Guru Granth Sahib Translation Project

Guru Granth Sahib Spanish Page 1372

Page 1372

ਜਿਉ ਜਿਉ ਭਗਤਿ ਕਬੀਰ ਕੀ ਤਿਉ ਤਿਉ ਰਾਮ ਨਿਵਾਸ ॥੧੪੧॥ A medida que ellos practican la devoción de Dios, el señor llega a habitar en su mente.
ਕਬੀਰ ਗਹਗਚਿ ਪਰਿਓ ਕੁਟੰਬ ਕੈ ਕਾਂਠੈ ਰਹਿ ਗਇਓ ਰਾਮੁ ॥ Dice Kabir ji, uno permanece involucrado con sus padres toda su vida y no canta los himnos de Dios.
ਆਇ ਪਰੇ ਧਰਮ ਰਾਇ ਕੇ ਬੀਚਹਿ ਧੂਮਾ ਧਾਮ ॥੧੪੨॥ Y luego el mensajero de la muerte lo lleva consigo.
ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ ॥ Dice Kabir ji, aún la puerca es mejor que el cínico sin Fe, por lo menos la puerca conserva limpia su villa.
ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ ॥੧੪੩॥ Sin embargo, cuando el desgraciado cínico sin Fe muere, nadie ni siquiera menciona su nombre.
ਕਬੀਰ ਕਉਡੀ ਕਉਡੀ ਜੋਰਿ ਕੈ ਜੋਰੇ ਲਾਖ ਕਰੋਰਿ ॥ Dice Kabir ji, el mortal amasa su riqueza centavo a centavo.
ਚਲਤੀ ਬਾਰ ਨ ਕਛੁ ਮਿਲਿਓ ਲਈ ਲੰਗੋਟੀ ਤੋਰਿ ॥੧੪੪॥ Y no obtiene nada cuando se va de este mundo , hasta el taparrabo le quitan.
ਕਬੀਰ ਬੈਸਨੋ ਹੂਆ ਤ ਕਿਆ ਭਇਆ ਮਾਲਾ ਮੇਲੀਂ ਚਾਰਿ ॥ Dice Kabir, ¿De qué sirve volverse devoto de Vishnu y usar cuatro rosarios?
ਬਾਹਰਿ ਕੰਚਨੁ ਬਾਰਹਾ ਭੀਤਰਿ ਭਰੀ ਭੰਗਾਰ ॥੧੪੫॥ Por fuera se podrá ver como oro puro, pero su interior está lleno de mugre.
ਕਬੀਰ ਰੋੜਾ ਹੋਇ ਰਹੁ ਬਾਟ ਕਾ ਤਜਿ ਮਨ ਕਾ ਅਭਿਮਾਨੁ ॥ Dice Kabir, abandona tu ego y déjate ser una piedra del camino para que los otros puedan cruzar.
ਐਸਾ ਕੋਈ ਦਾਸੁ ਹੋਇ ਤਾਹਿ ਮਿਲੈ ਭਗਵਾਨੁ ॥੧੪੬॥ Tal humilde esclavo conocerá al señor.
ਕਬੀਰ ਰੋੜਾ ਹੂਆ ਤ ਕਿਆ ਭਇਆ ਪੰਥੀ ਕਉ ਦੁਖੁ ਦੇਇ ॥ Dice Kabir, ¿De qué sirve ser una piedra del camino? Sólo lastimaría al viajero en el camino.
ਐਸਾ ਤੇਰਾ ਦਾਸੁ ਹੈ ਜਿਉ ਧਰਨੀ ਮਹਿ ਖੇਹ ॥੧੪੭॥ El devoto de Dios debería ser como el polvo de la tierra.
ਕਬੀਰ ਖੇਹ ਹੂਈ ਤਉ ਕਿਆ ਭਇਆ ਜਉ ਉਡਿ ਲਾਗੈ ਅੰਗ ॥ Dice Kabir, ¿De qué sirve ser el polvo? Pues el viento lo vuela y ensucia todo.
ਹਰਿ ਜਨੁ ਐਸਾ ਚਾਹੀਐ ਜਿਉ ਪਾਨੀ ਸਰਬੰਗ ॥੧੪੮॥ El devoto humilde de Dios debería ser como agua que limpia todo.
ਕਬੀਰ ਪਾਨੀ ਹੂਆ ਤ ਕਿਆ ਭਇਆ ਸੀਰਾ ਤਾਤਾ ਹੋਇ ॥ Dice Kabir, ¿De qué sirve ser el agua? Se pone fría y después caliente.
ਹਰਿ ਜਨੁ ਐਸਾ ਚਾਹੀਐ ਜੈਸਾ ਹਰਿ ਹੀ ਹੋਇ ॥੧੪੯॥ El devoto humilde del señor, debería de volverse como el señor.
ਊਚ ਭਵਨ ਕਨਕਾਮਨੀ ਸਿਖਰਿ ਧਜਾ ਫਹਰਾਇ ॥ Aunque uno tenga mansiones altas, la riqueza, las bellas damiselas y la gloria expandida en las cuatro direcciones,
ਤਾ ਤੇ ਭਲੀ ਮਧੂਕਰੀ ਸੰਤਸੰਗਿ ਗੁਨ ਗਾਇ ॥੧੫੦॥ Mejor es la limosna, a través de la cual uno alaba a Dios en la sociedad de los santos.
