Guru Granth Sahib Translation Project

Guru Granth Sahib Urdu Page 1085

Page 1085

ਆਦਿ ਅੰਤਿ ਮਧਿ ਪ੍ਰਭੁ ਸੋਈ ॥ وہ رب ہی دنیا کی ابتدا درمیان اور انجام میں موجود ہے۔
ਆਪੇ ਕਰਤਾ ਕਰੇ ਸੁ ਹੋਈ ॥ جو کچھ وہ کرتا ہے، وہی ہوتا ہے۔
ਭ੍ਰਮੁ ਭਉ ਮਿਟਿਆ ਸਾਧਸੰਗ ਤੇ ਦਾਲਿਦ ਨ ਕੋਈ ਘਾਲਕਾ ॥੬॥ سنتوں کی سنگت سے بھرم اور خوف مٹ جاتے ہیں، اور کوئی تنگدستی باقی نہیں رہتی۔ 3۔
ਊਤਮ ਬਾਣੀ ਗਾਉ ਗੋੁਪਾਲਾ ॥ رب کی اعلیٰ حمد گاتے رہو۔
ਸਾਧਸੰਗਤਿ ਕੀ ਮੰਗਹੁ ਰਵਾਲਾ ॥ سادھ سنگت کے قدموں کی خاک مانگو۔
ਬਾਸਨ ਮੇਟਿ ਨਿਬਾਸਨ ਹੋਈਐ ਕਲਮਲ ਸਗਲੇ ਜਾਲਕਾ ॥੭॥ اگر انسان اپنی خواہشات مٹا دے تو سب گناہ ختم ہوجاتے ہیں۔ 7۔
ਸੰਤਾ ਕੀ ਇਹ ਰੀਤਿ ਨਿਰਾਲੀ ॥ سنتوں کی روش سب سے نرالی ہے کہ
ਪਾਰਬ੍ਰਹਮੁ ਕਰਿ ਦੇਖਹਿ ਨਾਲੀ ॥ وہ ہر وقت پرماتما کو اپنے ساتھ ہی دیکھتے ہیں۔
ਸਾਸਿ ਸਾਸਿ ਆਰਾਧਨਿ ਹਰਿ ਹਰਿ ਕਿਉ ਸਿਮਰਤ ਕੀਜੈ ਆਲਕਾ ॥੮॥ ہر سانس میں رب کا نام یاد کرتے ہیں اور اس یاد میں کبھی سستی نہیں کرتے۔ 8۔
ਜਹ ਦੇਖਾ ਤਹ ਅੰਤਰਜਾਮੀ ॥ جہاں نظر جاتی ہے، وہاں اندر بسنے والا رب موجود ہے۔
ਨਿਮਖ ਨ ਵਿਸਰਹੁ ਪ੍ਰਭ ਮੇਰੇ ਸੁਆਮੀ ॥ اے میرے مالک تو ایک لمحے کے لیے بھی میرے دل سے نہ بھولے۔
ਸਿਮਰਿ ਸਿਮਰਿ ਜੀਵਹਿ ਤੇਰੇ ਦਾਸਾ ਬਨਿ ਜਲਿ ਪੂਰਨ ਥਾਲਕਾ ॥੯॥ تیرے بندے تجھے یاد کر کے ہی جیتے ہیں، تو جنگل پانی اور زمین میں بھرپور موجود ہے۔ 9۔
ਤਤੀ ਵਾਉ ਨ ਤਾ ਕਉ ਲਾਗੈ ॥ اُسے کبھی تیز گرم ہوا بھی نہیں چھوتی۔
ਸਿਮਰਤ ਨਾਮੁ ਅਨਦਿਨੁ ਜਾਗੈ ॥ وہ ہر وقت رب کے نام کا ذکر کرتے ہوئے ہر دن بیدار رہتا ہے۔
