Guru Granth Sahib Translation Project

Guru Granth Sahib Spanish Page 612

Page 612

ਸੁਣਿ ਮੀਤਾ ਧੂਰੀ ਕਉ ਬਲਿ ਜਾਈ ॥ ¡Oh amigo mío! Escúchame, ofrezco mi ser en sacrificio al polvo de tus pies.
ਇਹੁ ਮਨੁ ਤੇਰਾ ਭਾਈ ॥ ਰਹਾਉ ॥ ¡Oh hermano! Esta mente pertenece a tí.
ਪਾਵ ਮਲੋਵਾ ਮਲਿ ਮਲਿ ਧੋਵਾ ਇਹੁ ਮਨੁ ਤੈ ਕੂ ਦੇਸਾ ॥ Yo masajeo tus pies y los lavo y los limpio. Entrego mi mente a tí.
ਸੁਣਿ ਮੀਤਾ ਹਉ ਤੇਰੀ ਸਰਣਾਈ ਆਇਆ ਪ੍ਰਭ ਮਿਲਉ ਦੇਹੁ ਉਪਦੇਸਾ ॥੨॥ ¡Oh amigo mío! Escúchame, estoy en tu santuario, instrúyeme para que me encuentre con mi señor.
ਮਾਨੁ ਨ ਕੀਜੈ ਸਰਣਿ ਪਰੀਜੈ ਕਰੈ ਸੁ ਭਲਾ ਮਨਾਈਐ ॥ No nos debemos enorgullecer y deberíamos buscar el santuario de Dios porque lo que sea él haga, haga por el bien de todos.
ਸੁਣਿ ਮੀਤਾ ਜੀਉ ਪਿੰਡੁ ਸਭੁ ਤਨੁ ਅਰਪੀਜੈ ਇਉ ਦਰਸਨੁ ਹਰਿ ਜੀਉ ਪਾਈਐ ॥੩॥ ¡Oh amigo mío! Escúchame, entrega tu vida, cuerpo y todo a Dios y así lograrás tener la visión de Dios.
ਭਇਓ ਅਨੁਗ੍ਰਹੁ ਪ੍ਰਸਾਦਿ ਸੰਤਨ ਕੈ ਹਰਿ ਨਾਮਾ ਹੈ ਮੀਠਾ ॥ Por la gracia de los santos he encontrado a Dios y el nombre de Dios me parece muy dulce.
ਜਨ ਨਾਨਕ ਕਉ ਗੁਰਿ ਕਿਰਪਾ ਧਾਰੀ ਸਭੁ ਅਕੁਲ ਨਿਰੰਜਨੁ ਡੀਠਾ ॥੪॥੧॥੧੨॥ Gurú ha sido compasivo con Nanak y él vio al señor sin familia e inmaculado por todas partes.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਕੋਟਿ ਬ੍ਰਹਮੰਡ ਕੋ ਠਾਕੁਰੁ ਸੁਆਮੀ ਸਰਬ ਜੀਆ ਕਾ ਦਾਤਾ ਰੇ ॥ El señor es el maestro de millones de universos y el sostenedor de todos.
ਪ੍ਰਤਿਪਾਲੈ ਨਿਤ ਸਾਰਿ ਸਮਾਲੈ ਇਕੁ ਗੁਨੁ ਨਹੀ ਮੂਰਖਿ ਜਾਤਾ ਰੇ ॥੧॥ Él siempre sostiene a todos y cuida de ellos. Sin embargo, yo soy un tonto que no conoce su gloria.
ਹਰਿ ਆਰਾਧਿ ਨ ਜਾਨਾ ਰੇ ॥ No conozco ninguna manera de alabar a Dios.
ਹਰਿ ਹਰਿ ਗੁਰੁ ਗੁਰੁ ਕਰਤਾ ਰੇ ॥ Y por eso siempre recito el nombre de Dios "Jari-Jari" y gurú -gurú.
ਹਰਿ ਜੀਉ ਨਾਮੁ ਪਰਿਓ ਰਾਮਦਾਸੁ ॥ ਰਹਾਉ ॥ ¡Oh Dios! Por tu gracia soy conocido como "Ram Das".
ਦੀਨ ਦਇਆਲ ਕ੍ਰਿਪਾਲ ਸੁਖ ਸਾਗਰ ਸਰਬ ਘਟਾ ਭਰਪੂਰੀ ਰੇ ॥ El señor misericordioso, gracioso y el océano de la paz prevalece en todos los corazones.
ਪੇਖਤ ਸੁਨਤ ਸਦਾ ਹੈ ਸੰਗੇ ਮੈ ਮੂਰਖ ਜਾਨਿਆ ਦੂਰੀ ਰੇ ॥੨॥ El misericordioso ve a todos, los escucha y los acompaña, pero el tonto piensa que el señor está lejos.
ਹਰਿ ਬਿਅੰਤੁ ਹਉ ਮਿਤਿ ਕਰਿ ਵਰਨਉ ਕਿਆ ਜਾਨਾ ਹੋਇ ਕੈਸੋ ਰੇ ॥ El señor es infinito, ¿Cómo puedo yo describir sus límites? Pues, no conozco nada.
ਕਰਉ ਬੇਨਤੀ ਸਤਿਗੁਰ ਅਪੁਨੇ ਮੈ ਮੂਰਖ ਦੇਹੁ ਉਪਦੇਸੋ ਰੇ ॥੩॥ Yo rezo ante mi gurú verdadero para que él me instruya.
