Guru Granth Sahib Translation Project

Guru Granth Sahib Spanish Page 625

Page 625

ਹੋਇ ਦਇਆਲੁ ਕਿਰਪਾਲੁ ਪ੍ਰਭੁ ਠਾਕੁਰੁ ਆਪੇ ਸੁਣੈ ਬੇਨੰਤੀ ॥ El maestro es muy misericordioso y gracioso y él mismo escucha la oración de todos.
ਪੂਰਾ ਸਤਗੁਰੁ ਮੇਲਿ ਮਿਲਾਵੈ ਸਭ ਚੂਕੈ ਮਨ ਕੀ ਚਿੰਤੀ ॥ Cuando el gurú verdadero y perfecto nos une a su ser, todas las preocupaciones nos dejan.
ਹਰਿ ਹਰਿ ਨਾਮੁ ਅਵਖਦੁ ਮੁਖਿ ਪਾਇਆ ਜਨ ਨਾਨਕ ਸੁਖਿ ਵਸੰਤੀ ॥੪॥੧੨॥੬੨॥ ¡Oh Nanak! Él gurú puso la medicina del nombre de Dios en mis labios y ahora vivo en éxtasis.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਸਿਮਰਿ ਸਿਮਰਿ ਪ੍ਰਭ ਭਏ ਅਨੰਦਾ ਦੁਖ ਕਲੇਸ ਸਭਿ ਨਾਠੇ ॥ Recordando a Dios he encontrado el éxtasis y todas las aflicciones de mi mente se han disipado.
ਗੁਨ ਗਾਵਤ ਧਿਆਵਤ ਪ੍ਰਭੁ ਅਪਨਾ ਕਾਰਜ ਸਗਲੇ ਸਾਂਠੇ ॥੧॥ Alabando a mi señor y meditando en él todas mis tareas han sido realizadas.
ਜਗਜੀਵਨ ਨਾਮੁ ਤੁਮਾਰਾ ॥ ¡Oh Dios! Tu nombre es la vida de la vida.
ਗੁਰ ਪੂਰੇ ਦੀਓ ਉਪਦੇਸਾ ਜਪਿ ਭਉਜਲੁ ਪਾਰਿ ਉਤਾਰਾ ॥ ਰਹਾਉ ॥ Recitando el nombre de Diosuno nada a través del océano terrible de la vida. Tal es la instrucción que el gurú perfecto me ha dado.
ਤੂਹੈ ਮੰਤ੍ਰੀ ਸੁਨਹਿ ਪ੍ਰਭ ਤੂਹੈ ਸਭੁ ਕਿਛੁ ਕਰਣੈਹਾਰਾ ॥ ¡Oh Dios! Eres mismo el ministro, tú mismo escuchas la oración de todos y tú mismo eres el hacedor de todo.
ਤੂ ਆਪੇ ਦਾਤਾ ਆਪੇ ਭੁਗਤਾ ਕਿਆ ਇਹੁ ਜੰਤੁ ਵਿਚਾਰਾ ॥੨॥ Eres mismo el dador, eres mismo el disfrutador. ¿Qué puede hacer un mortal?
ਕਿਆ ਗੁਣ ਤੇਰੇ ਆਖਿ ਵਖਾਣੀ ਕੀਮਤਿ ਕਹਣੁ ਨ ਜਾਈ ॥ ¿Cuáles de tus virtudes yo podría alabar? Tus virtudes están más allá de todo valor.
ਪੇਖਿ ਪੇਖਿ ਜੀਵੈ ਪ੍ਰਭੁ ਅਪਨਾ ਅਚਰਜੁ ਤੁਮਹਿ ਵਡਾਈ ॥੩॥ Maravillosa es tu gloria porque vivo teniendo tu visión.
ਧਾਰਿ ਅਨੁਗ੍ਰਹੁ ਆਪਿ ਪ੍ਰਭ ਸ੍ਵਾਮੀ ਪਤਿ ਮਤਿ ਕੀਨੀ ਪੂਰੀ ॥ El señor mismo por su gracia conserva nuestro honor y nos ilumina nuestro intelecto.
ਸਦਾ ਸਦਾ ਨਾਨਕ ਬਲਿਹਾਰੀ ਬਾਛਉ ਸੰਤਾ ਧੂਰੀ ॥੪॥੧੩॥੬੩॥ Nanak siempre ofrece su ser en sacrificio a Dios y anhela el polvo de los pies de los santos.
ਸੋਰਠਿ ਮਃ ੫ ॥ Saroth, Mehl Guru Arjan Dev ji, El quinto canal divino.
ਗੁਰੁ ਪੂਰਾ ਨਮਸਕਾਰੇ ॥ Me postro siempre ante el gurú perfecto,
ਪ੍ਰਭਿ ਸਭੇ ਕਾਜ ਸਵਾਰੇ ॥ El señor realizó todas mis tareas.
ਹਰਿ ਅਪਣੀ ਕਿਰਪਾ ਧਾਰੀ ॥ Dios ha sido compasivo conmigo y
ਪ੍ਰਭ ਪੂਰਨ ਪੈਜ ਸਵਾਰੀ ॥੧॥ Ha conservado mi honor y reputación.
