Guru Granth Sahib Translation Project

Guru Granth Sahib Urdu Page 1140

Page 1140

ਤਿਸੁ ਜਨ ਕੇ ਸਭਿ ਕਾਜ ਸਵਾਰਿ ॥ ایسے بندے کے تمام کام سنور جاتے ہیں۔
ਤਿਸ ਕਾ ਰਾਖਾ ਏਕੋ ਸੋਇ ॥ اے نانک! اس کا محافظ صرف ایک رب ہی ہوتا ہے۔
ਜਨ ਨਾਨਕ ਅਪੜਿ ਨ ਸਾਕੈ ਕੋਇ ॥੪॥੪॥੧੭॥ اس تک کوئی نہیں پہنچ سکتا۔ 4۔ 4۔ 17۔
ਭੈਰਉ ਮਹਲਾ ੫ ॥ بھیرو محلہ 5۔
ਤਉ ਕੜੀਐ ਜੇ ਹੋਵੈ ਬਾਹਰਿ ॥ ہمیں دکھ تب ہو، اگر رب ہم سے کہیں باہر ہوتا۔
ਤਉ ਕੜੀਐ ਜੇ ਵਿਸਰੈ ਨਰਹਰਿ ॥ ہمیں تکلیف تب ہو، اگر ہم رب کو بھول جائیں۔
ਤਉ ਕੜੀਐ ਜੇ ਦੂਜਾ ਭਾਏ ॥ دکھ تب ہوتا ہے، اگر انسان دوئی میں پڑ جائے۔
ਕਿਆ ਕੜੀਐ ਜਾਂ ਰਹਿਆ ਸਮਾਏ ॥੧॥ جب رب ہر طرف بس رہا ہے، تو پھر دکھ کیسا؟ 1۔
ਮਾਇਆ ਮੋਹਿ ਕੜੇ ਕੜਿ ਪਚਿਆ ॥ مایا کے فریب میں آ کر انسان جلتا ہے اور
ਬਿਨੁ ਨਾਵੈ ਭ੍ਰਮਿ ਭ੍ਰਮਿ ਭ੍ਰਮਿ ਖਪਿਆ ॥੧॥ ਰਹਾਉ ॥ رب کے نام کے بغیر وہ وہموں میں بھٹکتا رہتا ہے۔ 1۔ وقفہ۔
ਤਉ ਕੜੀਐ ਜੇ ਦੂਜਾ ਕਰਤਾ ॥ دکھ تب ہو، اگر کوئی دوسرا رب ہو۔
ਤਉ ਕੜੀਐ ਜੇ ਅਨਿਆਇ ਕੋ ਮਰਤਾ ॥ دکھ تب ہو اگر کوئی ناحق مارا جائے۔
ਤਉ ਕੜੀਐ ਜੇ ਕਿਛੁ ਜਾਣੈ ਨਾਹੀ ॥ دکھ تب ہو، اگر کوئی کچھ نہ سمجھے۔
ਕਿਆ ਕੜੀਐ ਜਾਂ ਭਰਪੂਰਿ ਸਮਾਹੀ ॥੨॥ جب رب ہر جگہ بھرپور ہے، تو دکھ کیسا؟ 2۔
ਤਉ ਕੜੀਐ ਜੇ ਕਿਛੁ ਹੋਇ ਧਿਙਾਣੈ ॥ دکھ تب ہو، اگر ظلم و زبردستی ہو۔
ਤਉ ਕੜੀਐ ਜੇ ਭੂਲਿ ਰੰਞਾਣੈ ॥ دکھ تب ہو، اگر کوئی غلطی سے کسی کو دکھ دے۔
ਗੁਰਿ ਕਹਿਆ ਜੋ ਹੋਇ ਸਭੁ ਪ੍ਰਭ ਤੇ ॥ گرو نے بتایا کہ جو کچھ ہوتا ہے، رب کی رضا سے ہوتا ہے۔
ਤਬ ਕਾੜਾ ਛੋਡਿ ਅਚਿੰਤ ਹਮ ਸੋਤੇ ॥੩॥ تب ہم دکھ چھوڑ کر بے فکری میں آرام سے سوتے ہیں۔ 3۔
ਪ੍ਰਭ ਤੂਹੈ ਠਾਕੁਰੁ ਸਭੁ ਕੋ ਤੇਰਾ ॥ اے رب! تو ہی سب کا مالک ہے، سب تیرا ہی بنایا ہوا ہے۔
