Guru Granth Sahib Translation Project

Guru Granth Sahib Spanish Page 1296

Page 1296

ਹਰਿ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆਂ ਮਨੁ ਰੰਗਿ ਰੰਗੀਤਿ ॥ Benditos son los devotos de Dios encontrando a quienes la mente se involucra en el amor de Dios.
ਹਰਿ ਰੰਗੁ ਲਹੈ ਨ ਉਤਰੈ ਕਬਹੂ ਹਰਿ ਹਰਿ ਜਾਇ ਮਿਲੈ ਹਰਿ ਪ੍ਰੀਤਿ ॥੩॥ El color del amor de Dios nunca se destiñe y uno se enamora de Dios.
ਹਮ ਬਹੁ ਪਾਪ ਕੀਏ ਅਪਰਾਧੀ ਗੁਰਿ ਕਾਟੇ ਕਟਿਤ ਕਟੀਤਿ ॥ Somos pecadores que han cometido millones de pecados. Sin embargo, el gurú ha erradicado todos los pecados.
ਹਰਿ ਹਰਿ ਨਾਮੁ ਦੀਓ ਮੁਖਿ ਅਉਖਧੁ ਜਨ ਨਾਨਕ ਪਤਿਤ ਪੁਨੀਤਿ ॥੪॥੫॥ ¡Oh Nanak! El gurú bendice con la medicina del nombre de Dios a los pecadores para su purificación.
ਕਾਨੜਾ ਮਹਲਾ ੪ ॥ Kanara, Mehl Guru Ram Das ji, El cuarto canal divino.
ਜਪਿ ਮਨ ਰਾਮ ਨਾਮ ਜਗੰਨਾਥ ॥ ¡Oh mente! Alaba al señor, el maestro del mundo,
ਘੂਮਨ ਘੇਰ ਪਰੇ ਬਿਖੁ ਬਿਖਿਆ ਸਤਿਗੁਰ ਕਾਢਿ ਲੀਏ ਦੇ ਹਾਥ ॥੧॥ ਰਹਾਉ ॥ Fui atrapado en el remolino del veneno y la corrupción, pero el Gurú verdadero me extendió su mano, levantándome y sacándome de ahí.
ਸੁਆਮੀ ਅਭੈ ਨਿਰੰਜਨ ਨਰਹਰਿ ਤੁਮ੍ਹ੍ਹ ਰਾਖਿ ਲੇਹੁ ਹਮ ਪਾਪੀ ਪਾਥ ॥ ¡Oh señor! Eres nuestro maestro, insondable, más allá de Maya. Somos pierdas, sálvanos por tu gracia.
ਕਾਮ ਕ੍ਰੋਧ ਬਿਖਿਆ ਲੋਭਿ ਲੁਭਤੇ ਕਾਸਟ ਲੋਹ ਤਰੇ ਸੰਗਿ ਸਾਥ ॥੧॥ Era el ser malvado, desviado y engañado por el deseo sexual, el enojo, la avaricia y la corrupción. Llévame a través como el hierro, transportado en un barco de madera.
ਤੁਮ੍ਹ੍ਹ ਵਡ ਪੁਰਖ ਬਡ ਅਗਮ ਅਗੋਚਰ ਹਮ ਢੂਢਿ ਰਹੇ ਪਾਈ ਨਹੀ ਹਾਥ ॥ ¡Oh Dios! Eres grandioso, el todopoderoso, más allá de los órganos sensoriales, yo te busco pero no te he podido encontrar.
ਤੂ ਪਰੈ ਪਰੈ ਅਪਰੰਪਰੁ ਸੁਆਮੀ ਤੂ ਆਪਨ ਜਾਨਹਿ ਆਪਿ ਜਗੰਨਾਥ ॥੨॥ Estás más allá de lo más allá, infinito, nuestro señor, el maestro del mundo entero y tú mismo conoces tu valor.
ਅਦ੍ਰਿਸਟੁ ਅਗੋਚਰ ਨਾਮੁ ਧਿਆਏ ਸਤਸੰਗਤਿ ਮਿਲਿ ਸਾਧੂ ਪਾਥ ॥ Cuando medité en el nombre del señor imperceptible y más allá del pensamiento entonces encontré el camino de la sociedad de los santos.
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਹਰਿ ਹਰਿ ਜਪਿਓ ਅਕਥ ਕਥ ਕਾਥ ॥੩॥ Escuché el evangelio del señor en la sociedad verdadera , logré el éxtasis del evangelio inefable y alabé a Dios.
ਹਮਰੇ ਪ੍ਰਭ ਜਗਦੀਸ ਗੁਸਾਈ ਹਮ ਰਾਖਿ ਲੇਹੁ ਜਗੰਨਾਥ ॥ ¡Oh sostenedor del mundo! Sálvanos.
