Guru Granth Sahib Translation Project

Guru Granth Sahib Urdu Page 286

Page 286

ਤਾ ਕਉ ਰਾਖਤ ਦੇ ਕਰਿ ਹਾਥ ॥ وہ اسے اپنا ہاتھ دے کر بچالیتا ہے۔
ਮਾਨਸ ਜਤਨ ਕਰਤ ਬਹੁ ਭਾਤਿ ॥ انسان مختلف طریقوں سے کوشش کرتا ہے،
ਤਿਸ ਕੇ ਕਰਤਬ ਬਿਰਥੇ ਜਾਤਿ ॥ لیکن اس کے کام ناکام ہو جاتے ہیں۔
ਮਾਰੈ ਨ ਰਾਖੈ ਅਵਰੁ ਨ ਕੋਇ ॥ واہے گرو کے سوا دوسرا کوئی مار اور بچا نہیں سکتا۔ تمام جانداروں کا رب ہی نگہبان ہے۔
ਸਰਬ ਜੀਆ ਕਾ ਰਾਖਾ ਸੋਇ ॥ اے فانی انسان! تم کیوں فکر کرتے ہو؟
ਕਾਹੇ ਸੋਚ ਕਰਹਿ ਰੇ ਪ੍ਰਾਣੀ ॥ اے نانک! غیر مرئی اور حیرت انگیز رب کو یاد کر۔
ਜਪਿ ਨਾਨਕ ਪ੍ਰਭ ਅਲਖ ਵਿਡਾਣੀ ॥੫॥ بار بار رب کے نام کا ورد کرنا چاہیے۔
ਬਾਰੰ ਬਾਰ ਬਾਰ ਪ੍ਰਭੁ ਜਪੀਐ ॥ نام امرت پی کر یہ دماغ اور جسم مطمئن ہو جاتے ہیں۔
ਪੀ ਅੰਮ੍ਰਿਤੁ ਇਹੁ ਮਨੁ ਤਨੁ ਧ੍ਰਪੀਐ ॥ جس گرو کے شاگرد کو قیمتی پتھر حاصل ہوا ہے،
ਨਾਮ ਰਤਨੁ ਜਿਨਿ ਗੁਰਮੁਖਿ ਪਾਇਆ ॥ وہ رب کے سوا کسی دوسرے کو نہیں دیکھتا۔
ਤਿਸੁ ਕਿਛੁ ਅਵਰੁ ਨਾਹੀ ਦ੍ਰਿਸਟਾਇਆ ॥ نام اس کی دولت ہے اور نام ہی اس کی شکل،رنگ ہے۔
ਨਾਮੁ ਧਨੁ ਨਾਮੋ ਰੂਪੁ ਰੰਗੁ ॥ نام اس کی خوشی ہے اور ہری کا نام ہی اس کا ساتھی ہوتا ہے۔
ਨਾਮੋ ਸੁਖੁ ਹਰਿ ਨਾਮ ਕਾ ਸੰਗੁ ॥ جو انسان نام امرت سے مطمئن ہوجاتے ہیں،
ਨਾਮ ਰਸਿ ਜੋ ਜਨ ਤ੍ਰਿਪਤਾਨੇ ॥ اس کی روح اور جسم صرف نام میں ہی مگن ہوجاتے ہیں۔
ਮਨ ਤਨ ਨਾਮਹਿ ਨਾਮਿ ਸਮਾਨੇ ॥ اے نانک! اٹھتے بیٹھتے اور سوتے وقت ہمیشہ رب کا نام یاد رکھنا خادموں کا کام ہوتا ہے۔
ਊਠਤ ਬੈਠਤ ਸੋਵਤ ਨਾਮ ॥ اپنی زبان سے دن رات واہے گرو کی حمد و ثنا کرو۔
ਕਹੁ ਨਾਨਕ ਜਨ ਕੈ ਸਦ ਕਾਮ ॥੬॥ یہ تحفہ رب نے اپنے خادموں کو عطا کیا ہے۔
ਬੋਲਹੁ ਜਸੁ ਜਿਹਬਾ ਦਿਨੁ ਰਾਤਿ ॥ وہ دل کے حوصلے سے عبادت کرتا ہے۔
ਪ੍ਰਭਿ ਅਪਨੈ ਜਨ ਕੀਨੀ ਦਾਤਿ ॥ اور اپنے رب میں ہی مصروف رہتا ہے۔