ਜਿਉ ਭਾਵੈ ਤਿਉ ਕਰਹਿ ਨਿਬੇਰਾ ॥ تو جیسے چاہے ویسا ہی فیصلہ کرتا ہے۔
ਦੁਤੀਆ ਨਾਸਤਿ ਇਕੁ ਰਹਿਆ ਸਮਾਇ ॥ کوئی دوسرا ہے ہی نہیں، صرف تو ہی سب میں بسا ہے۔
ਰਾਖਹੁ ਪੈਜ ਨਾਨਕ ਸਰਣਾਇ ॥੪॥੫॥੧੮॥ اے رب! نانک کی التجا ہے کہ تُو اپنی پناہ میں آنے والے بندوں کی لاج رکھ۔ 4-5-1 17۔
ਭੈਰਉ ਮਹਲਾ ੫ ॥ بھیرو محلہ 5۔
ਬਿਨੁ ਬਾਜੇ ਕੈਸੋ ਨਿਰਤਿਕਾਰੀ ॥ باجے کے بغیر ناچ کیسا ہوسکتا ہے اور
ਬਿਨੁ ਕੰਠੈ ਕੈਸੇ ਗਾਵਨਹਾਰੀ ॥ گلے کے بغیر کوئی کیسے گا سکتا ہے؟
ਜੀਲ ਬਿਨਾ ਕੈਸੇ ਬਜੈ ਰਬਾਬ ॥ کمان کے بغیر رباب کیسے بچ سکتی ہے؟
ਨਾਮ ਬਿਨਾ ਬਿਰਥੇ ਸਭਿ ਕਾਜ ॥੧॥ ایسے ہی رب کے نام کے بغیر سب کام بیکار ہیں۔ 1۔
ਨਾਮ ਬਿਨਾ ਕਹਹੁ ਕੋ ਤਰਿਆ ॥ کہو، رب کے نام کے بغیر کون پار ہوا؟
ਬਿਨੁ ਸਤਿਗੁਰ ਕੈਸੇ ਪਾਰਿ ਪਰਿਆ ॥੧॥ ਰਹਾਉ ॥ صادق گرو کے بغیر کوئی بھی دنیا کے سمندر سے پار نہ ہوا۔ 1۔ وقفہ۔
ਬਿਨੁ ਜਿਹਵਾ ਕਹਾ ਕੋ ਬਕਤਾ ॥ زبان کے بغیر کوئی بول نہیں سکتا،
ਬਿਨੁ ਸ੍ਰਵਨਾ ਕਹਾ ਕੋ ਸੁਨਤਾ ॥ کانوں کے بغیر کوئی سن نہیں سکتا۔
ਬਿਨੁ ਨੇਤ੍ਰਾ ਕਹਾ ਕੋ ਪੇਖੈ ॥ آنکھوں کے بغیر کوئی دیکھ نہیں سکتا۔
ਨਾਮ ਬਿਨਾ ਨਰੁ ਕਹੀ ਨ ਲੇਖੈ ॥੨॥ ایسے ہی رب کے نام کے بغیر انسان کا کوئی شمار نہیں۔ 2۔
ਬਿਨੁ ਬਿਦਿਆ ਕਹਾ ਕੋਈ ਪੰਡਿਤ ॥ علم کے بغیر کوئی پنڈت یا دانش مند نہیں بن سکتا۔
ਬਿਨੁ ਅਮਰੈ ਕੈਸੇ ਰਾਜ ਮੰਡਿਤ ॥ اقتدار کے بغیر کوئی حکومت نہیں کر سکتا۔
ਬਿਨੁ ਬੂਝੇ ਕਹਾ ਮਨੁ ਠਹਰਾਨਾ ॥ سمجھ کے بغیر دل مستحکم نہیں رہتا،
ਨਾਮ ਬਿਨਾ ਸਭੁ ਜਗੁ ਬਉਰਾਨਾ ॥੩॥ رب کے نام کے بغیر ساری دنیا باولی ہے۔ 3۔
ਬਿਨੁ ਬੈਰਾਗ ਕਹਾ ਬੈਰਾਗੀ ॥ بے رغبتی کے بغیر کوئی سچا زاہد نہیں بن سکتا اور
ਬਿਨੁ ਹਉ ਤਿਆਗਿ ਕਹਾ ਕੋਊ ਤਿਆਗੀ ॥ تکبر چھوڑے بغیر کوئی حقیقی زاہد نہیں کہلا سکتا۔
ਬਿਨੁ ਬਸਿ ਪੰਚ ਕਹਾ ਮਨ ਚੂਰੇ ॥ پانچ دشمنوں شہوت، غصہ، لالچ، محبت، غرور کو قابو کیے بغیر دل سکون نہیں پاتا۔
