Guru Granth Sahib Translation Project

Guru Granth Sahib Urdu Page 1314

Page 1314

ਤੂੰ ਥਾਨ ਥਨੰਤਰਿ ਭਰਪੂਰੁ ਹਹਿ ਕਰਤੇ ਸਭ ਤੇਰੀ ਬਣਤ ਬਣਾਵਣੀ ॥ اے رب! تو ہر جگہ میں بھرپور موجود ہے، یہ ساری کائنات تیری ہی بنائی ہوئی ہے۔
ਰੰਗ ਪਰੰਗ ਸਿਸਟਿ ਸਭ ਸਾਜੀ ਬਹੁ ਬਹੁ ਬਿਧਿ ਭਾਂਤਿ ਉਪਾਵਣੀ ॥ تو نے کئی رنگوں والی مخلوق پیدا کی، بے شمار طریقوں سے انہیں وجود بخشا۔
ਸਭ ਤੇਰੀ ਜੋਤਿ ਜੋਤੀ ਵਿਚਿ ਵਰਤਹਿ ਗੁਰਮਤੀ ਤੁਧੈ ਲਾਵਣੀ ॥ سب میں تیری ہی روشنی کام کر رہی ہے، اور تُو انہیں گرو کی تعلیم سے اپنی طرف لگا رہا ہے۔
ਜਿਨ ਹੋਹਿ ਦਇਆਲੁ ਤਿਨ ਸਤਿਗੁਰੁ ਮੇਲਹਿ ਮੁਖਿ ਗੁਰਮੁਖਿ ਹਰਿ ਸਮਝਾਵਣੀ ॥ جس پر تو مہربان ہوتا ہے، اسے صادق گرو سے ملا دیتا ہے اور گرو اس کو رب کا سچا راستہ سمجھا دیتا ہے۔
ਸਭਿ ਬੋਲਹੁ ਰਾਮ ਰਮੋ ਸ੍ਰੀ ਰਾਮ ਰਮੋ ਜਿਤੁ ਦਾਲਦੁ ਦੁਖ ਭੁਖ ਸਭ ਲਹਿ ਜਾਵਣੀ ॥੩॥ سب لوگ ’رام‘ کا جہری ذکر کرو، کیونکہ اسی سے دکھ، غربت اور بھوک سب ختم ہوجاتے ہیں۔ 3
ਸਲੋਕ ਮਃ ੪ ॥ شلوک محلہ 4۔
ਹਰਿ ਹਰਿ ਅੰਮ੍ਰਿਤੁ ਨਾਮ ਰਸੁ ਹਰਿ ਅੰਮ੍ਰਿਤੁ ਹਰਿ ਉਰ ਧਾਰਿ ॥ رب کا نام امرت اور میٹھا رس ہے، رب کے اس نام کو دل میں بسا لو۔
ਵਿਚਿ ਸੰਗਤਿ ਹਰਿ ਪ੍ਰਭੁ ਵਰਤਦਾ ਬੁਝਹੁ ਸਬਦ ਵੀਚਾਰਿ ॥ شبد پر غور و فکر کر کے سمجھو کہ نیک سنگت میں رب خود حاضر ہوتا ہے۔
ਮਨਿ ਹਰਿ ਹਰਿ ਨਾਮੁ ਧਿਆਇਆ ਬਿਖੁ ਹਉਮੈ ਕਢੀ ਮਾਰਿ ॥ اگر دل میں رب کا نام بس جائے، تو انا کا زہر مٹ جاتا ہے۔
ਜਿਨ ਹਰਿ ਹਰਿ ਨਾਮੁ ਨ ਚੇਤਿਓ ਤਿਨ ਜੂਐ ਜਨਮੁ ਸਭੁ ਹਾਰਿ ॥ جو رب کے نام کو یاد نہیں کرتے، وہ گویا زندگی کا سارا کھیل ہار جاتے ہیں۔
ਗੁਰਿ ਤੁਠੈ ਹਰਿ ਚੇਤਾਇਆ ਹਰਿ ਨਾਮਾ ਹਰਿ ਉਰ ਧਾਰਿ ॥ جب گرو خوش ہوتا ہے تو رب کا دھیان کرواتا ہے، اور رب کا نام دل میں بستا ہے۔
