Guru Granth Sahib Translation Project

Guru Granth Sahib Spanish Page 884

Page 884

ਰਾਮਕਲੀ ਮਹਲਾ ੫ ॥ Ramkali, Mehl Guru Arjan Dev ji, El quinto canal divino.
ਅੰਗੀਕਾਰੁ ਕੀਆ ਪ੍ਰਭਿ ਅਪਨੈ ਬੈਰੀ ਸਗਲੇ ਸਾਧੇ ॥ Dios me ha ayudado y ha destruido a todos mis enemigos. (Lujuria, enojo etc).
ਜਿਨਿ ਬੈਰੀ ਹੈ ਇਹੁ ਜਗੁ ਲੂਟਿਆ ਤੇ ਬੈਰੀ ਲੈ ਬਾਧੇ ॥੧॥ El señor ha amarrado a todos estos enemigos quienes han ultrajado al mundo entero.
ਸਤਿਗੁਰੁ ਪਰਮੇਸਰੁ ਮੇਰਾ ॥ El gurú verdadero es mi señor.
ਅਨਿਕ ਰਾਜ ਭੋਗ ਰਸ ਮਾਣੀ ਨਾਉ ਜਪੀ ਭਰਵਾਸਾ ਤੇਰਾ ॥੧॥ ਰਹਾਉ ॥ Gozo de la misma dicha que la de tener dominios y todos los placeres del mundo. ¡Oh Dios! Yo sólo confío en tí y recito tu nombre.
ਚੀਤਿ ਨ ਆਵਸਿ ਦੂਜੀ ਬਾਤਾ ਸਿਰ ਊਪਰਿ ਰਖਵਾਰਾ ॥ No pienso en nadie más que en tí porque el señor es mi protector.
ਬੇਪਰਵਾਹੁ ਰਹਤ ਹੈ ਸੁਆਮੀ ਇਕ ਨਾਮ ਕੈ ਆਧਾਰਾ ॥੨॥ ¡Oh señor! Vivo sin preocupación apoyándome en tu nombre.
ਪੂਰਨ ਹੋਇ ਮਿਲਿਓ ਸੁਖਦਾਈ ਊਨ ਨ ਕਾਈ ਬਾਤਾ ॥ He encontrado al señor dichoso y así vivo en éxtasis y no estoy privado de nada.
ਤਤੁ ਸਾਰੁ ਪਰਮ ਪਦੁ ਪਾਇਆ ਛੋਡਿ ਨ ਕਤਹੂ ਜਾਤਾ ॥੩॥ He encontrado el estado más elevado de éxtasis y no lo abandono nunca.
ਬਰਨਿ ਨ ਸਾਕਉ ਜੈਸਾ ਤੂ ਹੈ ਸਾਚੇ ਅਲਖ ਅਪਾਰਾ ॥ ¡Oh señor inalcanzable e infinito! No te puedo describir.
ਅਤੁਲ ਅਥਾਹ ਅਡੋਲ ਸੁਆਮੀ ਨਾਨਕ ਖਸਮੁ ਹਮਾਰਾ ॥੪॥੫॥ ¡Oh Nanak! Mi señor es incomparable, imperceptible y el señor de todo el mundo.
ਰਾਮਕਲੀ ਮਹਲਾ ੫ ॥ Ramkali, Mehl Guru Arjan Dev ji, El quinto canal divino.
ਤੂ ਦਾਨਾ ਤੂ ਅਬਿਚਲੁ ਤੂਹੀ ਤੂ ਜਾਤਿ ਮੇਰੀ ਪਾਤੀ ॥ ¡Oh señor! Eres muy sabio, eterno y mi casta.
ਤੂ ਅਡੋਲੁ ਕਦੇ ਡੋਲਹਿ ਨਾਹੀ ਤਾ ਹਮ ਕੈਸੀ ਤਾਤੀ ॥੧॥ Eres siempre el mismo y nunca cambias, ¿De qué puedo lamentar entonces ?
ਏਕੈ ਏਕੈ ਏਕ ਤੂਹੀ ॥ ¡Oh Dios! Sólo tú eres el uno,
ਏਕੈ ਏਕੈ ਤੂ ਰਾਇਆ ॥ Y el único rey del mundo entero.
ਤਉ ਕਿਰਪਾ ਤੇ ਸੁਖੁ ਪਾਇਆ ॥੧॥ ਰਹਾਉ ॥ Por tu gracia he encontrado la dicha.
ਤੂ ਸਾਗਰੁ ਹਮ ਹੰਸ ਤੁਮਾਰੇ ਤੁਮ ਮਹਿ ਮਾਣਕ ਲਾਲਾ ॥ Eres el océano profundo de las virtudes. Soy tu cisne y estás lleno de perlas y rubíes.
ਤੁਮ ਦੇਵਹੁ ਤਿਲੁ ਸੰਕ ਨ ਮਾਨਹੁ ਹਮ ਭੁੰਚਹ ਸਦਾ ਨਿਹਾਲਾ ॥੨॥ Das y das a todos y de eso no hay duda alguna y yo vivo siempre en éxtasis a través de tu caridad .
ਹਮ ਬਾਰਿਕ ਤੁਮ ਪਿਤਾ ਹਮਾਰੇ ਤੁਮ ਮੁਖਿ ਦੇਵਹੁ ਖੀਰਾ ॥ Somos tus niños y eres nuestro padre y nos alimentas de leche.
ਹਮ ਖੇਲਹ ਸਭਿ ਲਾਡ ਲਡਾਵਹ ਤੁਮ ਸਦ ਗੁਣੀ ਗਹੀਰਾ ॥੩॥ Jugamos contigo y tú nos amas y eres el océano profundo de las virtudes.
