Guru Granth Sahib Translation Project

Guru Granth Sahib Urdu Page 1399

Page 1399

ਨਲ੍ ਕਵਿ ਪਾਰਸ ਪਰਸ ਕਚ ਕੰਚਨਾ ਹੁਇ ਚੰਦਨਾ ਸੁਬਾਸੁ ਜਾਸੁ ਸਿਮਰਤ ਅਨ ਤਰ ॥ کوی نَلہ کہتے ہیں:جیسے پارس کے چھونے سے کانچ سونا بن جائے،ویسے ہی میں بھی گرو رام داس جی کے لمس سےخوشبودار چَندن کی طرح ہو گیا ہوں۔
ਜਾ ਕੇ ਦੇਖਤ ਦੁਆਰੇ ਕਾਮ ਕ੍ਰੋਧ ਹੀ ਨਿਵਾਰੇ ਜੀ ਹਉ ਬਲਿ ਬਲਿ ਜਾਉ ਸਤਿਗੁਰ ਸਾਚੇ ਨਾਮ ਪਰ ॥੩॥ جس کے دیدار سے شہوت اور غصہ دور ہو جائیں،ایسے صادق گرو رام داس کے سچے نام پر میں ہر دم قربان جاؤں۔ 3
ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥ گرو امرداس جی نے گرو رام داس جی کو۔راج یوگ (یعنی گروگدی) کے تخت پر بٹھایا۔
ਪ੍ਰਥਮੇ ਨਾਨਕ ਚੰਦੁ ਜਗਤ ਭਯੋ ਆਨੰਦੁ ਤਾਰਨਿ ਮਨੁਖ੍ ਜਨ ਕੀਅਉ ਪ੍ਰਗਾਸ ॥ سب سے پہلے گرو نانک جی چاند کی طرح جگ میں ظاہر ہوئے، جن کے آنے سے جگ میں لطف پھیل گیا،اور انسانوں کو نجات دینے کے لیے انہوں نے ہری نام کا نور عطا کیا۔
ਗੁਰ ਅੰਗਦ ਦੀਅਉ ਨਿਧਾਨੁ ਅਕਥ ਕਥਾ ਗਿਆਨੁ ਪੰਚ ਭੂਤ ਬਸਿ ਕੀਨੇ ਜਮਤ ਨ ਤ੍ਰਾਸ ॥ پھر گرو انگد دیو جی کو وہ خزانہ بخشا، جنہوں نے رب کے ان کہے کلام کا علم دیا،۔پانچوں خصلتوں کو قابو میں کیا، اور موت بھی ان پر اثر نہ کر سکی۔
ਗੁਰ ਅਮਰੁ ਗੁਰੂ ਸ੍ਰੀ ਸਤਿ ਕਲਿਜੁਗਿ ਰਾਖੀ ਪਤਿ ਅਘਨ ਦੇਖਤ ਗਤੁ ਚਰਨ ਕਵਲ ਜਾਸ ॥ پھر گرو امرداس جی نے۔سچے رب کی فرماں روائی کو تسلیم کیا،۔کلجگ میں لوگوں کی عزت بچائی،۔اور جن کے قدموں کے دیدار سے پاپ نرک میں گرنے والے بھی نجات پا گئے۔
ਸਭ ਬਿਧਿ ਮਾਨੵਿਉ ਮਨੁ ਤਬ ਹੀ ਭਯਉ ਪ੍ਰਸੰਨੁ ਰਾਜੁ ਜੋਗੁ ਤਖਤੁ ਦੀਅਨੁ ਗੁਰ ਰਾਮਦਾਸ ॥੪॥ انہوں نے بھائی رام داس کو ہر پہلو سے قبول کیا، دل خوش ہو گیا، اور انہیں راج یوگ (گروگدی) کا تخت عطا کیا۔
