Guru Granth Sahib Translation Project

Guru Granth Sahib Urdu Page 1100

Page 1100

ਨਾਨਕ ਸੇ ਅਖੜੀਆ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੩॥ اے نانک! وہ آنکھیں ہی خاص ہوتی ہیں جن سے محبوب رب کا دیدار ہو جائے۔ 3۔
ਪਉੜੀ ॥ پؤڑی
ਜਿਨਿ ਜਨਿ ਗੁਰਮੁਖਿ ਸੇਵਿਆ ਤਿਨਿ ਸਭਿ ਸੁਖ ਪਾਈ ॥ جس شخص نے گرو کی تعلیم سے رب کی بندگی کی اس نے سبھی سکھ پا لیے۔
ਓਹੁ ਆਪਿ ਤਰਿਆ ਕੁਟੰਬ ਸਿਉ ਸਭੁ ਜਗਤੁ ਤਰਾਈ ॥ وہ خود نجات پا گیا اور اپنے خاندان سمیت ساری دنیا کو پار لگا دیا۔
ਓਨਿ ਹਰਿ ਨਾਮਾ ਧਨੁ ਸੰਚਿਆ ਸਭ ਤਿਖਾ ਬੁਝਾਈ ॥ اس نے رب کے نام کا خزانہ جمع کیا اور اپنی تمام خواہشات بجھا لیں۔
ਓਨਿ ਛਡੇ ਲਾਲਚ ਦੁਨੀ ਕੇ ਅੰਤਰਿ ਲਿਵ ਲਾਈ ॥ اس نے دنیا کے لالچ چھوڑ کر اپنے دل میں رب سے لگن لگا لی ہے۔
ਓਸੁ ਸਦਾ ਸਦਾ ਘਰਿ ਅਨੰਦੁ ਹੈ ਹਰਿ ਸਖਾ ਸਹਾਈ ॥ ایسے شخص کے گھر میں ہمیشہ خوشی قائم رہتی ہے اور رب اس کا ساتھی بن جاتا ہے۔
ਓਨਿ ਵੈਰੀ ਮਿਤ੍ਰ ਸਮ ਕੀਤਿਆ ਸਭ ਨਾਲਿ ਸੁਭਾਈ ॥ اس نے دشمنوں اور دوستوں کو برابر سمجھا، سب کے ساتھ محبت سے رہا۔
ਹੋਆ ਓਹੀ ਅਲੁ ਜਗ ਮਹਿ ਗੁਰ ਗਿਆਨੁ ਜਪਾਈ ॥ وہ گرو کے علم سے رب کے نام کا ذکر کرکے دنیا بھر میں مشہور ہوگیا ہے۔
ਪੂਰਬਿ ਲਿਖਿਆ ਪਾਇਆ ਹਰਿ ਸਿਉ ਬਣਿ ਆਈ ॥੧੬॥ اسے رب سے سچی محبت نصیب ہوئی اور پچھلے جنموں کا لکھا ہوا پھل حاصل ہوا۔ 16۔
ਡਖਣੇ ਮਃ ੫ ॥ ڈکھنے محلہ 5۔
ਸਚੁ ਸੁਹਾਵਾ ਕਾਢੀਐ ਕੂੜੈ ਕੂੜੀ ਸੋਇ ॥ ایک سچ ہی خوبصورت کہا جاتا ہے؛ لیکن جھوٹ کی شان جھوٹی ہوتی ہے۔
ਨਾਨਕ ਵਿਰਲੇ ਜਾਣੀਅਹਿ ਜਿਨ ਸਚੁ ਪਲੈ ਹੋਇ ॥੧॥ اے نانک! جن کے پاس سچ ہوتا ہے، وہ بہت ہی کم ہوتے ہیں۔ 1۔
ਮਃ ੫ ॥ محلہ 5۔
ਸਜਣ ਮੁਖੁ ਅਨੂਪੁ ਅਠੇ ਪਹਰ ਨਿਹਾਲਸਾ ॥ میرے محبوب کا چہرہ بے مثال ہے، میں دن رات اسے تکتے رہنے کی آرزو رکھتی ہوں۔
