Guru Granth Sahib Translation Project

Guru Granth Sahib Spanish Page 973

Page 973

ਅਖੰਡ ਮੰਡਲ ਨਿਰੰਕਾਰ ਮਹਿ ਅਨਹਦ ਬੇਨੁ ਬਜਾਵਉਗੋ ॥੧॥ En el reino del señor sin forma, toco la flauta de la melodía celestial.
ਬੈਰਾਗੀ ਰਾਮਹਿ ਗਾਵਉਗੋ ॥ Volviéndome un desapegado canto las alabanzas de Dios y
ਸਬਦਿ ਅਤੀਤ ਅਨਾਹਦਿ ਰਾਤਾ ਆਕੁਲ ਕੈ ਘਰਿ ਜਾਉਗੋ ॥੧॥ ਰਹਾਉ ॥ Absorto en la palabra desapegada del shabd iré a la casa del señor,
ਇੜਾ ਪਿੰਗੁਲਾ ਅਉਰੁ ਸੁਖਮਨਾ ਪਉਨੈ ਬੰਧਿ ਰਹਾਉਗੋ ॥ Así yo controlaré la respiración a través de los canales de energía sutiles de Ida, Píngala y Shushmana,
ਚੰਦੁ ਸੂਰਜੁ ਦੁਇ ਸਮ ਕਰਿ ਰਾਖਉ ਬ੍ਰਹਮ ਜੋਤਿ ਮਿਲਿ ਜਾਉਗੋ ॥੨॥ Pues veo que la luna y el sol son lo mismo, que me voy a fundir en la luz del señor.
ਤੀਰਥ ਦੇਖਿ ਨ ਜਲ ਮਹਿ ਪੈਸਉ ਜੀਅ ਜੰਤ ਨ ਸਤਾਵਉਗੋ ॥ No me voy a bañar en los lugares de peregrinaje, ni voy a molestar a las criaturas del agua,
ਅਠਸਠਿ ਤੀਰਥ ਗੁਰੂ ਦਿਖਾਏ ਘਟ ਹੀ ਭੀਤਰਿ ਨ੍ਹ੍ਹਾਉਗੋ ॥੩॥ El gurú me reveló los lugares de peregrinaje en mi interior y me bañaré en mi corazón.
ਪੰਚ ਸਹਾਈ ਜਨ ਕੀ ਸੋਭਾ ਭਲੋ ਭਲੋ ਨ ਕਹਾਵਉਗੋ ॥ No me importa ser llamado bueno o santo.
ਨਾਮਾ ਕਹੈ ਚਿਤੁ ਹਰਿ ਸਿਉ ਰਾਤਾ ਸੁੰਨ ਸਮਾਧਿ ਸਮਾਉਗੋ ॥੪॥੨॥ Dice Namdev, mi mente ha entrado en el trance absoluto a través del señor.
ਮਾਇ ਨ ਹੋਤੀ ਬਾਪੁ ਨ ਹੋਤਾ ਕਰਮੁ ਨ ਹੋਤੀ ਕਾਇਆ ॥ Cuando no había ni padre, ni madre, ni forma,
ਹਮ ਨਹੀ ਹੋਤੇ ਤੁਮ ਨਹੀ ਹੋਤੇ ਕਵਨੁ ਕਹਾਂ ਤੇ ਆਇਆ ॥੧॥ ¿De dónde entonces se originó el Karma?
ਰਾਮ ਕੋਇ ਨ ਕਿਸ ਹੀ ਕੇਰਾ ॥ ¡Oh Dios! Nadie pertenece a nadie,
ਜੈਸੇ ਤਰਵਰਿ ਪੰਖਿ ਬਸੇਰਾ ॥੧॥ ਰਹਾਉ ॥ Somos como los pájaros parados en la rama de un árbol durante una larga noche.
ਚੰਦੁ ਨ ਹੋਤਾ ਸੂਰੁ ਨ ਹੋਤਾ ਪਾਨੀ ਪਵਨੁ ਮਿਲਾਇਆ ॥ Cuando no había ni sol, ni luna, y el agua y el aire estaban inmersos en Dios.
ਸਾਸਤੁ ਨ ਹੋਤਾ ਬੇਦੁ ਨ ਹੋਤਾ ਕਰਮੁ ਕਹਾਂ ਤੇ ਆਇਆ ॥੨॥ ¿Dé dónde vino el concepto de karma cuando no existían ni las shastras ni las vedas?
ਖੇਚਰ ਭੂਚਰ ਤੁਲਸੀ ਮਾਲਾ ਗੁਰ ਪਰਸਾਦੀ ਪਾਇਆ ॥ Por la gracia del gurú he obtenido los métodos del control de la respiración y de mover el rosario de Tulsi.
ਨਾਮਾ ਪ੍ਰਣਵੈ ਪਰਮ ਤਤੁ ਹੈ ਸਤਿਗੁਰ ਹੋਇ ਲਖਾਇਆ ॥੩॥੩॥ Dice Namdev, el señor, la esencia de todos ha creado a todos y uno lo entiende por la gracia del gurú verdadero.
ਰਾਮਕਲੀ ਘਰੁ ੨ ॥ Ramkali, La segunda casa.