ਜਨ ਨਾਨਕ ਤੇ ਮੁਖ ਉਜਲੇ ਤਿਤੁ ਸਚੈ ਦਰਬਾਰਿ ॥੧॥ نانک کہتے ہیں: وہی چہرے روشن ہوتے ہیں جو سچے دربار میں پہنچتے ہیں۔ 1۔
ਮਃ ੪ ॥ محلہ 4۔
ਹਰਿ ਕੀਰਤਿ ਉਤਮੁ ਨਾਮੁ ਹੈ ਵਿਚਿ ਕਲਿਜੁਗ ਕਰਣੀ ਸਾਰੁ ॥ رب کی ستائش ہی اعلیٰ عمل ہے، کلجگ میں یہی سب سے بہتر عمل ہے۔
ਮਤਿ ਗੁਰਮਤਿ ਕੀਰਤਿ ਪਾਈਐ ਹਰਿ ਨਾਮਾ ਹਰਿ ਉਰਿ ਹਾਰੁ ॥ گرو کی تعلیم سے رب کی ستائش حاصل ہوتی ہے اور دل میں رب کا نام ہار کی طرح سجا ہوتا ہے۔
ਵਡਭਾਗੀ ਜਿਨ ਹਰਿ ਧਿਆਇਆ ਤਿਨ ਸਉਪਿਆ ਹਰਿ ਭੰਡਾਰੁ ॥ وہی لوگ خوش نصیب ہوتے ہیں جنہوں نے رب کو یاد کیا، اُنہیں رب نے اپنی نعمتوں کا خزانہ سونپ دیا ہے۔
ਬਿਨੁ ਨਾਵੈ ਜਿ ਕਰਮ ਕਮਾਵਣੇ ਨਿਤ ਹਉਮੈ ਹੋਇ ਖੁਆਰੁ ॥ جو رب کا نام نہیں جپتے، وہ ہر وقت غرور میں ڈوبے رہتے ہیں اور برباد ہو جاتے ہیں۔
ਜਲਿ ਹਸਤੀ ਮਲਿ ਨਾਵਾਲੀਐ ਸਿਰਿ ਭੀ ਫਿਰਿ ਪਾਵੈ ਛਾਰੁ ॥ یہ ایسے ہے جیسے ہاتھی کو غسل دیا جائے، مگر وہ پھر سر پر خاک ڈال دیتا ہے۔
ਹਰਿ ਮੇਲਹੁ ਸਤਿਗੁਰੁ ਦਇਆ ਕਰਿ ਮਨਿ ਵਸੈ ਏਕੰਕਾਰੁ ॥ اے رب! کرم فرما، اور مجھے صادق گرو سے ملا دے تاکہ میرے دل میں ایک اونکار بس جائے۔
ਜਿਨ ਗੁਰਮੁਖਿ ਸੁਣਿ ਹਰਿ ਮੰਨਿਆ ਜਨ ਨਾਨਕ ਤਿਨ ਜੈਕਾਰੁ ॥੨॥ جنہوں نے گرو سے سُن کر رب کو مانا، نانک کہتے ہیں، انہی کی فتح ہوئی۔ 2
ਪਉੜੀ ॥ پؤڑی۔
ਰਾਮ ਨਾਮੁ ਵਖਰੁ ਹੈ ਊਤਮੁ ਹਰਿ ਨਾਇਕੁ ਪੁਰਖੁ ਹਮਾਰਾ ॥ رب کا نام ہی سب سے اعلیٰ خزانہ ہے، اور وہی اس دنیا کا نگران اور مالک ہے۔
ਹਰਿ ਖੇਲੁ ਕੀਆ ਹਰਿ ਆਪੇ ਵਰਤੈ ਸਭੁ ਜਗਤੁ ਕੀਆ ਵਣਜਾਰਾ ॥ یہ ساری دنیا کا کھیل رب نے خود رچایا ہے، وہی ہر جگہ میں کام کر رہا ہے اور سب کو کاروبار میں لگا رکھا ہے۔
ਸਭ ਜੋਤਿ ਤੇਰੀ ਜੋਤੀ ਵਿਚਿ ਕਰਤੇ ਸਭੁ ਸਚੁ ਤੇਰਾ ਪਾਸਾਰਾ ॥ اے خالق! سب میں تیری ہی روشنی ہے، اور تیرا سچا نور ہر طرف پھیلا ہوا ہے۔
