ ॥੨॥੬॥੧੫॥ اے نانک! میں اس گرو پر قربان جاتا ہوں، جس نے سب کو نجات دلادیا ہے۔ 2۔ 6۔ 15۔
ਗੂਜਰੀ ਮਹਲਾ ੫ ॥ گجری محلہ 5۔
ਮਾਤ ਪਿਤਾ ਭਾਈ ਸੁਤ ਬੰਧਪ ਤਿਨ ਕਾ ਬਲੁ ਹੈ ਥੋਰਾ ॥ انسان کو اپنے ماں باپ، بھائی، بیٹا اور رشتہ داروں کی تھوڑی ہی طاقت ملتی ہے۔
ਅਨਿਕ ਰੰਗ ਮਾਇਆ ਕੇ ਪੇਖੇ ਕਿਛੁ ਸਾਥਿ ਨ ਚਾਲੈ ਭੋਰਾ ॥੧॥ میں نے مایا کے بہت سے رنگ دیکھے ہیں؛ لیکن آخر انسان کے ساتھ کچھ بھی نہیں جاتا۔ 1۔
ਠਾਕੁਰ ਤੁਝ ਬਿਨੁ ਆਹਿ ਨ ਮੋਰਾ ॥ اے میرے مالک! میرا تمہارے بغیر کوئی بھی نہیں۔
ਮੋਹਿ ਅਨਾਥ ਨਿਰਗੁਨ ਗੁਣੁ ਨਾਹੀ ਮੈ ਆਹਿਓ ਤੁਮ੍ਹ੍ਹਰਾ ਧੋਰਾ ॥੧॥ ਰਹਾਉ ॥ میں خوبیوں سے عاری یتیم ہوں، مجھ میں کوئی خوبی موجود نہیں اور مجھے تمہارے ہی سہارا چاہیے۔ 1۔ وقفہ۔
ਬਲਿ ਬਲਿ ਬਲਿ ਬਲਿ ਚਰਣ ਤੁਮ੍ਹ੍ਹਾਰੇ ਈਹਾ ਊਹਾ ਤੁਮ੍ਹ੍ਹਾਰਾ ਜੋਰਾ ॥ میں تیرے قدموں پر بار بار نچھاور اور قربان جاتا ہوں، دنیا و اخرت میں تمہارا ہی زور ہے۔
ਸਾਧਸੰਗਿ ਨਾਨਕ ਦਰਸੁ ਪਾਇਓ ਬਿਨਸਿਓ ਸਗਲ ਨਿਹੋਰਾ ॥੨॥੭॥੧੬॥ اے نانک! میں نے نیکوکاروں کی صحبت میں رب کا دیدار کر لیا ہے اور دوسروں کا احسان ختم ہوگیا ہے۔ 2۔ 7۔ 16۔
ਗੂਜਰੀ ਮਹਲਾ ੫ ॥ گجری محلہ 5۔
ਆਲ ਜਾਲ ਭ੍ਰਮ ਮੋਹ ਤਜਾਵੈ ਪ੍ਰਭ ਸੇਤੀ ਰੰਗੁ ਲਾਈ ॥ سنت گھر کا بندھن، شبہ اور لگاؤ سے نجات دلاتا ہے اور انسان کا رب سے دل لگا دیتا ہے۔
ਮਨ ਕਉ ਇਹ ਉਪਦੇਸੁ ਦ੍ਰਿੜਾਵੈ ਸਹਜਿ ਸਹਜਿ ਗੁਣ ਗਾਈ ॥੧॥ وہ اس نصیحت سے دل کو مضبوط کرتا ہے کہ بآسانی رب کی حمد و ثنا کرتے رہو۔
ਸਾਜਨ ਐਸੋ ਸੰਤੁ ਸਹਾਈ ॥ اے محبوب! سنت جی ایسے مددگار ہیں کہ
ਜਿਸੁ ਭੇਟੇ ਤੂਟਹਿ ਮਾਇਆ ਬੰਧ ਬਿਸਰਿ ਨ ਕਬਹੂੰ ਜਾਈ ॥੧॥ ਰਹਾਉ ॥ صرف اس کے دیدار سے ہی مایا کے بندھن کٹ جاتے ہیں اور انسان رب کو کبھی نہیں بھلاتا۔ 1۔ وقفہ۔
ਕਰਤ ਕਰਤ ਅਨਿਕ ਬਹੁ ਭਾਤੀ ਨੀਕੀ ਇਹ ਠਹਰਾਈ ॥ کئی طرح کے اعمال اور رسومات کرتے ہوئے آخر کار اس نتیجے پر پہنچا ہوں کہ
ਮਿਲਿ ਸਾਧੂ ਹਰਿ ਜਸੁ ਗਾਵੈ ਨਾਨਕ ਭਵਜਲੁ ਪਾਰਿ ਪਰਾਈ ॥੨॥੮॥੧੭॥ اے نانک! جو شخص سادھو سے مل کر ہری کی مدح سرائی کرتا ہے، وہ دنیوی سمندر سے پار ہوجاتا ہے۔ 2۔ 8۔ 17۔
ਗੂਜਰੀ ਮਹਲਾ ੫ ॥ گجری محلہ 5۔
