Guru Granth Sahib Translation Project

Guru Granth Sahib Swahili Page 188

Page 188

ਮਾਨੁ ਮਹਤੁ ਨਾਨਕ ਪ੍ਰਭੁ ਤੇਰੇ ॥੪॥੪੦॥੧੦੯॥ maan mahat naanak parabh tayray. ||4||40||109||
ਗਉੜੀ ਮਹਲਾ ੫ ॥ ga-orhee mehlaa 5.
ਜਾ ਕਉ ਤੁਮ ਭਏ ਸਮਰਥ ਅੰਗਾ ॥ jaa ka-o tum bha-ay samrath angaa.
ਤਾ ਕਉ ਕਛੁ ਨਾਹੀ ਕਾਲੰਗਾ ॥੧॥ taa ka-o kachh naahee kaalangaa. ||1||
ਮਾਧਉ ਜਾ ਕਉ ਹੈ ਆਸ ਤੁਮਾਰੀ ॥ maaDha-o jaa ka-o hai aas tumaaree.
ਤਾ ਕਉ ਕਛੁ ਨਾਹੀ ਸੰਸਾਰੀ ॥੧॥ ਰਹਾਉ ॥ taa ka-o kachh naahee sansaaree. ||1|| rahaa-o.
ਜਾ ਕੈ ਹਿਰਦੈ ਠਾਕੁਰੁ ਹੋਇ ॥ jaa kai hirdai thaakur ho-ay.
ਤਾ ਕਉ ਸਹਸਾ ਨਾਹੀ ਕੋਇ ॥੨॥ taa ka-o sahsaa naahee ko-ay. ||2||
ਜਾ ਕਉ ਤੁਮ ਦੀਨੀ ਪ੍ਰਭ ਧੀਰ ॥ jaa ka-o tum deenee parabh Dheer.
ਤਾ ਕੈ ਨਿਕਟਿ ਨ ਆਵੈ ਪੀਰ ॥੩॥ taa kai nikat na aavai peer. ||3||
ਕਹੁ ਨਾਨਕ ਮੈ ਸੋ ਗੁਰੁ ਪਾਇਆ ॥ kaho naanak mai so gur paa-i-aa.
ਪਾਰਬ੍ਰਹਮ ਪੂਰਨ ਦੇਖਾਇਆ ॥੪॥੪੧॥੧੧੦॥ paarbarahm pooran daykhaa-i-aa. ||4||41||110||
ਗਉੜੀ ਮਹਲਾ ੫ ॥ ga-orhee mehlaa 5.
ਦੁਲਭ ਦੇਹ ਪਾਈ ਵਡਭਾਗੀ ॥ dulabh dayh paa-ee vadbhaagee.
ਨਾਮੁ ਨ ਜਪਹਿ ਤੇ ਆਤਮ ਘਾਤੀ ॥੧॥ naam na jaapeh tay aatam ghaatee. ||1||
ਮਰਿ ਨ ਜਾਹੀ ਜਿਨਾ ਬਿਸਰਤ ਰਾਮ ॥ mar na jaahee jinaa bisrat raam.
ਨਾਮ ਬਿਹੂਨ ਜੀਵਨ ਕਉਨ ਕਾਮ ॥੧॥ ਰਹਾਉ ॥ naam bihoon jeevan ka-un kaam. ||1|| rahaa-o.
ਖਾਤ ਪੀਤ ਖੇਲਤ ਹਸਤ ਬਿਸਥਾਰ ॥ khaat peet khaylat hasat bisthaar.
ਕਵਨ ਅਰਥ ਮਿਰਤਕ ਸੀਗਾਰ ॥੨॥ kavan arath mirtak seegaar. ||2||
ਜੋ ਨ ਸੁਨਹਿ ਜਸੁ ਪਰਮਾਨੰਦਾ ॥ jo na suneh jas parmaanandaa.
ਪਸੁ ਪੰਖੀ ਤ੍ਰਿਗਦ ਜੋਨਿ ਤੇ ਮੰਦਾ ॥੩॥ pas pankhee tarigad jon tay mandaa. ||3||
ਕਹੁ ਨਾਨਕ ਗੁਰਿ ਮੰਤ੍ਰੁ ਦ੍ਰਿੜਾਇਆ ॥ kaho naanak gur mantar drirh-aa-i-aa.
ਕੇਵਲ ਨਾਮੁ ਰਿਦ ਮਾਹਿ ਸਮਾਇਆ ॥੪॥੪੨॥੧੧੧॥ kayval naam rid maahi samaa-i-aa. ||4||42||111||
ਗਉੜੀ ਮਹਲਾ ੫ ॥ ga-orhee mehlaa 5.
ਕਾ ਕੀ ਮਾਈ ਕਾ ਕੋ ਬਾਪ ॥ kaa kee maa-ee kaa ko baap.
ਨਾਮ ਧਾਰੀਕ ਝੂਠੇ ਸਭਿ ਸਾਕ ॥੧॥ naam Dhaareek jhoothay sabh saak. ||1||
ਕਾਹੇ ਕਉ ਮੂਰਖ ਭਖਲਾਇਆ ॥ kaahay ka-o moorakh bhakhlaa-i-aa.
