Guru Granth Sahib Translation Project

Guru Granth Sahib Urdu Page 1022

Page 1022

ਗੰਗਾ ਜਮੁਨਾ ਕੇਲ ਕੇਦਾਰਾ ॥ گنگا، جمنا، ورنداون، کیدارناتھ،
ਕਾਸੀ ਕਾਂਤੀ ਪੁਰੀ ਦੁਆਰਾ ॥ کاشی، متھرا، دوارکاپوری،
ਗੰਗਾ ਸਾਗਰੁ ਬੇਣੀ ਸੰਗਮੁ ਅਠਸਠਿ ਅੰਕਿ ਸਮਾਈ ਹੇ ॥੯॥ گنگا ساگر، تروینی سنگم اور اڑسٹھ مقدس مقامات سب رب کے اندر ہی جذب ہیں۔ 6۔
ਆਪੇ ਸਿਧ ਸਾਧਿਕੁ ਵੀਚਾਰੀ ॥ وہی خود کامل ولی ہے، وہی خود سچ کا متلاشی اور فہم رکھنے والا ہے۔
ਆਪੇ ਰਾਜਨੁ ਪੰਚਾ ਕਾਰੀ ॥ پنچایت کی محفل میں وہی خود بادشاہ کی جگہ ہے۔
ਤਖਤਿ ਬਹੈ ਅਦਲੀ ਪ੍ਰਭੁ ਆਪੇ ਭਰਮੁ ਭੇਦੁ ਭਉ ਜਾਈ ਹੇ ॥੧੦॥ وہ خود ہی عدل کے تخت پر بیٹھا ہے اور اسی کے فضل سے وہم، تفریق اور خوف مٹ جاتے ہیں۔ 10۔
ਆਪੇ ਕਾਜੀ ਆਪੇ ਮੁਲਾ ॥ وہ خود قاضی ہے، وہی خود ملا ہے۔
ਆਪਿ ਅਭੁਲੁ ਨ ਕਬਹੂ ਭੁਲਾ ॥ وہ ناقابل فراموش ہے اور کبھی نہیں بھولتا۔
ਆਪੇ ਮਿਹਰ ਦਇਆਪਤਿ ਦਾਤਾ ਨਾ ਕਿਸੈ ਕੋ ਬੈਰਾਈ ਹੇ ॥੧੧॥ وہ خود سراپا مہربانی اور رحم کرنے والا عطا کرنے والا ہے، کسی سے دشمنی نہیں رکھتا۔ 11
ਜਿਸੁ ਬਖਸੇ ਤਿਸੁ ਦੇ ਵਡਿਆਈ ॥ جس پر مہربان ہوتا ہے، اسے عزت دیتا ہے۔
ਸਭਸੈ ਦਾਤਾ ਤਿਲੁ ਨ ਤਮਾਈ ॥ وہ سب کو عطا کرتا ہے اور اسے ذرہ برابر بھی لالچ نہیں۔
ਭਰਪੁਰਿ ਧਾਰਿ ਰਹਿਆ ਨਿਹਕੇਵਲੁ ਗੁਪਤੁ ਪ੍ਰਗਟੁ ਸਭ ਠਾਈ ਹੇ ॥੧੨॥ وہ ہر جگہ اپنی پاک ذات کے ساتھ موجود ہے، کبھی چھپا ہوا، کبھی ظاہر، مگر ہر مقام پر ہے۔ 12۔
ਕਿਆ ਸਾਲਾਹੀ ਅਗਮ ਅਪਾਰੈ ॥ میں کیسے اس بے کنار اور ناقابل رسائی ذات کی تعریف بیان کروں؟
ਸਾਚੇ ਸਿਰਜਣਹਾਰ ਮੁਰਾਰੈ ॥ وہی حقیقی خالق ہے، جو سب کچھ پیدا کرتا ہے۔
ਜਿਸ ਨੋ ਨਦਰਿ ਕਰੇ ਤਿਸੁ ਮੇਲੇ ਮੇਲਿ ਮਿਲੈ ਮੇਲਾਈ ਹੇ ॥੧੩॥ جس پر وہ نظرِ کرم کرتا ہے، اسے اپنے سے ملا لیتا ہے۔ 13۔
ਬ੍ਰਹਮਾ ਬਿਸਨੁ ਮਹੇਸੁ ਦੁਆਰੈ ॥ ਊਭੇ ਸੇਵਹਿ ਅਲਖ ਅਪਾਰੈ ॥ برہما، وشنو، شیو، سب اس بے مثال ذات کے در پر کھڑے خدمت میں لگے ہیں اور
