Guru Granth Sahib Translation Project

Guru Granth Sahib Spanish Page 874

Page 874

ਗੋਂਡ ॥ Gond
ਮੋਹਿ ਲਾਗਤੀ ਤਾਲਾਬੇਲੀ ॥ Yo agonizo sin el nombre de Dios,
ਬਛਰੇ ਬਿਨੁ ਗਾਇ ਅਕੇਲੀ ॥੧॥ Así como la vaca sola agoniza sin su becerrito.
ਪਾਨੀਆ ਬਿਨੁ ਮੀਨੁ ਤਲਫੈ ॥ Así el pez sufre sin el agua,
ਐਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੧॥ ਰਹਾਉ ॥ Así Namdev, el pobre, sufre sin el nombre de Dios.
ਜੈਸੇ ਗਾਇ ਕਾ ਬਾਛਾ ਛੂਟਲਾ ॥ Así como el becerro cuando se le suelta,
ਥਨ ਚੋਖਤਾ ਮਾਖਨੁ ਘੂਟਲਾ ॥੨॥ Corre hacia su madre, le chupa y a traguitos obtiene la leche dulce.
ਨਾਮਦੇਉ ਨਾਰਾਇਨੁ ਪਾਇਆ ॥ Namdev ha encontrado a Dios,
ਗੁਰੁ ਭੇਟਤ ਅਲਖੁ ਲਖਾਇਆ ॥੩॥ Encontrando al gurú Namdev ha visto al señor imperceptible.
ਜੈਸੇ ਬਿਖੈ ਹੇਤ ਪਰ ਨਾਰੀ ॥ Así como un lujurioso ama a la mujer del otro,
ਐਸੇ ਨਾਮੇ ਪ੍ਰੀਤਿ ਮੁਰਾਰੀ ॥੪॥ Así Namdev ama a Dios.
ਜੈਸੇ ਤਾਪਤੇ ਨਿਰਮਲ ਘਾਮਾ ॥ Así como el sol intenso nos angustia el cuerpo ,
ਤੈਸੇ ਰਾਮ ਨਾਮਾ ਬਿਨੁ ਬਾਪੁਰੋ ਨਾਮਾ ॥੫॥੪॥ Así Namdev, el pobre, se angustia sin el nombre de Dios.
ਰਾਗੁ ਗੋਂਡ ਬਾਣੀ ਨਾਮਦੇਉ ਜੀਉ ਕੀ ਘਰੁ ੨ Raag Gond, La palabra de Namdev ji, La segunda casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਹਰਿ ਹਰਿ ਕਰਤ ਮਿਟੇ ਸਭਿ ਭਰਮਾ ॥ Recitando el mantra "Dios-Dios" todas las dudas son esfumadas.
ਹਰਿ ਕੋ ਨਾਮੁ ਲੈ ਊਤਮ ਧਰਮਾ ॥ La única acción piadosa es recitar el nombre de Dios.
ਹਰਿ ਹਰਿ ਕਰਤ ਜਾਤਿ ਕੁਲ ਹਰੀ ॥ Meditando en el nombre de Dios, el sistema de casta dentro de tí es destruido.
ਸੋ ਹਰਿ ਅੰਧੁਲੇ ਕੀ ਲਾਕਰੀ ॥੧॥ El nombre de Dios es el bastón de un ciego.
ਹਰਏ ਨਮਸਤੇ ਹਰਏ ਨਮਹ ॥ Me postro ante Dios una y otra vez y lo saludo.
ਹਰਿ ਹਰਿ ਕਰਤ ਨਹੀ ਦੁਖੁ ਜਮਹ ॥੧॥ ਰਹਾਉ ॥ Meditando en el nombre de Dios uno no sufre la tortura del mensajero de la muerte.
ਹਰਿ ਹਰਨਾਕਸ ਹਰੇ ਪਰਾਨ ॥ Mi señor es aquél que destruyó a Hiranyakshipu.
ਅਜੈਮਲ ਕੀਓ ਬੈਕੁੰਠਹਿ ਥਾਨ ॥ Le dio lugar a Ajmal , el pecador, en el reino de Vishnu,
ਸੂਆ ਪੜਾਵਤ ਗਨਿਕਾ ਤਰੀ ॥ Enseñando al perico a recitar el nombre del señor, Ganika, la prostituta, fue salvada.
ਸੋ ਹਰਿ ਨੈਨਹੁ ਕੀ ਪੂਤਰੀ ॥੨॥ Ese señor es la luz de mis ojos también.
ਹਰਿ ਹਰਿ ਕਰਤ ਪੂਤਨਾ ਤਰੀ ॥ Recitando el nombre del señor, el monstruo Potana fue redimida,
ਬਾਲ ਘਾਤਨੀ ਕਪਟਹਿ ਭਰੀ ॥ Esa viciosa que quería envenenar a Krishna de niño.
