Guru Granth Sahib Translation Project

Guru Granth Sahib Urdu Page 1315

Page 1315

ਸਭ ਆਸਾ ਮਨਸਾ ਵਿਸਰੀ ਮਨਿ ਚੂਕਾ ਆਲ ਜੰਜਾਲੁ ॥ سبھی آرزوئیں اور تمنائیں دل سے مٹ چکی ہیں، اور من میں دنیاوی جال بھی ختم ہو چکا ہے۔
ਗੁਰਿ ਤੁਠੈ ਨਾਮੁ ਦ੍ਰਿੜਾਇਆ ਹਮ ਕੀਏ ਸਬਦਿ ਨਿਹਾਲੁ ॥ گرو کی رضا سے رب کا نام مضبوطی سے دل میں بسایا، اور شبد سے ہمیں خوشی نصیب ہوئی۔
ਜਨ ਨਾਨਕਿ ਅਤੁਟੁ ਧਨੁ ਪਾਇਆ ਹਰਿ ਨਾਮਾ ਹਰਿ ਧਨੁ ਮਾਲੁ ॥੨॥ غلام نانک رب کے نام کی لامحدود دولت پا چکا ہے۔ 2۔
ਪਉੜੀ ॥ پؤڑی۔
ਹਰਿ ਤੁਮ੍ਹ੍ਹ ਵਡ ਵਡੇ ਵਡੇ ਵਡ ਊਚੇ ਸਭ ਊਪਰਿ ਵਡੇ ਵਡੌਨਾ ॥ اے رب! تُو سب سے بڑا، سب سے اعلیٰ، سب پر حاوی ہے۔
ਜੋ ਧਿਆਵਹਿ ਹਰਿ ਅਪਰੰਪਰੁ ਹਰਿ ਹਰਿ ਹਰਿ ਧਿਆਇ ਹਰੇ ਤੇ ਹੋਨਾ ॥ جو لوگ تجھے، اُس بے حد و حساب رب کو یاد کرتے ہیں، وہ خود بھی رب جیسے بن جاتے ہیں۔
ਜੋ ਗਾਵਹਿ ਸੁਣਹਿ ਤੇਰਾ ਜਸੁ ਸੁਆਮੀ ਤਿਨ ਕਾਟੇ ਪਾਪ ਕਟੋਨਾ ॥ اے مالک! جو تیرے گُن گاتے یا سنتے ہیں، اُن کے سب گناہ مٹ جاتے ہیں۔
ਤੁਮ ਜੈਸੇ ਹਰਿ ਪੁਰਖ ਜਾਨੇ ਮਤਿ ਗੁਰਮਤਿ ਮੁਖਿ ਵਡ ਵਡ ਭਾਗ ਵਡੋਨਾ ॥ جو شخص گرو کی تعلیم سے تجھے پہچانتا ہے، وہی واقعی بلند بخت ہے۔
ਸਭਿ ਧਿਆਵਹੁ ਆਦਿ ਸਤੇ ਜੁਗਾਦਿ ਸਤੇ ਪਰਤਖਿ ਸਤੇ ਸਦਾ ਸਦਾ ਸਤੇ ਜਨੁ ਨਾਨਕੁ ਦਾਸੁ ਦਸੋਨਾ ॥੫॥ ہر شخص ہری کا دھیان کرتا ہے، ایک وہی سچ کا مجسمہ ہے، ہر دور میں سچا ہے، اب بھی سچا ہے، ہمیشہ سچا رہنے والا ہے، غلام نانک اس کے غلاموں کا غلام ہے۔ 5۔
ਸਲੋਕ ਮਃ ੪ ॥ شلوک محلہ 4
ਹਮਰੇ ਹਰਿ ਜਗਜੀਵਨਾ ਹਰਿ ਜਪਿਓ ਹਰਿ ਗੁਰ ਮੰਤ ॥ رب ہی ہمارا سنسار کو زندگی بخشنے والا ہے، اور ہم نے گرو کے دیے ہوئے منتر سے اُسی کو یاد کیا ہے۔