ਅਨਦ ਬਿਨੋਦ ਕਰੇ ਹਰਿ ਸਿਮਰਨੁ ਤਿਸੁ ਮਾਇਆ ਸੰਗਿ ਨ ਤਾਲਕਾ ॥੧੦॥ وہ رب کا ذکر کرتے ہوئے خوشی اور سرور سے بھرپور رہتا ہے اور مایا سے اس کا کوئی تعلق نہیں رہتا۔ 10۔
ਰੋਗ ਸੋਗ ਦੂਖ ਤਿਸੁ ਨਾਹੀ ॥ ایسے شخص کو نہ کوئی بیماری چھوتی ہے، نہ غم نہ کوئی دکھ ۔
ਸਾਧਸੰਗਿ ਹਰਿ ਕੀਰਤਨੁ ਗਾਹੀ ॥ جو سادھ سنگت میں رب کا جہری ذکر کرتا ہے۔
ਆਪਣਾ ਨਾਮੁ ਦੇਹਿ ਪ੍ਰਭ ਪ੍ਰੀਤਮ ਸੁਣਿ ਬੇਨੰਤੀ ਖਾਲਕਾ ॥੧੧॥ اے محبوب رب میری فریاد سن مجھے اپنا نام عطا کر۔ 11۔
ਨਾਮ ਰਤਨੁ ਤੇਰਾ ਹੈ ਪਿਆਰੇ ॥ اے پیارے رب تیرا نام قیمتی خزانہ ہے۔
ਰੰਗਿ ਰਤੇ ਤੇਰੈ ਦਾਸ ਅਪਾਰੇ ॥ تیرے بندے تیرے پیار کے رنگ میں رنگے ہوئے ہیں۔
ਤੇਰੈ ਰੰਗਿ ਰਤੇ ਤੁਧੁ ਜੇਹੇ ਵਿਰਲੇ ਕੇਈ ਭਾਲਕਾ ॥੧੨॥ ایسے رنگین بندی تیری صورت جیسے ہو جاتے ہیں، لیکن وہ بہت ہی کم ملتے ہیں۔ 12۔
ਤਿਨ ਕੀ ਧੂੜਿ ਮਾਂਗੈ ਮਨੁ ਮੇਰਾ ॥ میرا دل ایسے بندوں کے قدموں کی خاک مانگتا ہے،
ਜਿਨ ਵਿਸਰਹਿ ਨਾਹੀ ਕਾਹੂ ਬੇਰਾ ॥ جنہیں رب کبھی بھی نہیں بھولتا۔
ਤਿਨ ਕੈ ਸੰਗਿ ਪਰਮ ਪਦੁ ਪਾਈ ਸਦਾ ਸੰਗੀ ਹਰਿ ਨਾਲਕਾ ॥੧੩॥ ان کے سنگت سے اعلیٰ مقام حاصل ہوتا ہے، اور رب ہمیشہ ان کے ساتھ ہوتا ہے۔ 13۔
ਸਾਜਨੁ ਮੀਤੁ ਪਿਆਰਾ ਸੋਈ ॥ وہی اصل میں سچا دوست اور ساتھی ہے،
ਏਕੁ ਦ੍ਰਿੜਾਏ ਦੁਰਮਤਿ ਖੋਈ ॥ جو برے خیالات مٹا کر دل میں رب کا نام پختہ کردے۔
ਕਾਮੁ ਕ੍ਰੋਧੁ ਅਹੰਕਾਰੁ ਤਜਾਏ ਤਿਸੁ ਜਨ ਕਉ ਉਪਦੇਸੁ ਨਿਰਮਾਲਕਾ ॥੧੪॥ جو بندہ شہوت غصہ اور غرور کو چھوڑ دے اس کی تعلیم بھی پاکیزہ ہوتی ہے۔ 14۔
ਤੁਧੁ ਵਿਣੁ ਨਾਹੀ ਕੋਈ ਮੇਰਾ ॥ اے رب! تیرے سوا میرا کوئی نہیں۔
ਗੁਰਿ ਪਕੜਾਏ ਪ੍ਰਭ ਕੇ ਪੈਰਾ ॥ گرو نے مجھے رب کے قدموں سے جوڑ دیا ہے۔
