Guru Granth Sahib Translation Project

Guru Granth Sahib Spanish Page 1338

Page 1338

ਕਿਰਤ ਸੰਜੋਗੀ ਪਾਇਆ ਭਾਲਿ ॥ ਸਾਧਸੰਗਤਿ ਮਹਿ ਬਸੇ ਗੁਪਾਲ ॥ Él es obtenido a través de las buenas acciones, El señor, el sostenedor de todos, habita en la sociedad de los santos.
ਗੁਰ ਮਿਲਿ ਆਏ ਤੁਮਰੈ ਦੁਆਰ ॥ ਜਨ ਨਾਨਕ ਦਰਸਨੁ ਦੇਹੁ ਮੁਰਾਰਿ ॥੪॥੧॥ Hemos llegado a tu corte encontrando con el gurú,Dice Nanak, ¡Oh Nanak! Bendícenos con tu visión.
ਪ੍ਰਭਾਤੀ ਮਹਲਾ ੫ ॥ Prabhati, Mehl Guru Arjan Dev Ji, El quinto canal divino.
ਪ੍ਰਭ ਕੀ ਸੇਵਾ ਜਨ ਕੀ ਸੋਭਾ ॥ Los devotos de Dios son glorificados a través de la devoción de Dios.
ਕਾਮ ਕ੍ਰੋਧ ਮਿਟੇ ਤਿਸੁ ਲੋਭਾ ॥ Su lujuria, enojo, avaricia y todas las pasiones son eliminadas.
ਨਾਮੁ ਤੇਰਾ ਜਨ ਕੈ ਭੰਡਾਰਿ ॥ ¡Oh Dios! Tu nombre es el tesoro de tus devotos,
ਗੁਨ ਗਾਵਹਿ ਪ੍ਰਭ ਦਰਸ ਪਿਆਰਿ ॥੧॥ Ellos te alaban mientras esperan tener tu visión.
ਤੁਮਰੀ ਭਗਤਿ ਪ੍ਰਭ ਤੁਮਹਿ ਜਨਾਈ ॥ ¡Oh Dios! Tú mismo has enseñado el sendero de tu devoción y
ਕਾਟਿ ਜੇਵਰੀ ਜਨ ਲੀਏ ਛਡਾਈ ॥੧॥ ਰਹਾਉ ॥ Has liberado a los devotos de los lazos mundiales.
ਜੋ ਜਨੁ ਰਾਤਾ ਪ੍ਰਭ ਕੈ ਰੰਗਿ ॥ El devoto que permanece imbuido en el amor por Dios,
ਤਿਨਿ ਸੁਖੁ ਪਾਇਆ ਪ੍ਰਭ ਕੈ ਸੰਗਿ ॥ Logra la dicha en la compañía del señor.
ਜਿਸੁ ਰਸੁ ਆਇਆ ਸੋਈ ਜਾਨੈ ॥ Aquel que ha logrado el éxtasis, lo conoce y
ਪੇਖਿ ਪੇਖਿ ਮਨ ਮਹਿ ਹੈਰਾਨੈ ॥੨॥ Viéndolo estoy asombrado.
ਸੋ ਸੁਖੀਆ ਸਭ ਤੇ ਊਤਮੁ ਸੋਇ ॥ En realidad sólo será dichoso y elevado,
ਜਾ ਕੈ ਹ੍ਰਿਦੈ ਵਸਿਆ ਪ੍ਰਭੁ ਸੋਇ ॥ Aquel que enaltezca a Dios en su corazón.
ਸੋਈ ਨਿਹਚਲੁ ਆਵੈ ਨ ਜਾਇ ॥ Él es eterno , se libera del ciclo del nacimiento y muerte,
ਅਨਦਿਨੁ ਪ੍ਰਭ ਕੇ ਹਰਿ ਗੁਣ ਗਾਇ ॥੩॥ Que cantan las alabanzas de Dios.
ਤਾ ਕਉ ਕਰਹੁ ਸਗਲ ਨਮਸਕਾਰੁ ॥ Póstrate ante él,
ਜਾ ਕੈ ਮਨਿ ਪੂਰਨੁ ਨਿਰੰਕਾਰੁ ॥ Que enaltece a Dios, el señor perfecto, en su corazón.
ਕਰਿ ਕਿਰਪਾ ਮੋਹਿ ਠਾਕੁਰ ਦੇਵਾ ॥ Dice Nanak, ¡Oh maestro! Sé compasivo conmigo,
ਨਾਨਕੁ ਉਧਰੈ ਜਨ ਕੀ ਸੇਵਾ ॥੪॥੨॥ Porque tu esclavo puede ser emancipado a través de tu devoción.
ਪ੍ਰਭਾਤੀ ਮਹਲਾ ੫ ॥ Prabhati, Mehl Guru Arjan Dev Ji, El quinto canal divino.
ਗੁਨ ਗਾਵਤ ਮਨਿ ਹੋਇ ਅਨੰਦ ॥ Cantando las alabanzas de Dios uno recibe mucha éxtasis en su mente,
ਆਠ ਪਹਰ ਸਿਮਰਉ ਭਗਵੰਤ ॥ Por lo tanto canta sus himnos todo el tiempo.
ਜਾ ਕੈ ਸਿਮਰਨਿ ਕਲਮਲ ਜਾਹਿ ॥ Recordando a quien todos los pecados son erradicados,
ਤਿਸੁ ਗੁਰ ਕੀ ਹਮ ਚਰਨੀ ਪਾਹਿ ॥੧॥ Yo me postro ante los pies de aquel gurú.