ਹਰਿ ਅਗਮੁ ਅਗੋਚਰੁ ਅਗਮੁ ਹਰਿ ਹਰਿ ਮਿਲਿਆ ਆਇ ਅਚਿੰਤ ॥ رب عقل، زبان اور حواس سے ماورا ہے، مگر پھر بھی وہ خود سے مل جاتا ہے۔
ਹਰਿ ਆਪੇ ਘਟਿ ਘਟਿ ਵਰਤਦਾ ਹਰਿ ਆਪੇ ਆਪਿ ਬਿਅੰਤ ॥ وہ خود ہر دل میں بسا ہے، اور خود ہی لامحدود ہے۔
ਹਰਿ ਆਪੇ ਸਭ ਰਸ ਭੋਗਦਾ ਹਰਿ ਆਪੇ ਕਵਲਾ ਕੰਤ ॥ وہ خود ہی تمام رسوں کا بھوگنے والا ہے، وہی لکشمی کا مالک ہے۔
ਹਰਿ ਆਪੇ ਭਿਖਿਆ ਪਾਇਦਾ ਸਭ ਸਿਸਟਿ ਉਪਾਈ ਜੀਅ ਜੰਤ ॥ وہی سب مخلوق کو رزق دینے والا ہے، کیونکہ ساری کائنات اُسی نے پیدا کی ہے۔
ਹਰਿ ਦੇਵਹੁ ਦਾਨੁ ਦਇਆਲ ਪ੍ਰਭ ਹਰਿ ਮਾਂਗਹਿ ਹਰਿ ਜਨ ਸੰਤ ॥ اے مہربان رب! ہمیں اپنا نام دان کے طور پر عطا کر، تیری بندگی کرنے والے یہی مانگتے ہیں۔
ਜਨ ਨਾਨਕ ਕੇ ਪ੍ਰਭ ਆਇ ਮਿਲੁ ਹਮ ਗਾਵਹ ਹਰਿ ਗੁਣ ਛੰਤ ॥੧॥ اے نانک کے رب! آ کر مجھے مل، تاکہ ہم تیرے گُن گائیں۔ 1۔
ਮਃ ੪ ॥ محلہ 4۔
ਹਰਿ ਪ੍ਰਭੁ ਸਜਣੁ ਨਾਮੁ ਹਰਿ ਮੈ ਮਨਿ ਤਨਿ ਨਾਮੁ ਸਰੀਰਿ ॥ اے رب! تُو ہی ہمارا ساتھی ہے، تیرا نام ہمارے من و تن میں بسا ہوا ہے۔
ਸਭਿ ਆਸਾ ਗੁਰਮੁਖਿ ਪੂਰੀਆ ਜਨ ਨਾਨਕ ਸੁਣਿ ਹਰਿ ਧੀਰ ॥੨॥ نانک کہتا ہے: گرو کی تعلیم سے ساری امیدیں پوری ہو گئی ہیں، اور رب کا نام سن کر دل کو سکون ملا ہے۔ 2۔
ਪਉੜੀ ॥ پؤڑی۔
ਹਰਿ ਊਤਮੁ ਹਰਿਆ ਨਾਮੁ ਹੈ ਹਰਿ ਪੁਰਖੁ ਨਿਰੰਜਨੁ ਮਉਲਾ ॥ رب کا نام سب سے اعلیٰ ہے، وہی پاک پروردگار مایا سے الگ، ہمیشہ تر و تازہ ہے۔
ਜੋ ਜਪਦੇ ਹਰਿ ਹਰਿ ਦਿਨਸੁ ਰਾਤਿ ਤਿਨ ਸੇਵੇ ਚਰਨ ਨਿਤ ਕਉਲਾ ॥ جو دن رات رب کا نام جپتے ہیں، مایا ہمیشہ اُن کے قدموں میں لگی رہتی ہے۔
ਨਿਤ ਸਾਰਿ ਸਮਾਲ੍ਹ੍ਹੇ ਸਭ ਜੀਅ ਜੰਤ ਹਰਿ ਵਸੈ ਨਿਕਟਿ ਸਭ ਜਉਲਾ ॥ رب خود ہی سب مخلوق کی نگہداشت کرتا ہے، اور وہی ہر ایک کے قریب بسنے والا ہے۔
