Guru Granth Sahib Translation Project

Guru Granth Sahib Urdu Page 305

Page 305

ਸਚਿਆਰ ਸਿਖ ਬਹਿ ਸਤਿਗੁਰ ਪਾਸਿ ਘਾਲਨਿ ਕੂੜਿਆਰ ਨ ਲਭਨੀ ਕਿਤੈ ਥਾਇ ਭਾਲੇ ॥ سچا سکھ ستگرو کے پاس بیٹھتا ہے اور ان کی خدمت کرتا ہے۔ جھوٹوں کو تلاش و جستجو کرتے ہوئے کہیں بھی ٹھکانہ نہیں ملتا۔
ਜਿਨਾ ਸਤਿਗੁਰ ਕਾ ਆਖਿਆ ਸੁਖਾਵੈ ਨਾਹੀ ਤਿਨਾ ਮੁਹ ਭਲੇਰੇ ਫਿਰਹਿ ਦਯਿ ਗਾਲੇ ॥ جنہیں ستگرو کی گفتگو اچھی نہیں لگتی، ان کے چہرے حقیر ہیں اور وہ رب سے بے عزت ہوکر پھٹکتا پھرتا ہے۔
ਜਿਨ ਅੰਦਰਿ ਪ੍ਰੀਤਿ ਨਹੀ ਹਰਿ ਕੇਰੀ ਸੇ ਕਿਚਰਕੁ ਵੇਰਾਈਅਨਿ ਮਨਮੁਖ ਬੇਤਾਲੇ ॥ جن کے دل میں عشقِ رب نہیں، اس خود پسند بے تال لوگوں کو کب تک تسلی دی جاسکتی ہے؟
ਸਤਿਗੁਰ ਨੋ ਮਿਲੈ ਸੁ ਆਪਣਾ ਮਨੁ ਥਾਇ ਰਖੈ ਓਹੁ ਆਪਿ ਵਰਤੈ ਆਪਣੀ ਵਥੁ ਨਾਲੇ ॥ جو شخص ستگرو سے ملتا ہے، وہ اپنے دل کو (عوارض سے) قابو میں رکھتا ہے۔ نیز وہ خود ہی اپنا سرمایہ رب کے نام پر استعمال کرتا ہے۔
ਜਨ ਨਾਨਕ ਇਕਨਾ ਗੁਰੁ ਮੇਲਿ ਸੁਖੁ ਦੇਵੈ ਇਕਿ ਆਪੇ ਵਖਿ ਕਢੈ ਠਗਵਾਲੇ ॥੧॥ اے نانک! (مخلوق کے اختیار میں کچھ نہیں) کچھ لوگوں کو گرو سے مل کر رب خوشی عطا کرتا ہے اور کچھ فریبی کو الگ کردیتا ہے۔ 1۔
ਮਃ ੪ ॥ محلہ 4۔
ਜਿਨਾ ਅੰਦਰਿ ਨਾਮੁ ਨਿਧਾਨੁ ਹਰਿ ਤਿਨ ਕੇ ਕਾਜ ਦਯਿ ਆਦੇ ਰਾਸਿ ॥ جن کے باطن میں رب کا نام نما خزانہ ہے، واہے گرو خود ان کا کام سنوار دیتا ہے۔
ਤਿਨ ਚੂਕੀ ਮੁਹਤਾਜੀ ਲੋਕਨ ਕੀ ਹਰਿ ਪ੍ਰਭੁ ਅੰਗੁ ਕਰਿ ਬੈਠਾ ਪਾਸਿ ॥ انہیں دوسرے لوگوں کے سہارے کی ضرورت نہیں رہتی؛ کیونکہ رب انہیں اپناکر ہمیشہ ان کے ساتھ ساتگ رہتا ہے۔
ਜਾਂ ਕਰਤਾ ਵਲਿ ਤਾ ਸਭੁ ਕੋ ਵਲਿ ਸਭਿ ਦਰਸਨੁ ਦੇਖਿ ਕਰਹਿ ਸਾਬਾਸਿ ॥ ہر ایک اس کا دیدار کرکے اس کی تعریف کرتے ہیں؛ کیونکہ جب خالق رب خود ان کی طرفداری کرتے ہیں، تو ہر ایک ان کی جانبداری کرے گا۔
ਸਾਹੁ ਪਾਤਿਸਾਹੁ ਸਭੁ ਹਰਿ ਕਾ ਕੀਆ ਸਭਿ ਜਨ ਕਉ ਆਇ ਕਰਹਿ ਰਹਰਾਸਿ ॥ رب کے بنائے ہوئے بادشاہ اور شہنشاہ بھی رب کے خادم کے ساتھ پرستش کرتے ہیں۔
