Guru Granth Sahib Translation Project

Guru Granth Sahib Urdu Page 1277

Page 1277

ਬਿਨੁ ਸਤਿਗੁਰ ਕਿਨੈ ਨ ਪਾਇਓ ਮਨਿ ਵੇਖਹੁ ਕੋ ਪਤੀਆਇ ॥ دل میں غور کر کے دیکھ لو، سچے گرو کے بغیر کسی نے رب کو حاصل نہیں کیا۔
ਹਰਿ ਕਿਰਪਾ ਤੇ ਸਤਿਗੁਰੁ ਪਾਈਐ ਭੇਟੈ ਸਹਜਿ ਸੁਭਾਇ ॥ رب کی مہربانی سے سچا گرو ملتا ہے اور فطری طور پر ملاقات نصیب ہوتی ہے۔
ਮਨਮੁਖ ਭਰਮਿ ਭੁਲਾਇਆ ਬਿਨੁ ਭਾਗਾ ਹਰਿ ਧਨੁ ਨ ਪਾਇ ॥੫॥ خودی والا شخص وہم میں بھٹکتا ہے، اور نصیب کے بغیر رب کا خزانہ حاصل نہیں ہوتا۔ 5۔
ਤ੍ਰੈ ਗੁਣ ਸਭਾ ਧਾਤੁ ਹੈ ਪੜਿ ਪੜਿ ਕਰਹਿ ਵੀਚਾਰੁ ॥ تینوں صفات مایا کی ہی قسمیں ہیں، عالم ان پر پڑھ پڑھ کر غور کرتے ہیں۔
ਮੁਕਤਿ ਕਦੇ ਨ ਹੋਵਈ ਨਹੁ ਪਾਇਨ੍ਹ੍ਹਿ ਮੋਖ ਦੁਆਰੁ ॥ لیکن اس سے کبھی مکتی حاصل نہیں ہوتی اور نہ ہی نجات کا دروازہ کھلتا ہے۔
ਬਿਨੁ ਸਤਿਗੁਰ ਬੰਧਨ ਨ ਤੁਟਹੀ ਨਾਮਿ ਨ ਲਗੈ ਪਿਆਰੁ ॥੬॥ سچے گرو کے بغیر بندھن نہیں ٹوٹتے اور نہ ہی رب کے نام سے محبت جڑتی ہے۔ 6۔
ਪੜਿ ਪੜਿ ਪੰਡਿਤ ਮੋਨੀ ਥਕੇ ਬੇਦਾਂ ਕਾ ਅਭਿਆਸੁ ॥ ویدوں کے ورد کرتے کرتے پڑھ پڑھ کر پنڈت اور چپ رہنے والے بھی تھک چکے ہیں۔
ਹਰਿ ਨਾਮੁ ਚਿਤਿ ਨ ਆਵਈ ਨਹ ਨਿਜ ਘਰਿ ਹੋਵੈ ਵਾਸੁ ॥ اس سے رب کے نام کا دھیان نصیب نہیں ہوتا، نہ ہی اصل گھر میں ٹھکانہ ملتا ہے۔
ਜਮਕਾਲੁ ਸਿਰਹੁ ਨ ਉਤਰੈ ਅੰਤਰਿ ਕਪਟ ਵਿਣਾਸੁ ॥੭॥ موت کا خوف سر سے نہیں ہٹتا اور اندر کا فریب سب کچھ برباد کردیتا ہے۔ 7۔
ਹਰਿ ਨਾਵੈ ਨੋ ਸਭੁ ਕੋ ਪਰਤਾਪਦਾ ਵਿਣੁ ਭਾਗਾਂ ਪਾਇਆ ਨ ਜਾਇ ॥ ہر کوئی رب کے نام کا خواہشمند ہے، لیکن بغیر نصیب کے وہ حاصل نہیں ہوتا۔
ਨਦਰਿ ਕਰੇ ਗੁਰੁ ਭੇਟੀਐ ਹਰਿ ਨਾਮੁ ਵਸੈ ਮਨਿ ਆਇ ॥ جب رب کرم کرتا ہے تو گرو سے ملاقات ہوتی ہے اور رب کا نام دل میں آ کر بس جاتا ہے۔
ਨਾਨਕ ਨਾਮੇ ਹੀ ਪਤਿ ਊਪਜੈ ਹਰਿ ਸਿਉ ਰਹਾਂ ਸਮਾਇ ॥੮॥੨॥ اے نانک رب کے نام سے ہی عزت ملتی ہے، اور انسان رب میں محو ہوجاتا ہے۔ 8۔ 2۔
ਮਲਾਰ ਮਹਲਾ ੩ ਅਸਟਪਦੀ ਘਰੁ ੨ ॥ ملار محلہ اسٹپدیہ گھرو 2
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਹਰਿ ਹਰਿ ਕ੍ਰਿਪਾ ਕਰੇ ਗੁਰ ਕੀ ਕਾਰੈ ਲਾਏ ॥ جس پر رب مہربان ہو، اُسے گرو کی خدمت میں لگا دیتا ہے۔
ਦੁਖੁ ਪਲ੍ਹ੍ਹਰਿ ਹਰਿ ਨਾਮੁ ਵਸਾਏ ॥ وہ اُس کے دکھ دور کر کے رب کے نام میں لگا دیتا ہے۔
ਸਾਚੀ ਗਤਿ ਸਾਚੈ ਚਿਤੁ ਲਾਏ ॥ جب دل سچے رب میں لگے، تب ہی سچی حالت حاصل ہوتی ہے۔
