Guru Granth Sahib Translation Project

Guru Granth Sahib Urdu Page 1298

Page 1298

ਤੇਰੇ ਜਨ ਧਿਆਵਹਿ ਇਕ ਮਨਿ ਇਕ ਚਿਤਿ ਤੇ ਸਾਧੂ ਸੁਖ ਪਾਵਹਿ ਜਪਿ ਹਰਿ ਹਰਿ ਨਾਮੁ ਨਿਧਾਨ ॥ اے مالک! رب تیرے بندے یکسوئی اور دھیان کے ساتھ تیرا نام یاد کرتے ہیں۔ جو سچے دل سے تیرا نام جپتے ہیں وہی سچے سادھو ہوتے ہیں اور انہیں حقیقی سكون حاصل ہوتا ہے۔
ਉਸਤਤਿ ਕਰਹਿ ਪ੍ਰਭ ਤੇਰੀਆ ਮਿਲਿ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ॥੧॥ اے رب! سادھو سنت مل کر تیرے ہی اوصاف بیان کرتے ہیں
ਜਿਨ ਕੈ ਹਿਰਦੈ ਤੂ ਸੁਆਮੀ ਤੇ ਸੁਖ ਫਲ ਪਾਵਹਿ ਤੇ ਤਰੇ ਭਵ ਸਿੰਧੁ ਤੇ ਭਗਤ ਹਰਿ ਜਾਨ ॥ اے رب! جن کے دل میں تو بستا ہے، وہی سکون اور کامیابی کے پھل پاتے ہیں، وہی دنیا کے دکھوں اور سمندر جیسے موت و حیات کے چکر سے نجات پاتے ہیں۔
ਤਿਨ ਸੇਵਾ ਹਮ ਲਾਇ ਹਰੇ ਹਮ ਲਾਇ ਹਰੇ ਜਨ ਨਾਨਕ ਕੇ ਹਰਿ ਤੂ ਤੂ ਤੂ ਤੂ ਤੂ ਭਗਵਾਨ ॥੨॥੬॥੧੨॥ اے نانک کے رب! ہمیں انہی سچے بندوں کی خدمت میں لگا دے کیونکہ تو ہی ہمارا سب کچھ ہے، صرف تو ہی تو ہے۔ 2۔ 6۔ 12۔
ਕਾਨੜਾ ਮਹਲਾ ੫ ਘਰੁ ੨ کانڑا محلہ 5 گھرو 2
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਗਾਈਐ ਗੁਣ ਗੋਪਾਲ ਕ੍ਰਿਪਾ ਨਿਧਿ ॥ مخزن فضل رب کی حمد گاؤ۔
ਦੁਖ ਬਿਦਾਰਨ ਸੁਖਦਾਤੇ ਸਤਿਗੁਰ ਜਾ ਕਉ ਭੇਟਤ ਹੋਇ ਸਗਲ ਸਿਧਿ ॥੧॥ ਰਹਾਉ ॥ وہ دکھوں کو دور کرتا ہے ، سکون عطا کرتا ہے۔ جب سچا گرو مل جائے تو ہر طرح کی کامیابی حاصل ہوجاتی ہے۔ 1۔ وقفہ۔
ਸਿਮਰਤ ਨਾਮੁ ਮਨਹਿ ਸਾਧਾਰੈ ॥ جب انسان رب کے نام کو یاد کرتا ہے تو اُس کے دل کو سکون ملتا ہے۔
