Guru Granth Sahib Translation Project

Guru Granth Sahib Spanish Page 1294

Page 1294

ਰਾਗੁ ਕਾਨੜਾ ਚਉਪਦੇ ਮਹਲਾ ੪ ਘਰੁ ੧ Raag Kanra, Chaupadas, Mehl Guru Ram Das ji, El cuarto canal divino, La primera casa.
ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ El señor de poder infinito es uno, verdadero es su nombre, es el creador del universo, el todopoderoso, valiente, no tiene enemistad con nadie, es siempre eterno, libre del ciclo de nacimiento y muerte, fue iluminado por sí mismo y es encontrado por la gracia del gurú.
ਮੇਰਾ ਮਨੁ ਸਾਧ ਜਨਾਂ ਮਿਲਿ ਹਰਿਆ ॥ Mi mente está en dicha encontrando a los santos,
ਹਉ ਬਲਿ ਬਲਿ ਬਲਿ ਬਲਿ ਸਾਧ ਜਨਾਂ ਕਉ ਮਿਲਿ ਸੰਗਤਿ ਪਾਰਿ ਉਤਰਿਆ ॥੧॥ ਰਹਾਉ ॥ Ofrezco mi ser en sacrificio a los santos y en su compañía nado a través del océano terrible de la vida.
ਹਰਿ ਹਰਿ ਕ੍ਰਿਪਾ ਕਰਹੁ ਪ੍ਰਭ ਅਪਨੀ ਹਮ ਸਾਧ ਜਨਾਂ ਪਗ ਪਰਿਆ ॥ ¡Oh Dios! Sé compasivo conmigo, me he aferrado a los pies de los santos.
ਧਨੁ ਧਨੁ ਸਾਧ ਜਿਨ ਹਰਿ ਪ੍ਰਭੁ ਜਾਨਿਆ ਮਿਲਿ ਸਾਧੂ ਪਤਿਤ ਉਧਰਿਆ ॥੧॥ Benditos son los santos que han conocido la gloria de Dios. Encontrando a los santos los pecadores son salvados.
ਮਨੂਆ ਚਲੈ ਚਲੈ ਬਹੁ ਬਹੁ ਬਿਧਿ ਮਿਲਿ ਸਾਧੂ ਵਸਗਤਿ ਕਰਿਆ ॥ La mente caprichosa divaga de muchas maneras ,pero es controlada uniéndose a los santos.
ਜਿਉਂ ਜਲ ਤੰਤੁ ਪਸਾਰਿਓ ਬਧਕਿ ਗ੍ਰਸਿ ਮੀਨਾ ਵਸਗਤਿ ਖਰਿਆ ॥੨॥ Así como cuando el pescador esparce su red sobre el agua y atrapa a los peces.
ਹਰਿ ਕੇ ਸੰਤ ਸੰਤ ਭਲ ਨੀਕੇ ਮਿਲਿ ਸੰਤ ਜਨਾ ਮਲੁ ਲਹੀਆ ॥ Benditos son los santos de Dios, encontrándolos la mugre de la maldad de los pecadores es lavada.
ਹਉਮੈ ਦੁਰਤੁ ਗਇਆ ਸਭੁ ਨੀਕਰਿ ਜਿਉ ਸਾਬੁਨਿ ਕਾਪਰੁ ਕਰਿਆ ॥੩॥ Los errores y egoísmos son purificados, como el jabón lo hace con la ropa sucia.
ਮਸਤਕਿ ਲਿਲਾਟਿ ਲਿਖਿਆ ਧੁਰਿ ਠਾਕੁਰਿ ਗੁਰ ਸਤਿਗੁਰ ਚਰਨ ਉਰ ਧਰਿਆ ॥ De acuerdo al destino escrito sobre mi frente por mi señor, he enaltecido los pies del gurú en mi mente.
ਸਭੁ ਦਾਲਦੁ ਦੂਖ ਭੰਜ ਪ੍ਰਭੁ ਪਾਇਆ ਜਨ ਨਾਨਕ ਨਾਮਿ ਉਧਰਿਆ ॥੪॥੧॥ ¡Oh Nanak! Fui salvado cuando encontré al señor, el destructor de la pena.
ਕਾਨੜਾ ਮਹਲਾ ੪ ॥ Kanar, Mehl Guru Ram Das ji, El cuarto canal divino.
ਮੇਰਾ ਮਨੁ ਸੰਤ ਜਨਾ ਪਗ ਰੇਨ ॥ Mi mente es como el polvo que pisan los santos.
ਹਰਿ ਹਰਿ ਕਥਾ ਸੁਨੀ ਮਿਲਿ ਸੰਗਤਿ ਮਨੁ ਕੋਰਾ ਹਰਿ ਰੰਗਿ ਭੇਨ ॥੧॥ ਰਹਾਉ ॥ Cuando escuché el evangelio de Dios en la sociedad bendita entonces mi mente se empapó del amor de Dios.
ਹਮ ਅਚਿਤ ਅਚੇਤ ਨ ਜਾਨਹਿ ਗਤਿ ਮਿਤਿ ਗੁਰਿ ਕੀਏ ਸੁਚਿਤ ਚਿਤੇਨ ॥ Éramos ignorantes y no conocíamos la gloria de Dios, pero el gurú nos hizo sabios.
ਪ੍ਰਭਿ ਦੀਨ ਦਇਆਲਿ ਕੀਓ ਅੰਗੀਕ੍ਰਿਤੁ ਮਨਿ ਹਰਿ ਹਰਿ ਨਾਮੁ ਜਪੇਨ ॥੧॥ El señor misericordioso me ha hecho suyo y mi mente recita su nombre.
ਹਰਿ ਕੇ ਸੰਤ ਮਿਲਹਿ ਮਨ ਪ੍ਰੀਤਮ ਕਟਿ ਦੇਵਉ ਹੀਅਰਾ ਤੇਨ ॥ Si encontrara a los devotos de Dios entonces le entregaría mi corazón en pedazos.
ਹਰਿ ਕੇ ਸੰਤ ਮਿਲੇ ਹਰਿ ਮਿਲਿਆ ਹਮ ਕੀਏ ਪਤਿਤ ਪਵੇਨ ॥੨॥ He encontrado a Dios encontrando a los devotos y aún los pecadores como yo son purificados.
ਹਰਿ ਕੇ ਜਨ ਊਤਮ ਜਗਿ ਕਹੀਅਹਿ ਜਿਨ ਮਿਲਿਆ ਪਾਥਰ ਸੇਨ ॥ Los que alaban a Dios son considerados los más sublimes en este mundo y encontrándolos aún el corazón de piedra se suaviza.


© 2017 SGGS ONLINE
Scroll to Top