Guru Granth Sahib Translation Project

Guru Granth Sahib Spanish Page 1202

Page 1202

ਸਾਰਗ ਮਹਲਾ ੪ ਪੜਤਾਲ ॥ Sarang Mehl, Guru Ram Das ji, El cuarto canal divino, Padtal.
ਜਪਿ ਮਨ ਗੋਵਿੰਦੁ ਹਰਿ ਗੋਵਿੰਦੁ ਗੁਣੀ ਨਿਧਾਨੁ ਸਭ ਸ੍ਰਿਸਟਿ ਕਾ ਪ੍ਰਭੋ ਮੇਰੇ ਮਨ ਹਰਿ ਬੋਲਿ ਹਰਿ ਪੁਰਖੁ ਅਬਿਨਾਸੀ ॥੧॥ ਰਹਾਉ ॥ ¡Oh mente! Canta los himnos de Dios, es el tesoro de las virtudes, el señor del mundo entero, el señor supremo y eterno y recita sólo su nombre.
ਹਰਿ ਕਾ ਨਾਮੁ ਅੰਮ੍ਰਿਤੁ ਹਰਿ ਹਰਿ ਹਰੇ ਸੋ ਪੀਐ ਜਿਸੁ ਰਾਮੁ ਪਿਆਸੀ ॥ El nombre de Dios es como el néctar, sólo aquél a quien Dios hace beber, bebe este néctar.
ਹਰਿ ਆਪਿ ਦਇਆਲੁ ਦਇਆ ਕਰਿ ਮੇਲੈ ਜਿਸੁ ਸਤਿਗੁਰੂ ਸੋ ਜਨੁ ਹਰਿ ਹਰਿ ਅੰਮ੍ਰਿਤ ਨਾਮੁ ਚਖਾਸੀ ॥੧॥ Aquel a quien Dios une al Guru verdadero por su gracia, prueba el néctar del nombre de Dios.
ਜੋ ਜਨ ਸੇਵਹਿ ਸਦ ਸਦਾ ਮੇਰਾ ਹਰਿ ਹਰੇ ਤਿਨ ਕਾ ਸਭੁ ਦੂਖੁ ਭਰਮੁ ਭਉ ਜਾਸੀ ॥ Los devotos que siempre alaban a Dios, toda su tristeza, duda y miedo son disipados.
ਜਨੁ ਨਾਨਕੁ ਨਾਮੁ ਲਏ ਤਾਂ ਜੀਵੈ ਜਿਉ ਚਾਤ੍ਰਿਕੁ ਜਲਿ ਪੀਐ ਤ੍ਰਿਪਤਾਸੀ ॥੨॥੫॥੧੨॥ Nanak vive recitando el nombre de Dios, así como el pájaro cuclillo permanece satisfecho con la gota de lluvia.
ਸਾਰਗ ਮਹਲਾ ੪ ॥ Sarang, Mehl Guru Ram Das ji, El cuarto canal divino.
ਜਪਿ ਮਨ ਸਿਰੀ ਰਾਮੁ ॥ ਰਾਮ ਰਮਤ ਰਾਮੁ ॥ ਸਤਿ ਸਤਿ ਰਾਮੁ ॥ ¡Oh mente! Recita el nombre de Dios, el nombre de Dios habita en el mundo entero. Verdadero es Dios y verdadera es su forma.
ਬੋਲਹੁ ਭਈਆ ਸਦ ਰਾਮ ਰਾਮੁ ਰਾਮੁ ਰਵਿ ਰਹਿਆ ਸਰਬਗੇ ॥੧॥ ਰਹਾਉ ॥ ¡Oh hermano! Siempre recita el nombre de Dios, él es omnipresente.
ਰਾਮੁ ਆਪੇ ਆਪਿ ਆਪੇ ਸਭੁ ਕਰਤਾ ਰਾਮੁ ਆਪੇ ਆਪਿ ਆਪਿ ਸਭਤੁ ਜਗੇ ॥ Él mismo señor es el creador del todo mundo, el todopoderoso, el hacedor del mundo y sólo el señor prevalece en cada corazón.
ਜਿਸੁ ਆਪਿ ਕ੍ਰਿਪਾ ਕਰੇ ਮੇਰਾ ਰਾਮ ਰਾਮ ਰਾਮ ਰਾਇ ਸੋ ਜਨੁ ਰਾਮ ਨਾਮ ਲਿਵ ਲਾਗੇ ॥੧॥ Aquel sobre quien se posa la gracia de mi señor, se dedica a la alabanza de Dios.
ਰਾਮ ਨਾਮ ਕੀ ਉਪਮਾ ਦੇਖਹੁ ਹਰਿ ਸੰਤਹੁ ਜੋ ਭਗਤ ਜਨਾਂ ਕੀ ਪਤਿ ਰਾਖੈ ਵਿਚਿ ਕਲਿਜੁਗ ਅਗੇ ॥ ¡Oh santos! Vean la maravilla del nombre de Dios. Pues él conserva el honor de los devotos aún en la era terrible de Kali.
ਜਨ ਨਾਨਕ ਕਾ ਅੰਗੁ ਕੀਆ ਮੇਰੈ ਰਾਮ ਰਾਇ ਦੁਸਮਨ ਦੂਖ ਗਏ ਸਭਿ ਭਗੇ ॥੨॥੬॥੧੩॥ Dice Nanak, mi señor ha ayudado a su esclavo (Nanak) y así todos los enemigos y las aflicciones se alejaron de él.
