Guru Granth Sahib Translation Project

Guru Granth Sahib Spanish Page 1282

Page 1282

ਪਉੜੀ ॥ Pauri
ਅਤੁਲੁ ਕਿਉ ਤੋਲੀਐ ਵਿਣੁ ਤੋਲੇ ਪਾਇਆ ਨ ਜਾਇ ॥ Dios es inestimable, ¿cómo lo podemos estimar? Sus virtudes son inestimables.
ਗੁਰ ਕੈ ਸਬਦਿ ਵੀਚਾਰੀਐ ਗੁਣ ਮਹਿ ਰਹੈ ਸਮਾਇ ॥ Deberíamos sumergirnos en sus virtudes a través de su meditación a través de la instrucción del gurú.
ਅਪਣਾ ਆਪੁ ਆਪਿ ਤੋਲਸੀ ਆਪੇ ਮਿਲੈ ਮਿਲਾਇ ॥ Él mismo conoce su valor y él nos une a su ser por sí mismo.
ਤਿਸ ਕੀ ਕੀਮਤਿ ਨਾ ਪਵੈ ਕਹਣਾ ਕਿਛੂ ਨ ਜਾਇ ॥ Él es grandioso, su valor es inestimable y su gloria es inefable.
ਹਉ ਬਲਿਹਾਰੀ ਗੁਰ ਆਪਣੇ ਜਿਨਿ ਸਚੀ ਬੂਝ ਦਿਤੀ ਬੁਝਾਇ ॥ Ofrezco mi ser en sacrificio al gurú quien me reveló esta verdad.
ਜਗਤੁ ਮੁਸੈ ਅੰਮ੍ਰਿਤੁ ਲੁਟੀਐ ਮਨਮੁਖ ਬੂਝ ਨ ਪਾਇ ॥ El mundo entero es engañado, debemos robar el néctar del nombre de Dios, pero el egocéntrico no conoce esta verdad.
ਵਿਣੁ ਨਾਵੈ ਨਾਲਿ ਨ ਚਲਸੀ ਜਾਸੀ ਜਨਮੁ ਗਵਾਇ ॥ Sin el nombre de Dios nadie nos acompaña y uno desperdicia su vida en vano.
ਗੁਰਮਤੀ ਜਾਗੇ ਤਿਨ੍ਹ੍ਹੀ ਘਰੁ ਰਖਿਆ ਦੂਤਾ ਕਾ ਕਿਛੁ ਨ ਵਸਾਇ ॥੮॥ Los que caminan según las instrucciones del gurú, permanecen despiertos y conservan su hogar del mensajero de la muerte.
ਸਲੋਕ ਮਃ ੩ ॥ Shalok, Mehl Guru Amar Das ji, El tercer canal divino.
ਬਾਬੀਹਾ ਨਾ ਬਿਲਲਾਇ ਨਾ ਤਰਸਾਇ ਏਹੁ ਮਨੁ ਖਸਮ ਕਾ ਹੁਕਮੁ ਮੰਨਿ ॥ !Oh mente como pájaro Chatrik! Deja de llorar y lamentar, acepta la voluntad de tu maestro.
ਨਾਨਕ ਹੁਕਮਿ ਮੰਨਿਐ ਤਿਖ ਉਤਰੈ ਚੜੈ ਚਵਗਲਿ ਵੰਨੁ ॥੧॥ Dice Nanak, a través de su voluntad toda la sed es saciada y uno permanece en dicha suprema.
ਮਃ ੩ ॥ Mehl Guru Amar Das ji, El tercer canal divino.
ਬਾਬੀਹਾ ਜਲ ਮਹਿ ਤੇਰਾ ਵਾਸੁ ਹੈ ਜਲ ਹੀ ਮਾਹਿ ਫਿਰਾਹਿ ॥ !Oh Chatvik! Habitas en el agua y te mueves alrededor de ella.
ਜਲ ਕੀ ਸਾਰ ਨ ਜਾਣਹੀ ਤਾਂ ਤੂੰ ਕੂਕਣ ਪਾਹਿ ॥ Pero no la aprecias y por eso lloras.
ਜਲ ਥਲ ਚਹੁ ਦਿਸਿ ਵਰਸਦਾ ਖਾਲੀ ਕੋ ਥਾਉ ਨਾਹਿ ॥ Dios mismo habita en el agua, pues nada está privado de él.
ਏਤੈ ਜਲਿ ਵਰਸਦੈ ਤਿਖ ਮਰਹਿ ਭਾਗ ਤਿਨਾ ਕੇ ਨਾਹਿ ॥ Muy desafortunados son los que mueren de sed con tanta agua.
ਨਾਨਕ ਗੁਰਮੁਖਿ ਤਿਨ ਸੋਝੀ ਪਈ ਜਿਨ ਵਸਿਆ ਮਨ ਮਾਹਿ ॥੨॥ Dice Nanak, Aquél. que obtiene el entendimos del gurú, el señor llega a habitar en su mente.
ਪਉੜੀ ॥ Pauri
ਨਾਥ ਜਤੀ ਸਿਧ ਪੀਰ ਕਿਨੈ ਅੰਤੁ ਨ ਪਾਇਆ ॥ Los maestros Yoguis, los célibes, los Siddhas, y los maestros espirituales no han podido encontrar los límites del señor.
ਗੁਰਮੁਖਿ ਨਾਮੁ ਧਿਆਇ ਤੁਝੈ ਸਮਾਇਆ ॥ Los que han meditado en tu nombre a la del gurú, se han sumergido en tu ser.
ਜੁਗ ਛਤੀਹ ਗੁਬਾਰੁ ਤਿਸ ਹੀ ਭਾਇਆ ॥ Por treinta y seis épocas, Dios permaneció en total oscuridad por su voluntad,