ਰਡ ॥ رڈ۔
ਜਿਸਹਿ ਧਾਰੵਿਉ ਧਰਤਿ ਅਰੁ ਵਿਉਮੁ ਅਰੁ ਪਵਣੁ ਤੇ ਨੀਰ ਸਰ ਅਵਰ ਅਨਲ ਅਨਾਦਿ ਕੀਅਉ ॥ جس نے زمین، آسمان، ہوا، پانی، ندی نالے، آگ اور اناج سب پیدا کیے،
ਸਸਿ ਰਿਖਿ ਨਿਸਿ ਸੂਰ ਦਿਨਿ ਸੈਲ ਤਰੂਅ ਫਲ ਫੁਲ ਦੀਅਉ ॥ اسی رب نے چاند، تارے، سورج، پہاڑ، درخت، پھل اور پھول بھی دیے۔
ਸੁਰਿ ਨਰ ਸਪਤ ਸਮੁਦ੍ਰ ਕਿਅ ਧਾਰਿਓ ਤ੍ਰਿਭਵਣ ਜਾਸੁ ॥ اسی رب نے دیوتا، انسان، سات سمندر،۔اور تینوں لوک پیدا کیے اور سنبھالے۔
ਸੋਈ ਏਕੁ ਨਾਮੁ ਹਰਿ ਨਾਮੁ ਸਤਿ ਪਾਇਓ ਗੁਰ ਅਮਰ ਪ੍ਰਗਾਸੁ ॥੧॥੫॥ وہی ایک رب ہے، اور اس کا سچا ہری نام گرو رام داس جی نے اپنے صادق گرو امرداس جی سے پایا۔ 1 5
ਕਚਹੁ ਕੰਚਨੁ ਭਇਅਉ ਸਬਦੁ ਗੁਰ ਸ੍ਰਵਣਹਿ ਸੁਣਿਓ ॥ جس نے گرو کا کلام کان سے سنا، وہ کانچ سے سونا بن گیا۔
ਬਿਖੁ ਤੇ ਅੰਮ੍ਰਿਤੁ ਹੁਯਉ ਨਾਮੁ ਸਤਿਗੁਰ ਮੁਖਿ ਭਣਿਅਉ ॥ جس نے صادق گرو کے منہ سے ہری نام ادا کیا، وہ زہر سے امرت ہو گیا۔
ਲੋਹਉ ਹੋਯਉ ਲਾਲੁ ਨਦਰਿ ਸਤਿਗੁਰੁ ਜਦਿ ਧਾਰੈ ॥ جب صادق گرو مہربانی کی نظر ڈالیں، تو لوہا بھی لال (قیمتی) ہو جاتا ہے۔
ਪਾਹਣ ਮਾਣਕ ਕਰੈ ਗਿਆਨੁ ਗੁਰ ਕਹਿਅਉ ਬੀਚਾਰੈ ॥ جو گرو کے علم و فکر میں غوطہ لگاتا ہے، وہ پتھر بھی قیمتی موتی بن جاتا ہے۔
ਕਾਠਹੁ ਸ੍ਰੀਖੰਡ ਸਤਿਗੁਰਿ ਕੀਅਉ ਦੁਖ ਦਰਿਦ੍ਰ ਤਿਨ ਕੇ ਗਇਅ ॥ صادق گرو کے قدم چھونے سے لکڑی چَندن ہو جاتی ہے، اور دکھ، غربت سب ختم ہو جاتے ہیں۔
ਸਤਿਗੁਰੂ ਚਰਨ ਜਿਨ੍ਹ੍ ਪਰਸਿਆ ਸੇ ਪਸੁ ਪਰੇਤ ਸੁਰਿ ਨਰ ਭਇਅ ॥੨॥੬॥ جنہوں نے صادق گرو رام داس کے قدم چُومے، وہ جانور اور بھٹکے ہوئے لوگ بھی سَنت اور نیک انسان بن گئے۔ 2 6۔
ਜਾਮਿ ਗੁਰੂ ਹੋਇ ਵਲਿ ਧਨਹਿ ਕਿਆ ਗਾਰਵੁ ਦਿਜਇ ॥ جب گرو ساتھ ہو جائے،۔تو دولت ہونے پر بھی غرور نہیں آتا۔