ਕੋਟਿ ਪਰਾਧੀ ਖਿਨ ਮਹਿ ਤਾਰੈ ॥੧॥ کروڑوں گناہگار بھی رب کے نام سے پل بھر میں نجات پالیتے ہیں۔ 1۔
ਜਾ ਕਉ ਚੀਤਿ ਆਵੈ ਗੁਰੁ ਅਪਨਾ ॥ جسے اپنا گرو یاد آتا ہے،
ਤਾ ਕਉ ਦੂਖੁ ਨਹੀ ਤਿਲੁ ਸੁਪਨਾ ॥੨॥ وہ شخص خواب میں بھی دکھ نہیں دیکھتا۔ 2۔
ਜਾ ਕਉ ਸਤਿਗੁਰੁ ਅਪਨਾ ਰਾਖੈ ॥ جسے سچا گرو اپنی حفاظت میں لے لیتا ہے،
ਸੋ ਜਨੁ ਹਰਿ ਰਸੁ ਰਸਨਾ ਚਾਖੈ ॥੩॥ وہ بندہ اپنی زبان سے مالک رب کا ذکر کرتا ہے۔ 3۔
ਕਹੁ ਨਾਨਕ ਗੁਰਿ ਕੀਨੀ ਮਇਆ ॥ نانک کہتا ہے کہ گرو نے مجھ پر کرم کیا،
ਹਲਤਿ ਪਲਤਿ ਮੁਖ ਊਜਲ ਭਇਆ ॥੪॥੧॥ اسی وجہ سے میرا دنیا و آخرت میں چہرہ روشن ہوگیا ہے۔ 4۔ 1۔
ਕਾਨੜਾ ਮਹਲਾ ੫ ॥ کانڑا محلہ 5۔
ਆਰਾਧਉ ਤੁਝਹਿ ਸੁਆਮੀ ਅਪਨੇ ॥ اے مالک! میں تیری ہی عبادت کرتا ہوں۔
ਊਠਤ ਬੈਠਤ ਸੋਵਤ ਜਾਗਤ ਸਾਸਿ ਸਾਸਿ ਸਾਸਿ ਹਰਿ ਜਪਨੇ ॥੧॥ ਰਹਾਉ ॥ اٹھتے، بیٹھتے، سوتے جاگتے، ہر سانوں سے تیرا ہی ذکر کرتا ہوں۔ 1 وقفہ۔
ਤਾ ਕੈ ਹਿਰਦੈ ਬਸਿਓ ਨਾਮੁ ॥ اسی کے دل میں ہری نام بس جاتا ہے۔ 1۔
ਜਾ ਕਉ ਸੁਆਮੀ ਕੀਨੋ ਦਾਨੁ ॥੧॥ جسے رب عطا کرتا ہے۔ 1۔
ਤਾ ਕੈ ਹਿਰਦੈ ਆਈ ਸਾਂਤਿ ॥ اسی کے دل کو سکون نصیب ہوتا ہے۔ 2۔
ਠਾਕੁਰ ਭੇਟੇ ਗੁਰ ਬਚਨਾਂਤਿ ॥੨॥ جس کو گرو کے کلام کے ذریعے مالک رب کی ملاقات نصیب ہوتی ہے۔ 2۔
ਸਰਬ ਕਲਾ ਸੋਈ ਪਰਬੀਨ ॥ وہی سب ہنر و فن میں ماہر ہوجاتا ہے۔ 3۔
ਨਾਮ ਮੰਤ੍ਰੁ ਜਾ ਕਉ ਗੁਰਿ ਦੀਨ ॥੩॥ جس کو گرو رب کا نام عطا کرتا ہے۔ 3۔
ਕਹੁ ਨਾਨਕ ਤਾ ਕੈ ਬਲਿ ਜਾਉ ॥ اے نانک! میں اس پر قربان جاتا ہوں،
ਕਲਿਜੁਗ ਮਹਿ ਪਾਇਆ ਜਿਨਿ ਨਾਉ ॥੪॥੨॥ جسے کلجگ میں رب کا نام حاصل ہوا ہے۔ 4۔ 2۔
ਕਾਨੜਾ ਮਹਲਾ ੫ ॥ کانڑا محلہ 5۔
ਕੀਰਤਿ ਪ੍ਰਭ ਕੀ ਗਾਉ ਮੇਰੀ ਰਸਨਾਂ ॥ اے میری زبان! رب کی حمد و ثنا بیان کر۔