ਮੈ ਮੂਰਖ ਕੀ ਕੇਤਕ ਬਾਤ ਹੈ ਕੋਟਿ ਪਰਾਧੀ ਤਰਿਆ ਰੇ ॥ No se diga de mí, el ignorante. El señor ha salvado a millones de seres como yo.
ਗੁਰੁ ਨਾਨਕੁ ਜਿਨ ਸੁਣਿਆ ਪੇਖਿਆ ਸੇ ਫਿਰਿ ਗਰਭਾਸਿ ਨ ਪਰਿਆ ਰੇ ॥੪॥੨॥੧੩॥ Los que han escuchado sobre el gurú Nanak Dev Ji y han encontrado su visión, no han vuelto a entrar en las matrices.
ਸੋਰਠਿ ਮਹਲਾ ੫ ॥ Saroth, Mehl Guru Arjan Dev ji, El quinto canal divino.
ਜਿਨਾ ਬਾਤ ਕੋ ਬਹੁਤੁ ਅੰਦੇਸਰੋ ਤੇ ਮਿਟੇ ਸਭਿ ਗਇਆ ॥ Las ilusiones que me preocupaban , ahora han desaparecido.
ਸਹਜ ਸੈਨ ਅਰੁ ਸੁਖਮਨ ਨਾਰੀ ਊਧ ਕਮਲ ਬਿਗਸਇਆ ॥੧॥ Ahora duermo en la paz del equilibrio y el loto invertido de mi corazón ha florecido.
ਦੇਖਹੁ ਅਚਰਜੁ ਭਇਆ ॥ Mira qué espectáculo tan maravilloso.
ਜਿਹ ਠਾਕੁਰ ਕਉ ਸੁਨਤ ਅਗਾਧਿ ਬੋਧਿ ਸੋ ਰਿਦੈ ਗੁਰਿ ਦਇਆ ॥ ਰਹਾਉ ॥ El señor cuyo conocimiento es insondable, el gurú ha revelado a ese señor en mi corazón.
ਜੋਇ ਦੂਤ ਮੋਹਿ ਬਹੁਤੁ ਸੰਤਾਵਤ ਤੇ ਭਇਆਨਕ ਭਇਆ ॥ Los mensajeros de Maya (las cinco pasiones) que me atormentaban mucho, ahora tienen miedo de mí.
ਕਰਹਿ ਬੇਨਤੀ ਰਾਖੁ ਠਾਕੁਰ ਤੇ ਹਮ ਤੇਰੀ ਸਰਨਇਆ ॥੨॥ Y me dicen, " por favor sálvanos de tu Maestro, concédenos tu refugio".
ਜਹ ਭੰਡਾਰੁ ਗੋਬਿੰਦ ਕਾ ਖੁਲਿਆ ਜਿਹ ਪ੍ਰਾਪਤਿ ਤਿਹ ਲਇਆ ॥ El tesoro de la alabanza de Dios se desborda siempre , el que lo tiene escrito así en su corazón lo recibe.
ਏਕੁ ਰਤਨੁ ਮੋ ਕਉ ਗੁਰਿ ਦੀਨਾ ਮੇਰਾ ਮਨੁ ਤਨੁ ਸੀਤਲੁ ਥਿਆ ॥੩॥ El gurú me ha bendecido con una joya, a través de la cual mi mente y mi cuerpo se han calmado.
ਏਕ ਬੂੰਦ ਗੁਰਿ ਅੰਮ੍ਰਿਤੁ ਦੀਨੋ ਤਾ ਅਟਲੁ ਅਮਰੁ ਨ ਮੁਆ ॥ El gurú me ha bendecido con la gota del néctar y a través de él me he vuelto eterno e inmortal y ahora la muerte no me tocará.
ਭਗਤਿ ਭੰਡਾਰ ਗੁਰਿ ਨਾਨਕ ਕਉ ਸਉਪੇ ਫਿਰਿ ਲੇਖਾ ਮੂਲਿ ਨ ਲਇਆ ॥੪॥੩॥੧੪॥ Waheguru ha bendecido a Nanak con el tesoro de su alabanza y no les pidió las cuentas de sus acciones nunca. .
ਸੋਰਠਿ ਮਹਲਾ ੫ ॥ Sorath, Mehl Guru Arjan Dev ji , El quinto canal divino.
ਚਰਨ ਕਮਲ ਸਿਉ ਜਾ ਕਾ ਮਨੁ ਲੀਨਾ ਸੇ ਜਨ ਤ੍ਰਿਪਤਿ ਅਘਾਈ ॥ Cuya mente está inmersa en los pies bellos del loto del señor, está satisfecha.
ਗੁਣ ਅਮੋਲ ਜਿਸੁ ਰਿਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ॥੧॥ En cuyo corazón no están las virtudes, siempre tienen sed y nunca se sacia.
ਹਰਿ ਆਰਾਧੇ ਅਰੋਗ ਅਨਦਾਈ ॥ Adorando a Dios, uno se libera de las enfermedades y vive en éxtasis.
ਜਿਸ ਨੋ ਵਿਸਰੈ ਮੇਰਾ ਰਾਮ ਸਨੇਹੀ ਤਿਸੁ ਲਾਖ ਬੇਦਨ ਜਣੁ ਆਈ ॥ ਰਹਾਉ ॥ El que se olvida de mi querido señor , todos los problemas le rodean.


© 2017 SGGS ONLINE
error: Content is protected !!
Scroll to Top