Guru Granth Sahib Translation Project

Guru Granth Sahib Urdu Page 169

Page 169

ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥ ابدی، قادر مطلق اور لاجواب اعلیٰ رب پوری دنیا کے قریب ہی رہتا ہے۔
ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥ اس رب کو کامل گرو نے میرے دل میں ہی اتارا ہے، (اس لیے) میں نے اپنا سر گرو کے پاس بیچ دیا ہے۔ 3۔
ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥ اے معبود رب! آپ انسانوں کے اندر اور باہر ہر جگہ موجود ہیں اور اندر اور باہر میں آپ کی پناہ میں ہوں، (میرے لیے) آپ دنیا کے سب سے بڑے عظیم انسان ہیں۔
ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥ متنفس نانک ثالث ستگرو سے مل کر دن رات رب کی حمد و ثنا کرتا رہتا ہیں۔ 4۔ 1۔ 15۔ 53۔
ਗਉੜੀ ਪੂਰਬੀ ਮਹਲਾ ੪ ॥ گؤڑی پوربی محلہ 4۔
ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥ اے رب ! آپ دنیا کی زندگی، لامحدود اور ہم سب کے مالک ہیں۔ اے مالک کائنات! آپ قادر مطلق ہیں اورقسمت کے عطا کرنے والے ہیں۔
ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥੧॥ اے میرے مالک! ہم انسانوں کو آپ جس راستے کی بھی ترغیب دیتے ہیں، ہم اسی راستے پر چلتے ہیں۔1۔
ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥ اے میرے رام! میرا دل رب کی محبت میں مگن ہوگیا ہے۔
ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥ ست سنگ میں مل کر میں نے رام کا رس حاصل کرلیا ہے اور اب میرا دل ہری رام کے نام میں مشغول رہتاہے۔ 1۔ وقفہ۔
ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥ ہری رب کا نام دنیا کی تمام بیماریوں کی دوا ہے۔ ہری رب کا نام ہمیشہ صادق ہے۔
ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥੨॥ جو لوگ گرو کی تعلیمات سے رام رس کو چکھتے ہیں، ان کے تمام گناہ اور خطائیں ختم ہوجاتے ہیں۔ 2۔
ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥ جن کے سر پر خالق نے شروع سے ہی ایسی قسمت لکھ دی ہے، وہ گرو نما خوشی کے تالاب میں غسل کرتے ہیں۔
ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥੩॥ جو رام نام کی محبت میں مگن رہتے ہیں، ان کی کم عقلی سے گناہوں کی تمام گندگی دور ہوجاتی ہے۔ 3۔
ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥ اے میرے رام! آپ خود ہی سب کچھ ہیں۔ آپ خود ہی تمام جانداروں کے آقا ہیں اور آپ جیسا عظیم دینے والا دوسرا کوئی نہیں۔
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥ نانک صرف رب کا نام لینے سے ہی جیتا ہے۔ رب کی رحمت سے ہی رب کا ذکر ہوتا ہے۔ 4۔ 2۔ 16۔ 54۔
ਗਉੜੀ ਪੂਰਬੀ ਮਹਲਾ ੪ ॥ گؤڑی پوربی محلہ 4۔
ਕਰਹੁ ਕ੍ਰਿਪਾ ਜਗਜੀਵਨ ਦਾਤੇ ਮੇਰਾ ਮਨੁ ਹਰਿ ਸੇਤੀ ਰਾਚੇ ॥ اے دنیاوی زندگی! اے دینے والے! مجھ پر اپنا ایسا کرم فرما کہ میرا دل رب کی یاد میں مشغول رہے۔
ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪਿ ਹਰਿ ਹਰਿ ਹਰਿ ਮਨੁ ਮਾਚੇ ॥੧॥ ستگرو نے مجھے بہت پاکیزہ الفاظ دیا ہے اور ہری رب کے نام کا ذکر کرنے سے میرا دل خوش ہوگیا ہے۔1۔
ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ ॥ اے میرے رام! میرا تن اور من سچے رب نے باندھ لیا ہے۔
ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥੧॥ ਰਹਾਉ ॥ اے ہری رب! گرو- ستگرو کی تعلیم سے میں اس کال (موت) سے بچ گیا ہوں جس کے منہ (پنجے) میںساری دنیا پھنسی ہوئی ہے۔ 1۔ وقفہ۔
ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥ جن کو رب سے محبت نہیں، وہ بدکار، بے وقوف اور جھوٹا انسان ہے۔
ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥ وہ پیدائش اور موت کی سخت تکلیفیں اٹھاتے ہیں اور بار بار پیدا ہوتے اور مرتے اور پاخانہ میں سڑتےرہتے ہیں۔ 2۔
ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥ اے رب! آپ رحمت کا گھر اور مہاجرین کے پالنہار ہیں۔ اے آقا! میں درخواست کرتا ہوں کہ مجھے اپنیمحبت کا عطیہ عطا فرمادیں۔
ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥੩॥ مجھے رب کے خادموں کا خادم بنادے؛ تاکہ میرا دل محبت میں مگن ہوکر رقص کرے۔ 3۔
ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥ اے میرے مالک رب! آپ خود ہی بڑے تاجر ہیں اور میں آپ کا سوداگر ہوں۔
ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥ میرا دماغ، جسم اور زندگی سب کچھ آپ کا ہی سرمایہ ہے۔ اے سچے رب! آپ نانک کے بڑے تاجر ہیں۔ 4۔3۔ 17۔ 55۔
ਗਉੜੀ ਪੂਰਬੀ ਮਹਲਾ ੪ ॥ گؤڑی پوربی محلہ 4۔
ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥ اے رب ! آپ بہت مہربان اور تمام دکھوں کو ختم کرنے والے ہیں۔ آپ میری ایک دعا غور سے سنیے۔
ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥ اے میرے مالک ہری! مجھے اُس ستگرو سے ملادو، جس کی مہربانی سے آپ جانے جاتے ہیں اور جو میری زندگی ہے۔ 1۔
ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ اے میرے رام! میں ستگرو کو پربرہما کہہ کر مانتا ہوں۔
ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥ میں احمق، بدمعاش اور کم عقل والا ہوں۔ اے رب! میں نے آپ کو ستگرو کی گفتگو سے پہچان لیا ہے۔ 1۔ وقفہ۔
ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥ میں نے دنیا کے تمام مختلف رس دیکھے ہیں، لیکن یہ سبھی بالکل پھیکے ہیں۔
error: Content is protected !!
Scroll to Top
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html
https://mta.sertifikasi.upy.ac.id/application/mdemo/ slot gacor slot demo https://bppkad.mamberamorayakab.go.id/wp-content/modemo/ http://gsgs.lingkungan.ft.unand.ac.id/includes/demo/
https://jackpot-1131.com/ https://maindijp1131tk.net/ https://triwarno-banyuurip.purworejokab.go.id/template-surat/kk/kaka-sbobet/
https://netizenews.blob.core.windows.net/barang-langka/bocoran-situs-slot-gacor-pg.html https://netizenews.blob.core.windows.net/barang-langka/bocoran-tips-gampang-maxwin-terbaru.html