Guru Granth Sahib Translation Project

Guru Granth Sahib Spanish Page 1365

Page 1365

ਲੈ ਫਾਹੇ ਉਠਿ ਧਾਵਤੇ ਸਿ ਜਾਨਿ ਮਾਰੇ ਭਗਵੰਤ ॥੧੦॥ Ellos toman el lazo y van por todas partes, pero entiende que Dios mismo los ha destruido.
ਕਬੀਰ ਚੰਦਨ ਕਾ ਬਿਰਵਾ ਭਲਾ ਬੇੜ੍ਹ੍ਹਿਓ ਢਾਕ ਪਲਾਸ ॥ Dice Kabir ji al dirigirse a los santos, ¡Oh Kabir! El árbol de sándalo es bueno aunque esté rodeado de hierba.
ਓਇ ਭੀ ਚੰਦਨੁ ਹੋਇ ਰਹੇ ਬਸੇ ਜੁ ਚੰਦਨ ਪਾਸਿ ॥੧੧॥ Quienes habitan cerca del árbol de sándalo, se vuelven como él.
ਕਬੀਰ ਬਾਂਸੁ ਬਡਾਈ ਬੂਡਿਆ ਇਉ ਮਤ ਡੂਬਹੁ ਕੋਇ ॥ Dice Kabir, El bambú es ahogado por su orgullo egoísta de ser alto y no te dejes engañar por el ego.
ਚੰਦਨ ਕੈ ਨਿਕਟੇ ਬਸੈ ਬਾਂਸੁ ਸੁਗੰਧੁ ਨ ਹੋਇ ॥੧੨॥ Aunque el bambú habita cerca del sándalo, pero no emite fragancia.
ਕਬੀਰ ਦੀਨੁ ਗਵਾਇਆ ਦੁਨੀ ਸਿਉ ਦੁਨੀ ਨ ਚਾਲੀ ਸਾਥਿ ॥ ¡Oh Kabir! Uno deja su honestidad para sobrevivir en este mundo, pero el mundo no le acompaña al final.
ਪਾਇ ਕੁਹਾੜਾ ਮਾਰਿਆ ਗਾਫਲਿ ਅਪੁਨੈ ਹਾਥਿ ॥੧੩॥ El idiota se golpea con sus propias manos su pie con el hacha.
ਕਬੀਰ ਜਹ ਜਹ ਹਉ ਫਿਰਿਓ ਕਉਤਕ ਠਾਓ ਠਾਇ ॥ ¡Oh Kabir! Por donde sea que yo he ido, he visto la maravilla del señor.
ਇਕ ਰਾਮ ਸਨੇਹੀ ਬਾਹਰਾ ਊਜਰੁ ਮੇਰੈ ਭਾਂਇ ॥੧੪॥ Sin el señor bienamado todo es salvaje para mí.
ਕਬੀਰ ਸੰਤਨ ਕੀ ਝੁੰਗੀਆ ਭਲੀ ਭਠਿ ਕੁਸਤੀ ਗਾਉ ॥ ¡Oh Kabir! La choza de los santos es mejor que las mansiones de los ricos.
ਆਗਿ ਲਗਉ ਤਿਹ ਧਉਲਹਰ ਜਿਹ ਨਾਹੀ ਹਰਿ ਕੋ ਨਾਉ ॥੧੫॥ Deberían ser quemados los hogares donde no se cantan las alabanzas de Dios.
ਕਬੀਰ ਸੰਤ ਮੂਏ ਕਿਆ ਰੋਈਐ ਜੋ ਅਪੁਨੇ ਗ੍ਰਿਹਿ ਜਾਇ ॥ Dice Kabir ji, ¿Por qué llorar en la muerte de los santos que van a su hogar verdadero (Los pies del señor).
ਰੋਵਹੁ ਸਾਕਤ ਬਾਪੁਰੇ ਜੁ ਹਾਟੈ ਹਾਟ ਬਿਕਾਇ ॥੧੬॥ Mejor llorar por el desdichado y malvado cínico que vaga en el ciclo de nacimiento y muerte por las malas acciones.
ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ ॥ Aún si te lo comes a escondidas, se vuelve aparente para todos, así las acciones malvadas de los cínicos.
ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨਿ ॥੧੭॥ Dice Kabir ji, Maya es la mantequilla batida, y la respiración es el palo para batir.
ਕਬੀਰ ਮਾਇਆ ਡੋਲਨੀ ਪਵਨੁ ਝਕੋਲਨਹਾਰੁ ॥ El santo come mantequilla al recordar al señor y el mundo entero bebe el suero.
ਸੰਤਹੁ ਮਾਖਨੁ ਖਾਇਆ ਛਾਛਿ ਪੀਐ ਸੰਸਾਰੁ ॥੧੮॥ Dice Kabir ji, el cínico sin Fe, es como un pedazo de ajo,
ਕਬੀਰ ਮਾਇਆ ਡੋਲਨੀ ਪਵਨੁ ਵਹੈ ਹਿਵ ਧਾਰ ॥ ¡Oh Kabir! Maya es la mantequilla batida, la respiración fluye como el agua helada.