ਅਨਿਕ ਬਾਰ ਕਰਿ ਬੰਦਨ ਸੰਤਨ ਊਹਾਂ ਚਰਨ ਗੋਬਿੰਦ ਜੀ ਕੇ ਬਸਨਾ ॥੧॥ ਰਹਾਉ ॥ سنتوں کو بار بار سجدے کرو، کیونکہ گوبند کے قدم وہیں بستے ہیں۔ 1۔ وقفہ۔
ਅਨਿਕ ਭਾਂਤਿ ਕਰਿ ਦੁਆਰੁ ਨ ਪਾਵਉ ॥ کئی طریقے اپنائے پر در رب تک رسائی نہیں ملی۔
ਹੋਇ ਕ੍ਰਿਪਾਲੁ ਤ ਹਰਿ ਹਰਿ ਧਿਆਵਉ ॥੧॥ جب وہ مہربان ہوتا ہے، تب ہی انسان اس کا دھیان کرتا ہے۔ 1۔
ਕੋਟਿ ਕਰਮ ਕਰਿ ਦੇਹ ਨ ਸੋਧਾ ॥ لاکھوں عمل کرلینے سے بھی جسم پاک نہیں ہوتا۔
ਸਾਧਸੰਗਤਿ ਮਹਿ ਮਨੁ ਪਰਬੋਧਾ ॥੨॥ لیکن سنتوں کی صحبت میں دل کو سوجھ بوجھ حاصل ہوجاتی ہے۔ 2۔
ਤ੍ਰਿਸਨ ਨ ਬੂਝੀ ਬਹੁ ਰੰਗ ਮਾਇਆ ॥ مایا کے رنگین کھیلوں سے پیاس نہیں بجھتی۔
ਨਾਮੁ ਲੈਤ ਸਰਬ ਸੁਖ ਪਾਇਆ ॥੩॥ لیکن جب رب کا نام لیا جاتا ہے، تو سکون حاصل ہوجاتا ہے۔
ਪਾਰਬ੍ਰਹਮ ਜਬ ਭਏ ਦਇਆਲ ॥ اے نانک! جب رب مہربان ہوتا ہے، تو
ਕਹੁ ਨਾਨਕ ਤਉ ਛੂਟੇ ਜੰਜਾਲ ॥੪॥੩॥ نانک کہتا ہے تب انسان دنیاوی جھمیلوں سے آزاد ہوجاتا ہے۔ 4۔ 3۔
ਕਾਨੜਾ ਮਹਲਾ ੫ ॥ کانڑا محلہ 5۔
ਐਸੀ ਮਾਂਗੁ ਗੋਬਿਦ ਤੇ ॥ ہم رب سے یہی دعا کرتے ہیں کہ
ਟਹਲ ਸੰਤਨ ਕੀ ਸੰਗੁ ਸਾਧੂ ਕਾ ਹਰਿ ਨਾਮਾਂ ਜਪਿ ਪਰਮ ਗਤੇ ॥੧॥ ਰਹਾਉ ॥ میں سنتوں کی خدمت میں مشغول رہتے ہوئے ہری نام کا ذکر کرتا رہوں اور اس طرح نجات راستہ حاصل ہوجائے۔ 1۔
ਪੂਜਾ ਚਰਨਾ ਠਾਕੁਰ ਸਰਨਾ ॥ اور ہم رب کے نام کا مسلسل ورد کرتے رہیں۔
ਸੋਈ ਕੁਸਲੁ ਜੁ ਪ੍ਰਭ ਜੀਉ ਕਰਨਾ ॥੧॥ تاکہ ہمیں اعلی روحانی مقام حاصل ہوجائے۔ 1 وقفہ۔
ਸਫਲ ਹੋਤ ਇਹ ਦੁਰਲਭ ਦੇਹੀ ॥ میں ہمیشہ رب کے قدموں کی پناہ میں رہ کر اُس کی عبادت کرتا رہوں۔


© 2025 SGGS ONLINE
error: Content is protected !!
Scroll to Top