Guru Granth Sahib Translation Project

Guru Granth Sahib Spanish Page 169

Page 169

ਹਰਿ ਹਰਿ ਨਿਕਟਿ ਵਸੈ ਸਭ ਜਗ ਕੈ ਅਪਰੰਪਰ ਪੁਰਖੁ ਅਤੋਲੀ ॥ El señor eterno, todopoderoso e inestimable prevalece cerca de todos en el mundo entero.
ਹਰਿ ਹਰਿ ਪ੍ਰਗਟੁ ਕੀਓ ਗੁਰਿ ਪੂਰੈ ਸਿਰੁ ਵੇਚਿਓ ਗੁਰ ਪਹਿ ਮੋਲੀ ॥੩॥ El gurú perfecto ha revelado el misterio de Dios en mi corazón y he vendido mi cabeza al gurú.
ਹਰਿ ਜੀ ਅੰਤਰਿ ਬਾਹਰਿ ਤੁਮ ਸਰਣਾਗਤਿ ਤੁਮ ਵਡ ਪੁਰਖ ਵਡੋਲੀ ॥ ¡Oh Dios! Estás por dentro y por fuera de los seres vivos y busco tu santuario siempre. Eres lo más alto de lo alto.
ਜਨੁ ਨਾਨਕੁ ਅਨਦਿਨੁ ਹਰਿ ਗੁਣ ਗਾਵੈ ਮਿਲਿ ਸਤਿਗੁਰ ਗੁਰ ਵੇਚੋਲੀ ॥੪॥੧॥੧੫॥੫੩॥ Nanak canta las alabanzas de Dios noche y día encontrando al gurú verdadero, el intermediario.
ਗਉੜੀ ਪੂਰਬੀ ਮਹਲਾ ੪ ॥ Raag Gauree Poorbee, Mehl Guru Ram Das ji, El cuarto canal divino.
ਜਗਜੀਵਨ ਅਪਰੰਪਰ ਸੁਆਮੀ ਜਗਦੀਸੁਰ ਪੁਰਖ ਬਿਧਾਤੇ ॥ ¡Oh Dios! Eres la vida del mundo entero , incognoscible y eres el maestro de todos. ¡Oh Dios del mundo entero! Eres el Todopoderoso y el hacedor del destino.
ਜਿਤੁ ਮਾਰਗਿ ਤੁਮ ਪ੍ਰੇਰਹੁ ਸੁਆਮੀ ਤਿਤੁ ਮਾਰਗਿ ਹਮ ਜਾਤੇ ॥੧॥ ¡Oh mi maestro! De cualquier forma en que me guíes, de esa forma voy.
ਰਾਮ ਮੇਰਾ ਮਨੁ ਹਰਿ ਸੇਤੀ ਰਾਤੇ ॥ ¡Oh mi Dios! Mi mente está imbuida en el amor por Dios.
ਸਤਸੰਗਤਿ ਮਿਲਿ ਰਾਮ ਰਸੁ ਪਾਇਆ ਹਰਿ ਰਾਮੈ ਨਾਮਿ ਸਮਾਤੇ ॥੧॥ ਰਹਾਉ ॥ Adheriéndome a Saad Sangat he probado el néctar ambrosial y ahora mi mente permanece absorto en el nombre de Dios.
ਹਰਿ ਹਰਿ ਨਾਮੁ ਹਰਿ ਹਰਿ ਜਗਿ ਅਵਖਧੁ ਹਰਿ ਹਰਿ ਨਾਮੁ ਹਰਿ ਸਾਤੇ ॥ El nombre de Dios es la medicina de todas las enfermedades mundiales. El nombre de Dios es verdadero siempre.
ਤਿਨ ਕੇ ਪਾਪ ਦੋਖ ਸਭਿ ਬਿਨਸੇ ਜੋ ਗੁਰਮਤਿ ਰਾਮ ਰਸੁ ਖਾਤੇ ॥੨॥ Aquél que saborea el néctar ambrosial de Dios a través de la palabra del gurú, todos sus pecados y vicios se acaban.
ਜਿਨ ਕਉ ਲਿਖਤੁ ਲਿਖੇ ਧੁਰਿ ਮਸਤਕਿ ਤੇ ਗੁਰ ਸੰਤੋਖ ਸਰਿ ਨਾਤੇ ॥ Aquéllos que lo tienen escrito así en su destino desde el principio por Dios, se bañan en el lago del contentamiento del gurú.
ਦੁਰਮਤਿ ਮੈਲੁ ਗਈ ਸਭ ਤਿਨ ਕੀ ਜੋ ਰਾਮ ਨਾਮ ਰੰਗਿ ਰਾਤੇ ॥੩॥ Aquellos que están imbuidos en el nombre de Dios, la mugre de la maldad de su mente es lavada.
ਰਾਮ ਤੁਮ ਆਪੇ ਆਪਿ ਆਪਿ ਪ੍ਰਭੁ ਠਾਕੁਰ ਤੁਮ ਜੇਵਡ ਅਵਰੁ ਨ ਦਾਤੇ ॥ ¡Oh Dios mío! Eres todo. Eres el maestro de todos los seres y no hay nadie que te iguale.
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਹਰਿ ਜਪੀਐ ਹਰਿ ਕਿਰਪਾ ਤੇ ॥੪॥੨॥੧੬॥੫੪॥ Nanak vive recitando el nombre de Dios. A través de la gracia del señor, uno recita su nombre.
