Guru Granth Sahib Translation Project

Guru Granth Sahib Spanish Page 647

Page 647

ਸਲੋਕੁ ਮਃ ੩ ॥ Shalok, Mehl Guru Amar Das ji, El tercer canal divino.
ਪਰਥਾਇ ਸਾਖੀ ਮਹਾ ਪੁਰਖ ਬੋਲਦੇ ਸਾਝੀ ਸਗਲ ਜਹਾਨੈ ॥ Los seres grandiosos hablan sobre la educación en términos particulares, pero su sabiduría es aplicable al mundo entero.
ਗੁਰਮੁਖਿ ਹੋਇ ਸੁ ਭਉ ਕਰੇ ਆਪਣਾ ਆਪੁ ਪਛਾਣੈ ॥ El que se vuelve un Gurmukh, tiene el temor reverencial al señor y conoce su ser.
ਗੁਰ ਪਰਸਾਦੀ ਜੀਵਤੁ ਮਰੈ ਤਾ ਮਨ ਹੀ ਤੇ ਮਨੁ ਮਾਨੈ ॥ Si uno se desapega de Maya aun estando vivo por la gracia del gurú, su mente estará contenta.
ਜਿਨ ਕਉ ਮਨ ਕੀ ਪਰਤੀਤਿ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ॥੧॥ ¡Oh Nanak! ¿Qué tipo de sabiduría van a impartir aquellos que no tienen fe en Dios?
ਮਃ ੩ ॥ Mehl Guru Amar Das ji, El tercer canal divino.
ਗੁਰਮੁਖਿ ਚਿਤੁ ਨ ਲਾਇਓ ਅੰਤਿ ਦੁਖੁ ਪਹੁਤਾ ਆਇ ॥ El que no se aferra a Dios en la compañía del gurú, sufre mucho al final.
ਅੰਦਰਹੁ ਬਾਹਰਹੁ ਅੰਧਿਆਂ ਸੁਧਿ ਨ ਕਾਈ ਪਾਇ ॥ Él es un ciego por dentro y por fuera y no tiene ningún entendimiento.
ਪੰਡਿਤ ਤਿਨ ਕੀ ਬਰਕਤੀ ਸਭੁ ਜਗਤੁ ਖਾਇ ਜੋ ਰਤੇ ਹਰਿ ਨਾਇ ॥ ¡Oh pandit! El que está imbuido en el nombre de Dios, el mundo entero es emancipado por medio de su meditación.
ਜਿਨ ਗੁਰ ਕੈ ਸਬਦਿ ਸਲਾਹਿਆ ਹਰਿ ਸਿਉ ਰਹੇ ਸਮਾਇ ॥ Los que se entonan en la palabra del gurú, permanecen inmersos en Dios.
ਪੰਡਿਤ ਦੂਜੈ ਭਾਇ ਬਰਕਤਿ ਨ ਹੋਵਈ ਨਾ ਧਨੁ ਪਲੈ ਪਾਇ ॥ ¡Oh pandit! La dualidad no sirve para nada y uno no gana la riqueza del nombre de Dios.
ਪੜਿ ਥਕੇ ਸੰਤੋਖੁ ਨ ਆਇਓ ਅਨਦਿਨੁ ਜਲਤ ਵਿਹਾਇ ॥ Los eruditos se han cansado de leer, pero no han podido encontrar el contentamiento y son consumidos en el fuego del envidia noche y día.
ਕੂਕ ਪੂਕਾਰ ਨ ਚੁਕਈ ਨਾ ਸੰਸਾ ਵਿਚਹੁ ਜਾਇ ॥ Sus lamentos y quejas no se acaban y su duda no es disipada de la mente
ਨਾਨਕ ਨਾਮ ਵਿਹੂਣਿਆ ਮੁਹਿ ਕਾਲੈ ਉਠਿ ਜਾਇ ॥੨॥ ¡Oh Nanak! Los que están privados del nombre dejan el mundo en la deshonra.
ਪਉੜੀ ॥ Pauri
ਹਰਿ ਸਜਣ ਮੇਲਿ ਪਿਆਰੇ ਮਿਲਿ ਪੰਥੁ ਦਸਾਈ ॥ ¡Oh señor querido! Úneme al gurú (mi señor) y yo le preguntaría el camino para encontrarte.
ਜੋ ਹਰਿ ਦਸੇ ਮਿਤੁ ਤਿਸੁ ਹਉ ਬਲਿ ਜਾਈ ॥ Ofrezco mi ser en sacrificio a aquél, quien me muestre el camino para encontrar a Dios.
ਗੁਣ ਸਾਝੀ ਤਿਨ ਸਿਉ ਕਰੀ ਹਰਿ ਨਾਮੁ ਧਿਆਈ ॥ Voy a compartir sus virtudes y voy a cantar los himnos del nombre de Dios.
ਹਰਿ ਸੇਵੀ ਪਿਆਰਾ ਨਿਤ ਸੇਵਿ ਹਰਿ ਸੁਖੁ ਪਾਈ ॥ Adoro a mi señor querido sin parar y vivo en dicha adorando a mi señor.
ਬਲਿਹਾਰੀ ਸਤਿਗੁਰ ਤਿਸੁ ਜਿਨਿ ਸੋਝੀ ਪਾਈ ॥੧੨॥ Ofrezco mi ser en sacrificio al gurú verdadero quien ha revelado la sabiduría en mi.
ਸਲੋਕੁ ਮਃ ੩ ॥ Shalok, Mehl Guru Amar Das ji, El tercer canal divino.