ਸੋ ਬੂਝੈ ਜਿਸੁ ਆਪਿ ਬੁਝਾਇਸੀ ਜਿਸੁ ਸਤਿਗੁਰੁ ਪੁਰਖੁ ਪ੍ਰਭੁ ਸਉਲਾ ॥ وہی راز کو سمجھتا ہے، جس پر رب خود فضل کرتا ہے، جس پر صادق گرو کرم کرتا ہے۔
ਸਭਿ ਗਾਵਹੁ ਗੁਣ ਗੋਵਿੰਦ ਹਰੇ ਗੋਵਿੰਦ ਹਰੇ ਗੋਵਿੰਦ ਹਰੇ ਗੁਣ ਗਾਵਤ ਗੁਣੀ ਸਮਉਲਾ ॥੬॥ سب لوگ رب کے گُن گائیں، رب کے گُن گانے سے انسان بھی گُنی بن جاتا ہے۔ 6۔
ਸਲੋਕ ਮਃ ੪ ॥ شلوک محلہ 4۔
ਸੁਤਿਆ ਹਰਿ ਪ੍ਰਭੁ ਚੇਤਿ ਮਨਿ ਹਰਿ ਸਹਜਿ ਸਮਾਧਿ ਸਮਾਇ ॥ اے سوئے ہوئے من! رب کو یاد کر، اور اپنے دل میں سچّی توجہ سے رب میں سما جا۔
ਜਨ ਨਾਨਕ ਹਰਿ ਹਰਿ ਚਾਉ ਮਨਿ ਗੁਰੁ ਤੁਠਾ ਮੇਲੇ ਮਾਇ ॥੧॥ نانک کہتا ہے: میرے دل میں رب سے ملنے کی لگن ہے، اور صادق گرو کے کرم سے وہ ملن ممکن ہو جاتا ہے۔ 1۔
ਮਃ ੪ ॥ محلہ 4۔
ਹਰਿ ਇਕਸੁ ਸੇਤੀ ਪਿਰਹੜੀ ਹਰਿ ਇਕੋ ਮੇਰੈ ਚਿਤਿ ॥ میرا عشق صرف ایک رب سے ہے، اور اُسی ایک کا دھیان میرے دل میں ہے۔
ਜਨ ਨਾਨਕ ਇਕੁ ਅਧਾਰੁ ਹਰਿ ਪ੍ਰਭ ਇਕਸ ਤੇ ਗਤਿ ਪਤਿ ॥੨॥ نانک کہتا ہے: رب ہی میرا ایک واحد سہارا ہے، اور اُسی سے نجات اور عزت ملتی ہے۔ 2۔
ਪਉੜੀ ॥ پؤڑی۔
ਪੰਚੇ ਸਬਦ ਵਜੇ ਮਤਿ ਗੁਰਮਤਿ ਵਡਭਾਗੀ ਅਨਹਦੁ ਵਜਿਆ ॥ گرو کی تعلیم سے جب پانچ شبد بجنے لگے، تو نیک نصیبوں کو انحد ناد سنائی دیا۔
ਆਨਦ ਮੂਲੁ ਰਾਮੁ ਸਭੁ ਦੇਖਿਆ ਗੁਰ ਸਬਦੀ ਗੋਵਿਦੁ ਗਜਿਆ|| سارے جہاں میں رب نظر آیا، گرو کے شبد سے وہ ظاہر ہو گیا۔
ਆਦਿ ਜੁਗਾਦਿ ਵੇਸੁ ਹਰਿ ਏਕੋ ਮਤਿ ਗੁਰਮਤਿ ਹਰਿ ਪ੍ਰਭੁ ਭਜਿਆ ॥ ازل سے رب ایک ہی ہے، گرو کی تعلیم سے اُسی رب کی عبادت کی گئی۔
ਹਰਿ ਦੇਵਹੁ ਦਾਨੁ ਦਇਆਲ ਪ੍ਰਭ ਜਨ ਰਾਖਹੁ ਹਰਿ ਪ੍ਰਭ ਲਜਿਆ ॥ اے رب! مہربانی کر کے اپنا نام دان دے دے، اور اپنے بندوں کی لاج رکھ لے۔


© 2025 SGGS ONLINE
error: Content is protected !!
Scroll to Top