ਜਿਨਿ ਬਿਲੋਇਆ ਤਿਨਿ ਖਾਇਆ ਅਵਰ ਬਿਲੋਵਨਹਾਰ ॥੧੯॥ Quien hace el batido de manera adecuada se come la mantequilla, los demás siguen batiendo.
ਕਬੀਰ ਮਾਇਆ ਚੋਰਟੀ ਮੁਸਿ ਮੁਸਿ ਲਾਵੈ ਹਾਟਿ ॥ Dice Kabir, así Maya ha establecido su tienda al engañar a los demás.
ਏਕੁ ਕਬੀਰਾ ਨਾ ਮੁਸੈ ਜਿਨਿ ਕੀਨੀ ਬਾਰਹ ਬਾਟ ॥੨੦॥ Pero Kabir no es ultrajado, pues él la ha trozado en pedazos.
ਕਬੀਰ ਸੂਖੁ ਨ ਏਂਹ ਜੁਗਿ ਕਰਹਿ ਜੁ ਬਹੁਤੈ ਮੀਤ ॥ Dice Kabir ji, La dicha no es obtenida al hacer miles de amistades.
ਜੋ ਚਿਤੁ ਰਾਖਹਿ ਏਕ ਸਿਉ ਤੇ ਸੁਖੁ ਪਾਵਹਿ ਨੀਤ ॥੨੧॥ El que sólo atesora al señor en su corazón, logra la dicha verdadera.
ਕਬੀਰ ਜਿਸੁ ਮਰਨੇ ਤੇ ਜਗੁ ਡਰੈ ਮੇਰੇ ਮਨਿ ਆਨੰਦੁ ॥ Dice Kabir ji, el mundo le tiene pavor a la muerte, pero a mí la muerte llena mi mente de éxtasis.
ਮਰਨੇ ਹੀ ਤੇ ਪਾਈਐ ਪੂਰਨੁ ਪਰਮਾਨੰਦੁ ॥੨੨॥ Pues después de morir uno encuentra el éxtasis supremo.
ਰਾਮ ਪਦਾਰਥੁ ਪਾਇ ਕੈ ਕਬੀਰਾ ਗਾਂਠਿ ਨ ਖੋਲ੍ਹ੍ਹ ॥ Dice Kabir ji, no deshagas el nudo al encontrar a Dios (no se lo digas a los demás),
ਨਹੀ ਪਟਣੁ ਨਹੀ ਪਾਰਖੂ ਨਹੀ ਗਾਹਕੁ ਨਹੀ ਮੋਲੁ ॥੨੩॥ No hay ningún recinto de devoción, ni mercado para venderlo, para evaluarlo , no hay cliente ni tampoco precio.
ਕਬੀਰ ਤਾ ਸਿਉ ਪ੍ਰੀਤਿ ਕਰਿ ਜਾ ਕੋ ਠਾਕੁਰੁ ਰਾਮੁ ॥ Kabir ji , ¡Oh santos! Amen a los santos que han aceptado a Dios como su maestro.
ਪੰਡਿਤ ਰਾਜੇ ਭੂਪਤੀ ਆਵਹਿ ਕਉਨੇ ਕਾਮ ॥੨੪॥ Los pandits y los reyes no sirven para nada.
ਕਬੀਰ ਪ੍ਰੀਤਿ ਇਕ ਸਿਉ ਕੀਏ ਆਨ ਦੁਬਿਧਾ ਜਾਇ ॥ Dice Kabir ji, cuando uno ama al señor entonces todas las dudas son disipadas.
ਭਾਵੈ ਲਾਂਬੇ ਕੇਸ ਕਰੁ ਭਾਵੈ ਘਰਰਿ ਮੁਡਾਇ ॥੨੫॥ Aunque sean de largo cabello o tengan la cabeza rasurada.
ਕਬੀਰ ਜਗੁ ਕਾਜਲ ਕੀ ਕੋਠਰੀ ਅੰਧ ਪਰੇ ਤਿਸ ਮਾਹਿ ॥ Dice Kabir ji, el mundo es un cuarto con un agujero negro y los ofuscados caen en esto.
ਹਉ ਬਲਿਹਾਰੀ ਤਿਨ ਕਉ ਪੈਸਿ ਜੁ ਨੀਕਸਿ ਜਾਹਿ ॥੨੬॥ Ofrezco mi ser en sacrificio a aquellos santos que salen de este cuarto oscuro.
ਕਬੀਰ ਇਹੁ ਤਨੁ ਜਾਇਗਾ ਸਕਹੁ ਤ ਲੇਹੁ ਬਹੋਰਿ ॥ ¡Oh Kabir! Este cuerpo perecerá y no podrá ser salvado de ninguna manera.
ਨਾਂਗੇ ਪਾਵਹੁ ਤੇ ਗਏ ਜਿਨ ਕੇ ਲਾਖ ਕਰੋਰਿ ॥੨੭॥ Aun aquellos que poseen millones de riqueza, se irán descalzos.
ਕਬੀਰ ਇਹੁ ਤਨੁ ਜਾਇਗਾ ਕਵਨੈ ਮਾਰਗਿ ਲਾਇ ॥ Dice Kabir ji, Este cuerpo será destruido y encamínalo en el sendero de la rectitud.
ਕੈ ਸੰਗਤਿ ਕਰਿ ਸਾਧ ਕੀ ਕੈ ਹਰਿ ਕੇ ਗੁਨ ਗਾਇ ॥੨੮॥ O Asóciate con la sociedad de los santos o canta las alabanzas de Dios.
ਕਬੀਰ ਮਰਤਾ ਮਰਤਾ ਜਗੁ ਮੂਆ ਮਰਿ ਭੀ ਨ ਜਾਨਿਆ ਕੋਇ ॥ ¡Oh Kabir! El mundo entero está muriendo, pero nadie conoce el misterio de la muerte.


© 2017 SGGS ONLINE
error: Content is protected !!
Scroll to Top