Guru Granth Sahib Translation Project

Guru Granth Sahib Urdu Page 1303

Page 1303

ਕਹੁ ਨਾਨਕ ਏਕੈ ਭਾਰੋਸਉ ਬੰਧਨ ਕਾਟਨਹਾਰੁ ਗੁਰੁ ਮੇਰੋ ॥੨॥੬॥੨੫॥ اے نانک! میرا سہارا صرف ایک رب ہے، میرا گرو ہی سارے بندھنوں کو کاٹنے والا ہے۔ 2۔6۔25
ਕਾਨੜਾ ਮਹਲਾ ੫ ॥ کانڑا محلہ 5۔
ਬਿਖੈ ਦਲੁ ਸੰਤਨਿ ਤੁਮ੍ਹ੍ਹਰੈ ਗਾਹਿਓ ॥ میں نے تیرے بندوں کے وسیلے سے نفس و دنیاوی خواہشات کے لشکر کو شکست دی۔
ਤੁਮਰੀ ਟੇਕ ਭਰੋਸਾ ਠਾਕੁਰ ਸਰਨਿ ਤੁਮ੍ਹ੍ਹਾਰੀ ਆਹਿਓ ॥੧॥ ਰਹਾਉ ॥ اے مالک! تیرا ہی آسرا ہے، تیری ہی پناہ میں آیا ہوں۔ 1۔ وقفہ۔
ਜਨਮ ਜਨਮ ਕੇ ਮਹਾ ਪਰਾਛਤ ਦਰਸਨੁ ਭੇਟਿ ਮਿਟਾਹਿਓ ॥ تیرے دیدار سے میرے پچھلے جنموں کے تمام گناہ مٹ گئے۔
ਭਇਓ ਪ੍ਰਗਾਸੁ ਅਨਦ ਉਜੀਆਰਾ ਸਹਜਿ ਸਮਾਧਿ ਸਮਾਹਿਓ ॥੧॥ میرے دل میں خوشی اور روشنی بھر گئی، میں قدرتی سکون میں محو ہو گیا۔ 1۔
ਕਉਨੁ ਕਹੈ ਤੁਮ ਤੇ ਕਛੁ ਨਾਹੀ ਤੁਮ ਸਮਰਥ ਅਥਾਹਿਓ ॥ تو قادرِ مطلق اور بے کنار ہے، پھر کون کہتا ہے کہ تُو کچھ نہیں کر سکتا؟
ਕ੍ਰਿਪਾ ਨਿਧਾਨ ਰੰਗ ਰੂਪ ਰਸ ਨਾਮੁ ਨਾਨਕ ਲੈ ਲਾਹਿਓ ॥੨॥੭॥੨੬॥ اے کرم کے خزانے! تیرے رنگ، تیرا حسن، تیرا نام، اے نانک، میں نے یہ سب کچھ پا لیا۔ 2۔7۔26
ਕਾਨੜਾ ਮਹਲਾ ੫ ॥ کانڑا محلہ 5۔
ਬੂਡਤ ਪ੍ਰਾਨੀ ਹਰਿ ਜਪਿ ਧੀਰੈ ॥ ڈوبتے ہوئے انسان کو رب کے ذکر سے ہی قرار ملتا ہے۔
ਬਿਨਸੈ ਮੋਹੁ ਭਰਮੁ ਦੁਖੁ ਪੀਰੈ ॥੧॥ ਰਹਾਉ ॥ پھر وہم، لالچ اور دکھ ختم ہو جاتے ہیں۔ 1۔ وقفہ۔
ਸਿਮਰਉ ਦਿਨੁ ਰੈਨਿ ਗੁਰ ਕੇ ਚਰਨਾ ॥ میں دن رات گرو کے قدموں کو یاد کرتا ہوں۔
ਜਤ ਕਤ ਪੇਖਉ ਤੁਮਰੀ ਸਰਨਾ ॥੧॥ جدھر بھی دیکھتا ہوں، تیری پناہ ہی دکھائی دیتی ہے۔ 1۔
