Guru Granth Sahib Translation Project

Guru Granth Sahib Urdu Page 301

Page 301

ਸਭਿ ਕਾਰਜ ਤਿਨ ਕੇ ਸਿਧਿ ਹਹਿ ਜਿਨ ਗੁਰਮੁਖਿ ਕਿਰਪਾ ਧਾਰਿ ॥ وہ جن گرومکھوں پر فضل کرتا ہے، ان کے سارے کام کامیاب ہوجاتے ہیں۔
ਨਾਨਕ ਜੋ ਧੁਰਿ ਮਿਲੇ ਸੇ ਮਿਲਿ ਰਹੇ ਹਰਿ ਮੇਲੇ ਸਿਰਜਣਹਾਰਿ ॥੨॥ اے نانک! ، وہی رب کو ملا ہے، جو شروع سے ملے ہیں اور جنہیں خالقِ کائنات نے خود ملایا ہے ۔ 2۔
ਪਉੜੀ ॥ پؤڑی۔
ਤੂ ਸਚਾ ਸਾਹਿਬੁ ਸਚੁ ਹੈ ਸਚੁ ਸਚਾ ਗੋਸਾਈ ॥ اے میرے سچے آقا! اے مالک! تم ہمیشہ سچا ہے۔
ਤੁਧੁਨੋ ਸਭ ਧਿਆਇਦੀ ਸਭ ਲਗੈ ਤੇਰੀ ਪਾਈ ॥ پوری کائنات آپ ہی کا دھیان کرتی رہتی ہے اور آپ کے سامنے جھکتی ہے۔
ਤੇਰੀ ਸਿਫਤਿ ਸੁਆਲਿਉ ਸਰੂਪ ਹੈ ਜਿਨਿ ਕੀਤੀ ਤਿਸੁ ਪਾਰਿ ਲਘਾਈ ॥ آپ کی بڑائی حسین اور حسن کا گھر ہے۔ آپ کی جو بھی تعریف کرتا ہے، آپ اسے پار کردیتے ہیں۔
ਗੁਰਮੁਖਾ ਨੋ ਫਲੁ ਪਾਇਦਾ ਸਚਿ ਨਾਮਿ ਸਮਾਈ ॥ آپ گرومکھوں کو پھل عطاکرتے ہیں اور وہ سچے نام میں ضم ہوجاتے ہیں۔
ਵਡੇ ਮੇਰੇ ਸਾਹਿਬਾ ਵਡੀ ਤੇਰੀ ਵਡਿਆਈ ॥੧॥ اے میرے عظیم آقا! تیری شان اعلیٰ ہے۔ 1۔
ਸਲੋਕ ਮਃ ੪ ॥ شلوک محلہ 4۔
ਵਿਣੁ ਨਾਵੈ ਹੋਰੁ ਸਲਾਹਣਾ ਸਭੁ ਬੋਲਣੁ ਫਿਕਾ ਸਾਦੁ ॥ نامِ رب کے علاوہ کسی دیگر اشیاء کی تعریف اور ہر قسم کی بات چیت پھیکی ہے۔
ਮਨਮੁਖ ਅਹੰਕਾਰੁ ਸਲਾਹਦੇ ਹਉਮੈ ਮਮਤਾ ਵਾਦੁ ॥ خود غرض انسان اپنے غرور کی تعریف کرتا ہے؛ لیکن کبر کا لوبھ فضول ہے۔
ਜਿਨ ਸਾਲਾਹਨਿ ਸੇ ਮਰਹਿ ਖਪਿ ਜਾਵੈ ਸਭੁ ਅਪਵਾਦੁ ॥ وہ جن کی تعریف کرتا ہے، وہ مرجاتا ہیں۔ وہ تمام تنازعات میں خستہ ہوجاتا ہے۔
ਜਨ ਨਾਨਕ ਗੁਰਮੁਖਿ ਉਬਰੇ ਜਪਿ ਹਰਿ ਹਰਿ ਪਰਮਾਨਾਦੁ ॥੧॥ اے نانک! گرومکھ روحِ اعلیٰ ہری رب کی پرستش کرکے بچ گئے ہیں۔ 1۔
ਮਃ ੪ ॥ محلہ 4۔
ਸਤਿਗੁਰ ਹਰਿ ਪ੍ਰਭੁ ਦਸਿ ਨਾਮੁ ਧਿਆਈ ਮਨਿ ਹਰੀ ॥ اے ستگرو! مجھے ہری رب کا کلام سنائیے؛ تاکہ میں اپنے دل میں ان کے نام کا دھیان کروں۔
ਨਾਨਕ ਨਾਮੁ ਪਵਿਤੁ ਹਰਿ ਮੁਖਿ ਬੋਲੀ ਸਭਿ ਦੁਖ ਪਰਹਰੀ ॥੨॥ اے نانک! واہے گرو کا نام بہت مقدس ہے؛ اس لیے میری یہی آرزو ہے کہ میں اپنے منہ سے (ہری نام)کہہ کر اپنے تمام دکھوں کا خاتمہ کرلوں۔ 2۔
ਪਉੜੀ ॥ پؤڑی۔
ਤੂ ਆਪੇ ਆਪਿ ਨਿਰੰਕਾਰੁ ਹੈ ਨਿਰੰਜਨ ਹਰਿ ਰਾਇਆ ॥ اے خیال سے ماورا رب! آپ خود ہی شکل و صورت سے پاک ہیں۔ اے صادق اعلیٰ رب!