ਗਉੜੀ ਪੂਰਬੀ ਮਹਲਾ ੪ ॥ Raag Gauree Poorbee, Mehl Guru Ram Das ji El, El cuarto canal divino.
ਕਰਹੁ ਕ੍ਰਿਪਾ ਜਗਜੀਵਨ ਦਾਤੇ ਮੇਰਾ ਮਨੁ ਹਰਿ ਸੇਤੀ ਰਾਚੇ ॥ ¡Oh vida de toda la vida! ¡Oh dador! Bendíceme para que mi mente se llene de tí.
ਸਤਿਗੁਰਿ ਬਚਨੁ ਦੀਓ ਅਤਿ ਨਿਰਮਲੁ ਜਪਿ ਹਰਿ ਹਰਿ ਹਰਿ ਮਨੁ ਮਾਚੇ ॥੧॥ El gurú verdadero me ha bendecido con su palabra pura y así recitando el nombre de Dios , mi mente se ha transportado al estado de éxtasis.
ਰਾਮ ਮੇਰਾ ਮਨੁ ਤਨੁ ਬੇਧਿ ਲੀਓ ਹਰਿ ਸਾਚੇ ॥ ¡Oh mi Dios! Mi mente y mi cuerpo se han apegado a Dios.
ਜਿਹ ਕਾਲ ਕੈ ਮੁਖਿ ਜਗਤੁ ਸਭੁ ਗ੍ਰਸਿਆ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਬਾਚੇ ॥੧॥ ਰਹਾਉ ॥ ¡Oh Dios! La muerte no me puede tocar a través de la palabra del gurú y todo el mundo está atrapado en las garras de la muerte.
ਜਿਨ ਕਉ ਪ੍ਰੀਤਿ ਨਾਹੀ ਹਰਿ ਸੇਤੀ ਤੇ ਸਾਕਤ ਮੂੜ ਨਰ ਕਾਚੇ ॥ Aquellos que no aman a Dios son soberbios, tontos y falsos.
ਤਿਨ ਕਉ ਜਨਮੁ ਮਰਣੁ ਅਤਿ ਭਾਰੀ ਵਿਚਿ ਵਿਸਟਾ ਮਰਿ ਮਰਿ ਪਾਚੇ ॥੨॥ Ellos sufren una gran pena del nacimiento y muerte vez tras vez, viven en la mugre y así su vida se desperdicia.
ਤੁਮ ਦਇਆਲ ਸਰਣਿ ਪ੍ਰਤਿਪਾਲਕ ਮੋ ਕਉ ਦੀਜੈ ਦਾਨੁ ਹਰਿ ਹਮ ਜਾਚੇ ॥ ¡Oh Dios! Eres el sostenedor y el refugio de los desamparados. Te pido que me concedas el regalo de tu amor.
ਹਰਿ ਕੇ ਦਾਸ ਦਾਸ ਹਮ ਕੀਜੈ ਮਨੁ ਨਿਰਤਿ ਕਰੇ ਕਰਿ ਨਾਚੇ ॥੩॥ Quiero ser el sirviente de los sirvientes de Dios para que mi mente baile en su amor.
ਆਪੇ ਸਾਹ ਵਡੇ ਪ੍ਰਭ ਸੁਆਮੀ ਹਮ ਵਣਜਾਰੇ ਹਹਿ ਤਾ ਚੇ ॥ ¡Oh mi maestro Dios! Eres el mercader grande y soy tu dependiente.
ਮੇਰਾ ਮਨੁ ਤਨੁ ਜੀਉ ਰਾਸਿ ਸਭ ਤੇਰੀ ਜਨ ਨਾਨਕ ਕੇ ਸਾਹ ਪ੍ਰਭ ਸਾਚੇ ॥੪॥੩॥੧੭॥੫੫॥ Mi mente, mi cuerpo y mi vida son tuyos. ¡Oh señor verdadero! Eres el mercader de Nanak.
ਗਉੜੀ ਪੂਰਬੀ ਮਹਲਾ ੪ ॥ Raag Gauree Poorbee, Mehl Guru Ram Das ji, El cuarto canal divino.
ਤੁਮ ਦਇਆਲ ਸਰਬ ਦੁਖ ਭੰਜਨ ਇਕ ਬਿਨਉ ਸੁਨਹੁ ਦੇ ਕਾਨੇ ॥ ¡Oh Dios! Eres misericordioso y el destructor de las penas. Escucha mi plegaria con atención.
ਜਿਸ ਤੇ ਤੁਮ ਹਰਿ ਜਾਨੇ ਸੁਆਮੀ ਸੋ ਸਤਿਗੁਰੁ ਮੇਲਿ ਮੇਰਾ ਪ੍ਰਾਨੇ ॥੧॥ ¡Oh mi maestro! Úneme al gurú verdadero, que es mi vida y a través de su gracia te puedo conocer.
ਰਾਮ ਹਮ ਸਤਿਗੁਰ ਪਾਰਬ੍ਰਹਮ ਕਰਿ ਮਾਨੇ ¡Oh Dios mío! Yo llamo al gurú verdadero mi señor supremo.
ਹਮ ਮੂੜ ਮੁਗਧ ਅਸੁਧ ਮਤਿ ਹੋਤੇ ਗੁਰ ਸਤਿਗੁਰ ਕੈ ਬਚਨਿ ਹਰਿ ਹਮ ਜਾਨੇ ॥੧॥ ਰਹਾਉ ॥ Soy un ignorante y un ciego. ¡Oh Dios! Te he conocido a través de la palabra del gurú (Gurbani).
ਜਿਤਨੇ ਰਸ ਅਨ ਰਸ ਹਮ ਦੇਖੇ ਸਭ ਤਿਤਨੇ ਫੀਕ ਫੀਕਾਨੇ ॥ Todos los demás sabores del mundo que he probado son insípidos para mí.


© 2017 SGGS ONLINE
error: Content is protected !!
Scroll to Top