ਸੰਤ ਪ੍ਰਸਾਦਿ ਹਰਿ ਕੇ ਗੁਨ ਗਾਇਆ ॥ سنتوں کے فضل سے رب کی صفات گانے لگا۔
ਗੁਰ ਭੇਟਤ ਨਾਨਕ ਸੁਖੁ ਪਾਇਆ ॥੨॥੮॥੨੭॥ اے نانک! گرو سے مل کر سکون پایا۔ 2۔8۔27
ਕਾਨੜਾ ਮਹਲਾ ੫ ॥ کانڑا محلہ 5۔
ਸਿਮਰਤ ਨਾਮੁ ਮਨਹਿ ਸੁਖੁ ਪਾਈਐ ॥ رب کے نام کا ذکر کرنے سے دل کو راحت ملتی ہے۔
ਸਾਧ ਜਨਾ ਮਿਲਿ ਹਰਿ ਜਸੁ ਗਾਈਐ ॥੧॥ ਰਹਾਉ ॥ نیک لوگوں کے ساتھ مل کر رب کی تعریف کرنی چاہیے۔ 1۔ وقفہ۔
ਕਰਿ ਕਿਰਪਾ ਪ੍ਰਭ ਰਿਦੈ ਬਸੇਰੋ ॥ اے رب! مہربانی فرما، میرے دل میں بس جا۔
ਚਰਨ ਸੰਤਨ ਕੈ ਮਾਥਾ ਮੇਰੋ ॥੧॥ میرا سر ہمیشہ سنتوں کے قدموں میں جھکا رہے۔ 1
ਪਾਰਬ੍ਰਹਮ ਕਉ ਸਿਮਰਹੁ ਮਨਾਂ ॥ اے دل! ربِ برتر کا دھیان کر۔
ਗੁਰਮੁਖਿ ਨਾਨਕ ਹਰਿ ਜਸੁ ਸੁਨਾਂ ॥੨॥੯॥੨੮॥ نانک کہتا ہے کہ صادق گرو کے وسیلے سے رب کی عظمت سنو۔ 2۔9۔28۔
ਕਾਨੜਾ ਮਹਲਾ ੫ ॥ کانڑا محلہ 5۔
ਮੇਰੇ ਮਨ ਪ੍ਰੀਤਿ ਚਰਨ ਪ੍ਰਭ ਪਰਸਨ ॥ میرے دل میں رب کے قدموں سے محبت پیدا ہوگئی ہے۔
ਰਸਨਾ ਹਰਿ ਹਰਿ ਭੋਜਨਿ ਤ੍ਰਿਪਤਾਨੀ ਅਖੀਅਨ ਕਉ ਸੰਤੋਖੁ ਪ੍ਰਭ ਦਰਸਨ ॥੧॥ ਰਹਾਉ ॥ میری زبان رب کے نام کے امرت سے سیر ہو گئی ہے، اور آنکھوں کو رب کے دیدار سے سکون مل گیا ہے۔ 1 ۔ وقفہ۔
ਕਰਨਨਿ ਪੂਰਿ ਰਹਿਓ ਜਸੁ ਪ੍ਰੀਤਮ ਕਲਮਲ ਦੋਖ ਸਗਲ ਮਲ ਹਰਸਨ ॥ میرے کان محبوب رب کی تعریف سے بھرے ہوئے ہیں، جس سے تمام گناہ اور برائیاں دھل گئیں۔
ਪਾਵਨ ਧਾਵਨ ਸੁਆਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ॥੧॥ یہ قدم رب کی طرف دوڑتے ہیں اور سنتوں کی صحبت میں میرا جسم بھی شادمان ہو گیا ہے۔ 1۔
ਸਰਨਿ ਗਹੀ ਪੂਰਨ ਅਬਿਨਾਸੀ ਆਨ ਉਪਾਵ ਥਕਿਤ ਨਹੀ ਕਰਸਨ ॥ جب سارے راستے تھک گئے، تب میں اُس کامل و لازوال رب کی پناہ میں آ گیا۔