ਗੁਰ ਪੂਰੇ ਕੀ ਵਡੀ ਵਡਿਆਈ ਹਰਿ ਵਡਾ ਸੇਵਿ ਅਤੁਲੁ ਸੁਖੁ ਪਾਇਆ ॥ کامل گرو کی شان بہت عالی ہے۔ بے نظیر رب کی خدمت کرنے سے بے مثال خوشی حاصل ہوتی ہے۔
ਗੁਰਿ ਪੂਰੈ ਦਾਨੁ ਦੀਆ ਹਰਿ ਨਿਹਚਲੁ ਨਿਤ ਬਖਸੇ ਚੜੈ ਸਵਾਇਆ ॥ کامل گرو کے ذریعے رب نے صدقہ دیا ہے، جو ختم نہیں ہوتا، کیونکہ رب ہمیشہ ہی فضل کرتا ہے اور وہ صدقہ دن بدن بڑھتا رہتا ہے۔
ਕੋਈ ਨਿੰਦਕੁ ਵਡਿਆਈ ਦੇਖਿ ਨ ਸਕੈ ਸੋ ਕਰਤੈ ਆਪਿ ਪਚਾਇਆ ॥ جو کوئی معترض (ایسے رب کے خادم کی) عظمت دیکھ کر برداشت نہیں کر سکتا، اسے خود خالق نے حسد کی آگ میں مبتلا کردیا ہے۔
ਜਨੁ ਨਾਨਕੁ ਗੁਣ ਬੋਲੈ ਕਰਤੇ ਕੇ ਭਗਤਾ ਨੋ ਸਦਾ ਰਖਦਾ ਆਇਆ ॥੨॥ غلام نانک خالقِ کائنات رب کی تعریف و توصیف کرتا ہے، جو ہمیشہ اپنے معتقدین کی حفاظت کرتا رہا ہے۔ 2۔
ਪਉੜੀ ॥ پؤڑئ۔
ਤੂ ਸਾਹਿਬੁ ਅਗਮ ਦਇਆਲੁ ਹੈ ਵਡ ਦਾਤਾ ਦਾਣਾ ॥ اے میرے مالک! تُو ناقابلِ رسائی اور رحمت کا گھر ہے، بڑا عطا کرنے والا اور چالاک ہے،
ਤੁਧੁ ਜੇਵਡੁ ਮੈ ਹੋਰੁ ਕੋ ਦਿਸਿ ਨ ਆਵਈ ਤੂਹੈਂ ਸੁਘੜੁ ਮੇਰੈ ਮਨਿ ਭਾਣਾ ॥ مجھے تیرا کوئی دوسرا عظیم ہمسر دکھائی نہیں دیتا، تم ہی ذہین ہو، جو میرے دل کو پسند آئے ہو۔
ਮੋਹੁ ਕੁਟੰਬੁ ਦਿਸਿ ਆਵਦਾ ਸਭੁ ਚਲਣਹਾਰਾ ਆਵਣ ਜਾਣਾ ॥ جو محبت نما کنبہ نظر آتا ہے، سب عارضی ہے اور پیدائش اور موت کے تابع ہے۔
ਜੋ ਬਿਨੁ ਸਚੇ ਹੋਰਤੁ ਚਿਤੁ ਲਾਇਦੇ ਸੇ ਕੂੜਿਆਰ ਕੂੜਾ ਤਿਨ ਮਾਣਾ ॥ جو لوگ حقیقی صادق رب کے علاوہ کسی دوسرے سے دل لگاتے ہیں، وہ جھوٹ کے سوداگر ہیں اور اس پر ان کا غرور بھی جھوٹا ہے۔
ਨਾਨਕ ਸਚੁ ਧਿਆਇ ਤੂ ਬਿਨੁ ਸਚੇ ਪਚਿ ਪਚਿ ਮੁਏ ਅਜਾਣਾ ॥੧੦॥ اے نانک! حقیقی صادق رب کا دھیان کرو، کیونکہ حق (رب) سے محروم ہوئےاحمق لوگ پریشان ہوکر مرتے رہتے ہیں۔
ਸਲੋਕ ਮਃ ੪ ॥ شلوک محلہ 4۔
ਅਗੋ ਦੇ ਸਤ ਭਾਉ ਨ ਦਿਚੈ ਪਿਛੋ ਦੇ ਆਖਿਆ ਕੰਮਿ ਨ ਆਵੈ ॥ خود پسند لوگ پہلے تو ستگرو کو عزت نہیں دیتے، اس کے بعد اس کی تعلیم کا کوئی فائدہ نہیں ہوتا،