ਅਪਨੇ ਦਾਸ ਕੋ ਭਇਓ ਸਹਾਈ ॥ Él ha sido el ayudante de su esclavo.
ਸਗਲ ਮਨੋਰਥ ਕੀਨੇ ਕਰਤੈ ਊਣੀ ਬਾਤ ਨ ਕਾਈ ॥ ਰਹਾਉ ॥ El señor hacedor cumplió todos los deseos de mi mente y ya no estoy privado de nada.
ਕਰਤੈ ਪੁਰਖਿ ਤਾਲੁ ਦਿਵਾਇਆ ॥ El señor hacedor me ha bendecido con el lago de néctar.
ਪਿਛੈ ਲਗਿ ਚਲੀ ਮਾਇਆ ॥ Maya nos ha perseguido y
ਤੋਟਿ ਨ ਕਤਹੂ ਆਵੈ ॥ ਮੇਰੇ ਪੂਰੇ ਸਤਗੁਰ ਭਾਵੈ ॥੨॥ Ya no estamos privados de nada. Esta es la voluntad del gurú verdadero y perfecto.
ਸਿਮਰਿ ਸਿਮਰਿ ਦਇਆਲਾ ॥ ਸਭਿ ਜੀਅ ਭਏ ਕਿਰਪਾਲਾ ॥ Recordando al señor misericordioso, todos han sido compasivos conmigo.
ਜੈ ਜੈ ਕਾਰੁ ਗੁਸਾਈ ॥ Yo proclamo la victoria del maestro del mundo,
ਜਿਨਿ ਪੂਰੀ ਬਣਤ ਬਣਾਈ ॥੩॥ Quien en su obra ha creado un orden perfecto.
ਤੂ ਭਾਰੋ ਸੁਆਮੀ ਮੋਰਾ ॥ ¡Oh Dios! Eres mi maestro grandioso.
ਇਹੁ ਪੁੰਨੁ ਪਦਾਰਥੁ ਤੇਰਾ ॥ Todas mis bendiciones son tuyas.
ਜਨ ਨਾਨਕ ਏਕੁ ਧਿਆਇਆ ॥ Nanak sólo medita en el señor y
ਸਰਬ ਫਲਾ ਪੁੰਨੁ ਪਾਇਆ ॥੪॥੧੪॥੬੪॥ Ha encontrado todo lo que quiera.
ਸੋਰਠਿ ਮਹਲਾ ੫ ਘਰੁ ੩ ਦੁਪਦੇ Saroth, Mehl Guru Arjan Dev ji, El quinto canal divino, La tercera casa, Du-padas.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਰਾਮਦਾਸ ਸਰੋਵਰਿ ਨਾਤੇ ॥ Tal es la importancia de bañarse en el lago de néctar de Ramdas que
ਸਭਿ ਉਤਰੇ ਪਾਪ ਕਮਾਤੇ ॥ Erradica los pecados de millones de encarnaciones.
ਨਿਰਮਲ ਹੋਏ ਕਰਿ ਇਸਨਾਨਾ ॥ Bañándose en ese lago uno se vuelve puro y
ਗੁਰਿ ਪੂਰੈ ਕੀਨੇ ਦਾਨਾ ॥੧॥ El gurú perfecto me ha bendecido con ese lago.
ਸਭਿ ਕੁਸਲ ਖੇਮ ਪ੍ਰਭਿ ਧਾਰੇ ॥ El señor ha bendecido a todos con toda dicha.
ਸਹੀ ਸਲਾਮਤਿ ਸਭਿ ਥੋਕ ਉਬਾਰੇ ਗੁਰ ਕਾ ਸਬਦੁ ਵੀਚਾਰੇ ॥ ਰਹਾਉ ॥ Reflexionando en la palabra del gurú, todos han sido salvados del océano terrible de la vida.
ਸਾਧਸੰਗਿ ਮਲੁ ਲਾਥੀ ॥ Asociándome con la compañía de los santos la mugre de la mente se ha eliminado y
ਪਾਰਬ੍ਰਹਮੁ ਭਇਓ ਸਾਥੀ ॥ El señor supremo se ha vuelto mi único amigo.
ਨਾਨਕ ਨਾਮੁ ਧਿਆਇਆ ॥ Nanak sólo medita en el nombre de Dios y
ਆਦਿ ਪੁਰਖ ਪ੍ਰਭੁ ਪਾਇਆ ॥੨॥੧॥੬੫॥ Ha encontrado al señor primordial.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਜਿਤੁ ਪਾਰਬ੍ਰਹਮੁ ਚਿਤਿ ਆਇਆ ॥ Aquél, quien recuerda al señor supremo,
ਸੋ ਘਰੁ ਦਯਿ ਵਸਾਇਆ ॥ El señor prospera su hogar con sus bendiciones.


© 2017 SGGS ONLINE
error: Content is protected !!
Scroll to Top