ਹੋਰ ਕੇਤੀ ਦਰਿ ਦੀਸੈ ਬਿਲਲਾਦੀ ਮੈ ਗਣਤ ਨ ਆਵੈ ਕਾਈ ਹੇ ॥੧੪॥ اور بھی بے شمار مخلوق فریاد کر رہی ہے، جن کا شمار ممکن نہیں۔ 14۔
ਸਾਚੀ ਕੀਰਤਿ ਸਾਚੀ ਬਾਣੀ ॥ اس کی مدح سچی ہے، اس کا کلام بھی سچا ہے اور
ਹੋਰ ਨ ਦੀਸੈ ਬੇਦ ਪੁਰਾਣੀ ॥ وید و پران بھی اس سچائی کے سوا کچھ نہیں کہتے۔
ਪੂੰਜੀ ਸਾਚੁ ਸਚੇ ਗੁਣ ਗਾਵਾ ਮੈ ਧਰ ਹੋਰ ਨ ਕਾਈ ਹੇ ॥੧੫॥ سچائی ہی میری اصل پونجی ہے، میں سچ کے اوصاف گاتا ہوں، اس کے سوا میرے پاس کچھ نہیں۔ 15۔
ਜੁਗੁ ਜੁਗੁ ਸਾਚਾ ਹੈ ਭੀ ਹੋਸੀ ॥ وہ ہر دور میں سچا رہا ہے، اب بھی ہے اور ہمیشہ رہے گا۔
ਕਉਣੁ ਨ ਮੂਆ ਕਉਣੁ ਨ ਮਰਸੀ ॥ کون ہے جو مرا نہیں؟ اور کون ہے جو نہیں مرے گا؟
ਨਾਨਕੁ ਨੀਚੁ ਕਹੈ ਬੇਨੰਤੀ ਦਰਿ ਦੇਖਹੁ ਲਿਵ ਲਾਈ ਹੇ ॥੧੬॥੨॥ گرو اسنانک خود کو ادنیٰ سمجھتے ہوئے عرض کرتا ہے، کہ تیرے در پر دھیان لگا کر تیری حضوری دیکھے۔ 16۔ 2۔
ਮਾਰੂ ਮਹਲਾ ੧ ॥ مارو محلہ 1۔
ਦੂਜੀ ਦੁਰਮਤਿ ਅੰਨੀ ਬੋਲੀ ॥ دوہری سوچ اور بری نیت کی وجہ سے انسان کی روح اندھی اور بہری ہو چکی ہے۔
ਕਾਮ ਕ੍ਰੋਧ ਕੀ ਕਚੀ ਚੋਲੀ ॥ اس نے ہوس اور غصے کا کچا لباس پہن رکھا ہے۔
ਘਰਿ ਵਰੁ ਸਹਜੁ ਨ ਜਾਣੈ ਛੋਹਰਿ ਬਿਨੁ ਪਿਰ ਨੀਦ ਨ ਪਾਈ ਹੇ ॥੧॥ وہ کشوری اس بات سے بے خبر ہے کہ اس کا مالک شوہر دل کے گھر میں ہی ہے، اپنے مالک کے بغیر اسے نیند نہیں آتی۔ 1۔
ਅੰਤਰਿ ਅਗਨਿ ਜਲੈ ਭੜਕਾਰੇ ॥ ਮਨਮੁਖੁ ਤਕੇ ਕੁੰਡਾ ਚਾਰੇ ॥ دل میں حرص کی آگ دہک رہی ہے اور من مکھ چاروں طرف امید لگا رہا ہے۔
ਬਿਨੁ ਸਤਿਗੁਰ ਸੇਵੇ ਕਿਉ ਸੁਖੁ ਪਾਈਐ ਸਾਚੇ ਹਾਥਿ ਵਡਾਈ ਹੇ ॥੨॥ بغیر ستگرو کی خدمت کے سکون کیسے ملے؟ عزت تو سچے رب کے اختیار میں ہے۔ 2۔
ਕਾਮੁ ਕ੍ਰੋਧੁ ਅਹੰਕਾਰੁ ਨਿਵਾਰੇ ॥ جو شہوت، غصہ اور غرور کو ختم کرتا ہے،
ਤਸਕਰ ਪੰਚ ਸਬਦਿ ਸੰਘਾਰੇ ॥ کلام کے ذریعے پانچوں چوروں کو ختم کرتا ہے اور
