Guru Granth Sahib Translation Project

Guru Granth Sahib Spanish Page 564

Page 564

ਤੁਧੁ ਆਪੇ ਕਾਰਣੁ ਆਪੇ ਕਰਣਾ ॥ Eres mismo la causa y el hacedor.
ਹੁਕਮੇ ਜੰਮਣੁ ਹੁਕਮੇ ਮਰਣਾ ॥੨॥ Tu voluntad da a luz a los seres vivientes y por tu voluntad ellos mueren.
ਨਾਮੁ ਤੇਰਾ ਮਨ ਤਨ ਆਧਾਰੀ ॥ Tu nombre es el soporte de mi mente y de mi cuerpo.
ਨਾਨਕ ਦਾਸੁ ਬਖਸੀਸ ਤੁਮਾਰੀ ॥੩॥੮॥ Tuya es la bendición a Nanak , tu esclavo.
ਵਡਹੰਸੁ ਮਹਲਾ ੫ ਘਰੁ ੨॥ Wadahans, Mehl Guru Arjan Dev ji, El quinto canal divino, La segunda casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਮੇਰੈ ਅੰਤਰਿ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ॥ ¡Oh Dios querido! Mi corazón añora tener tu visión. ¿Cómo podría encontrar a mi gurú perfecto?
ਜੇ ਸਉ ਖੇਲ ਖੇਲਾਈਐ ਬਾਲਕੁ ਰਹਿ ਨ ਸਕੈ ਬਿਨੁ ਖੀਰੇ ॥ No importa quien trate de distraer al bebé, él acaba tomando la leche de su mamá y no puede vivir sin la leche
ਮੇਰੈ ਅੰਤਰਿ ਭੁਖ ਨ ਉਤਰੈ ਅੰਮਾਲੀ ਜੇ ਸਉ ਭੋਜਨ ਮੈ ਨੀਰੇ ॥ ¡Oh amiga mía! Aunque pongan enfrente de mí todo tipo de delicias, mi hambre del corazón no se sacia.
ਮੇਰੈ ਮਨਿ ਤਨਿ ਪ੍ਰੇਮੁ ਪਿਰੰਮ ਕਾ ਬਿਨੁ ਦਰਸਨ ਕਿਉ ਮਨੁ ਧੀਰੇ ॥੧॥ En Mi mente y mi cuerpo habita el amor de mi Dios y no puedo estar calmado sin ver a mi señor.
ਸੁਣਿ ਸਜਣ ਮੇਰੇ ਪ੍ਰੀਤਮ ਭਾਈ ਮੈ ਮੇਲਿਹੁ ਮਿਤ੍ਰੁ ਸੁਖਦਾਤਾ ॥ ¡Oh mi querido hermano! Escúchame con atención, guíame hasta el dador de éxtasis porque
ਓਹੁ ਜੀਅ ਕੀ ਮੇਰੀ ਸਭ ਬੇਦਨ ਜਾਣੈ ਨਿਤ ਸੁਣਾਵੈ ਹਰਿ ਕੀਆ ਬਾਤਾ ॥ Él conoce todo el dolor de mi corazón y me habla del señor sin parar.
ਹਉ ਇਕੁ ਖਿਨੁ ਤਿਸੁ ਬਿਨੁ ਰਹਿ ਨ ਸਕਾ ਜਿਉ ਚਾਤ੍ਰਿਕੁ ਜਲ ਕਉ ਬਿਲਲਾਤਾ ॥ No puedo vivir sin él ni siquiera por un instante, lloro como el cuchillo llora para beber la gota de la lluvia.
ਹਉ ਕਿਆ ਗੁਣ ਤੇਰੇ ਸਾਰਿ ਸਮਾਲੀ ਮੈ ਨਿਰਗੁਣ ਕਉ ਰਖਿ ਲੇਤਾ ॥੨॥ ¡Oh Dios! ¿Cuáles de tus virtudes yo puedo recordar? Soy un ser sin ningún mérito y tú me conservas bajo tu protección.
ਹਉ ਭਈ ਉਡੀਣੀ ਕੰਤ ਕਉ ਅੰਮਾਲੀ ਸੋ ਪਿਰੁ ਕਦਿ ਨੈਣੀ ਦੇਖਾ ॥ ¡Oh mi querida amiga! Me he puesto triste esperando a mi señor. ¿Cuándo podría ver a mi señor a través de mis ojos?
ਸਭਿ ਰਸ ਭੋਗਣ ਵਿਸਰੇ ਬਿਨੁ ਪਿਰ ਕਿਤੈ ਨ ਲੇਖਾ ॥ No me importan los placeres mundanos, pues sin mi esposo, no me sirven de nada.
ਇਹੁ ਕਾਪੜੁ ਤਨਿ ਨ ਸੁਖਾਵਈ ਕਰਿ ਨ ਸਕਉ ਹਉ ਵੇਸਾ ॥ Los atuendos diferentes ya no me quedan bien y por eso no puedo ponerlos.