ਬਾਨਾਰਸੀ ਤਪੁ ਕਰੈ ਉਲਟਿ ਤੀਰਥ ਮਰੈ ਅਗਨਿ ਦਹੈ ਕਾਇਆ ਕਲਪੁ ਕੀਜੈ ॥ Si uno practica austeridades en Benares, añora morir en la ciudad santa, sacrifica su cuerpo en el fuego ,
ਅਸੁਮੇਧ ਜਗੁ ਕੀਜੈ ਸੋਨਾ ਗਰਭ ਦਾਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੧॥ Si practica la ceremonia del sacrificio del caballo o regala su oro, nada de esto igualará a práctica del nombre del señor.
ਛੋਡਿ ਛੋਡਿ ਰੇ ਪਾਖੰਡੀ ਮਨ ਕਪਟੁ ਨ ਕੀਜੈ ॥ ¡Oh Hipócrita! Deja de practicar las hipocresías ya.
ਹਰਿ ਕਾ ਨਾਮੁ ਨਿਤ ਨਿਤਹਿ ਲੀਜੈ ॥੧॥ ਰਹਾਉ ॥ Recuerda el nombre de Dios todo el tiempo.
ਗੰਗਾ ਜਉ ਗੋਦਾਵਰਿ ਜਾਈਐ ਕੁੰਭਿ ਜਉ ਕੇਦਾਰ ਨ੍ਹ੍ਹਾਈਐ ਗੋਮਤੀ ਸਹਸ ਗਊ ਦਾਨੁ ਕੀਜੈ ॥ Si uno va al Ganges, al Godavari o al festival de Kumba, en Keydar, o
ਕੋਟਿ ਜਉ ਤੀਰਥ ਕਰੈ ਤਨੁ ਜਉ ਹਿਵਾਲੇ ਗਾਰੈ ਰਾਮ ਨਾਮ ਸਰਿ ਤਊ ਨ ਪੂਜੈ ॥੨॥ regala mil vacas en el Gomti,
ਅਸੁ ਦਾਨ ਗਜ ਦਾਨ ਸਿਹਜਾ ਨਾਰੀ ਭੂਮਿ ਦਾਨ ਐਸੋ ਦਾਨੁ ਨਿਤ ਨਿਤਹਿ ਕੀਜੈ ॥ Si hace miles de peregrinajes a lugares santos, o congela su cuerpo en el Himalaya, nada se comparará a la práctica del nombre de Dios.
ਆਤਮ ਜਉ ਨਿਰਮਾਇਲੁ ਕੀਜੈ ਆਪ ਬਰਾਬਰਿ ਕੰਚਨੁ ਦੀਜੈ ਰਾਮ ਨਾਮ ਸਰਿ ਤਊ ਨ ਪੂਜੈ ॥੩॥ Si uno regala caballos, elefantes, tierras o esclavos o se ofrece a los dioses,
ਮਨਹਿ ਨ ਕੀਜੈ ਰੋਸੁ ਜਮਹਿ ਨ ਦੀਜੈ ਦੋਸੁ ਨਿਰਮਲ ਨਿਰਬਾਣ ਪਦੁ ਚੀਨ੍ਹ੍ਹਿ ਲੀਜੈ ॥ Si uno purifica su mente y regala el oro de su peso, no se comparará a la práctica del nombre de Dios.
ਜਸਰਥ ਰਾਇ ਨੰਦੁ ਰਾਜਾ ਮੇਰਾ ਰਾਮ ਚੰਦੁ ਪ੍ਰਣਵੈ ਨਾਮਾ ਤਤੁ ਰਸੁ ਅੰਮ੍ਰਿਤੁ ਪੀਜੈ ॥੪॥੪॥ No te dejes engañar por tu mente, ni culpes al mensajero de tu mente; conoce mejor el estado inmaculado donde no tienen cabida las pasiones.
ਰਾਮਕਲੀ ਬਾਣੀ ਰਵਿਦਾਸ ਜੀ ਕੀ Dice Namdev, Ramchandra, hijo de Dasharatha es mi rey y así, bebo el néctar de la quintaesencia del señor.
ੴ ਸਤਿਗੁਰ ਪ੍ਰਸਾਦਿ ॥ Ramakali, La palabra de Ravidas Ji Dios es uno que se puede encontrar a través de la gracia del gurú verdadero.
ਪੜੀਐ ਗੁਨੀਐ ਨਾਮੁ ਸਭੁ ਸੁਨੀਐ ਅਨਭਉ ਭਾਉ ਨ ਦਰਸੈ ॥ Aunque leamos y meditemos en el nombre de Dios, sin la fe uno no logra la visión de Dios.
ਲੋਹਾ ਕੰਚਨੁ ਹਿਰਨ ਹੋਇ ਕੈਸੇ ਜਉ ਪਾਰਸਹਿ ਨ ਪਰਸੈ ॥੧॥ ¿Cómo es que el hierro puede convertirse en oro si no es tocado por la piedra filosofal?


© 2017 SGGS ONLINE
error: Content is protected !!
Scroll to Top