ਮਿਲਿ ਸੰਜੋਗਿ ਹੁਕਮਿ ਤੂੰ ਆਇਆ ॥੧॥ ਰਹਾਉ ॥ mil sanjog hukam tooN aa-i-aa. ||1|| rahaa-o.
ਏਕਾ ਮਾਟੀ ਏਕਾ ਜੋਤਿ ॥ aykaa maatee aykaa jot.
ਏਕੋ ਪਵਨੁ ਕਹਾ ਕਉਨੁ ਰੋਤਿ ॥੨॥ ayko pavan kahaa ka-un rot. ||2||
ਮੇਰਾ ਮੇਰਾ ਕਰਿ ਬਿਲਲਾਹੀ ॥ mayraa mayraa kar billaahee.
ਮਰਣਹਾਰੁ ਇਹੁ ਜੀਅਰਾ ਨਾਹੀ ॥੩॥ maranhaar ih jee-araa naahee. ||3||
ਕਹੁ ਨਾਨਕ ਗੁਰਿ ਖੋਲੇ ਕਪਾਟ ॥ kaho naanak gur kholay kapaat.
ਮੁਕਤੁ ਭਏ ਬਿਨਸੇ ਭ੍ਰਮ ਥਾਟ ॥੪॥੪੩॥੧੧੨॥ mukat bha-ay binsay bharam thaat. ||4||43||112||
ਗਉੜੀ ਮਹਲਾ ੫ ॥ ga-orhee mehlaa 5.
ਵਡੇ ਵਡੇ ਜੋ ਦੀਸਹਿ ਲੋਗ ॥ vaday vaday jo deeseh log.
ਤਿਨ ਕਉ ਬਿਆਪੈ ਚਿੰਤਾ ਰੋਗ ॥੧॥ tin ka-o bi-aapai chintaa rog. ||1||
ਕਉਨ ਵਡਾ ਮਾਇਆ ਵਡਿਆਈ ॥ ka-un vadaa maa-i-aa vadi-aa-ee.
ਸੋ ਵਡਾ ਜਿਨਿ ਰਾਮ ਲਿਵ ਲਾਈ ॥੧॥ ਰਹਾਉ ॥ so vadaa jin raam liv laa-ee. ||1|| rahaa-o.
ਭੂਮੀਆ ਭੂਮਿ ਊਪਰਿ ਨਿਤ ਲੁਝੈ ॥ bhoomee-aa bhoom oopar nit lujhai.
ਛੋਡਿ ਚਲੈ ਤ੍ਰਿਸਨਾ ਨਹੀ ਬੁਝੈ ॥੨॥ chhod chalai tarisnaa nahee bujhai. ||2||
ਕਹੁ ਨਾਨਕ ਇਹੁ ਤਤੁ ਬੀਚਾਰਾ ॥ kaho naanak ih tat beechaaraa.
ਬਿਨੁ ਹਰਿ ਭਜਨ ਨਾਹੀ ਛੁਟਕਾਰਾ ॥੩॥੪੪॥੧੧੩॥ bin har bhajan naahee chhutkaaraa. ||3||44||113||
ਗਉੜੀ ਮਹਲਾ ੫ ॥ ga-orhee mehlaa 5.
ਪੂਰਾ ਮਾਰਗੁ ਪੂਰਾ ਇਸਨਾਨੁ ॥ pooraa maarag pooraa isnaan.
ਸਭੁ ਕਿਛੁ ਪੂਰਾ ਹਿਰਦੈ ਨਾਮੁ ॥੧॥ sabh kichh pooraa hirdai naam. ||1||
ਪੂਰੀ ਰਹੀ ਜਾ ਪੂਰੈ ਰਾਖੀ ॥ ਪਾਰਬ੍ਰਹਮ ਕੀ ਸਰਣਿ ਜਨ ਤਾਕੀ ॥੧॥ ਰਹਾਉ ॥ pooree rahee jaa poorai raakhee.paarbarahm kee saran jan taakee.
ਪੂਰਾ ਸੁਖੁ ਪੂਰਾ ਸੰਤੋਖੁ ॥ pooraa sukh pooraa santokh.
ਪੂਰਾ ਤਪੁ ਪੂਰਨ ਰਾਜੁ ਜੋਗੁ ॥੨॥ pooraa tap pooran raaj jog. ||2||
ਹਰਿ ਕੈ ਮਾਰਗਿ ਪਤਿਤ ਪੁਨੀਤ ॥ har kai maarag patit puneet.
ਪੂਰੀ ਸੋਭਾ ਪੂਰਾ ਲੋਕੀਕ ॥੩॥ pooree sobhaa pooraa lokeek. ||3||
ਕਰਣਹਾਰੁ ਸਦ ਵਸੈ ਹਦੂਰਾ ॥ ਕਹੁ ਨਾਨਕ ਮੇਰਾ ਸਤਿਗੁਰੁ ਪੂਰਾ ॥੪॥੪੫॥੧੧੪॥ karanhaar sad vasai hadooraa. kaho naanak mayraa satgur pooraa.
ਗਉੜੀ ਮਹਲਾ ੫ ॥ ga-orhee mehlaa 5.
ਸੰਤ ਕੀ ਧੂਰਿ ਮਿਟੇ ਅਘ ਕੋਟ ॥ sant kee Dhoor mitay agh kot.


© 2025 SGGS ONLINE
error: Content is protected !!
Scroll to Top