ਜਿਨੀ ਤੂ ਇਕ ਮਨਿ ਸਚੁ ਧਿਆਇਆ ਤਿਨ ਕਾ ਸਭੁ ਦੁਖੁ ਗਵਾਇਆ ॥ جنہوں نے ذہنی یکسوئی کے ساتھ تیرا کا دھیان کیا ہے، تو نے ان کے تمام غموں کو دور کردیا ہے۔
ਤੇਰਾ ਸਰੀਕੁ ਕੋ ਨਾਹੀ ਜਿਸ ਨੋ ਲਵੈ ਲਾਇ ਸੁਣਾਇਆ ॥ تیرا ہمسر کوئی نہیں، جسے پاس بٹھا کر میں تیرا ذکر کروں۔
ਤੁਧੁ ਜੇਵਡੁ ਦਾਤਾ ਤੂਹੈ ਨਿਰੰਜਨਾ ਤੂਹੈ ਸਚੁ ਮੇਰੈ ਮਨਿ ਭਾਇਆ ॥ اے بے عیب رب! تیری عظیم ذات ہی عطا کرنے والی ہے اور تو ہی میرے دل کو محبوب ہے۔
ਸਚੇ ਮੇਰੇ ਸਾਹਿਬਾ ਸਚੇ ਸਚੁ ਨਾਇਆ ॥੨॥ اے میرے صادق مولیٰ! تیری شان سچی ہے۔ 2۔
ਸਲੋਕ ਮਃ ੪ ॥ شلوک محلہ 4۔
ਮਨ ਅੰਤਰਿ ਹਉਮੈ ਰੋਗੁ ਹੈ ਭ੍ਰਮਿ ਭੂਲੇ ਮਨਮੁਖ ਦੁਰਜਨਾ ॥ جس کے باطن میں کبر کا مرض موجود ہے، ایسا خود پسند شریر انسان شبہ میں بھٹکا ہوا ہے۔
ਨਾਨਕ ਰੋਗੁ ਗਵਾਇ ਮਿਲਿ ਸਤਿਗੁਰ ਸਾਧੂ ਸਜਨਾ ॥੧॥ اے نانک! کبر کی یہ بیماری ستگرو کی ملاقات اور سادھو سنتوں کی صحبت سے دور کی جاسکتی ہے۔ 1۔
ਮਃ ੪ ॥ محلہ 4 ۔
ਮਨੁ ਤਨੁ ਰਤਾ ਰੰਗ ਸਿਉ ਗੁਰਮੁਖਿ ਹਰਿ ਗੁਣਤਾਸੁ ॥ گرومکھوں کا دل اور جسم خوبیوں کے ذخائر رب کی محبت میں مگن رہتا ہے۔
ਜਨ ਨਾਨਕ ਹਰਿ ਸਰਣਾਗਤੀ ਹਰਿ ਮੇਲੇ ਗੁਰ ਸਾਬਾਸਿ ॥੨॥ اے نانک! اس نے واہے گرو کی پناہ لی ہے۔ وہ گرو قابلِ مبارکباد ہے، جنہوں نے اسے رب سے ملادیا ہے۔ 2۔
ਪਉੜੀ ॥ پؤڑی۔
ਤੂ ਕਰਤਾ ਪੁਰਖੁ ਅਗੰਮੁ ਹੈ ਕਿਸੁ ਨਾਲਿ ਤੂ ਵੜੀਐ ॥ اے قادر مطلق رب ! تیری ذات نا قابلِ رسائی ہے، پھر میں تیرا موازنہ کس سے کروں؟
ਤੁਧੁ ਜੇਵਡੁ ਹੋਇ ਸੁ ਆਖੀਐ ਤੁਧੁ ਜੇਹਾ ਤੂਹੈ ਪੜੀਐ ॥ اگر کوئی آپ جیسا عظیم ہو، تو میں اس کا نام لوں؛ لیکن آپ جیسی صرف آپ ہی کی ذات ہے۔
ਤੂ ਘਟਿ ਘਟਿ ਇਕੁ ਵਰਤਦਾ ਗੁਰਮੁਖਿ ਪਰਗੜੀਐ ॥ "(اے مالک!) آپ ہر جسم میں موجود ہیں، لیکن یہ بات ان لوگوں پر ظاہر ہوتی ہے، جو ستگرو کے سامنے ہوتے ہیں۔