ਕਰੁ ਗਹਿ ਲੀਏ ਨਾਨਕ ਜਨ ਅਪਨੇ ਅੰਧ ਘੋਰ ਸਾਗਰ ਨਹੀ ਮਰਸਨ ॥੨॥੧੦॥੨੯॥ اے نانک! رب نے اپنے بندے کا ہاتھ پکڑ کر بچا لیا، اب وہ اس دنیا کے خوفناک سمندر میں نہیں ڈوبے گا۔ 2۔10۔29۔
ਕਾਨੜਾ ਮਹਲਾ ੫ ॥ کانڑا محلہ 5۔
ਕੁਹਕਤ ਕਪਟ ਖਪਟ ਖਲ ਗਰਜਤ ਮਰਜਤ ਮੀਚੁ ਅਨਿਕ ਬਰੀਆ ॥੧॥ ਰਹਾਉ ॥ میرے اندر فریب، مکر، برائیوں کی آوازیں چیختی ہیں، نفسانی خواہشات شور مچاتی ہیں، ایسے لوگ بار بار مرنے میں مبتلا ہوتے ہیں۔ 1۔ وقفہ۔
ਅਹੰ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮਤ ਲਾਖ ਗਰੀਆ ॥੧॥ میں غرور، بدفہمی اور برے راستوں میں ڈوبا ہوا ہوں، اے میرے رب! تُو خود دیکھ رہا ہے کہ میں لاکھوں گلیوں میں بھٹک رہا ہوں۔ 1۔
ਅਨਿਤ ਬਿਉਹਾਰ ਅਚਾਰ ਬਿਧਿ ਹੀਨਤ ਮਮ ਮਦ ਮਾਤ ਕੋਪ ਜਰੀਆ ॥ میرا چلن برا ہے، میرے عمل بے قاعدہ ہیں، مَیں خود پسندی اور غصے کی آگ میں جل رہا ہوں۔
ਕਰੁਣ ਕ੍ਰਿਪਾਲ ਗੋੁਪਾਲ ਦੀਨ ਬੰਧੁ ਨਾਨਕ ਉਧਰੁ ਸਰਨਿ ਪਰੀਆ ॥੨॥੧੧॥੩੦॥ اے مہربان، کرم والے، محتاجوں کے مددگار رب! اے نانک! میں تیری پناہ میں آیا ہوں، مجھے نجات دے۔ 2۔11۔30
ਕਾਨੜਾ ਮਹਲਾ ੫ ॥ کانڑا محلہ 5۔
ਜੀਅ ਪ੍ਰਾਨ ਮਾਨ ਦਾਤਾ ॥ ਹਰਿ ਬਿਸਰਤੇ ਹੀ ਹਾਨਿ ॥੧॥ ਰਹਾਉ ॥ اے رب! تُو ہی مجھے جان، سانس اور عزت عطا کرتا ہے۔
ਗੋਬਿੰਦ ਤਿਆਗਿ ਆਨ ਲਾਗਹਿ ਅੰਮ੍ਰਿਤੋ ਡਾਰਿ ਭੂਮਿ ਪਾਗਹਿ ॥ تجھے بھولنے سے صرف نقصان ہی ہوتا ہے۔ 1۔ وقفہ۔
ਬਿਖੈ ਰਸ ਸਿਉ ਆਸਕਤ ਮੂੜੇ ਕਾਹੇ ਸੁਖ ਮਾਨਿ ॥੧॥ جو لوگ رب کو چھوڑ کر دنیاوی چیزوں میں لگ جاتے ہیں، وہ امرت پھینک کر مٹی چاٹتے ہیں۔


© 2025 SGGS ONLINE
error: Content is protected !!
Scroll to Top