ਅਧ ਵਿਚਿ ਫਿਰੈ ਮਨਮੁਖੁ ਵੇਚਾਰਾ ਗਲੀ ਕਿਉ ਸੁਖੁ ਪਾਵੈ ॥ وہ بد قسمت شک میں ہی بھٹکتا رہتا ہے، اگر گرو میں کوئی یقین نہ ہو، تو صرف باتوں سے کیسے خوشی مل سکتی ہے؟
ਜਿਸੁ ਅੰਦਰਿ ਪ੍ਰੀਤਿ ਨਹੀ ਸਤਿਗੁਰ ਕੀ ਸੁ ਕੂੜੀ ਆਵੈ ਕੂੜੀ ਜਾਵੈ ॥ جس کے باطن میں ستگرو کی محبت نہیں، وہ دکھاوے کے لیے (گرو دوار پر) آتا جاتا ہے۔
ਜੇ ਕ੍ਰਿਪਾ ਕਰੇ ਮੇਰਾ ਹਰਿ ਪ੍ਰਭੁ ਕਰਤਾ ਤਾਂ ਸਤਿਗੁਰੁ ਪਾਰਬ੍ਰਹਮੁ ਨਦਰੀ ਆਵੈ ॥ اگر دنیا کا خالق اعلیٰ رب رحم کرے، تو یہ دیکھا جاسکتا ہے کہ ستگرو رب کی شکل ہے۔
ਤਾ ਅਪਿਉ ਪੀਵੈ ਸਬਦੁ ਗੁਰ ਕੇਰਾ ਸਭੁ ਕਾੜਾ ਅੰਦੇਸਾ ਭਰਮੁ ਚੁਕਾਵੈ ॥ پھر وہ گرو کا کلام نما امرت پیتا ہے اور اس کی تمام حسد، فکر اور شبہ ختم ہوجاتا ہے۔
ਸਦਾ ਅਨੰਦਿ ਰਹੈ ਦਿਨੁ ਰਾਤੀ ਜਨ ਨਾਨਕ ਅਨਦਿਨੁ ਹਰਿ ਗੁਣ ਗਾਵੈ ॥੧॥ اے نانک! وہ دن رات ہمیشہ ہی خوش رہتا ہے اور ہمیشہ ہی رب کی حمد و ثنا کرتا رہتا ہے۔ 1۔
ਮਃ ੪ ॥ محلہ 4 ۔
ਗੁਰ ਸਤਿਗੁਰ ਕਾ ਜੋ ਸਿਖੁ ਅਖਾਏ ਸੁ ਭਲਕੇ ਉਠਿ ਹਰਿ ਨਾਮੁ ਧਿਆਵੈ ॥ جو انسان ستگرو کا (سچا) سکھ کہلاتا ہے، وہ صبح سویرے اٹھ کر رب کے نام کا ذکر کرتا ہے۔
ਉਦਮੁ ਕਰੇ ਭਲਕੇ ਪਰਭਾਤੀ ਇਸਨਾਨੁ ਕਰੇ ਅੰਮ੍ਰਿਤ ਸਰਿ ਨਾਵੈ ॥ وہ ہر ایک دن صبح محنت کرتا ہے، غسل کرتا ہے اور پھر نام نما امرت کی جھیل میں غوطہ لگاتا ہے۔
ਉਪਦੇਸਿ ਗੁਰੂ ਹਰਿ ਹਰਿ ਜਪੁ ਜਾਪੈ ਸਭਿ ਕਿਲਵਿਖ ਪਾਪ ਦੋਖ ਲਹਿ ਜਾਵੈ ॥ وہ گرو کی تعلیم کے ذریعے اعلیٰ رب کے نام کا ذکر کرتا رہتا ہے اور اس طرح اس کے تمام گناہ اور عیب دور ہوجاتے ہیں۔
ਫਿਰਿ ਚੜੈ ਦਿਵਸੁ ਗੁਰਬਾਣੀ ਗਾਵੈ ਬਹਦਿਆ ਉਠਦਿਆ ਹਰਿ ਨਾਮੁ ਧਿਆਵੈ ॥ پھر طلوعِ شمس پر وہ گرو کی تعریف و توصیف کا بآوازِ بلند ذکر کرتا ہے اور اٹھتے بیٹھتے رب کے نام کا ذکر کرتا رہتا ہے۔
ਜੋ ਸਾਸਿ ਗਿਰਾਸਿ ਧਿਆਏ ਮੇਰਾ ਹਰਿ ਹਰਿ ਸੋ ਗੁਰਸਿਖੁ ਗੁਰੂ ਮਨਿ ਭਾਵੈ ॥ جو گرو کا سکھ اپنی ہر سانس اور نوالے کے ساتھ میرے ہری رب کی عبادت کرتا ہے، وہ گرو کے دلکو پسندآنے لگتا ہے۔


© 2025 SGGS ONLINE
error: Content is protected !!
Scroll to Top