ਤੁਮ ਪੂਰਨ ਪੂਰਿ ਰਹੇ ਸੰਪੂਰਨ ਹਮ ਭੀ ਸੰਗਿ ਅਘਾਏ ॥ Eres perfecto, omnipresente y vivo satisfecho con tu amor.
ਮਿਲਤ ਮਿਲਤ ਮਿਲਤ ਮਿਲਿ ਰਹਿਆ ਨਾਨਕ ਕਹਣੁ ਨ ਜਾਏ ॥੪॥੬॥ ¡Oh Dios! Estoy unido a tu ser, pero no puedo describir este estado. ¡Oh Nanak! No puedo describir esta reunión.
ਰਾਮਕਲੀ ਮਹਲਾ ੫ ॥ Ramkali, Mehl Guru Arjan Dev ji, El quinto canal divino.
ਕਰ ਕਰਿ ਤਾਲ ਪਖਾਵਜੁ ਨੈਨਹੁ ਮਾਥੈ ਵਜਹਿ ਰਬਾਬਾ ॥ Sus manos son los címbalos, sus ojos el tamborín, su frente la viola.
ਕਰਨਹੁ ਮਧੁ ਬਾਸੁਰੀ ਬਾਜੈ ਜਿਹਵਾ ਧੁਨਿ ਆਗਾਜਾ ॥ Sus oídos hacen eco del sonido dulce de la flauta y sus labios producen la melodía.
ਨਿਰਤਿ ਕਰੇ ਕਰਿ ਮਨੂਆ ਨਾਚੈ ਆਣੇ ਘੂਘਰ ਸਾਜਾ ॥੧॥ La mente baila con las campanitas del deseo.
ਰਾਮ ਕੋ ਨਿਰਤਿਕਾਰੀ ॥ Sí, así es el baile que el hombre danza para su Dios.
ਪੇਖੈ ਪੇਖਨਹਾਰੁ ਦਇਆਲਾ ਜੇਤਾ ਸਾਜੁ ਸੀਗਾਰੀ ॥੧॥ ਰਹਾਉ ॥ El señor misericordioso observa todo el maquillaje del hombre.
ਆਖਾਰ ਮੰਡਲੀ ਧਰਣਿ ਸਬਾਈ ਊਪਰਿ ਗਗਨੁ ਚੰਦੋਆ ॥ El mundo entero el estrado para bailar que tiene extendida la lona del cielo y el aire separa a un hombre de otro hombre.
ਪਵਨੁ ਵਿਚੋਲਾ ਕਰਤ ਇਕੇਲਾ ਜਲ ਤੇ ਓਪਤਿ ਹੋਆ ॥ El viento es el intermediario que une al alma a Dios. El cuerpo humano fue creado por el agua del esperma.
ਪੰਚ ਤਤੁ ਕਰਿ ਪੁਤਰਾ ਕੀਨਾ ਕਿਰਤ ਮਿਲਾਵਾ ਹੋਆ ॥੨॥ El señor creó el cuerpo humano con los cinco elementos (cielo, viento, agua, fuego y tierra) y uno une a Dios de acuerdo con sus acciones.
ਚੰਦੁ ਸੂਰਜੁ ਦੁਇ ਜਰੇ ਚਰਾਗਾ ਚਹੁ ਕੁੰਟ ਭੀਤਰਿ ਰਾਖੇ ॥ Las dos lámparas del sol y de la luna brillan e iluminan las cuatro esquinas del mundo.
ਦਸ ਪਾਤਉ ਪੰਚ ਸੰਗੀਤਾ ਏਕੈ ਭੀਤਰਿ ਸਾਥੇ ॥ Los diez sentidos danzan como bailarinas y los cinco deseos producen la melodía del cuerpo y están sentados ahí.
ਭਿੰਨ ਭਿੰਨ ਹੋਇ ਭਾਵ ਦਿਖਾਵਹਿ ਸਭਹੁ ਨਿਰਾਰੀ ਭਾਖੇ ॥੩॥ Con sus labios todos expresan los deseos de su mente y también expresan sus maravillas.
ਘਰਿ ਘਰਿ ਨਿਰਤਿ ਹੋਵੈ ਦਿਨੁ ਰਾਤੀ ਘਟਿ ਘਟਿ ਵਾਜੈ ਤੂਰਾ ॥ Se baila noche y día en el hogar del cuerpo y cada corazón toca el tambor.
ਏਕਿ ਨਚਾਵਹਿ ਏਕਿ ਭਵਾਵਹਿ ਇਕਿ ਆਇ ਜਾਇ ਹੋਇ ਧੂਰਾ ॥ A algunos Dios les hace danzar, a algunos les pone en el vientre y así son destruidos en el ciclo del nacimiento y muerte.
ਕਹੁ ਨਾਨਕ ਸੋ ਬਹੁਰਿ ਨ ਨਾਚੈ ਜਿਸੁ ਗੁਰੁ ਭੇਟੈ ਪੂਰਾ ॥੪॥੭॥ ¡Oh Nanak! El que encuentra al gurú perfecto, nunca tendrá que bailar al compás de la encarnación.


© 2017 SGGS ONLINE
error: Content is protected !!
Scroll to Top