Guru Granth Sahib Translation Project

Guru Granth Sahib Urdu Page 1300

Page 1300

ਕਾਨੜਾ ਮਹਲਾ ੫ ॥ کانڑا محلہ 5۔
ਸਾਧ ਸਰਨਿ ਚਰਨ ਚਿਤੁ ਲਾਇਆ ॥ سنتوں کے سچے قدموں میں دل لگا دیا ہے۔
ਸੁਪਨ ਕੀ ਬਾਤ ਸੁਨੀ ਪੇਖੀ ਸੁਪਨਾ ਨਾਮ ਮੰਤ੍ਰੁ ਸਤਿਗੁਰੂ ਦ੍ਰਿੜਾਇਆ ॥੧॥ ਰਹਾਉ ॥ دنیا خواب ہے، یہ پہلے سن رکھا تھا، اب سچے گرو نے نام کا منتر دیا تو سچائی دکھائی دی۔ 1۔ وقفہ۔
ਨਹ ਤ੍ਰਿਪਤਾਨੋ ਰਾਜ ਜੋਬਨਿ ਧਨਿ ਬਹੁਰਿ ਬਹੁਰਿ ਫਿਰਿ ਧਾਇਆ ॥ راج، جوانی، دولت سے انسان کبھی مطمئن نہیں ہوتا، وہ بار بار ان کے پیچھے دوڑتا ہے۔
ਸੁਖੁ ਪਾਇਆ ਤ੍ਰਿਸਨਾ ਸਭ ਬੁਝੀ ਹੈ ਸਾਂਤਿ ਪਾਈ ਗੁਨ ਗਾਇਆ ॥੧॥ جب رب کے نام کا ذکر کرتا ہوں تو سب خواہشیں بجھ جاتی ہیں اور دلی سکون ملتا ہے۔ 1۔
ਬਿਨੁ ਬੂਝੇ ਪਸੂ ਕੀ ਨਿਆਈ ਭ੍ਰਮਿ ਮੋਹਿ ਬਿਆਪਿਓ ਮਾਇਆ ॥ بغیر حقیقت کو سمجھے انسان جانور کی طرح ہے مایا کے دھوکے اور لالچ میں گرفتار ہے۔
ਸਾਧਸੰਗਿ ਜਮ ਜੇਵਰੀ ਕਾਟੀ ਨਾਨਕ ਸਹਜਿ ਸਮਾਇਆ ॥੨॥੧੦॥ اے نا نک سنتوں کی صحبت سے موت کا خوف اور قید ختم ہو جاتی ہے، اور انسان سچائی میں محو ہو جاتا ہے۔ 2۔ 10۔
ਕਾਨੜਾ ਮਹਲਾ ੫ ॥ کانڑا محلہ 5۔
ਹਰਿ ਕੇ ਚਰਨ ਹਿਰਦੈ ਗਾਇ ॥ رب کے قدموں کی حمد دل سے کرنی چاہیے۔
ਸੀਤਲਾ ਸੁਖ ਸਾਂਤਿ ਮੂਰਤਿ ਸਿਮਰਿ ਸਿਮਰਿ ਨਿਤ ਧਿਆਇ ॥੧॥ ਰਹਾਉ ॥ وہی سچی ٹھنڈک، سکون اور خوشی کا سرچشمہ ہے، روز اس کا دھیان کرنا چاہیے۔
ਸਗਲ ਆਸ ਹੋਤ ਪੂਰਨ ਕੋਟਿ ਜਨਮ ਦੁਖੁ ਜਾਇ ॥੧॥ اس کے ذکر سے تمام تمنائیں پوری ہوتی ہیں اور جنموں کے دکھ ختم ہوجاتے ہیں۔ 1۔
ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗਿ ਸਮਾਇ ॥ نیک عمل اور دان کی اصل حقیقت سنتوں کی سنگت میں ہی حاصل ہوتی ہے۔
ਤਾਪ ਸੰਤਾਪ ਮਿਟੇ ਨਾਨਕ ਬਾਹੁੜਿ ਕਾਲੁ ਨ ਖਾਇ ॥੨॥੧੧॥ اے نانک! رب کے رحم سے دکھ ختم ہو جاتے ہیں اور دوبارہ موت کا سامنا نہیں ہوتا۔ 2۔ 11۔
ਕਾਨੜਾ ਮਹਲਾ ੫ ਘਰੁ ੩ کانڑا محلہ 5 گھرو 3
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਕਥੀਐ ਸੰਤਸੰਗਿ ਪ੍ਰਭ ਗਿਆਨੁ ॥ سنتوں کے ساتھ بیٹھ کر رب کا علم بیان کرو۔
ਪੂਰਨ ਪਰਮ ਜੋਤਿ ਪਰਮੇਸੁਰ ਸਿਮਰਤ ਪਾਈਐ ਮਾਨੁ ॥੧॥ ਰਹਾਉ ॥ رب کی مکمل روشنی کا دھیان کرو، اس سے عزت حاصل ہوتی ہے۔ 1۔ وقفہ۔
ਆਵਤ ਜਾਤ ਰਹੇ ਸ੍ਰਮ ਨਾਸੇ ਸਿਮਰਤ ਸਾਧੂ ਸੰਗਿ ॥ سنتوں کی صحبت اور یاد سے موت و حیات سے نجات اور تھکن کا خاتمہ ہوتا ہے۔