ਸੁਮਤਿ ਦੇਵਹੁ ਸੰਤ ਪਿਆਰੇ ॥ ¡Oh queridos santos! Concédanme el entendimiento más perfecto.
ਸਿਮਰਉ ਨਾਮੁ ਮੋਹਿ ਨਿਸਤਾਰੇ ॥੧॥ ਰਹਾਉ ॥ Para que yo pueda ser emancipado recordando el nombre de Dios.
ਜਿਨਿ ਗੁਰਿ ਕਹਿਆ ਮਾਰਗੁ ਸੀਧਾ ॥ A quien el gurú ha enseñado el camino,
ਸਗਲ ਤਿਆਗਿ ਨਾਮਿ ਹਰਿ ਗੀਧਾ ॥ Se ha imbuido en el nombre de Dios abandonando todo.
ਤਿਸੁ ਗੁਰ ਕੈ ਸਦਾ ਬਲਿ ਜਾਈਐ ॥ Ofrece tu ser en sacrificio al gurú siempre,
ਹਰਿ ਸਿਮਰਨੁ ਜਿਸੁ ਗੁਰ ਤੇ ਪਾਈਐ ॥੨॥ Y así encontrarás la meditación del nombre de Dios.
ਬੂਡਤ ਪ੍ਰਾਨੀ ਜਿਨਿ ਗੁਰਹਿ ਤਰਾਇਆ ॥ El gurú quien ha salvado a los seres vivos de ahogarse en el océano terrible de la vida,
ਜਿਸੁ ਪ੍ਰਸਾਦਿ ਮੋਹੈ ਨਹੀ ਮਾਇਆ ॥ Y por su compasión la Maya no nos afecta.
ਹਲਤੁ ਪਲਤੁ ਜਿਨਿ ਗੁਰਹਿ ਸਵਾਰਿਆ ॥ Aquel gurú que ha bendecido mi vida aquí y en el mundo siguiente,
ਤਿਸੁ ਗੁਰ ਊਪਰਿ ਸਦਾ ਹਉ ਵਾਰਿਆ ॥੩॥ Ofrezco mi ser en sacrificio a este gurú.
ਮਹਾ ਮੁਗਧ ਤੇ ਕੀਆ ਗਿਆਨੀ ॥ Él nos ha transformado de los tontos a los sabios.El evangelio del gurú perfecto es inefable.
ਗੁਰ ਪੂਰੇ ਕੀ ਅਕਥ ਕਹਾਨੀ ॥ Dice gurú Nanak, el gurú es la encarnación del señor,
ਪਾਰਬ੍ਰਹਮ ਨਾਨਕ ਗੁਰਦੇਵ ॥ ਵਡੈ ਭਾਗਿ ਪਾਈਐ ਹਰਿ ਸੇਵ ॥੪॥੩॥ Y es obtenido sirviendo al gurú por una buena fortuna.
ਪ੍ਰਭਾਤੀ ਮਹਲਾ ੫ ॥ Prabati, Mehl Guru Arjan Dev Ji, El quinto canal divino.
ਸਗਲੇ ਦੂਖ ਮਿਟੇ ਸੁਖ ਦੀਏ ਅਪਨਾ ਨਾਮੁ ਜਪਾਇਆ ॥ El señor, la verdadera dicha , nos ha bendecido con la dicha eliminando la pena y nos ha hecho recitar su nombre.
ਕਰਿ ਕਿਰਪਾ ਅਪਨੀ ਸੇਵਾ ਲਾਏ ਸਗਲਾ ਦੁਰਤੁ ਮਿਟਾਇਆ ॥੧॥ Él nos ha apegado a su servicio y ha erradicado todos los pecados.
ਹਮ ਬਾਰਿਕ ਸਰਨਿ ਪ੍ਰਭ ਦਇਆਲ ॥ Cuando busque el santuario del señor compasivo,
ਅਵਗਣ ਕਾਟਿ ਕੀਏ ਪ੍ਰਭਿ ਅਪੁਨੇ ਰਾਖਿ ਲੀਏ ਮੇਰੈ ਗੁਰ ਗੋਪਾਲਿ ॥੧॥ ਰਹਾਉ ॥ Él eliminó mis errores y me hizo suyo y el gurú me salvó.
ਤਾਪ ਪਾਪ ਬਿਨਸੇ ਖਿਨ ਭੀਤਰਿ ਭਏ ਕ੍ਰਿਪਾਲ ਗੁਸਾਈ ॥ El maestro en su compasión erradicó todos mis pecados en un instante.
ਸਾਸਿ ਸਾਸਿ ਪਾਰਬ੍ਰਹਮੁ ਅਰਾਧੀ ਅਪੁਨੇ ਸਤਿਗੁਰ ਕੈ ਬਲਿ ਜਾਈ ॥੨॥ Yo adoro al señor con cada respiración y ofrezco mi ser en sacrificio a mi gurú verdadero.
ਅਗਮ ਅਗੋਚਰੁ ਬਿਅੰਤੁ ਸੁਆਮੀ ਤਾ ਕਾ ਅੰਤੁ ਨ ਪਾਈਐ ॥ Nuestro señor está más allá del pensamiento de la mente, los órganos sensoriales , es infinito y su misterio no se puede conocer.
ਲਾਹਾ ਖਾਟਿ ਹੋਈਐ ਧਨਵੰਤਾ ਅਪੁਨਾ ਪ੍ਰਭੂ ਧਿਆਈਐ ॥੩॥ Medita en tu señor y así puedes ser rico.


© 2017 SGGS ONLINE
error: Content is protected !!
Scroll to Top