ਕਰਹਿ ਭਗਤਿ ਆਤਮ ਕੈ ਚਾਇ ॥ وہ جو کچھ ہورہا ہے، رب کی مرضی و خوشی سے جانتا ہے اور اپنے رب کے حکم کو پہچانتا ہے۔
ਪ੍ਰਭ ਅਪਨੇ ਸਿਉ ਰਹਹਿ ਸਮਾਇ ॥ اس کی شان کون بیان کر سکتا ہے؟
ਜੋ ਹੋਆ ਹੋਵਤ ਸੋ ਜਾਨੈ ॥ اس کی ایک تعریف کو بھی میں بیان کرنا نہیں جانتا۔
ਪ੍ਰਭ ਅਪਨੇ ਕਾ ਹੁਕਮੁ ਪਛਾਨੈ ॥ وہ جو سارا دن رب کے حضور میں رہتا ہے، اے نانک! وہ کامل آدمی ہے۔
ਤਿਸ ਕੀ ਮਹਿਮਾ ਕਉਨ ਬਖਾਨਉ ॥ اے میرے دماغ! تم ان کی پناہ لو۔
ਤਿਸ ਕਾ ਗੁਨੁ ਕਹਿ ਏਕ ਨ ਜਾਨਉ ॥ اپنا دماغ اور جسم ان لوگوں کے حوالے کردو۔
ਆਠ ਪਹਰ ਪ੍ਰਭ ਬਸਹਿ ਹਜੂਰੇ ॥ جس آدمی نے اپنے رب کو پہچان لیا ہے، وہ انسان ہر چیز کا عطا کرنے والا ہے۔
ਕਹੁ ਨਾਨਕ ਸੇਈ ਜਨ ਪੂਰੇ ॥੭॥ اس کی پناہ میں تمہیں ساری خوشیاں مل جائیں گی۔
ਮਨ ਮੇਰੇ ਤਿਨ ਕੀ ਓਟ ਲੇਹਿ ॥ اس کے دیدار سے تمام گناہ مٹ جائیں گے۔
ਮਨੁ ਤਨੁ ਅਪਨਾ ਤਿਨ ਜਨ ਦੇਹਿ ॥ دوسری چال چھوڑ دو،
ਜਿਨਿ ਜਨਿ ਅਪਨਾ ਪ੍ਰਭੂ ਪਛਾਤਾ ॥ رب کے اس خادم کی خدمت میں خود کو لگالو۔
ਸੋ ਜਨੁ ਸਰਬ ਥੋਕ ਕਾ ਦਾਤਾ ॥ تیرا آواگون مٹ جائے گا۔ اے نانک! ہمیشہ ہی اس خادم کے قدموں کی پوجا کرو۔
ਤਿਸ ਕੀ ਸਰਨਿ ਸਰਬ ਸੁਖ ਪਾਵਹਿ ॥ تیرا آواگون مٹ جائے گا۔ اے نانک! ہمیشہ ہی اس خادم کے قدموں کی پوجا کرو۔
ਤਿਸ ਕੈ ਦਰਸਿ ਸਭ ਪਾਪ ਮਿਟਾਵਹਿ ॥ شلوک
ਅਵਰ ਸਿਆਨਪ ਸਗਲੀ ਛਾਡੁ ॥ جس نے حقیقی غیر متشکل رب کو جان لیا ہے، اس کا نام ست گرو ہے۔
ਤਿਸੁ ਜਨ ਕੀ ਤੂ ਸੇਵਾ ਲਾਗੁ ॥ اے نانک! اس کی صحبت میں رب کی تعریف کرنے سے اس کا شاگرد بھی پار ہو جاتا ہے۔
ਆਵਨੁ ਜਾਨੁ ਨ ਹੋਵੀ ਤੇਰਾ ॥ اشٹپدی
ਨਾਨਕ ਤਿਸੁ ਜਨ ਕੇ ਪੂਜਹੁ ਸਦ ਪੈਰਾ ॥੮॥੧੭॥ ست گرو اپنے شاگرد کی پرورش کرتا ہے۔
ਸਲੋਕੁ ॥ گرو جی اپنے خادم پرہمیشہ مہربان رہتے ہیں۔