ਸੁਤੜੀ ਸੋ ਸਹੁ ਡਿਠੁ ਤੈ ਸੁਪਨੇ ਹਉ ਖੰਨੀਐ ॥੨॥ میں نے خواب میں بھی جب اسے دیکھا تو قربان جاتی رہی۔ 2۔
ਮਃ ੫ ॥ محلہ 5۔
ਸਜਣ ਸਚੁ ਪਰਖਿ ਮੁਖਿ ਅਲਾਵਣੁ ਥੋਥਰਾ ॥ سچے محبوب کو دل میں پہچانو، صرف منہ سے بولنا فضول ہے۔
ਮੰਨ ਮਝਾਹੂ ਲਖਿ ਤੁਧਹੁ ਦੂਰਿ ਨ ਸੁ ਪਿਰੀ ॥੩॥ اپنے دل کے اندر ہی رب کو دیکھو، وہ تم سے دور نہیں ہے۔ 3۔
ਪਉੜੀ ॥ پؤڑی
ਧਰਤਿ ਆਕਾਸੁ ਪਾਤਾਲੁ ਹੈ ਚੰਦੁ ਸੂਰੁ ਬਿਨਾਸੀ ॥ زمین آسمان ،پاتال چاند سورج سب فنا ہونے والے ہیں۔
ਬਾਦਿਸਾਹ ਸਾਹ ਉਮਰਾਵ ਖਾਨ ਢਾਹਿ ਡੇਰੇ ਜਾਸੀ ॥ بادشاه رئیس ،نواب سردار - سب موت کا شکار ہوں گے۔
ਰੰਗ ਤੁੰਗ ਗਰੀਬ ਮਸਤ ਸਭੁ ਲੋਕੁ ਸਿਧਾਸੀ ॥ رنگین امیر غریب مست سب دنیا سے چلے جائیں گے۔
ਕਾਜੀ ਸੇਖ ਮਸਾਇਕਾ ਸਭੇ ਉਠਿ ਜਾਸੀ ॥ قاضی شیخ، مالدار سب اٹھ کر چلے جائیں گے۔
ਪੀਰ ਪੈਕਾਬਰ ਅਉਲੀਏ ਕੋ ਥਿਰੁ ਨ ਰਹਾਸੀ ॥ پیر، پیغمبر ولی سب کی موت طے ہے۔
ਰੋਜਾ ਬਾਗ ਨਿਵਾਜ ਕਤੇਬ ਵਿਣੁ ਬੁਝੇ ਸਭ ਜਾਸੀ ॥ روزه، اذان، نماز قرآن پڑھنے والے سچائی نہ سمجھے، تو سب بیکار ہو جائے گا۔
ਲਖ ਚਉਰਾਸੀਹ ਮੇਦਨੀ ਸਭ ਆਵੈ ਜਾਸੀ ॥ 84 لاکھ مخلوقات سبھی پیدائش و موت کے چکر میں ہیں۔
ਨਿਹਚਲੁ ਸਚੁ ਖੁਦਾਇ ਏਕੁ ਖੁਦਾਇ ਬੰਦਾ ਅਬਿਨਾਸੀ ॥੧੭॥ صرف ایک ہی رب سچا ہے اور جو اس کی عبادت کرتا ہے، وہی فنا ہونے سے بچا رہتا ہے۔ 17۔
ਡਖਣੇ ਮਃ ੫ ॥ ڈکھنے محلہ 5۔
ਡਿਠੀ ਹਭ ਢੰਢੋਲਿ ਹਿਕਸੁ ਬਾਝੁ ਨ ਕੋਇ ॥ میں نے ساری دنیا دیکھ لی، مگر رب کے سوا کوئی حقیقی دوست نہیں پایا۔
ਆਉ ਸਜਣ ਤੂ ਮੁਖਿ ਲਗੁ ਮੇਰਾ ਤਨੁ ਮਨੁ ਠੰਢਾ ਹੋਇ ॥੧॥ اے میرے محبوب! تم میرے پاس آؤ، اپنا دیدار کراؤ، کس سے میرا جسم جان پرسکون ہوجائے۔ 1۔
ਮਃ ੫ ॥ محلہ 5۔
ਆਸਕੁ ਆਸਾ ਬਾਹਰਾ ਮੂ ਮਨਿ ਵਡੀ ਆਸ ॥ سچا عاشق وہ ہے جس کے دل میں کوئی اور خواہش نہ ہو؛ لیکن میرے دل میں بڑی بڑی امدیں ہیں۔
ਆਸ ਨਿਰਾਸਾ ਹਿਕੁ ਤੂ ਹਉ ਬਲਿ ਬਲਿ ਬਲਿ ਗਈਆਸ ॥੨॥ اے رب! صرف تو ہی خواہشوں سے پاک ہے، میں تیرے لیے بار بار قربان جاتا ہوں۔ 2۔