ਸਿਮਰਨ ਦ੍ਰੋਪਦ ਸੁਤ ਉਧਰੀ ॥ Contemplando al Señor, Dihraupadi , la hija del rey Dhrupad, fue emancipada y
ਗਊਤਮ ਸਤੀ ਸਿਲਾ ਨਿਸਤਰੀ ॥੩॥ También la esposa del Gautama, Ahilya que fue convertida en piedra fue salvada.
ਕੇਸੀ ਕੰਸ ਮਥਨੁ ਜਿਨਿ ਕੀਆ ॥ Aquél señor que destruyó a Kesi y a Kansa,
ਜੀਅ ਦਾਨੁ ਕਾਲੀ ਕਉ ਦੀਆ ॥ Y dio vida a Kali,
ਪ੍ਰਣਵੈ ਨਾਮਾ ਐਸੋ ਹਰੀ ॥ Me postro ante ese señor una y otra vez,
ਜਾਸੁ ਜਪਤ ਭੈ ਅਪਦਾ ਟਰੀ ॥੪॥੧॥੫॥ Recitando su nombre todo tipo de miedo y dudas son disipados.
ਗੋਂਡ ॥ Gond
ਭੈਰਉ ਭੂਤ ਸੀਤਲਾ ਧਾਵੈ ॥ Aquél que corre tras Bairau, los espíritus malignos o Sitala, la diosa de la viruela,
ਖਰ ਬਾਹਨੁ ਉਹੁ ਛਾਰੁ ਉਡਾਵੈ ॥੧॥ Está montado en un burro y viviendo en vano en consecuencia .
ਹਉ ਤਉ ਏਕੁ ਰਮਈਆ ਲੈਹਉ ॥ Yo sólo recito el nombre de Dios y
ਆਨ ਦੇਵ ਬਦਲਾਵਨਿ ਦੈਹਉ ॥੧॥ ਰਹਾਉ ॥ Y abandonando a todos los demás dioses, daré todo a cambio.
ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ Aquél que contempla a Shiva al recitar su nombre,
ਬਰਦ ਚਢੇ ਡਉਰੂ ਢਮਕਾਵੈ ॥੨॥ Monta el toro y toca alocadamente el tambor.
ਮਹਾ ਮਾਈ ਕੀ ਪੂਜਾ ਕਰੈ ॥ Aquél que alaba a Maya,
ਨਰ ਸੈ ਨਾਰਿ ਹੋਇ ਅਉਤਰੈ ॥੩॥ Ese hombre Reencarna en la forma de una mujer.
ਤੂ ਕਹੀਅਤ ਹੀ ਆਦਿ ਭਵਾਨੀ ॥ Tú que eres llamado Druga,
ਮੁਕਤਿ ਕੀ ਬਰੀਆ ਕਹਾ ਛਪਾਨੀ ॥੪॥ ¿Dónde te escondes cuando uno te reza para ser emancipado?
ਗੁਰਮਤਿ ਰਾਮ ਨਾਮ ਗਹੁ ਮੀਤਾ ॥ ¡Oh amigo! Recita el nombre de Dios a través de la palabra del gurú,
ਪ੍ਰਣਵੈ ਨਾਮਾ ਇਉ ਕਹੈ ਗੀਤਾ ॥੫॥੨॥੬॥ Dice Namdev, el Gita sólo enseña esto.
ਬਿਲਾਵਲੁ ਗੋਂਡ ॥ Bilawal,Gond.
ਆਜੁ ਨਾਮੇ ਬੀਠਲੁ ਦੇਖਿਆ ਮੂਰਖ ਕੋ ਸਮਝਾਊ ਰੇ ॥ ਰਹਾਉ ॥ Hoy Namdev vio a su señor y así fue a instruir al ignorante.
ਪਾਂਡੇ ਤੁਮਰੀ ਗਾਇਤ੍ਰੀ ਲੋਧੇ ਕਾ ਖੇਤੁ ਖਾਤੀ ਥੀ ॥ ¡Oh erudito! Tú recitas y te fias del mantra de Gayatri. Y tú es el que dices que Tu Gayatri pastaba en las praderas como una vaca debido a una maldición.,
ਲੈ ਕਰਿ ਠੇਗਾ ਟਗਰੀ ਤੋਰੀ ਲਾਂਗਤ ਲਾਂਗਤ ਜਾਤੀ ਥੀ ॥੧॥ Y el campesino le pegaba con un palo y le volvió discapacitada.
ਪਾਂਡੇ ਤੁਮਰਾ ਮਹਾਦੇਉ ਧਉਲੇ ਬਲਦ ਚੜਿਆ ਆਵਤੁ ਦੇਖਿਆ ਥਾ ॥ ¡Oh Pandit! Veo que alabas a Shiva y también dices que tu gran dios Shiva montaba a Nandi, el toro blanco,
ਮੋਦੀ ਕੇ ਘਰ ਖਾਣਾ ਪਾਕਾ ਵਾ ਕਾ ਲੜਕਾ ਮਾਰਿਆ ਥਾ ॥੨॥ Y que maldijo al hijo de la casa de los que preparó la comida para él porque no le gustó el sabor .


© 2017 SGGS ONLINE
error: Content is protected !!
Scroll to Top