ਸਤਿ ਪੁਰਖੁ ਜਿਨਿ ਜਾਨਿਆ ਸਤਿਗੁਰੁ ਤਿਸ ਕਾ ਨਾਉ ॥ گرو اپنے شاگرد کی کم عقلی والی میل کو صاف کردیتے ہیں۔
ਤਿਸ ਕੈ ਸੰਗਿ ਸਿਖੁ ਉਧਰੈ ਨਾਨਕ ਹਰਿ ਗੁਨ ਗਾਉ ॥੧॥ گرو کی ہدایت سے وہ ہری کے نام کا ذکر کرتا ہے۔
ਅਸਟਪਦੀ ॥ ست گرو اپنے شاگرد کے بندھن کاٹ دیتے ہیں۔
ਸਤਿਗੁਰੁ ਸਿਖ ਕੀ ਕਰੈ ਪ੍ਰਤਿਪਾਲ ॥ گرو کا شاگرد برائیوں سے منہ موڑ لیتا ہے۔
ਸੇਵਕ ਕਉ ਗੁਰੁ ਸਦਾ ਦਇਆਲ ॥ ست گرو اپنے شاگرد کو رب کے نام کی شکل میں دولت عطا کرتے ہیں۔
ਸਿਖ ਕੀ ਗੁਰੁ ਦੁਰਮਤਿ ਮਲੁ ਹਿਰੈ ॥ گرو کا شاگرد بہت خوش قسمت ہوتا ہے۔
ਗੁਰ ਬਚਨੀ ਹਰਿ ਨਾਮੁ ਉਚਰੈ ॥ ست گرو اپنے شاگرد کی دنیا اور آخرت سنوار دیتے ہیں۔
ਸਤਿਗੁਰੁ ਸਿਖ ਕੇ ਬੰਧਨ ਕਾਟੈ ॥ اے نانک! ست گرو اپنے شاگرد کو اپنے دل کے قریب رکھتا ہے۔
ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ جو خادم گرو کے گھر میں رہتا ہے،
ਸਤਿਗੁਰੁ ਸਿਖ ਕਉ ਨਾਮ ਧਨੁ ਦੇਇ ॥ وہ گرو کے حکم کو خوش دلی سے قبول کرتا ہے۔
ਗੁਰ ਕਾ ਸਿਖੁ ਵਡਭਾਗੀ ਹੇ ॥ وہ خود کو بڑا نہیں جتلاتا۔
ਸਤਿਗੁਰੁ ਸਿਖ ਕਾ ਹਲਤੁ ਪਲਤੁ ਸਵਾਰੈ ॥ وہ ہر وقت اپنے دل میں ہری پرمیشور کے نام کا دھیان کرتا رہتا ہے۔
ਨਾਨਕ ਸਤਿਗੁਰੁ ਸਿਖ ਕਉ ਜੀਅ ਨਾਲਿ ਸਮਾਰੈ ॥੧॥ جو اپنا دماغ ست گرو کے سامنے بیچ دیتا ہے،
ਗੁਰ ਕੈ ਗ੍ਰਿਹਿ ਸੇਵਕੁ ਜੋ ਰਹੈ ॥ اس خادم کے سارے کام سنور جاتے ہیں۔
ਗੁਰ ਕੀ ਆਗਿਆ ਮਨ ਮਹਿ ਸਹੈ ॥ جو خادم بے لوث جذبے سے گرو کی خدمت کرتا ہے،
ਆਪਸ ਕਉ ਕਰਿ ਕਛੁ ਨ ਜਨਾਵੈ ॥ وہ رب کو پا لیتا ہے۔
ਹਰਿ ਹਰਿ ਨਾਮੁ ਰਿਦੈ ਸਦ ਧਿਆਵੈ ॥
ਮਨੁ ਬੇਚੈ ਸਤਿਗੁਰ ਕੈ ਪਾਸਿ ॥
ਤਿਸੁ ਸੇਵਕ ਕੇ ਕਾਰਜ ਰਾਸਿ ॥
ਸੇਵਾ ਕਰਤ ਹੋਇ ਨਿਹਕਾਮੀ ॥
ਤਿਸ ਕਉ ਹੋਤ ਪਰਾਪਤਿ ਸੁਆਮੀ ॥
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://mainjp1131.com/ https://triwarno-banyuurip.purworejokab.go.id/template-surat/kk/kaka-sbobet/