ਗੁਰ ਕੀ ਬਾਣੀ ਸਬਦਿ ਸੁਣਾਏ ॥੧॥ گرو کی وانی سے رب کا کلام سننے کو ملتا ہے۔
ਮਨ ਮੇਰੇ ਹਰਿ ਹਰਿ ਸੇਵਿ ਨਿਧਾਨੁ ॥ اے میرے دل رب کی خدمت خزانے کی مانند ہے اور
ਗੁਰ ਕਿਰਪਾ ਤੇ ਹਰਿ ਧਨੁ ਪਾਈਐ ਅਨਦਿਨੁ ਲਾਗੈ ਸਹਜਿ ਧਿਆਨੁ ॥੧॥ ਰਹਾਉ ॥ گرو کی مہربانی سے رب کا خزانہ حاصل ہوتا ہے، اور دن رات فطری طور پر دھیان لگتا ہے۔ 1۔ وقفہ۔
ਬਿਨੁ ਪਿਰ ਕਾਮਣਿ ਕਰੇ ਸੀਗਾਰੁ ॥ جو عورت اپنے شوہر کے بغیر سنگھار کرے،
ਦੁਹਚਾਰਣੀ ਕਹੀਐ ਨਿਤ ਹੋਇ ਖੁਆਰੁ ॥ وہ بدچلن کہلاتی ہے اور روز خوار ہوتی ہے۔
ਮਨਮੁਖ ਕਾ ਇਹੁ ਬਾਦਿ ਆਚਾਰੁ ॥ ایسا ہی خودی والے شخص کا برا عمل ہے،
ਬਹੁ ਕਰਮ ਦ੍ਰਿੜਾਵਹਿ ਨਾਮੁ ਵਿਸਾਰਿ ॥੨॥ وہ رب کے نام کو بھلا کر بے شمار رسمیں کرتا ہے۔ 2۔
ਗੁਰਮੁਖਿ ਕਾਮਣਿ ਬਣਿਆ ਸੀਗਾਰੁ ॥ گرو کا پیروکار عورت ہی سچا سنگھار کرتی ہے۔
ਸਬਦੇ ਪਿਰੁ ਰਾਖਿਆ ਉਰ ਧਾਰਿ ॥ وہ گرو کے کلام سے شوہر رب کو دل میں بساتی ہے۔
ਏਕੁ ਪਛਾਣੈ ਹਉਮੈ ਮਾਰਿ ॥ وہ ایک رب کو پہچانتی ہے اور خودی کو مٹا دیتی ہے۔
ਸੋਭਾਵੰਤੀ ਕਹੀਐ ਨਾਰਿ ॥੩॥ ایسی عورت ہی باوقار کہلاتی ہے۔ 3۔
ਬਿਨੁ ਗੁਰ ਦਾਤੇ ਕਿਨੈ ਨ ਪਾਇਆ ॥ گرو کے بغیر کسی نے بھی رب کو حاصل نہیں کیا۔
ਮਨਮੁਖ ਲੋਭਿ ਦੂਜੈ ਲੋਭਾਇਆ ॥ خودی والا شخص لالچ اور دوئی میں ہی الجھا رہتا ہے۔
ਐਸੇ ਗਿਆਨੀ ਬੂਝਹੁ ਕੋਇ ॥ ایسا راز کوئی سچا دانا ہی سمجھتا ہے،
ਬਿਨੁ ਗੁਰ ਭੇਟੇ ਮੁਕਤਿ ਨ ਹੋਇ ॥੪॥ کہ گرو سے ملاقات کے بغیر نجات نہیں ملتی۔ 4۔
ਕਹਿ ਕਹਿ ਕਹਣੁ ਕਹੈ ਸਭੁ ਕੋਇ ॥ ہر کوئی بندگی کی باتیں کرتا ہے۔
ਬਿਨੁ ਮਨ ਮੂਏ ਭਗਤਿ ਨ ਹੋਇ ॥ لیکن جب تک دل کی خودی نہ مرے، سچی عبادت نہیں ہوتی۔
ਗਿਆਨ ਮਤੀ ਕਮਲ ਪਰਗਾਸੁ ॥ علم و شعور سے ہی دل کا کنول کھلتا ہے۔
ਤਿਤੁ ਘਟਿ ਨਾਮੈ ਨਾਮਿ ਨਿਵਾਸੁ ॥੫॥ ایسے دل میں رب کا نام بستا ہے۔ 5۔
ਹਉਮੈ ਭਗਤਿ ਕਰੇ ਸਭੁ ਕੋਇ ॥ لوگ غرور سے بھکتی کرتے ہیں،
ਨਾ ਮਨੁ ਭੀਜੈ ਨਾ ਸੁਖੁ ਹੋਇ ॥ نہ دل نرم ہوتا ہے، نہ سکون ملتا ہے۔
ਕਹਿ ਕਹਿ ਕਹਣੁ ਆਪੁ ਜਾਣਾਏ ॥ وہ باتیں کر کے اپنی بڑائی دکھاتے ہیں۔
ਬਿਰਥੀ ਭਗਤਿ ਸਭੁ ਜਨਮੁ ਗਵਾਏ ॥੬॥ ایسی عبادت فضول جاتی ہے، اور سارا جنم ضائع ہو جاتا ہے۔ 6۔
ਸੇ ਭਗਤ ਸਤਿਗੁਰ ਮਨਿ ਭਾਏ ॥ وہی بھگت گرو کو محبوب لگتے ہیں، جو
ਅਨਦਿਨੁ ਨਾਮਿ ਰਹੇ ਲਿਵ ਲਾਏ ॥ دن رات رب کے نام میں لگے رہتے ہیں۔
ਸਦ ਹੀ ਨਾਮੁ ਵੇਖਹਿ ਹਜੂਰਿ ॥ وہ ہمیشہ رب کو سامنے دیکھتے ہیں اور


© 2017 SGGS ONLINE
error: Content is protected !!
Scroll to Top