Guru Granth Sahib Translation Project

Guru Granth Sahib Spanish Page 187

Page 187

ਕਵਨ ਗੁਨੁ ਜੋ ਤੁਝੁ ਲੈ ਗਾਵਉ ॥ ¡Oh Dios! ¿Qué méritos tuyos, podría yo cantar?
ਕਵਨ ਬੋਲ ਪਾਰਬ੍ਰਹਮ ਰੀਝਾਵਉ ॥੧॥ ਰਹਾਉ ॥ ¡Oh señor supremo! ¿Cuáles son las palabras que te complacen?
ਕਵਨ ਸੁ ਪੂਜਾ ਤੇਰੀ ਕਰਉ ॥ ¡Oh señor! ¿De qué forma, te puedo alabar?
ਕਵਨ ਸੁ ਬਿਧਿ ਜਿਤੁ ਭਵਜਲ ਤਰਉ ॥੨॥ ¡Oh misericordioso! ¿Cuál es la manera de cruzar el océano terrible de la vida?
ਕਵਨ ਤਪੁ ਜਿਤੁ ਤਪੀਆ ਹੋਇ ॥ ¡Oh Dios! ¿Cuál es la austeridad que me puede volver un asceta ?
ਕਵਨੁ ਸੁ ਨਾਮੁ ਹਉਮੈ ਮਲੁ ਖੋਇ ॥੩॥ ¡Oh Dios! ¿Cuál es el nombre, a través del cual la mugre del ego es lavada?
ਗੁਣ ਪੂਜਾ ਗਿਆਨ ਧਿਆਨ ਨਾਨਕ ਸਗਲ ਘਾਲ ॥ ¡Oh Nanak! Todos los méritos de meditación, alabanza, devoción, sabiduría y contemplación pertenecen a aquél,
ਜਿਸੁ ਕਰਿ ਕਿਰਪਾ ਸਤਿਗੁਰੁ ਮਿਲੈ ਦਇਆਲ ॥੪॥ Quien encuentra al gurú por su gracia.
ਤਿਸ ਹੀ ਗੁਨੁ ਤਿਨ ਹੀ ਪ੍ਰਭੁ ਜਾਤਾ ॥ Solamente aquel Recibe todos los méritos y conoce a Dios solamente aquél,
ਜਿਸ ਕੀ ਮਾਨਿ ਲੇਇ ਸੁਖਦਾਤਾ ॥੧॥ ਰਹਾਉ ਦੂਜਾ ॥੩੬॥੧੦੫॥ Cuya devoción es aprobada por el dador de la dicha (Dios).
ਗਉੜੀ ਮਹਲਾ ੫ ॥ Raag Gauree, Mehl Guru Arjan Dev ji, El quinto canal divino.
ਆਪਨ ਤਨੁ ਨਹੀ ਜਾ ਕੋ ਗਰਬਾ ॥ ¡Oh Hermano! El cuerpo, del cual estás orgulloso, no es tuyo.
ਰਾਜ ਮਿਲਖ ਨਹੀ ਆਪਨ ਦਰਬਾ ॥੧॥ Ni el reino, ni propiedades, ni riqueza son tuyas.
ਆਪਨ ਨਹੀ ਕਾ ਕਉ ਲਪਟਾਇਓ ॥ ¡Oh Hermano! Si todo esto no es tuyo ¿Por qué estás apegado a ello?
ਆਪਨ ਨਾਮੁ ਸਤਿਗੁਰ ਤੇ ਪਾਇਓ ॥੧॥ ਰਹਾਉ ॥ Solamente el nombre es tuyo que obtendrás del gurú verdadero.
ਸੁਤ ਬਨਿਤਾ ਆਪਨ ਨਹੀ ਭਾਈ ॥ ¡Oh Hermano! Ni el hijo, ni tu esposa ,ni tu hermano son tuyos.
ਇਸਟ ਮੀਤ ਆਪ ਬਾਪੁ ਨ ਮਾਈ ॥੨॥ Tampoco tu amigo, tu padre y tu madre son tuyos.
ਸੁਇਨਾ ਰੂਪਾ ਫੁਨਿ ਨਹੀ ਦਾਮ ॥ Ni el plato, ni el oro y ni la riqueza son tuyos.
ਹੈਵਰ ਗੈਵਰ ਆਪਨ ਨਹੀ ਕਾਮ ॥੩॥ Ni los cabellos bellos ni los elefantes sirven de nada.
ਕਹੁ ਨਾਨਕ ਜੋ ਗੁਰਿ ਬਖਸਿ ਮਿਲਾਇਆ ॥ ¡Oh Nanak! Aquél a quien perdona el gurú, Dios le une a su ser.
ਤਿਸ ਕਾ ਸਭੁ ਕਿਛੁ ਜਿਸ ਕਾ ਹਰਿ ਰਾਇਆ ॥੪॥੩੭॥੧੦੬॥ A él le pertenece todo, quien pertenece a Dios.
ਗਉੜੀ ਮਹਲਾ ੫ ॥ Raag Gauree, Mehl Guru Arjan Dev ji, El quinto canal divino.
ਗੁਰ ਕੇ ਚਰਣ ਊਪਰਿ ਮੇਰੇ ਮਾਥੇ ॥ Los pies del gurú están en mi frente.
ਤਾ ਤੇ ਦੁਖ ਮੇਰੇ ਸਗਲੇ ਲਾਥੇ ॥੧॥ Así todas mis aflicciones se han acabado.
ਸਤਿਗੁਰ ਅਪੁਨੇ ਕਉ ਕੁਰਬਾਨੀ ॥ Ofrezco mi ser en sacrificio a mi gurú verdadero.