ਸਭਿ ਧਿਆਵਹਿ ਤੁਧੁ ਸਫਲ ਸੇ ਗਾਵਹਿ ਗੁਰਮਤੀ ਹਰਿ ਨਿਰੰਕਾਰਾ ॥ اے بے صورت رب! سب تیرا دھیان کرتے ہیں، جو گرو کی تعلیم سے تیرا جاپ کرتے ہیں، ان کی زندگی کامیاب ہو جاتی ہے۔
ਸਭਿ ਚਵਹੁ ਮੁਖਹੁ ਜਗੰਨਾਥੁ ਜਗੰਨਾਥੁ ਜਗਜੀਵਨੋ ਜਿਤੁ ਭਵਜਲ ਪਾਰਿ ਉਤਾਰਾ ॥੪॥ اے لوگوں! سب کے منہ سے جگن ناتھ، جگ جیون، یعنی رب کا نام لو، وہی تمہیں دنیاوی سمندر سے پار لگائے گا۔ 4۔
ਸਲੋਕ ਮਃ ੪ ॥ شلوک محلہ 4۔
ਹਮਰੀ ਜਿਹਬਾ ਏਕ ਪ੍ਰਭ ਹਰਿ ਕੇ ਗੁਣ ਅਗਮ ਅਥਾਹ ॥ اے رب! ہماری زبان ایک ہی ہے، مگر تیرے گُن بے شمار اور بے کنار ہیں۔
ਹਮ ਕਿਉ ਕਰਿ ਜਪਹ ਇਆਣਿਆ ਹਰਿ ਤੁਮ ਵਡ ਅਗਮ ਅਗਾਹ ॥ ہم جیسے نادان لوگ تیرا جاپ کیسے کریں؟ تُو بہت عظیم، دور اور گہرا ہے۔
ਹਰਿ ਦੇਹੁ ਪ੍ਰਭੂ ਮਤਿ ਊਤਮਾ ਗੁਰ ਸਤਿਗੁਰ ਕੈ ਪਗਿ ਪਾਹ ॥ اے رب! ہمیں اعلیٰ عقل عطا فرما، تاکہ ہم صادق گرو کے قدموں سے جڑ جائیں۔
ਸਤਸੰਗਤਿ ਹਰਿ ਮੇਲਿ ਪ੍ਰਭ ਹਮ ਪਾਪੀ ਸੰਗਿ ਤਰਾਹ ॥ ہمیں سچے لوگوں کی سنگت میں شامل کر لے، تاکہ ہم گناہ گار بھی پار اُتر سکیں۔
ਜਨ ਨਾਨਕ ਕਉ ਹਰਿ ਬਖਸਿ ਲੈਹੁ ਹਰਿ ਤੁਠੈ ਮੇਲਿ ਮਿਲਾਹ ॥ اے رب! نانک بندے کو معاف کر دے، اور اگر تُو خوش ہو جائے تو ہمیں اپنے ساتھ ملا لے۔
ਹਰਿ ਕਿਰਪਾ ਕਰਿ ਸੁਣਿ ਬੇਨਤੀ ਹਮ ਪਾਪੀ ਕਿਰਮ ਤਰਾਹ ॥੧॥ اے ہری! رحم فرما، ہماری دعا سن، ہم گناہ گار کیڑے مکوڑوں کو بھی پار لگا دے۔ 1۔
ਮਃ ੪ ॥ محلہ 4۔
ਹਰਿ ਕਰਹੁ ਕ੍ਰਿਪਾ ਜਗਜੀਵਨਾ ਗੁਰੁ ਸਤਿਗੁਰੁ ਮੇਲਿ ਦਇਆਲੁ ॥ اے شری ہری! ہم پر رحم فرما، اور ہمیں صادق گرو سے ملا دے۔
ਗੁਰ ਸੇਵਾ ਹਰਿ ਹਮ ਭਾਈਆ ਹਰਿ ਹੋਆ ਹਰਿ ਕਿਰਪਾਲੁ ॥ ہمیں گرو کی خدمت پسند ہے اور رب مہربان ہوگیا ہے۔


© 2025 SGGS ONLINE
error: Content is protected !!
Scroll to Top