ਪੰਡਿਤ ਮੈਲੁ ਨ ਚੁਕਈ ਜੇ ਵੇਦ ਪੜੈ ਜੁਗ ਚਾਰਿ ॥ Oh erudito, la mugre propia no la limpias, aunque leas los Vedas durante épocas enteras.
ਤ੍ਰੈ ਗੁਣ ਮਾਇਆ ਮੂਲੁ ਹੈ ਵਿਚਿ ਹਉਮੈ ਨਾਮੁ ਵਿਸਾਰਿ ॥ Las tres gunas son la fuente de Maya, y siendo seducido por ella te plagas de ego, abandonando el nombre de Dios.
ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕੈ ਵਾਪਾਰਿ ॥ Los eruditos se han envuelto en Maya olvidándose del señor y comercian solamente con Maya.
ਅੰਤਰਿ ਤ੍ਰਿਸਨਾ ਭੁਖ ਹੈ ਮੂਰਖ ਭੁਖਿਆ ਮੁਏ ਗਵਾਰ ॥ En su mente están los deseos y el tonto muere así con hambre.
ਸਤਿਗੁਰਿ ਸੇਵਿਐ ਸੁਖੁ ਪਾਇਆ ਸਚੈ ਸਬਦਿ ਵੀਚਾਰਿ ॥ Sirviendo al gurú verdadero y reflexionado en la palabra verdadera, la dicha es obtenida.
ਅੰਦਰਹੁ ਤ੍ਰਿਸਨਾ ਭੁਖ ਗਈ ਸਚੈ ਨਾਇ ਪਿਆਰਿ ॥ Enamorándose del nombre de Dios la sed de la mente es saciada.
ਨਾਨਕ ਨਾਮਿ ਰਤੇ ਸਹਜੇ ਰਜੇ ਜਿਨਾ ਹਰਿ ਰਖਿਆ ਉਰਿ ਧਾਰਿ ॥੧॥ ¡Oh Nanak! Los que están imbuidos en el nombre de Dios y que atesoran a Dios en su corazón, están satisfechos de manera espontánea.
ਮਃ ੩ ॥ Mehl Guru Amar Das ji, El tercer canal divino.
ਮਨਮੁਖ ਹਰਿ ਨਾਮੁ ਨ ਸੇਵਿਆ ਦੁਖੁ ਲਗਾ ਬਹੁਤਾ ਆਇ ॥ Los Manmukhs no adoran el nombre de Dios y así el sufrimiento los rodea.
ਅੰਤਰਿ ਅਗਿਆਨੁ ਅੰਧੇਰੁ ਹੈ ਸੁਧਿ ਨ ਕਾਈ ਪਾਇ ॥ En su mente está la oscuridad de la ignorancia y no tiene ningún entendimiento.
ਮਨਹਠਿ ਸਹਜਿ ਨ ਬੀਜਿਓ ਭੁਖਾ ਕਿ ਅਗੈ ਖਾਇ ॥ Él no siembra la semilla del nombre de Dios por la obstinación de su mente, ¿Qué va a comer cuando tenga hambre en el más allá?
ਨਾਮੁ ਨਿਧਾਨੁ ਵਿਸਾਰਿਆ ਦੂਜੈ ਲਗਾ ਜਾਇ ॥ Él se ha olvidado del tesoro de las virtudes, Dios, envolviéndose en maya.
ਨਾਨਕ ਗੁਰਮੁਖਿ ਮਿਲਹਿ ਵਡਿਆਈਆ ਜੇ ਆਪੇ ਮੇਲਿ ਮਿਲਾਇ ॥੨॥ ¡Oh Nanak! Cuando el señor le une a Gurmukh a su ser, el Gurmukh recibe mucha gloria.
ਪਉੜੀ ॥ Pauri
ਹਰਿ ਰਸਨਾ ਹਰਿ ਜਸੁ ਗਾਵੈ ਖਰੀ ਸੁਹਾਵਣੀ ॥ Bella es la lengua que canta las alabanzas de Dios.
ਜੋ ਮਨਿ ਤਨਿ ਮੁਖਿ ਹਰਿ ਬੋਲੈ ਸਾ ਹਰਿ ਭਾਵਣੀ ॥ La novia (alma) que alaba el nombre de Dios con su mente, cuerpo y boca, complace mucho a Dios.
ਜੋ ਗੁਰਮੁਖਿ ਚਖੈ ਸਾਦੁ ਸਾ ਤ੍ਰਿਪਤਾਵਣੀ ॥ La que prueba el nombre de Dios en la compañía del gurú, está satisfecha.
ਗੁਣ ਗਾਵੈ ਪਿਆਰੇ ਨਿਤ ਗੁਣ ਗਾਇ ਗੁਣੀ ਸਮਝਾਵਣੀ ॥ Ella canta las alabanzas de Dios sin parar e imparte las virtudes de Dios a los demás.
ਜਿਸੁ ਹੋਵੈ ਆਪਿ ਦਇਆਲੁ ਸਾ ਸਤਿਗੁਰੂ ਗੁਰੂ ਬੁਲਾਵਣੀ ॥੧੩॥ El que tiene la gracia del señor, recita el nombre del gurú verdadero.
ਸਲੋਕੁ ਮਃ ੩ ॥ Shalok, Mehl Guru Amar Das ji, El tercer canal divino.
ਹਸਤੀ ਸਿਰਿ ਜਿਉ ਅੰਕਸੁ ਹੈ ਅਹਰਣਿ ਜਿਉ ਸਿਰੁ ਦੇਇ ॥ Así como el elefante entrega su voluntad ante el fuete y el yunque del herrero,
ਮਨੁ ਤਨੁ ਆਗੈ ਰਾਖਿ ਕੈ ਊਭੀ ਸੇਵ ਕਰੇਇ ॥ Entrega tu mente y cuerpo al gurú y sírvelo siempre.


© 2017 SGGS ONLINE
error: Content is protected !!
Scroll to Top