ਕਬੀਰ ਪਾਟਨ ਤੇ ਊਜਰੁ ਭਲਾ ਰਾਮ ਭਗਤ ਜਿਹ ਠਾਇ ॥ ¡Oh Kabir! Los bosques salvajes, son mejores que la ciudad donde se cantan las alabanzas de Dios.
ਰਾਮ ਸਨੇਹੀ ਬਾਹਰਾ ਜਮ ਪੁਰੁ ਮੇਰੇ ਭਾਂਇ ॥੧੫੧॥ Pero sin el bienamado señor, la ciudad para mí es como si estuviera habitada por los muertos.
ਕਬੀਰ ਗੰਗ ਜਮੁਨ ਕੇ ਅੰਤਰੇ ਸਹਜ ਸੁੰਨ ਕੇ ਘਾਟ ॥ Dice Kabir, Entre las orillas del Ganges y el Río Yamuna, habito en un trance absoluto.
ਤਹਾ ਕਬੀਰੈ ਮਟੁ ਕੀਆ ਖੋਜਤ ਮੁਨਿ ਜਨ ਬਾਟ ॥੧੫੨॥ Kabir ha edificado su hogar en aquél lugar que buscan los santos.
ਕਬੀਰ ਜੈਸੀ ਉਪਜੀ ਪੇਡ ਤੇ ਜਉ ਤੈਸੀ ਨਿਬਹੈ ਓੜਿ ॥ ¡Oh Kabir! Si uno adora a Dios hasta el final como la suavidad de las flores,
ਹੀਰਾ ਕਿਸ ਕਾ ਬਾਪੁਰਾ ਪੁਜਹਿ ਨ ਰਤਨ ਕਰੋੜਿ ॥੧੫੩॥ Ni el más puro diamante, ni millones de joyas lo pueden igualar.
ਕਬੀਰਾ ਏਕੁ ਅਚੰਭਉ ਦੇਖਿਓ ਹੀਰਾ ਹਾਟ ਬਿਕਾਇ ॥ Dice Kabir, Vi algo extraño y maravilloso, una preciosa joya estaba siendo vendida en la tienda y, como no había comprador, estaba siendo cambiada por una concha de caracol.
ਬਨਜਨਹਾਰੇ ਬਾਹਰਾ ਕਉਡੀ ਬਦਲੈ ਜਾਇ ॥੧੫੪॥ La vida humana es tan preciosa como el diamante y aquel que no la utiliza para practicar la devoción de Dios, desperdicia su vida en vano.
ਕਬੀਰਾ ਜਹਾ ਗਿਆਨੁ ਤਹ ਧਰਮੁ ਹੈ ਜਹਾ ਝੂਠੁ ਤਹ ਪਾਪੁ ॥ Dice Kabir, Ahí donde hay sabiduría espiritual, hay rectitud y ahí donde está la falsedad, hay pecados.
ਜਹਾ ਲੋਭੁ ਤਹ ਕਾਲੁ ਹੈ ਜਹਾ ਖਿਮਾ ਤਹ ਆਪਿ ॥੧੫੫॥ Donde hay avaricia, hay muerte. Ahí donde hay compasión, hay señor mismo.
ਕਬੀਰ ਮਾਇਆ ਤਜੀ ਤ ਕਿਆ ਭਇਆ ਜਉ ਮਾਨੁ ਤਜਿਆ ਨਹੀ ਜਾਇ ॥ Dice Kabir, de nada sirve abandonar Maya a no ser que abandones el orgullo.
ਮਾਨ ਮੁਨੀ ਮੁਨਿਵਰ ਗਲੇ ਮਾਨੁ ਸਭੈ ਕਉ ਖਾਇ ॥੧੫੬॥ Aún los silenciosos sabios y los videntes son destruidos por su orgullo, el orgullo se come todo.
ਕਬੀਰ ਸਾਚਾ ਸਤਿਗੁਰੁ ਮੈ ਮਿਲਿਆ ਸਬਦੁ ਜੁ ਬਾਹਿਆ ਏਕੁ ॥ Dice Kabir, Conocí al verdadero Gurú y él apuntó sus flechas de la instrucción hacia mí,
ਲਾਗਤ ਹੀ ਭੁਇ ਮਿਲਿ ਗਇਆ ਪਰਿਆ ਕਲੇਜੇ ਛੇਕੁ ॥੧੫੭॥ Tan pronto me atinó, mi corazón se atravesó con el amor del gurú.
ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ Dice Kabir, ¿Qué puede hacer el Gurú verdadero, cuando sus discípulos cometen errores?
ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥੧੫੮॥ Esos ciegos no escuchan sus enseñanzas, es tan inútil como soplarle al bambú.
ਕਬੀਰ ਹੈ ਗੈ ਬਾਹਨ ਸਘਨ ਘਨ ਛਤ੍ਰਪਤੀ ਕੀ ਨਾਰਿ ॥ Dice Kabir, La esposa del rey tiene todo tipo de caballos, elefantes y cargadores,


© 2017 SGGS ONLINE
error: Content is protected !!
Scroll to Top