ਜਨ ਨਾਨਕੁ ਦਾਸੁ ਦਾਸ ਦਾਸਨ ਕੋ ਪ੍ਰਭ ਕਰਹੁ ਕ੍ਰਿਪਾ ਰਾਖਹੁ ਜਨ ਸਾਥ ॥੪॥੬॥ Nanak es el esclavo de tus esclavos. ¡Oh Dios! Por favor úneme a tus devotos.
ਕਾਨੜਾ ਮਹਲਾ ੪ ਪੜਤਾਲ ਘਰੁ ੫ ॥ Kanara, Mehl Guru Ram Das ji, El cuarto canal divino, La quinta casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del gurú verdadero.
ਮਨ ਜਾਪਹੁ ਰਾਮ ਗੁਪਾਲ ॥ ¡Oh mente! Recita el nombre de Dios.
ਹਰਿ ਰਤਨ ਜਵੇਹਰ ਲਾਲ ॥ El nombre de Dios es la joya, el diamante y el rubí.
ਹਰਿ ਗੁਰਮੁਖਿ ਘੜਿ ਟਕਸਾਲ ॥ El gurú moldea el nombre de Dios.
ਹਰਿ ਹੋ ਹੋ ਕਿਰਪਾਲ ॥੧॥ ਰਹਾਉ ॥ Cuando él es compasivo entonces nos encuentra.
ਤੁਮਰੇ ਗੁਨ ਅਗਮ ਅਗੋਚਰ ਏਕ ਜੀਹ ਕਿਆ ਕਥੈ ਬਿਚਾਰੀ ਰਾਮ ਰਾਮ ਰਾਮ ਰਾਮ ਲਾਲ ॥ ¡Oh Dios! Tus virtudes son infinitas, estás más allá de los órganos sensoriales y ¿cómo entonces mi lengua te podría alabar?
ਤੁਮਰੀ ਜੀ ਅਕਥ ਕਥਾ ਤੂ ਤੂ ਤੂ ਹੀ ਜਾਨਹਿ ਹਉ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੧॥ Tu evangelio es inefable y sólo tú lo conoces. Yo estoy satisfecho recitando el nombre de Dios.
ਹਮਰੇ ਹਰਿ ਪ੍ਰਾਨ ਸਖਾ ਸੁਆਮੀ ਹਰਿ ਮੀਤਾ ਮੇਰੇ ਮਨਿ ਤਨਿ ਜੀਹ ਹਰਿ ਹਰੇ ਹਰੇ ਰਾਮ ਨਾਮ ਧਨੁ ਮਾਲ ॥ Dios es el querido de mi alma, él es mi señor, mi amigo. Él está presente en mi mente, cuerpo, lengua y yo recito su nombre todo el tiempo. Él es mi riqueza.
ਜਾ ਕੋ ਭਾਗੁ ਤਿਨਿ ਲੀਓ ਰੀ ਸੁਹਾਗੁ ਹਰਿ ਹਰਿ ਹਰੇ ਹਰੇ ਗੁਨ ਗਾਵੈ ਗੁਰਮਤਿ ਹਉ ਬਲਿ ਬਲੇ ਹਉ ਬਲਿ ਬਲੇ ਜਨ ਨਾਨਕ ਹਰਿ ਜਪਿ ਭਈ ਨਿਹਾਲ ਨਿਹਾਲ ਨਿਹਾਲ ॥੨॥੧॥੭॥ El que tiene una buena fortuna encuentra a Dios y él alaba a Dios a través de la instrucción del gurú . Yo ofrezco mi ser en sacrificio a él y estoy satisfecho recitando su nombre.
ਕਾਨੜਾ ਮਹਲਾ ੪ ॥ Kanara, Mehl Guru Ram Das ji, El cuarto canal divino.
ਹਰਿ ਗੁਨ ਗਾਵਹੁ ਜਗਦੀਸ ॥ Alaba a Dios,
ਏਕਾ ਜੀਹ ਕੀਚੈ ਲਖ ਬੀਸ ॥ Deja que tu lengua se multiplique por doscientas mil y
ਜਪਿ ਹਰਿ ਹਰਿ ਸਬਦਿ ਜਪੀਸ ॥ Recita el nombre de Dios que es digno de recitar.
ਹਰਿ ਹੋ ਹੋ ਕਿਰਪੀਸ ॥੧॥ ਰਹਾਉ ॥ Así el señor siempre será compasivo contigo.
ਹਰਿ ਕਿਰਪਾ ਕਰਿ ਸੁਆਮੀ ਹਮ ਲਾਇ ਹਰਿ ਸੇਵਾ ਹਰਿ ਜਪਿ ਜਪੇ ਹਰਿ ਜਪਿ ਜਪੇ ਜਪੁ ਜਾਪਉ ਜਗਦੀਸ ॥ Dios me ha apegado a su servicio por su gracia y ahora estoy en éxtasis todo el tiempo recitando su nombre.
ਤੁਮਰੇ ਜਨ ਰਾਮੁ ਜਪਹਿ ਤੇ ਊਤਮ ਤਿਨ ਕਉ ਹਉ ਘੁਮਿ ਘੁਮੇ ਘੁਮਿ ਘੁਮਿ ਜੀਸ ॥੧॥ ¡Oh Dios! Tus devotos recitan tu nombre todo el tiempo y ofrezco mi ser en sacrificio a ellos para siempre.


© 2017 SGGS ONLINE
error: Content is protected !!
Scroll to Top