ਮਃ ੫ ॥ محلہ 5۔
ਵਿਛੋੜਾ ਸੁਣੇ ਡੁਖੁ ਵਿਣੁ ਡਿਠੇ ਮਰਿਓਦਿ ॥ جب علاحدگی کی بات سن کر ہی تکلیف درد ہوتی ہے، تو دیدار نہ ہو تو انسان جیسے مر ہی جاتا ہے۔
ਬਾਝੁ ਪਿਆਰੇ ਆਪਣੇ ਬਿਰਹੀ ਨਾ ਧੀਰੋਦਿ ॥੩॥ اپنے محبوب کے بغیر عاشق کو کوئی چین نصیب نہیں ہوتا۔ 3۔
ਪਉੜੀ ॥ پؤڑی۔
ਤਟ ਤੀਰਥ ਦੇਵ ਦੇਵਾਲਿਆ ਕੇਦਾਰੁ ਮਥੁਰਾ ਕਾਸੀ ॥ مقدس زیارت گاہ، دیوتؤں کا مندر کیدار ناتھ، متھرا کاشی،
ਕੋਟਿ ਤੇਤੀਸਾ ਦੇਵਤੇ ਸਣੁ ਇੰਦ੍ਰੈ ਜਾਸੀ ॥ دیو راج، اندر سمیت تینتیس کروڑ دیوی دیوتا سب فنا ہوجائیں گے۔
ਸਿਮ੍ਰਿਤਿ ਸਾਸਤ੍ਰ ਬੇਦ ਚਾਰਿ ਖਟੁ ਦਰਸ ਸਮਾਸੀ ॥ سمرتیاں، شاستر، ریگ وید، یجروید، سام وید چھ درشن سب ختم ہوجائیں گے۔
ਪੋਥੀ ਪੰਡਿਤ ਗੀਤ ਕਵਿਤ ਕਵਤੇ ਭੀ ਜਾਸੀ ॥ بڑی بڑی کتابیں، پنڈت ،گیت ،شاعری اور کوی بھی سب مٹ جائیں گے۔
ਜਤੀ ਸਤੀ ਸੰਨਿਆਸੀਆ ਸਭਿ ਕਾਲੈ ਵਾਸੀ ॥ بڑے بڑے برہما چاری سادھو سنیاسی سب ہی موت کے ہاتھوں فنا ہوجائیں گے۔
ਮੁਨਿ ਜੋਗੀ ਦਿਗੰਬਰਾ ਜਮੈ ਸਣੁ ਜਾਸੀ ॥ مونی، زاہد، دگمبر بھی ایک نہ ایک دن فوت ہوجائیں گے۔
ਜੋ ਦੀਸੈ ਸੋ ਵਿਣਸਣਾ ਸਭ ਬਿਨਸਿ ਬਿਨਾਸੀ ॥ جو کچھ دکھائی دیتا ہے، وہ سب مٹنے والا ہے۔سب کچھ کامل طور پر تباہ ہوجائے گا۔
ਥਿਰੁ ਪਾਰਬ੍ਰਹਮੁ ਪਰਮੇਸਰੋ ਸੇਵਕੁ ਥਿਰੁ ਹੋਸੀ ॥੧੮॥ لیکن پربرہما رب ہمیشہ قائم رہنے والا ہے، اور اس کا خادم بھی مستحکم رہے گا۔ 18۔
ਸਲੋਕ ਡਖਣੇ ਮਃ ੫ ॥ شلوک ڈکھنے محلہ 5۔
ਸੈ ਨੰਗੇ ਨਹ ਨੰਗ ਭੁਖੇ ਲਖ ਨ ਭੁਖਿਆ ॥ سو ننگے لوگ بھی ننگے پن سے نہیں گھبراتے، لاکھ بھوکے بھی بھوک سے تنگ نہیں ہوتے۔
ਡੁਖੇ ਕੋੜਿ ਨ ਡੁਖ ਨਾਨਕ ਪਿਰੀ ਪਿਖੰਦੋ ਸੁਭ ਦਿਸਟਿ ॥੧॥ اے نانک! اگر ان کر رب کی نظر کرم ہو، تو کروڑوں کو بھی نہیں لگتا۔ 1


© 2025 SGGS ONLINE
error: Content is protected !!
Scroll to Top