ਜਲਾ ਬਿੰਬੁ ਅਸਰਾਲੁ ਤਿਨੈ ਵਰਤਾਇਆ ॥ La vasta expansión del agua cundió por todas partes antes de la creación del mundo.
ਨੀਲੁ ਅਨੀਲੁ ਅਗੰਮੁ ਸਰਜੀਤੁ ਸਬਾਇਆ ॥ El creador del universo es verdadero, insondable e infinito.
ਅਗਨਿ ਉਪਾਈ ਵਾਦੁ ਭੁਖ ਤਿਹਾਇਆ ॥ Él ha creado el fuego, la avaricia, el hambre y la sed y
ਦੁਨੀਆ ਕੈ ਸਿਰਿ ਕਾਲੁ ਦੂਜਾ ਭਾਇਆ ॥ La muerte ronda sobre las cabezas de todos debido a la dualidad.
ਰਖੈ ਰਖਣਹਾਰੁ ਜਿਨਿ ਸਬਦੁ ਬੁਝਾਇਆ ॥੯॥ Sin embargo, los que conocen la palabra del gurú, el señor del mundo los salvan.
ਸਲੋਕ ਮਃ ੩ ॥ Shalok, Mehl Guru Amar Das ji, El tercer canal divino.
ਇਹੁ ਜਲੁ ਸਭ ਤੈ ਵਰਸਦਾ ਵਰਸੈ ਭਾਇ ਸੁਭਾਇ ॥ El agua del señor cae por doquier con todo amor.
ਸੇ ਬਿਰਖਾ ਹਰੀਆਵਲੇ ਜੋ ਗੁਰਮੁਖਿ ਰਹੇ ਸਮਾਇ ॥ Sin embargo, sólo aquellos árboles (seres vivientes )reverdecen lustrosos, que meditan en Dios a través de la instrucción del gurú.
ਨਾਨਕ ਨਦਰੀ ਸੁਖੁ ਹੋਇ ਏਨਾ ਜੰਤਾ ਕਾ ਦੁਖੁ ਜਾਇ ॥੧॥ !Oh Nanak! Por su gracia uno obtiene la dicha y toda la pena es apaciguada.
ਮਃ ੩ ॥ Mehl Guru Amar Das ji, El tercer canal divino.
ਭਿੰਨੀ ਰੈਣਿ ਚਮਕਿਆ ਵੁਠਾ ਛਹਬਰ ਲਾਇ ॥ En la noche bella los relámpagos alumbran y la lluvia cae torrencialmente.
ਜਿਤੁ ਵੁਠੈ ਅਨੁ ਧਨੁ ਬਹੁਤੁ ਊਪਜੈ ਜਾਂ ਸਹੁ ਕਰੇ ਰਜਾਇ ॥ Alimento y riqueza son producidos en abundancia cuando llueve, si esto es la voluntad de Dios.
ਜਿਤੁ ਖਾਧੈ ਮਨੁ ਤ੍ਰਿਪਤੀਐ ਜੀਆਂ ਜੁਗਤਿ ਸਮਾਇ ॥ A través de su nombre la mente está satisfecha y adoptan el modo de la vida según él.
ਇਹੁ ਧਨੁ ਕਰਤੇ ਕਾ ਖੇਲੁ ਹੈ ਕਦੇ ਆਵੈ ਕਦੇ ਜਾਇ ॥ La riqueza es la maravilla de Dios que viene y se va.
ਗਿਆਨੀਆ ਕਾ ਧਨੁ ਨਾਮੁ ਹੈ ਸਦ ਹੀ ਰਹੈ ਸਮਾਇ ॥ El nombre de Dios es la verdadera riqueza de los sabios y ellos siempre recuerdan el nombre.
ਨਾਨਕ ਜਿਨ ਕਉ ਨਦਰਿ ਕਰੇ ਤਾਂ ਇਹੁ ਧਨੁ ਪਲੈ ਪਾਇ ॥੨॥ !Oh Nanak! El que tiene su gracia, logra la riqueza del nombre de Dios.
ਪਉੜੀ ॥ Pauri
ਆਪਿ ਕਰਾਏ ਕਰੇ ਆਪਿ ਹਉ ਕੈ ਸਿਉ ਕਰੀ ਪੁਕਾਰ ॥ Él mismo hace y Él mismo cuida que se cumpla. ¿Con quién me puedo quejar?
ਆਪੇ ਲੇਖਾ ਮੰਗਸੀ ਆਪਿ ਕਰਾਏ ਕਾਰ ॥ Maravillosa es su obra, él mismo realiza las acciones y él mismo llama al mortal a rendir las cuentas de las acciones.
ਜੋ ਤਿਸੁ ਭਾਵੈ ਸੋ ਥੀਐ ਹੁਕਮੁ ਕਰੇ ਗਾਵਾਰੁ ॥ Un tonto cree que él manda. En realidad, ocurre sólo lo que es la voluntad de Dios.
ਆਪਿ ਛਡਾਏ ਛੁਟੀਐ ਆਪੇ ਬਖਸਣਹਾਰੁ ॥ Él nos perdona y somos emancipados caundo él nos emancipa.
ਆਪੇ ਵੇਖੈ ਸੁਣੇ ਆਪਿ ਸਭਸੈ ਦੇ ਆਧਾਰੁ ॥ Él observa y escucha todo y nos apoya.
ਸਭ ਮਹਿ ਏਕੁ ਵਰਤਦਾ ਸਿਰਿ ਸਿਰਿ ਕਰੇ ਬੀਚਾਰੁ ॥ El señor permanece por dentro de todos y él mismo reflexiona.


© 2017 SGGS ONLINE
Scroll to Top