ਜਾਮਿ ਗੁਰੂ ਹੋਇ ਵਲਿ ਲਖ ਬਾਹੇ ਕਿਆ ਕਿਜਇ ॥ جب گرو ساتھ ہو، تو لاکھ دشمن بھی کچھ نہیں بگاڑ سکتے۔
ਜਾਮਿ ਗੁਰੂ ਹੋਇ ਵਲਿ ਗਿਆਨ ਅਰੁ ਧਿਆਨ ਅਨਨ ਪਰਿ ॥ جب گرو ساتھ ہو،۔تو انسان علم، دھیان پا کر رب کے سوا کسی کو نہیں مانتا۔
ਜਾਮਿ ਗੁਰੂ ਹੋਇ ਵਲਿ ਸਬਦੁ ਸਾਖੀ ਸੁ ਸਚਹ ਘਰਿ ॥ جب گرو ساتھ ہو، تو انسان کو رب کا کلام نصیب ہوتا ہے، اور وہ سچے گھر میں بس جاتا ہے۔
ਜੋ ਗੁਰੂ ਗੁਰੂ ਅਹਿਨਿਸਿ ਜਪੈ ਦਾਸੁ ਭਟੁ ਬੇਨਤਿ ਕਹੈ ॥ داس بھاٹ نَلہ عرض کرتا ہے: جو دن رات گرو کا ذکر کرتا ہے،
ਜੋ ਗੁਰੂ ਨਾਮੁ ਰਿਦ ਮਹਿ ਧਰੈ ਸੋ ਜਨਮ ਮਰਣ ਦੁਹ ਥੇ ਰਹੈ ॥੩॥੭॥ اور گرو رام داس کے نام کو دل میں رکھتا ہے،وہ موت و حیات کے چکر سے آزاد ہو جاتا ہے۔ 3 7
ਗੁਰ ਬਿਨੁ ਘੋਰੁ ਅੰਧਾਰੁ ਗੁਰੂ ਬਿਨੁ ਸਮਝ ਨ ਆਵੈ ॥ گرو کے بغیر یہ دنیا تاریکی ہے، اور سمجھ بھی نہیں آتی۔
ਗੁਰ ਬਿਨੁ ਸੁਰਤਿ ਨ ਸਿਧਿ ਗੁਰੂ ਬਿਨੁ ਮੁਕਤਿ ਨ ਪਾਵੈ ॥ گرو کے بغیر۔نہ دھیان مکمل ہوتا ہے نہ نجات حاصل ہوتی ہے۔
ਗੁਰੁ ਕਰੁ ਸਚੁ ਬੀਚਾਰੁ ਗੁਰੂ ਕਰੁ ਰੇ ਮਨ ਮੇਰੇ ॥ اے میرے دل! صرف گرو کی سچائی پر غور کرو،اسی کی تعریف کرو،
ਗੁਰੁ ਕਰੁ ਸਬਦ ਸਪੁੰਨ ਅਘਨ ਕਟਹਿ ਸਭ ਤੇਰੇ ॥ اور کلام کے ذریعے اپنے پاپ ختم کرو۔
ਗੁਰੁ ਨਯਣਿ ਬਯਣਿ ਗੁਰੁ ਗੁਰੁ ਕਰਹੁ ਗੁਰੂ ਸਤਿ ਕਵਿ ਨਲ੍ ਕਹਿ ॥ اپنی آنکھوں اور زبان سے۔گرو کا ذکر کرو کیونکہ گرو ہی سچ ہے۔
ਜਿਨਿ ਗੁਰੂ ਨ ਦੇਖਿਅਉ ਨਹੁ ਕੀਅਉ ਤੇ ਅਕਯਥ ਸੰਸਾਰ ਮਹਿ ॥੪॥੮॥ جس نے گرو کا دیدار نہیں کیا اس کا جنم اس دنیا میں بےکار ہے
ਗੁਰੂ ਗੁਰੂ ਗੁਰੁ ਕਰੁ ਮਨ ਮੇਰੇ ॥ اے میرے دل!۔ہمیشہ گرو رام داس کا ذکر کرو۔


© 2025 SGGS ONLINE
error: Content is protected !!
Scroll to Top