ਖਿਨ ਮਹਿ ਥਾਪਿ ਉਥਾਪਨਹਾਰਾ ਕੀਮਤਿ ਜਾਇ ਨ ਕਰੀ ॥ رب ایک لمحے میں ہی پیدا کرنے اور تباہ (فنا) کرنے پر قدرت رکھتا ہے؛ اس لیے اس کا اندازہ نہیں لگایا جاسکتا۔
ਰਾਜਾ ਰੰਕੁ ਕਰੈ ਖਿਨ ਭੀਤਰਿ ਨੀਚਹ ਜੋਤਿ ਧਰੀ ॥੧॥ وہ ایک لمحے میں ہی بادشاہ کو فقیر بنادیتا ہے اور حقیر کہلانے والوں کے باطن میں اپنا نور روشن کردیتا ہے۔ 1۔
ਧਿਆਈਐ ਅਪਨੋ ਸਦਾ ਹਰੀ ॥ ہمہ وقت اپنے ہری کا دھیان کرنا چاہیے۔
ਸੋਚ ਅੰਦੇਸਾ ਤਾ ਕਾ ਕਹਾ ਕਰੀਐ ਜਾ ਮਹਿ ਏਕ ਘਰੀ ॥੧॥ ਰਹਾਉ ॥ جس زندگی میں انسان کو ایک گھڑی یعنی تھوری مدت کے لیے رہنا ہے، اس کے بارے میں سوچ اور فکر کیوں کرے۔ 1۔ وقفہ۔
ਤੁਮ੍ਹ੍ਹਰੀ ਟੇਕ ਪੂਰੇ ਮੇਰੇ ਸਤਿਗੁਰ ਮਨ ਸਰਨਿ ਤੁਮ੍ਹ੍ਹਾਰੈ ਪਰੀ ॥ اے میرے کامل صادق گرو! ہمیں تمہارا ہی سہارا ہے اور میرے دل نے تیری پناہ لی ہے۔
ਅਚੇਤ ਇਆਨੇ ਬਾਰਿਕ ਨਾਨਕ ਹਮ ਤੁਮ ਰਾਖਹੁ ਧਾਰਿ ਕਰੀ ॥੨॥੯॥੧੮॥ اے نانک! ہم نہ جاننے والے اور ناسمجھ بچے ہیں، آپ اپنا ہاتھ دے کر ہماری حفاظت کیجیے۔ 2۔ 6۔ 18۔
ਗੂਜਰੀ ਮਹਲਾ ੫ ॥ گجری محلہ 5۔
ਤੂੰ ਦਾਤਾ ਜੀਆ ਸਭਨਾ ਕਾ ਬਸਹੁ ਮੇਰੇ ਮਨ ਮਾਹੀ ॥ اے رب! تو تمام جانداروں کو عطا کرنے والا ہے، میرے دل میں بھی آکر بس جائیے۔
ਚਰਣ ਕਮਲ ਰਿਦ ਮਾਹਿ ਸਮਾਏ ਤਹ ਭਰਮੁ ਅੰਧੇਰਾ ਨਾਹੀ ॥੧॥ جس دل میں تیرے حسین کنول قدم بس جاتے ہیں، وہاں کوئی شبہ اور جہالت کی تاریکی نہیں رہتی۔ 1۔
ਠਾਕੁਰ ਜਾ ਸਿਮਰਾ ਤੂੰ ਤਾਹੀ ॥ اے میرے آقا! میں جس مقام پر بھی تجھے یاد کرتا ہوں، وہیں پاتا ہوں۔
ਕਰਿ ਕਿਰਪਾ ਸਰਬ ਪ੍ਰਤਿਪਾਲਕ ਪ੍ਰਭ ਕਉ ਸਦਾ ਸਲਾਹੀ ॥੧॥ ਰਹਾਉ ॥ اے تمام جانداروں کے پالنہار رب! مجھ پر فضل فرما، تاکہ میں ہمیشہ ہی تیری مدح سرائی کرتا رہوں۔1۔ وقفہ۔
ਸਾਸਿ ਸਾਸਿ ਤੇਰਾ ਨਾਮੁ ਸਮਾਰਉ ਤੁਮ ਹੀ ਕਉ ਪ੍ਰਭ ਆਹੀ ॥ اے رب ! میں ہر سانس کے ساتھ تیرا ذکر کرتا ہوں اور ہمہ وقت تجھ سے ملنے کی آرزو کرتا ہوں۔
ਨਾਨਕ ਟੇਕ ਭਈ ਕਰਤੇ ਕੀ ਹੋਰ ਆਸ ਬਿਡਾਣੀ ਲਾਹੀ ॥੨॥੧੦॥੧੯॥ اے نانک! مجھے صرف خالق رب کا ہی سہارا ہے اور میں نے بقیہ تمام دوسری امیدیں چھوڑ دی ہیں۔ 2۔ 10۔ 16۔


© 2017 SGGS ONLINE
error: Content is protected !!
Scroll to Top