ਗਿਆਨ ਖੜਗੁ ਲੈ ਮਨ ਸਿਉ ਲੂਝੈ ਮਨਸਾ ਮਨਹਿ ਸਮਾਈ ਹੇ ॥੩॥ علم نما تلوار لیکر دل سے لڑتا ہے اور تمام خواہشیں اسی دل میں جذب ہوجاتی ہیں۔ 3۔
ਮਾ ਕੀ ਰਕਤੁ ਪਿਤਾ ਬਿਦੁ ਧਾਰਾ ॥ ماں کے خون اور باپ کے نطفے سے تو نے
ਮੂਰਤਿ ਸੂਰਤਿ ਕਰਿ ਆਪਾਰਾ ॥ انسان کی خوبصورت مورت بنائی۔
ਜੋਤਿ ਦਾਤਿ ਜੇਤੀ ਸਭ ਤੇਰੀ ਤੂ ਕਰਤਾ ਸਭ ਠਾਈ ਹੇ ॥੪॥ زندگی کا نور جو سب میں ہے، وہ تیرا ہی ہے، تو ہر جگہ عمل کرنے والا ہے۔ 4۔
ਤੁਝ ਹੀ ਕੀਆ ਜੰਮਣ ਮਰਣਾ ॥ پیدائش و موت تیری ہی بنائی ہوئی ہیں۔
ਗੁਰ ਤੇ ਸਮਝ ਪੜੀ ਕਿਆ ਡਰਣਾ ॥ گرو سے اس راز کا علم ہوگیا ہے، اس لیے اب موت کا کیا ڈرنا؟
ਤੂ ਦਇਆਲੁ ਦਇਆ ਕਰਿ ਦੇਖਹਿ ਦੁਖੁ ਦਰਦੁ ਸਰੀਰਹੁ ਜਾਈ ਹੇ ॥੫॥ تو مہربان ہے، جس پر کرم کی نظر ڈالے، اس کا جسمانی دکھ درد ختم ہو جاتی ہے۔ 5۔
ਨਿਜ ਘਰਿ ਬੈਸਿ ਰਹੇ ਭਉ ਖਾਇਆ ॥ جو اپنے اصل گھر میں بیٹھتا ہے، وہ خوف پر قابو پالیتا ہے۔
ਧਾਵਤ ਰਾਖੇ ਠਾਕਿ ਰਹਾਇਆ ॥ وہ اپنے بھٹکتے ہوئے دل کو روک لیتا ہے اور ان کا دل نما کنول کھل گیا ہے۔
ਕਮਲ ਬਿਗਾਸ ਹਰੇ ਸਰ ਸੁਭਰ ਆਤਮ ਰਾਮੁ ਸਖਾਈ ਹੇ ॥੬॥ اس کے حواس نما جھیل تروتازہ ہوجاتی ہے، اور رام اس کا ساتھی بن جاتا ہے۔ 6
ਮਰਣੁ ਲਿਖਾਇ ਮੰਡਲ ਮਹਿ ਆਏ ॥ ہر جاندار اپنی موت کا وقت لکھوا کر دنیا میں آتا ہے۔
ਕਿਉ ਰਹੀਐ ਚਲਣਾ ਪਰਥਾਏ ॥ جب موت اٹل ہے، تو کوئی ہمیشہ کیسے رہ سکتا ہے۔ اسے پھر آخرت کا سفر کرنا ہی ہے۔
ਸਚਾ ਅਮਰੁ ਸਚੇ ਅਮਰਾ ਪੁਰਿ ਸੋ ਸਚੁ ਮਿਲੈ ਵਡਾਈ ਹੇ ॥੭॥ رب کا حکم اٹل ہے اور جو اس کی پیروی کرتے ہیں، وہ سچ کے مقام میں پہنچ جاتے ہیں انہیں سچائی میں ہی عزت ملتی ہے 7۔
ਆਪਿ ਉਪਾਇਆ ਜਗਤੁ ਸਬਾਇਆ ॥ واہے گرو نے خود پوری دنیا کو وجود بخشا ہے۔
ਜਿਨਿ ਸਿਰਿਆ ਤਿਨਿ ਧੰਧੈ ਲਾਇਆ ॥ جس نے یہ کائنات بنائی ہے، اس نے خود کی انسانوں کو مختلف کاموں میں لگا دیا ہے۔


© 2025 SGGS ONLINE
error: Content is protected !!
Scroll to Top