ਨਾਮ ਬਿਨਾ ਸਦ ਸਦ ਹੀ ਝੂਰੇ ॥੪॥ رب کے نام کے بغیر انسان ہمیشہ تڑپتا رہتا ہے۔ 4۔
ਬਿਨੁ ਗੁਰ ਦੀਖਿਆ ਕੈਸੇ ਗਿਆਨੁ ॥ گرو کی رہنمائی کے بغیر معرفت حاصل نہیں ہو سکتی؟
ਬਿਨੁ ਪੇਖੇ ਕਹੁ ਕੈਸੋ ਧਿਆਨੁ ॥ دیدار کے بغیر دھیان نہیں لگتا۔
ਬਿਨੁ ਭੈ ਕਥਨੀ ਸਰਬ ਬਿਕਾਰ ॥ خوف رب کے بغیر سب باتیں کھوکھلی اور گمراہ کن ہوتی ہیں۔
ਕਹੁ ਨਾਨਕ ਦਰ ਕਾ ਬੀਚਾਰ ॥੫॥੬॥੧੯॥ اے نانک سچی در پر غور کر۔ 5-6-19
ਭੈਰਉ ਮਹਲਾ ੫ ॥ بھیرو محلہ 5
ਹਉਮੈ ਰੋਗੁ ਮਾਨੁਖ ਕਉ ਦੀਨਾ ॥ تکبر کا مرض رب نے انسان کو دیا ہے۔
ਕਾਮ ਰੋਗਿ ਮੈਗਲੁ ਬਸਿ ਲੀਨਾ ॥ شہوت کے مرض کی وجہ سے ہاتھی قیدمیں آجاتا ہے۔
ਦ੍ਰਿਸਟਿ ਰੋਗਿ ਪਚਿ ਮੁਏ ਪਤੰਗਾ ॥ نگاہ کی بیماری سے پروانہ جل کر مر جاتا ہے اور
ਨਾਦ ਰੋਗਿ ਖਪਿ ਗਏ ਕੁਰੰਗਾ ॥੧॥ آواز کی بیماری سے ہرن تڑپ کر مر جاتا ہے۔ 1۔
ਜੋ ਜੋ ਦੀਸੈ ਸੋ ਸੋ ਰੋਗੀ ॥. جو کچھ بھی نظر آتا ہے، سب بیمار ہے۔
ਰੋਗ ਰਹਿਤ ਮੇਰਾ ਸਤਿਗੁਰੁ ਜੋਗੀ ॥੧॥ ਰਹਾਉ ॥ میرا صادق گرو ہی ایسا زاہد ہے، جو بیماری سے پاک ہے۔ 1۔ وقفہ۔
ਜਿਹਵਾ ਰੋਗਿ ਮੀਨੁ ਗ੍ਰਸਿਆਨੋ ॥ زبان کے لالچ سے مچھلی پھنس جاتی ہے۔
ਬਾਸਨ ਰੋਗਿ ਭਵਰੁ ਬਿਨਸਾਨੋ ॥ خوشبو کے لالچ میں بھونرا تباہ ہو جاتا ہے۔
ਹੇਤ ਰੋਗ ਕਾ ਸਗਲ ਸੰਸਾਰਾ ॥ پوری دنیا محبت کے فریب میں پڑی ہوئی ہے۔
ਤ੍ਰਿਬਿਧਿ ਰੋਗ ਮਹਿ , ਬਧੇ ਬਿਕਾਰਾ ॥੨॥ تین گنوں کی بیماریوں میں مبتلا ہو کر انسان گناہوں میں گرفتار ہو گیا ہے۔ 2
ਰੋਗੇ ਮਰਤਾ ਰੋਗੇ ਜਨਮੈ ॥ انسان بیماری میں ہی مرتا ہے اور بیماری میں ہی جنم لیتا ہے۔
ਰੋਗੇ ਫਿਰਿ ਫਿਰਿ ਜੋਨੀ ਭਰਮੈ ॥ انہی بیماریوں کے باعث وہ بار بار جنم اور موت کے چکر میں گھومتا ہے۔


© 2025 SGGS ONLINE
error: Content is protected !!
Scroll to Top