ਸਾਰੰਗ ਮਹਲਾ ੫ ਚਉਪਦੇ ਘਰੁ ੧ Sarang, Mehl Guru Arjan Dev ji, El quinto canal divino, Chaupadas, La primera casa.
ੴ ਸਤਿਗੁਰ ਪ੍ਰਸਾਦਿ ॥ Dios es uno que se puede encontrar a través de la gracia del Guru verdadero.
ਸਤਿਗੁਰ ਮੂਰਤਿ ਕਉ ਬਲਿ ਜਾਉ ॥ Ofrezco mi ser en sacrificio al Gurú verdadero, la encarnación del amor.
ਅੰਤਰਿ ਪਿਆਸ ਚਾਤ੍ਰਿਕ ਜਿਉ ਜਲ ਕੀ ਸਫਲ ਦਰਸਨੁ ਕਦਿ ਪਾਂਉ ॥੧॥ ਰਹਾਉ ॥ Así como el pájaro Chatrik ansía la gota Swati, en mí vive la añoranza por la fructífera visión del Gurú.
ਅਨਾਥਾ ਕੋ ਨਾਥੁ ਸਰਬ ਪ੍ਰਤਿਪਾਲਕੁ ਭਗਤਿ ਵਛਲੁ ਹਰਿ ਨਾਉ ॥ Dios es el amante de sus devotos, el amparo de los desamparados y el sostenedor de todos.
ਜਾ ਕਉ ਕੋਇ ਨ ਰਾਖੈ ਪ੍ਰਾਣੀ ਤਿਸੁ ਤੂ ਦੇਹਿ ਅਸਰਾਉ ॥੧॥ Tú apoyas aún a aquel a quien nadie apoya.
ਨਿਧਰਿਆ ਧਰ ਨਿਗਤਿਆ ਗਤਿ ਨਿਥਾਵਿਆ ਤੂ ਥਾਉ ॥ ¡Oh señor! Eres el amparo de los desamparados , la fuerza de los débiles y el hogar de los sin hogar.
ਦਹ ਦਿਸ ਜਾਂਉ ਤਹਾਂ ਤੂ ਸੰਗੇ ਤੇਰੀ ਕੀਰਤਿ ਕਰਮ ਕਮਾਉ ॥੨॥ En las diez direcciones tú estás conmigo y yo te alabo siempre.
ਏਕਸੁ ਤੇ ਲਾਖ ਲਾਖ ਤੇ ਏਕਾ ਤੇਰੀ ਗਤਿ ਮਿਤਿ ਕਹਿ ਨ ਸਕਾਉ ॥ Del uno te conviertes en lo muchos y de lo muchos te conviertes en el uno. No puedo describir tu poder y tu grandeza.
ਤੂ ਬੇਅੰਤੁ ਤੇਰੀ ਮਿਤਿ ਨਹੀ ਪਾਈਐ ਸਭੁ ਤੇਰੋ ਖੇਲੁ ਦਿਖਾਉ ॥੩॥ Eres infinito, no se puede conocer tu misterio y la expansión del mundo es tu maravilla.
ਸਾਧਨ ਕਾ ਸੰਗੁ ਸਾਧ ਸਿਉ ਗੋਸਟਿ ਹਰਿ ਸਾਧਨ ਸਿਉ ਲਿਵ ਲਾਉ ॥ Estoy enamorado de la sociedad de los santos y su visión.
ਜਨ ਨਾਨਕ ਪਾਇਆ ਹੈ ਗੁਰਮਤਿ ਹਰਿ ਦੇਹੁ ਦਰਸੁ ਮਨਿ ਚਾਉ ॥੪॥੧॥ Dice Nanak, tal es la instrucción del Gurú, ¡Oh Dios! Bendíceme con tu bendita visión.
ਸਾਰਗ ਮਹਲਾ ੫ ॥ Sarang, Mehl Guru Arjan Dev ji, El quinto canal divino.
ਹਰਿ ਜੀਉ ਅੰਤਰਜਾਮੀ ਜਾਨ ॥ Dios es el conocedor de lo más íntimo.
ਕਰਤ ਬੁਰਾਈ ਮਾਨੁਖ ਤੇ ਛਪਾਈ ਸਾਖੀ ਭੂਤ ਪਵਾਨ ॥੧॥ ਰਹਾਉ ॥ Aunque uno esconde su malicia de los demás, Dios, como la brisa, lo observa todo.
ਬੈਸਨੌ ਨਾਮੁ ਕਰਤ ਖਟ ਕਰਮਾ ਅੰਤਰਿ ਲੋਭ ਜੂਠਾਨ ॥ Uno se hace llamar vaishnava y practica los seis pasos yóguicos, pero en el interior vive la porquería de avaricia.
ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ॥੧॥ Los que calumnian a los santos, se ahogan en la ignorancia.


© 2017 SGGS ONLINE
error: Content is protected !!
Scroll to Top