ਜਿਨੀ ਸਖੀ ਲਾਲੁ ਰਾਵਿਆ ਪਿਆਰਾ ਤਿਨ ਆਗੈ ਹਮ ਆਦੇਸਾ ॥੩॥ Las amigas que han gozado de Dios impresionado a su señor, me postro ante ellas.
ਮੈ ਸਭਿ ਸੀਗਾਰ ਬਣਾਇਆ ਅੰਮਾਲੀ ਬਿਨੁ ਪਿਰ ਕਾਮਿ ਨ ਆਏ ॥ ¡Oh amiga mía! Me he adornado de todo tipo de adornos, pero sin el señor no sirven de nada.
ਜਾ ਸਹਿ ਬਾਤ ਨ ਪੁਛੀਆ ਅੰਮਾਲੀ ਤਾ ਬਿਰਥਾ ਜੋਬਨੁ ਸਭੁ ਜਾਏ ॥ ¡Oh amiga mía! si mi señor no viene y no pregunta acerca de mí toda mi juventud floreciente es echada a la basura.
ਧਨੁ ਧਨੁ ਤੇ ਸੋਹਾਗਣੀ ਅੰਮਾਲੀ ਜਿਨ ਸਹੁ ਰਹਿਆ ਸਮਾਏ ॥ ¡Oh amiga mía! Bendita es la novia en quien el señor habita.
ਹਉ ਵਾਰਿਆ ਤਿਨ ਸੋਹਾਗਣੀ ਅੰਮਾਲੀ ਤਿਨ ਕੇ ਧੋਵਾ ਸਦ ਪਾਏ ॥੪॥ ¡Oh amiga mía! Ofrezco mi ser en sacrificio a aquellas novias que viven con su esposo eterno y yo lavo sus pies.
ਜਿਚਰੁ ਦੂਜਾ ਭਰਮੁ ਸਾ ਅੰਮਾਲੀ ਤਿਚਰੁ ਮੈ ਜਾਣਿਆ ਪ੍ਰਭੁ ਦੂਰੇ ॥ ¡Oh amiga mía! Mientras mi interior estaba lleno de la dualidad, pensaba que él señor estaba lejos.
ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ ਤਾ ਆਸਾ ਮਨਸਾ ਸਭ ਪੂਰੇ ॥ ¡Oh amiga mía! Cuando encontré a mi gurú perfecto y verdadero , todas mis esperanzas y deseos fueron cumplidos.
ਮੈ ਸਰਬ ਸੁਖਾ ਸੁਖ ਪਾਇਆ ਅੰਮਾਲੀ ਪਿਰੁ ਸਰਬ ਰਹਿਆ ਭਰਪੂਰੇ ॥ ¡Oh amiga mía! He encontrado a mi señor, que es el dador de toda dicha y el señor prevalece en los corazones de todos.
ਜਨ ਨਾਨਕ ਹਰਿ ਰੰਗੁ ਮਾਣਿਆ ਅੰਮਾਲੀ ਗੁਰ ਸਤਿਗੁਰ ਕੈ ਲਗਿ ਪੈਰੇ ॥੫॥੧॥੯॥ ¡Oh amiga mía! Aferrándose a los pies del gurú verdadero, Nanak vive en éxtasis en el amor de Dios.
ਵਡਹੰਸੁ ਮਹਲਾ ੩ ਅਸਟਪਦੀਆ॥ Wadahans, Mehl Guru Amar Das ji, El tercer canal divino, Ashtapadis
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਸਚੀ ਬਾਣੀ ਸਚੁ ਧੁਨਿ ਸਚੁ ਸਬਦੁ ਵੀਚਾਰਾ ॥ Verdadera es la palabra, verdadera es melodía divina, verdadera es la reflexión en la palabra.
ਅਨਦਿਨੁ ਸਚੁ ਸਲਾਹਣਾ ਧਨੁ ਧਨੁ ਵਡਭਾਗ ਹਮਾਰਾ ॥੧॥ Yo canto las alabanzas del señor verdadero todo el tiempo. ¡Qué afortunado soy!
ਮਨ ਮੇਰੇ ਸਾਚੇ ਨਾਮ ਵਿਟਹੁ ਬਲਿ ਜਾਉ ॥ ¡Oh mente mía! Ofrécete en sacrificio al verdadero nombre del señor verdadero.
ਦਾਸਨਿ ਦਾਸਾ ਹੋਇ ਰਹਹਿ ਤਾ ਪਾਵਹਿ ਸਚਾ ਨਾਉ ॥੧॥ ਰਹਾਉ ॥ Si te vuelves el esclavo de los esclavos de Dios, recibirás el nombre verdadero.


© 2017 SGGS ONLINE
error: Content is protected !!
Scroll to Top