ਆਤਮ ਚੀਨਿ ਪਰਮ ਰੰਗ ਮਾਨੀ ॥੧॥ ਰਹਾਉ ॥ A través de él, he conocido mi vida espiritual y permanezco en la dicha eterna y más elevada.
ਚਰਣ ਰੇਣੁ ਗੁਰ ਕੀ ਮੁਖਿ ਲਾਗੀ ॥ He aplicado el polvo de los pies del gurú en mi frente.
ਅਹੰਬੁਧਿ ਤਿਨਿ ਸਗਲ ਤਿਆਗੀ ॥੨॥ Y así me deshago de mi actitud egocéntrica.
ਗੁਰ ਕਾ ਸਬਦੁ ਲਗੋ ਮਨਿ ਮੀਠਾ ॥ La palabra del gurú parece dulce a mi mente.
ਪਾਰਬ੍ਰਹਮੁ ਤਾ ਤੇ ਮੋਹਿ ਡੀਠਾ ॥੩॥ Y veo entonces al señor supremo.
ਗੁਰੁ ਸੁਖਦਾਤਾ ਗੁਰੁ ਕਰਤਾਰੁ ॥ El gurú es el dador de paz y él es el creador.
ਜੀਅ ਪ੍ਰਾਣ ਨਾਨਕ ਗੁਰੁ ਆਧਾਰੁ ॥੪॥੩੮॥੧੦੭॥ ¡Oh Nanak! Gurú es el soporte de mi alma y de mi vida.
ਗਉੜੀ ਮਹਲਾ ੫ ॥ Raag Gauree, Mehl Guru Arjan Dev ji, El quinto canal divino.
ਰੇ ਮਨ ਮੇਰੇ ਤੂੰ ਤਾ ਕਉ ਆਹਿ ॥ ਜਾ ਕੈ ਊਣਾ ਕਛਹੂ ਨਾਹਿ ॥੧॥ ¡Oh mente mía! Añora ver a aquél señor, Cuya casa no está privada de nada.
ਹਰਿ ਸਾ ਪ੍ਰੀਤਮੁ ਕਰਿ ਮਨ ਮੀਤ ॥ ¡Oh mente mía! Haz de tu señor, tu bienamado y amigo
ਪ੍ਰਾਨ ਅਧਾਰੁ ਰਾਖਹੁ ਸਦ ਚੀਤ ॥੧॥ ਰਹਾਉ ॥ Siempre atesora a Dios en tu corazón ,quien es el soporte de tu vida.
ਰੇ ਮਨ ਮੇਰੇ ਤੂੰ ਤਾ ਕਉ ਸੇਵਿ ॥ ¡Oh mente mía! Sírvelo,
ਆਦਿ ਪੁਰਖ ਅਪਰੰਪਰ ਦੇਵ ॥੨॥ Al señor primordial e infinito.
ਤਿਸੁ ਊਪਰਿ ਮਨ ਕਰਿ ਤੂੰ ਆਸਾ ॥ ¡Oh mente mía! Apóyate en él,
ਆਦਿ ਜੁਗਾਦਿ ਜਾ ਕਾ ਭਰਵਾਸਾ ॥੩॥ Quien es el soporte de la vida de todos lo seres vivos desde el comienzo.
ਜਾ ਕੀ ਪ੍ਰੀਤਿ ਸਦਾ ਸੁਖੁ ਹੋਇ ॥ Aquél, cuyo amor provee nada más que la dicha y la paz,
ਨਾਨਕੁ ਗਾਵੈ ਗੁਰ ਮਿਲਿ ਸੋਇ ॥੪॥੩੯॥੧੦੮॥ ¡Oh Nanak! Sólo canta sus alabanzas encontrándose con el gurú.
ਗਉੜੀ ਮਹਲਾ ੫ ॥ Raag Gauree, Mehl Guru Arjan Dev ji, El quinto canal divino.
ਮੀਤੁ ਕਰੈ ਸੋਈ ਹਮ ਮਾਨਾ ॥ Todo lo que hace mi amigo (Dios), yo lo acepto dichosamente.
ਮੀਤ ਕੇ ਕਰਤਬ ਕੁਸਲ ਸਮਾਨਾ ॥੧॥ Las acciones de mi amigo me complacen.
ਏਕਾ ਟੇਕ ਮੇਰੈ ਮਨਿ ਚੀਤ ॥ Mi mente y mi interior se apoyan en Dios.
ਜਿਸੁ ਕਿਛੁ ਕਰਣਾ ਸੁ ਹਮਰਾ ਮੀਤ ॥੧॥ ਰਹਾਉ ॥ Aquél que ha creado todo, solamente él es mi amigo.
ਮੀਤੁ ਹਮਾਰਾ ਵੇਪਰਵਾਹਾ ॥ Mi amigo (Dios) es despreocupado.
ਗੁਰ ਕਿਰਪਾ ਤੇ ਮੋਹਿ ਅਸਨਾਹਾ ॥੨॥ Me he enamorado de él por la gracia del gurú.
ਮੀਤੁ ਹਮਾਰਾ ਅੰਤਰਜਾਮੀ ॥ Mi amigo es el íntimo conocedor de todos.
ਸਮਰਥ ਪੁਰਖੁ ਪਾਰਬ੍ਰਹਮੁ ਸੁਆਮੀ ॥੩॥ El señor supremo es el maestro de todo el mundo y es capaz de hacer todo.
ਹਮ ਦਾਸੇ ਤੁਮ ਠਾਕੁਰ ਮੇਰੇ ॥ ¡Oh Dios! Soy tu esclavo y eres mi amo.


© 2017 SGGS ONLINE
error: Content is protected !!
Scroll to Top