ਤੂ ਸਚਾ ਸਭਸ ਦਾ ਖਸਮੁ ਹੈ ਸਭ ਦੂ ਤੂ ਚੜੀਐ ॥ اے رب! تو ہی سچا اور ہم سب کا مالک ہے اور تو ہی سب سے اعلیٰ ہے۔
ਤੂ ਕਰਹਿ ਸੁ ਸਚੇ ਹੋਇਸੀ ਤਾ ਕਾਇਤੁ ਕੜੀਐ ॥੩॥ اے صادق اعلٰی رب! اگر ہمیں یہ یقین ہوجائے کہ جو کچھ تو کرتا ہے، وہی ہوتا ہے، تو پھر ہم کیوںافسوس کریں؟ 3۔
ਸਲੋਕ ਮਃ ੪ ॥ شلوک محلہ 4۔
ਮੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਅਠੇ ਪਹਰ ਲਗੰਨਿ ॥ میرا تن اور من آٹھوں پہر محبوب کی محبت میں مشغول رہے۔
ਜਨ ਨਾਨਕ ਕਿਰਪਾ ਧਾਰਿ ਪ੍ਰਭ ਸਤਿਗੁਰ ਸੁਖਿ ਵਸੰਨਿ ॥੧॥ اے نانک! جن پر واہے گرو اپنا فضل فرماتا ہے، وہ ستگرو کے سکھ میں رہتا ہے۔ 1۔
ਮਃ ੪ ॥ محلہ 4۔
ਜਿਨ ਅੰਦਰਿ ਪ੍ਰੀਤਿ ਪਿਰੰਮ ਕੀ ਜਿਉ ਬੋਲਨਿ ਤਿਵੈ ਸੋਹੰਨਿ ॥ جن کے باطن میں رب کا عشق ہے، جب وہ رب کی تعریف و توصیف کرتا ہے، تو وہ بہت خوبصورتلگتا ہے۔
ਨਾਨਕ ਹਰਿ ਆਪੇ ਜਾਣਦਾ ਜਿਨਿ ਲਾਈ ਪ੍ਰੀਤਿ ਪਿਰੰਨਿ ॥੨॥ اے نانک! جس رب نے یہ محبت لگائی ہے، وہ خود ہی جانتا ہے۔ 2۔
ਪਉੜੀ ॥ پؤڑی۔
ਤੂ ਕਰਤਾ ਆਪਿ ਅਭੁਲੁ ਹੈ ਭੁਲਣ ਵਿਚਿ ਨਾਹੀ ॥ اے خالقِ کائنات رب! تو خود ہی ناقابل فراموش ہے؛ اس لیے کوئی بھول نہیں کرتا۔
ਤੂ ਕਰਹਿ ਸੁ ਸਚੇ ਭਲਾ ਹੈ ਗੁਰ ਸਬਦਿ ਬੁਝਾਹੀ ॥ اے صادق! تو جو کچھ کرتا ہے، وہ بہتر کرتا ہے۔ یہ علم گرو کے کلام سے حاصل ہوتا ہے۔
ਤੂ ਕਰਣ ਕਾਰਣ ਸਮਰਥੁ ਹੈ ਦੂਜਾ ਕੋ ਨਾਹੀ ॥ اے رب ! تو تمام کام کرنے اور انسانوں سے کروانے پر قادر ہے۔ تیرے سوا دوسرا کوئی نہیں۔
ਤੂ ਸਾਹਿਬੁ ਅਗਮੁ ਦਇਆਲੁ ਹੈ ਸਭਿ ਤੁਧੁ ਧਿਆਹੀ ॥ اے میرے مالک! تُو ناقابلِ رسائی اور رحمت کا ٹھکانہ ہے اور پوری کائنات تیرا ہی دھیان کرتی رہتی ہے۔


© 2017 SGGS ONLINE
error: Content is protected !!
Scroll to Top