ਪਤਿਤ ਪੁਨੀਤ ਹੋਹਿ ਖਿਨ ਭੀਤਰਿ ਪਾਰਬ੍ਰਹਮ ਕੈ ਰੰਗਿ ॥੧॥ گناہگار بھی مالک رب کے رنگ میں چند لمحوں میں پاک ہو جاتے ہیں۔ 1۔
ਜੋ ਜੋ ਕਥੈ ਸੁਨੈ ਹਰਿ ਕੀਰਤਨੁ ਤਾ ਕੀ ਦੁਰਮਤਿ ਨਾਸ ॥ جو بھی رب کے کلام کا ذکر یا سنوائی کرتا ہے، اس کی گندی سوچ ختم ہو جاتی ہے۔
ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ॥੨॥੧॥੧੨॥ اے نانک! ایسا انسان اپنی ہر خواہش پوری کر لیتا ہے اور اس کی سب امیدیں پوری ہوجاتی ہیں۔ 2۔ 1۔ 12۔
ਕਾਨੜਾ ਮਹਲਾ ੫ ॥ کانڑا محلہ 5۔
ਸਾਧਸੰਗਤਿ ਨਿਧਿ ਹਰਿ ਕੋ ਨਾਮ ॥ سنتوں کی صحبت میں خوشیوں کا خزانہ ہری نام ہے۔
ਸੰਗਿ ਸਹਾਈ ਜੀਅ ਕੈ ਕਾਮ ॥੧॥ ਰਹਾਉ ॥ یہی نام انسان کی اصل مدد کرتا ہے۔ 1۔ وقفہ۔
ਸੰਤ ਰੇਨੁ ਨਿਤਿ ਮਜਨੁ ਕਰੈ ॥ روزانہ سنتوں کے قدموں کی خاک میں نہاؤ۔
ਜਨਮ ਜਨਮ ਕੇ ਕਿਲਬਿਖ ਹਰੈ ॥੧॥ یہ پچھلے کئی جنموں کے گناہ ختم کر دیتا ہے۔ 1۔
ਸੰਤ ਜਨਾ ਕੀ ਊਚੀ ਬਾਨੀ ॥ سنتوں کی باتیں اعلیٰ ہوتی ہیں۔
ਸਿਮਰਿ ਸਿਮਰਿ ਤਰੇ ਨਾਨਕ ਪ੍ਰਾਨੀ ॥੨॥੨॥੧੩॥ انہیں یاد کر کے نانک کہتا ہے کہ انسان دنیا کے سمندر سے پار ہوجاتا ہے۔ 2۔ 2۔ 13۔
ਕਾਨੜਾ ਮਹਲਾ ੫ ॥ کانڑا محلہ 5۔
ਸਾਧੂ ਹਰਿ ਹਰੇ ਗੁਨ ਗਾਇ ॥ ای سنتوں! مالک رب کے اوصاف بیان کرو۔
ਮਾਨ ਤਨੁ ਧਨੁ ਪ੍ਰਾਨ ਪ੍ਰਭ ਕੇ ਸਿਮਰਤ ਦੁਖੁ ਜਾਇ ॥੧॥ ਰਹਾਉ ॥ عزت جسم دولت زندگی سب مالک رب کے ہیں، اور اس کا ذکر تمام دکھ مٹا دیتا ہے۔ 1۔ وقفہ۔
ਈਤ ਊਤ ਕਹਾ ਲੋੁਭਾਵਹਿ ਏਕ ਸਿਉ ਮਨੁ ਲਾਇ ॥੧॥ ادھر ادھر مت دیکھو، اپنے دل کو ایک رب میں لگاؤ۔ 1۔
ਮਹਾ ਪਵਿਤ੍ਰ ਸੰਤ ਆਸਨੁ ਮਿਲਿ ਸੰਗਿ ਗੋਬਿਦੁ ਧਿਆਇ ॥੨॥ سنتوں کا ٹھکانہ بہت پاکیزہ ہے، ان کے ساتھ مل کر رب کو یاد کرو۔ 2۔
ਸਗਲ ਤਿਆਗਿ ਸਰਨਿ ਆਇਓ ਨਾਨਕ ਲੇਹੁ ਮਿਲਾਇ ॥੩॥੩॥੧੪॥ میں سب کچھ چھوڑ کر تیری پناہ میں آیا ہوں، اے نانک مجھے اپنے ساتھ ملا لے۔ 3۔ 3۔ 14۔
ਕਾਨੜਾ ਮਹਲਾ ੫ ॥ کانڑا محلہ 5۔
ਪੇਖਿ ਪੇਖਿ ਬਿਗਸਾਉ ਸਾਜਨ ਪ੍ਰਭੁ ਆਪਨਾ ਇਕਾਂਤ ॥੧॥ ਰਹਾਉ ॥ میں اپنے پیارے رب کو دیکھ دیکھ کر خوش ہوتا ہوں۔ 1۔ وقفہ۔
ਆਨਦਾ ਸੁਖ ਸਹਜ ਮੂਰਤਿ ਤਿਸੁ ਆਨ ਨਾਹੀ ਭਾਂਤਿ ॥੧॥ وہ سرور و سکون کا مجسمہ ہے، اس کے علاوہ کچھ بھی اچھا نہیں لگتا۔ 1۔
ਸਿਮਰਤ ਇਕ ਬਾਰ ਹਰਿ ਹਰਿ ਮਿਟਿ ਕੋਟਿ ਕਸਮਲ ਜਾਂਤਿ ॥੨॥ ایک بار سچے دل سے رب کو یاد کرنے سے کروڑوں گناہ مٹ جاتے ہیں۔ 2۔


© 2025 SGGS ONLINE
error: Content is protected !!
Scroll to Top