ਹਉ ਬਲਿਹਾਰੀ ਸਤਿਗੁਰ ਪੂਰੇ ਜਿਨਿ ਖੰਡਿਆ ਭਰਮੁ ਅਨਾਲਕਾ ॥੧੫॥ میں اُس سچے گرو پر قربان جاتا ہوں، جس نے میرا وہم و گمان ختم کردیا ہے۔ 15۔
ਸਾਸਿ ਸਾਸਿ ਪ੍ਰਭੁ ਬਿਸਰੈ ਨਾਹੀ ॥ ہر سانس کے ساتھ رب کو یاد کرو، اُسے کبھی نہ بھولنا۔
ਆਠ ਪਹਰ ਹਰਿ ਹਰਿ ਕਉ ਧਿਆਈ ॥ ہر وقت ہر پہر رب کا جہری ذکر کرو۔
ਨਾਨਕ ਸੰਤ ਤੇਰੈ ਰੰਗਿ ਰਾਤੇ ਤੂ ਸਮਰਥੁ ਵਡਾਲਕਾ ॥੧੬॥੪॥੧੩॥ نانک کہتا ہے: رب سب پر قادر ہے، سنت اُس کے رنگ میں رنگے رہتے ہیں۔ 16۔ 4۔ 13۔
ਮਾਰੂ ਮਹਲਾ ੫ مارو محلہ 5۔
ੴ ਸਤਿਗੁਰ ਪ੍ਰਸਾਦਿ ॥ رب وہی ایک ہے، جس کا حصول صادق گرو کے فضل سے ممکن ہے۔
ਚਰਨ ਕਮਲ ਹਿਰਦੈ ਨਿਤ ਧਾਰੀ ॥ میں ہر وقت رب کے کمل جیسے قدم دل میں بسائے رکھتا ہوں۔
ਗੁਰੁ ਪੂਰਾ ਖਿਨੁ ਖਿਨੁ ਨਮਸਕਾਰੀ ॥ کامل گرو کو ہر لمحہ نمسکار کرتا ہوں۔
ਤਨੁ ਮਨੁ ਅਰਪਿ ਧਰੀ ਸਭੁ ਆਗੈ ਜਗ ਮਹਿ ਨਾਮੁ ਸੁਹਾਵਣਾ ॥੧॥ اپنا جسم و دل سب کچھ اس کے حضور پیش کر دیا ہے، اس دنیا میں رب کا نام ہی سب سے خوبصورت ہے۔ 1۔
ਸੋ ਠਾਕੁਰੁ ਕਿਉ ਮਨਹੁ ਵਿਸਾਰੇ ॥ اس مالک کو دل سے کیسے بھولایا جا سکتا ہے ؟
ਜੀਉ ਪਿੰਡੁ ਦੇ ਸਾਜਿ ਸਵਾਰੇ ॥ جس نے جان اور جسم دے کر ہمیں سنوارا ہے۔
ਸਾਸਿ ਗਰਾਸਿ ਸਮਾਲੇ ਕਰਤਾ ਕੀਤਾ ਅਪਣਾ ਪਾਵਣਾ ॥੨॥ سانسوں اور لقمے کے ساتھ وہی نگہبان ہے، انسان وہی کچھ پاتا ہے جو اُس کے عمل میں لکھا ہوتا ہے۔ 2۔
ਜਾ ਤੇ ਬਿਰਥਾ ਕੋਊ ਨਾਹੀ ॥ جس کے در پر چھوٹا بڑا کوئی خالی ہاتھ نہیں لوٹتا۔
ਆਠ ਪਹਰ ਹਰਿ ਰਖੁ ਮਨ ਮਾਹੀ ॥ لهذا، أس رب کو دن رات دل میں بسائے رکھو۔


© 2025 SGGS ONLINE
error: Content is protected !!
Scroll to Top